Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਤੀਰਥ" |
ਚਾਲੀ ਫ਼ੀਸਦੀ ਔਰਤਾਂ ਨੂੰ ਸਹਿਣੀ ਪੈ ਰਹੀ ਹੈ ਸਰੀਰਕ ਤੇ ਜਿਨਸੀ ਮਾਰ
ਨਵੀਂ ਦਿੱਲੀ,ਇਸਤਰੀ ਅਤੇ ਬਾਲ ਵਿਕਾਸ ਮੰਤਰੀ ਕ੍ਰਿਸ਼ਨ ਤੀਰਥ ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਕੁੱਲ ਔਰਤਾਂ ਵਿੱਚੋਂ 35 ਫ਼ੀਸਦੀ ਅਤੇ ਵਿਆਹੁਤਾ ਔਰਤਾਂ ਵਿੱਚੋਂ 40 ਫ਼ੀਸਦੀ ਔਰਤਾਂ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਪੇਂਡੂ ਖੇਤਰਾਂ ਵਿੱਚ ਇਹ ਅੰਕੜੇ ਹੋਰ ਵੀ ਜ਼ਿਆਦਾ ਹਨ। ਇਹ ਜਾਣਕਾਰੀ ਉਨ੍ਹਾਂ ਕੌਮੀ ਪਰਿਵਾਰ ਸਿਹਤ ਸਰਵੇਖਣ-3 (2005-06) ਦੇ ਆਧਾਰ ’ਤੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ 2007 ਵਿੱਚ ਘਰੇਲੂ ਹਿੰਸਾ ਰੋਕੂ ਐਕਟ ਤਹਿਤ 5,788 ਮਾਮਲੇ ਦਰਜ ਹੋਏ।
ਉਨ੍ਹਾਂ ਦੱਸਿਆ ਕਿ ਘਰੇਲੂ ਹਿੰਸਾ ਕਾਨੂੰਨ 2005 ... Read Full Story
|
ਮੰਦਿਰ ਦਾ ਨਿਰਮਾਣ 3 ਤੱਕ ਟਲਿਆ
ਰਾਮ ਤੀਰਥ, 1 ਫਰਵਰੀ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਵਲੋਂ ਪਵਿੱਤਰ ਸਰੋਵਰ ਵਿਚ ਉਸਾਰੇ ਜਾਣ ਵਾਲੇ 9 ਮੰਜ਼ਿਲਾਂ ਪਗਵਾਨ ਵਾਲਮੀਕਿ ਮੰਦਰ ਦਾ ਨਿਰਮਾਣ ਫਿਲਹਾਲ 3 ਫਰਵਰੀ ਤਕ ਇਕ ਵਾਰ ਫੇਰ ਟਲ ਗਿਆ ਹੈ। ਇਸ ਸਬੰਧੀ ਅੱਜ ਵਾਲਮੀਕਿ ਸਮਾਜ ਦੇ ਆਗੂਆਂ ਅਤੇ ਲੋਕਾਂ ਦੀ ਇਕ ਭਰਵੀਂ ਮੀਟਿੰਗ ਧੂਣਾ ਸਾਹਿਬ ਆਸ਼ਰਮ ਦੇ ਗੱਦੀ ਨਸ਼ੀਨ ਮਹੰਤ ਸ੍ਰੀ ਮਲਕੀਤ ਨਾਥ ਦੀ ਅਗਵਾਈ ਹੇਠ ਬਾਬਾ ਹਰੀ ਨਾਥ ਬਿਰਧ ਆਸ਼ਰਮ ਵਾਲਮੀਕਿ ਤੀਰਥ ਵਿਖੇ ਹੋਈ। ਮੀਟਿੰਗ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਮੰਦਰ ਦੇ ਨਿਰਮਾਣ ਲਈ ਉਨ੍ਹਾਂ ਹਰ ... Read Full Story
|
1 |
 Loading...
|
|
|
© 2012 punjabinfoline.com
|