ਚੀਨ ਨੇ ਬ੍ਰਹਮਪੁੱਤਰ ਦਾ ਰੁਖ਼ ਬਦਲਿਆ
ਈਟਾਨਗਰ, ਤਿੱਬਤ ਤੋਂ ਨਿਕਲਣ ਵਾਲਾ ਬ੍ਰਹਮਪੁੱਤਰ ਦਰਿਆ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਸਿਆਂਗ ਵਿਚ ਅਚਾਨਕ ਸੁੱਕ ਗਿਆ ਹੈ। ਇਸ ਇਲਾਕੇ ਵਿਚ ਦਰਿਆ ਨੂੰ ਸਿਆਂਗ ਨਦੀ ਕਿਹਾ ਜਾਂਦਾ ਹੈ। ਅਰੁਣਾਚਲ ਸਰਕਾਰ ਦੇ ਬੁਲਾਰੇ ਤਾਕੋ ਡਾਬੀ ਨੇ ਕਿਹਾ ਹੈ ਕਿ ਹੋ ਸਕਦਾ ਹੈ ਚੀਨ ਨੇ ਦਰਿਆ ਦੇ ਪਾਣੀ ਦਾ ਵਹਾਓ ਮੋੜ ਦਿੱਤਾ ਹੋਵੇ ਅਤੇ ਕੋਈ ਰੁਕਾਵਟ ਖੜ੍ਹੀ ਕਰਕੇ ਪਾਣੀ ਰੋਕਿਆ ਗਿਆ ਹੋਵੇ। ਤਿੱਬਤ ਵਿਚ ਬ੍ਰਹਮਪੁੱਤਰ ਨੂੰ ਯਾਰਲੋਂਗ ਸਾਂਗਪੋ ਕਿਹਾ ਜਾਂਦਾ ਹੈ। ਦੁਨੀਆ ਦਾ ਸਭ ਤੋਂ ਉੱਚਾ ਦਰਿਆ ਯਾਰਲੋਂਗ ਸਾਂਗਪੋ ਪੱਛਮੀ ਤਿੱਬਤ ਦੀ ਤਮਕੰਗ ਤਸ਼ੂ ਝੀਲ ਵਿਚੋਂ ਨਿਕਲਦਾ ਹੈ। ਇਹ ਝੀਲ ਕੈਲਾਸ਼ ਪਰਬਤ ... Read Full Story
|
ਤਿੱਬਤ 'ਚ ਯੁੱਧ ਛੇੜਨ ਦੀ ਤਿਆਰੀ 'ਚ ਚੀਨ
ਪੇਈਚਿੰਗ, ਚੀਨ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਦਲਾਇਲਾਮਾ ਦੁਆਰਾ ਅਲਗਾਵਵਾਦੀ ਤੋੜਫੋੜ ਵਿਰੁੱਧ ਤਿੱਬਤ 'ਚ ਇੱਕ ਯੁੱਧ ਲਈ ਖੁਦ ਨੂੰ ਤਿਆਰ ਕਰਨ। ਤਿੱਬਤ ਦੇ ਖੇਤਰੀ ਕਮਿਊਨਿਸਟ ਪਾਰਟੀ ਦੇ ਮੁਖੀ ਚੇਨ ਕਆਨਗੁਓ ਨੇ ਕਿਹਾ ਕਿ ਤਿੱਬਤ ਖੇਤਰ 'ਚ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਖੇਤਰ 'ਚ ਸਥਿਰਤਾ ਬਣਾਈ ਰੱਖਣ ਲਈ ਤਿਆਰ ਰਹਿਣ। ਚੇਨ ਅਤੇ ਹੋਰ ਮੁੱਖ ਅਧਿਕਾਰੀਆਂ ਨੇ ਬੋਧ ਭਿਕਸ਼ੂਆਂ ਅਤੇ ਦਲਾਇਲਾਮਾ ਦੇ ਸਮਰਥਕਾਂ ਨੂੰ ਯਤਨਾਂ ਨੂੰ ਅਸਫਲ ਕਰਨ ਲਈ ਸਾਵਧਾਨੀ ਵਰਤਣ ਨੂੰ ਕਿਹਾ ਹੈ। ਇਸ ਵਿਚਕਾਰ ਅਮਰੀਕਾ ਸਥਿਤ ਪ੍ਰਸਾਰਕ ਰੇਡੀਓ ਫ੍ਰੀ ਏਸ਼ੀਆ ਨੇ ਕਿਹ ਕਿ ਚੀਨੀ ... Read Full Story
|
ਭਾਰਤ ਤੇ ਚੀਨ ਵੱਲੋਂ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਦਾ ਐਲਾਨ
ਪੇਈਚਿੰਗ, ਭਾਰਤ ਤੇ ਚੀਨ ਨੇ ਫੈਸਲਾ ਕੀਤਾ ਹੈ ਕਿ ਦੁਵੱਲੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਵਿਵਾਦਿਤ ਮਾਮਲੇ ਫਿਲਹਾਲ ਠੰਢੇ ਬਸਤੇ ਵਿਚ ਪਾ ਦਿੱਤੇ ਜਾਣ। ਭਾਰਤ ਨੇ ਬੁੱਧਵਾਰ ਨੂੰ ਚੀਨ ਨੂੰ ਭਰੋਸਾ ਦਿੱਤਾ ਕਿ ਉਹ ਤਿੱਬਤ ਖੁਦਮੁਖਤਾਰ ਖਿੱਤੇ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਹ ਭਾਰਤੀ ਭੂਮੀ ਤੋਂ ਕਿਸੇ ਵੀ ‘ਤਾਕਤ’ ਨੂੰ ਚੀਨ ਵਿਰੋਧੀ ਗਤੀਵਿਧੀਆਂ ਚਲਾਉਣ ਦੀ ਆਗਿਆ ਨਹੀਂ ਦੇਵੇਗਾ। ਇਹ ਭਰੋਸਾ ਚੀਨ ਦੇ ਦੌਰੇ ‘ਤੇ ਗਏ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਚੀਨੀ ਨੇਤਾਵਾਂ ਨਾਲ ਆਪਣੀ ਗੱਲਬਾਤ ਦੌਰਾਨ ਦਿੱ ਸਾਮ ਵੇਲੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ... Read Full Story
|
ਬੌਧੀ ਮੱਠਾਂ 'ਤੇ ਆਪਣਾ ਕੰਟਰੋਲ ਸਖਤ ਕੀਤਾ
ਪੇਈਚਿੰਗ, ਸਿਚੂਆਨ ਸੂਬੇ 'ਚ ਬੌਧ ਭਿਕਸ਼ੂਆਂ ਦੇ ਆਤਮ ਦਾਹ ਵਰਗੇ ਵਿਰੋਧ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦਿਆਂ ਚੀਨ ਨੇ ਤਿੱਬਤ 'ਚ ਬੌਧ ਮੱਠਾਂ ਅਤੇ ਮੰਦਿਰਾਂ 'ਤੇ ਆਪਣਾ ਕੰਟਰੋਲ ਸਖਤ ਕਰ ਦਿੱਤਾ ਹੈ ਅਤੇ ਮੁਸ਼ਕਲ ਖੜੀ ਕਰਨ ਵਾਲਿਆਂ ਨੂੰ ਖੇਤਰ 'ਚ ਦਾਖਲ ਹੋਣ ਤੋਂ ਰੋਕ ਲਗਾਉਣ ਲਈ ਕਦਮ ਉਠਾਏ ਹਨ।
ਸਰਕਾਰੀ ਚੀਨੀ ਮੀਡੀਆ ਨੇ ਹਾਲ 'ਚ ਤਿੱਬਤੀਆਂ 'ਤੇ ਪੁਲਸ ਗੋਲੀਬਾਰੀ ਨੂੰ ਉਚਿਤ ਕਾਰਵਾਈ ਦੱਸਿਆ ਹੈ ਅਤੇ ਧਰਮਸ਼ਾਲਾ 'ਤੇ ਵਿਰੋਧ ਪ੍ਰਦਰਸ਼ਨਾਂ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਤਿੱਬਤੀ ਰਾਜਧਾਨੀ ਲਹਾਸਾ ਦੇ ਇਕ ਮੁੱਖ ਅਧਿਕਾਰੀ ਕਿਵ ਝਾਲਾ ਨੇ ਸਥਾਨਕ ਪ੍ਰਸ਼ਾਸਨ ਨੂੰ ਰਾਸ਼ਟਰੀ ... Read Full Story
|
ਚੀਨ ਵੱਲੋਂ ਤਿੱਬਤ ਦੇ ਮੱਠਾਂ ਤੇ ਰਾਜ ਮਾਰਗਾਂ ‘ਤੇ ਚੌਕਸੀ ਵਧਾਉਣ ਦੇ ਹੁਕਮ
ਪੇਇਚਿੰਗ, ਸੀਚੁਆਨ ਪ੍ਰਾਂਤ ਵਿੱਚ ਤਿੱਬਤੀਆਂ ਵੱਲੋਂ ਆਤਮਦਾਹ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਚੀਨ ਨੇ ਤਿੱਬਤ ਵਿੱਚ ਬੋਧੀ ਮੰਦਰਾਂ ਅਤੇ ਮੱਠਾਂ ‘ਤੇ ਆਪਣਾ ਕੰਟਰੋਲ ਸਖ਼ਤ ਕਰ ਦਿੱਤਾ ਹੈ ਅਤੇ ਖਿੱਤੇ ਵਿੱਚ ‘ਸ਼ਰਾਰਤੀਆਂ’ ਨੂੰ ਦਾਖਲ ਹੋਣ ਤੋਂ ਰੋਕਣ ਦੇ ਕਦਮ ਚੁੱਕੇ ਜਾ ਰਹੇ ਹਨ।
ਸਰਕਾਰੀ ਚੀਨੀ ਮੀਡੀਆ ਵੱਲੋਂ ਤਿੱਬਤੀ ਮੁਜ਼ਾਹਰਾਕਾਰੀਆਂ ‘ਤੇ ਹਾਲ ਹੀ ਵਿੱਚ ਕੀਤੀ ਪੁਲੀਸ ਫਾਇਰਿੰਗ ਦੀ ਕਾਰਵਾਈ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਅਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਮੁਜ਼ਾਹਰਿਆਂ ਨੂੰ ‘ਧਰਮਸ਼ਾਲਾ’ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ। ਉਂਜ ਦਲਾਈ ਲਾਮਾ ਦਾ ਨਾਂ ਨਹੀਂ ਲਿਆ ਜਾ ... Read Full Story
|
ਬੋਧ ਧਰਮ ਸਿਰਫ ਪ੍ਰੰਪਰਾ ਨਹੀਂ, ਅਧਿਐਨ ਦਾ ਸਾਧਨ ਵੀ : ਦਲਾਈਲਾਮਾ
ਬੋਧ ਗਯਾ, ਤਿੱਬਤ ਦੇ ਅਧਿਆਤਮਕ ਗੁਰੂ ਦਲਾਈਲਾਮਾ ਨੇ ਕਿਹਾ ਹੈ ਕਿ ਬੋਧ ਧਰਮ ਸਿਰਫ ਪ੍ਰੰਪਰਾ ਨਹੀਂ ਸਗੋਂ ਅਧਿਐਨ ਤੇ ਅਭਿਆਸ ਦਾ ਇਕ ਸਾਧਨ ਵੀ ਹੈ। ਭਗਵਾਨ ਬੁੱਧ ਦੀ ਗਿਆਨ ਵਾਲੀ ਥਾਂ ਬੋਧਗਯਾ ਵਿਖੇ ਐਤਵਾਰ ਸ਼ੁਰੂ ਹੋਈ ਇਕ ਪੂਜਾ ਵਿਚ ਹਿੱਸਾ ਲੈਣ ਪੁੱਜੇ ਦਲਾਈਲਾਮਾ ਨੇ ਕਿਹਾ ਕਿ ਅਸਲੀ ਬੋਧੀ ਉਹੀ ਹੈ, ਜੋ ਭਗਵਾਨ ਬੁੱਧ ਦੇ ਦਰਸਾਏ ਰਾਹ 'ਤੇ ਚਲਦਾ ਹੈ। ਤਿੱਬਤੀ ਧਰਮ ਗੁਰੂ ਨੇ ਸਭ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਦੁਨੀਆ ਭਰ ਤੋਂ ਆਏ ਹੋਏ ਬੋਧ ਸ਼ਰਧਾਲੂਆਂ ਨੂੰ ਬੋਧ ਧਰਮ ਦੀ ਸਿੱਖਿਆ ਦਿੱਤੀ ਅਤੇ ਕਾਲ ਚੱਕਰ ਪੂਜਾ ਤੋਂ ਘਰ ਪਰਤਣ ਪਿੱਛੋਂ ਉਨ੍ਹਾਂ ਨੂੰ ਭਗਵਾਨ ਬੁੱਧ ਦੇ ... Read Full Story
|
ਚੀਨ ਤਿੱਬਤੀਆਂ ਦੇ ਦੁਖੜੇ ਦੂਰ ਕਰੇ: ਅਮਰੀਕਾ
ਵਾਸ਼ਿੰਗਟਨ, ਤਿੱਬਤੀਆਂ ਵੱਲੋਂ ਆਤਮਦਾਹ ਦੀਆਂ ਘਟਨਾਵਾਂ ਕਾਰਨ ਚੀਨ ਵਿਚ ਨਸਲੀ ਤਣਾਅ ਜੱਗ ਜ਼ਾਹਰ ਹੋਣ ਤੋਂ ਬਾਅਦ ਅਮਰੀਕਾ ਨੇ ਚੀਨ ਨੂੰ ਤਿੱਬਤ ਵਿਚ ਆਪਣੀਆਂ ਮਾਰੂ ਨੀਤੀਆਂ ‘ਤੇ ਵਿਚਾਰ ਕਰਨ ਅਤੇ ਮਨੁੱਖੀ ਅਧਿਕਾਰਾਂ ਨੂੰ ਧਿਆਨ ਵਿਚ ਰੱਖਦਿਆਂ ਤਿੱਬਤੀਆਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਵੱਲ ਧਿਆਨ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਦੱਖਣੀ-ਪੱਛਮੀ ਸੂਬੇ ਸਿਨਹੁਆ ਵਿਖੇ ਇਕ ਮਹਿਲਾ ਭਿਖਸ਼ੂ ਨੇ ਨਸਲੀ ਹਿੰਸਾ ਦੇ ਰੋਸ ਵਜੋਂ ਆਤਮਦਾਹ ਕਰ ਲਿਆ ਜੋ ਪਿਛਲੇ ਕੁਝ ਮਹੀਨਿਆਂ ਦੌਰਾਨ ਚੀਨ ਵਿਚ ਤਿੱਬਤੀਆਂ ਵੱਲੋਂ ਅਜਿਹੀ 11ਵੀਂ ਘਟਨਾ ਸੀ। ਅਮਰੀਕਾ ਵਿਦੇਸ਼ ਵਿਭਾਗ ਦੀ ਤਰਜਮਾਨ ... Read Full Story
|
ਆਤਮਦਾਹ ਦੀ ਕੋਸ਼ਿਸ਼ ਕਰਦੇ 18 ਤਿੱਬਤੀ ਗ੍ਰਿਫ਼ਤਾਰ
ਕਾਠਮੰਡੂ, ਤਿੱਬਤ ‘ਚੋਂ ਚੀਨ ਦਾ ਕਬਜ਼ਾ ਹਟਾਉਣ ਲਈ ਪ੍ਰਦਰਸ਼ਨ ਦੌਰਾਨ 18 ਤਿੱਬਤੀਆਂ ਵੱਲੋਂ ਆਤਮਦਾਹ ਦੀ ਕੋਸ਼ਿਸ਼ ਨੂੰ ਨੇਪਾਲੀ ਪੁਲੀਸ ਨੇ ਅਸਫ਼ਲ ਬਣਾ ਦਿੱਤਾ ਹੈ।
ਲਲਿਤਪੁਰ ਜ਼ਿਲ੍ਹੇ ਦੇ ਮੁੱਖ ਅਫ਼ਸਰ ਰਤਨਾ ਰਾਜ ਪਾਂਡੇ ਨੇ ਦੱਸਿਆ ਕਿ ਇਨ੍ਹਾਂ ਤਿੱਬਤੀਆਂ ਨੂੰ ਕਾਠਮੰਡੂ ਦੇ ਲਲਿਤਪੁਰ ਜ਼ਿਲ੍ਹੇ ਤੋਂ ਕੈਰੋਸੀਨ ਸਮੇਤ ਆਤਮਦਾਹ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਤਿੱਬਤੀਆਂ ‘ਚ 10 ਔਰਤਾਂ ਵੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਪੁਲੀਸ ਨੇ ਮੰਗਲਵਾਰ ਨੂੰ 58 ਤਿੱਬਤੀਆਂ, ਜਿਨ੍ਹਾਂ ‘ਚ 19 ਔਰਤਾਂ ਸ਼ਾਮਲ ਸਨ, ਨੂੰ ਜਵਾਲਾਖੇਲ ਖੇਤਰ ‘ਚ ... Read Full Story
|
ਦਲਾਈ ਲਾਮਾ ਦੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਅੱਜ
ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦੀ ਅੱਜ ਵ੍ਹਾਇਟ ਹਾਉਸ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕਰਨਗੇ।ਇਸ ਮੁਲਕਾਤ ਨੂੰ ਲੈ ਕੇ ਚੀਨ ਕਾਫੀ ਚਿੰਤਤ ਹੈ।
ਤਿੱਬਤ ਉੱਪਰ 51 ਵਰ੍ਹਿਆਂ ਤੋਂ ਕਬਜ਼ਾ ਜਮਾ ਕੇ ਬੈਠੇ ਚੀਨ ਦਾ ਮੰਨਣਾ ਹੈ ਕਿ ਦਲਾਈ ਲਾਮਾ ਦੀ ਓਬਾਮਾ ਨਾਲ ਮੁਲਾਕਾਤ ਚੀਨ ਦੀ ਸੰਪ੍ਰਭੁੱਤਾ ਦੀ ਉਲੰਘਨਾ ਹੈ।ਲਾਮਾ ਦੇ ਸੰਯੁਕਤ ਸਕਤੱਰ ਤੇਨਜਿਨ ਤਾਖਲਾ ਨੇ ਕਿਹਾ ਹੈ ਕਿ ਚੀਨ ਦਲਾਈ ਲਾਮਾ ਬਾਰੇ ਕੀ ਕਹਿੰਦਾ ਹੈ ਇਹ ਕੋਈ ਮੁੱਦਾ ਨਹੀਂ ਹੈ।
ਸੱਭ ਤੋਂ ਵੱਡਾ ਮੁੱਦਾ ਤਿੱਬਤ ਦੀ 60 ਲੱਖ ਜਨਤਾ ਅਤੇ ਉਸ ਦੀ ਭਲਾਈ ਹੈ।ਦਲਾਈ ਲਾਮਾ ਕੀ ਕਹਿੰਦੇ ਹਨ ਕਿਉਂ ਜੋ ਉਹਨਾਂ ਨੂੰ ਆਪਣੀ ਜਿੰਦਗੀ ... Read Full Story
|