Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤੁਰਕੀ"
ਤੁਰਕੀ ਦੇ ਫੌਜੀਆਂ ਨਾਲ ਮੁਕਾਬਲੇ ਵਿਚ 15 ਬਾਗੀ ਢੇਰ

ਅੰਕਾਰਾ, ਤੁਰਕੀ ਦੇ ਜ਼ਿਆਦਾਤਰ ਕੁਰਦ ਆਬਾਦੀ ਵਾਲੇ ਦੱਖਣੀ-ਪੂਰਬੀ ਇਲਾਕੇ ਵਿਚ ਹੋਏ ਸੰਘਰਸ਼ ਵਿਚ 15 ਕੁਰਦ ਬਾਗੀ ਅਤੇ ਤੁਰਕੀ ਦੇ ਦੋ ਫੌਜੀ ਮਾਰੇ ਗਏ ਹਨ। ਸਿਰਨਾਕ ਸੂਬੇ ਦੇ ਗਵਰਨਰ ਦਫਤਰ ਨੇ ਕਿਹਾ ਕਿ ਫੌਜੀਆਂ ਵਲੋਂ ਬਾਗੀਆਂ ਦੇ ਟਿਕਾਣਿਆਂ ਦਾ ਪਤਾ ਲਗਾਉਣ ਤੋਂ ਬਾਅਦ ਸਿਰਨਾਕ ਦੇ ਉਤਰ-ਪੂਰਬੀ ਪਰਬਕੀ ਇਲਾਕੇ ਵਿਚ ਇਹ ਸੰਘਰਸ਼ ...
Read Full Story


ਕਸ਼ਮੀਰ ਮਸਲੇ ‘ਤੇ ਤੁਰਕੀ ਨੇ ਭਾਰਤ ਤੋਂ ਮੁਆਫ਼ੀ ਮੰਗੀ

ਇਸਤਾਂਬੁਲ, ਤੁਰਕੀ ਨੇ ਕਸ਼ਮੀਰ ਦਾ ਮਸਲਾ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਉਠਾਉਣ ‘ਤੇ ਮੁਆਫੀ ਮੰਗੀ ਹੈ। ਭਾਰਤ ਨੇ ਇਸ ਸਬੰਧੀ ਤੁਰਕੀ ਕੋਲ ਰੋਸ ਜ਼ਾਹਿਰ ਕੀਤਾ ਸੀ। ਤੁਰਕੀ ਦੇ ਵਿਦੇਸ਼ ਮੰਤਰੀ ਅਹਿਮਦ ਦਾਵੂਤੋਲਗੂ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਮਨਸ਼ਾ ਕਸ਼ਮੀਰ ਨੂੰ ਕੌਮਾਂਤਰੀ ਮਾਮਲਾ ਬਣਾਉਣਾ ਨਹੀਂ ਸੀ। ਜੇ ਇਸ ਮਾਮਲੇ ਦੀ ਚਰਚਾ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫੀ ਮੰਗਦੇ ...
Read Full Story


ਤੁਰਕੀ ਵਿੱਚ ਮ੍ਰਿਤਕਾਂ ਦੀ ਗਿਣਤੀ 534 ਤਕ ਪੁੱਜੀ

ਤੁਰਕੀ, ਪੂਰਬੀ ਤੁਰਕੀ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 534 ਤਕ ਪੁੱਜ ਗਈ ਹੈ। ਉਧਰ ਭਾਰੀ ਮੀਂਹ ਤੇ ਬਰਫਬਾਰੀ ਕਾਰਨ ਰਾਹਤ ਕੰਮਾਂ ਵਿਚ ਮੁਸ਼ਕਲ ਆ ਰਹੀ ਹੈ। ਸਰਕਾਰ ਮੁਤਾਬਕ ਭੂਚਾਲ ’ਚ 2300 ਲੋਕ ਫੱਟੜ ਹੋਏ ਹਨ ਤੇ 185 ਨੂੰ ਮਲਬੇ ਹੇਠੋਂ ਕੱਢਿਆ ਜਾ ਚੁੱਕਿਆ ਹੈ। ਇਸ ਦੌਰਾਨ ਦੇਸ਼ ਵਿਚ 5.4 ਦੀ ਸ਼ਿੱਦਤ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ...
Read Full Story


ਤੁਰਕੀ ’ਚ ਭੂਚਾਲ: ਮੌਤਾਂ ਦੀ ਗਿਣਤੀ 366 ਹੋਈ

ਇਸਤੰਬੋਲ, ਦੱਖਣ ਪੂਰਬੀ ਤੁਰਕੀ ’ਚ ਐਤਵਾਰ ਨੂੰ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 366 ਹੋ ਗਈ ਹੈ ਅਤੇ 1301 ਲੋਕ ਜ਼ਖਮੀ ਹਨ। ਆਫਤ ਤੇ ਐਮਰਜੈਂਸੀ ਪ੍ਰਸ਼ਾਸਨ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਭੂਚਾਲ ਕਾਰਨ 2262 ਇਮਾਰਤਾਂ ਢਹਿ-ਢੇਰੀ ਹੋ ਗਈਆਂ ...
Read Full Story


ਤੁਰਕੀ ’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 264 ਹੋਈ

ਅੰਕਾਰਾ, ਤੁਰਕੀ ਦੇ ਪੂਰਬੀ ਖਿੱਤੇ ਵਿਚ ਲੰਘੇ ਦਿਨ ਆਏ ਜ਼ੋਰਦਾਰ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 264 ਤਕ ਪਹੁੰਚ ਗਈ ਜਦਕਿ 1090 ਵਿਅਕਤੀ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰੀ ਇਦਰੀਸ ਨਈਮ ਸ਼ਾਹੀਨ ਅਨੁਸਾਰ ਵਾਨ ਸੂਬੇ ਦੇ ਵਾਨ ਸ਼ਹਿਰ ਵਿਚ 100 ਅਤੇ ਐਰਿਕਸ ਜ਼ਿਲ੍ਹੇ ਵਿਚ 117 ਵਿਅਕਤੀ ਮਾਰੇ ਗਏ। ਇਸ ਤੋਂ ਪਹਿਲਾਂ ਤੁਰਕੀ ਦੇ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੀ ਗਿਣਤੀ 138 ਅਤੇ ਜ਼ਖ਼ਮੀਆਂ ਦੀ 350 ਦੱਸੀ ਸੀ। ਇਸ ਦੌਰਾਨ ਸੈਂਕੜੇ ਰਾਹਤ ਟੀਮਾਂ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ ਤੇ ਬਹੁਮੰਜ਼ਲਾ ਇਮਾਰਤਾਂ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਲੱਭਣ ਦੇ ਯਤਨ ਕਰ ਰਹੀਆਂ ਹਨ। ਇਸ ਤੋਂ ਇਲਾਵਾ ਆਮ ਲੋਕਾਂ ...
Read Full Story


ਤੁਰਕੀ 'ਚ ਭਿਆਨਕ ਭੂਚਾਲ, 1,000 ਦੀ ਮੌਤ

ਅੰਕਾਰਾ, ਤੁਰਕੀ ਦੇ ਪੂਰਬੀ ਖੇਤਰ 'ਚ ਐਤਵਾਰ ਨੂੰ ਰਿਕਟਰ ਸਕੇਲ 'ਤੇ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਵੈਨ ਅਤੇ ਇਰਸਿਸ ਸਣੇ ਕਈ ਸ਼ਹਿਰਾਂ 'ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ ਘੱਟੋ-ਘੱਟ 1 ਹਜ਼ਾਰ ਲੋਕਾਂ ਦੇ ਮਰਨ ਦੀਆਂ ਖਬਰਾਂ ਹਨ। ਅਮਰੀਕੀ ਭੂ ਸਰਵੇਖਣ ਵਿਭਾਗ ਮੁਤਾਬਕ ਤੁਰਕੀ ਦੇ ਵਾਨ ਸ਼ਹਿਰ 'ਚ ਸ਼ਾਮ 4.11 ਵਜੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਧਰਤੀ ਦੇ 94.5 ਕਿਲੋਮੀਟਰ ਡੂੰਘਾਈ 'ਤੇ ਸੀ। ਵਾਨ ਇਰਾਨ ਦੀ ਸਰਹੱਦ ਨਾਲ ਲੱਗਿਆ ਹੋਇਆ ਸ਼ਹਿਰ ਹੈ। ਇਸ ਭੂਚਾਲ 'ਚ ਜਾਨ ਮਾਲ ਦੇ ਨੁਕਸਾਨ ਦੀ ਭਾਰੀ ਅਸ਼ੰਕਾ ਹੈ। ਹਜ਼ਾਰਾਂ ...
Read Full Story


ਤੁਰਕੀ ਦਾ ਜਹਾਜ਼ ਹਵਾਈ ਪੱਟੀ ‘ਤੇ ਤਿਲਕਿਆ

ਮੁੰਬਈ,ਤੁਰਕੀ ਏਅਰਲਾਈਨਜ਼ ਦਾ ਹਵਾਈ ਜਹਾਜ਼ ਇੱਥੇ ਹਵਾਈ ਪੱਟੀ ‘ਤੇ ਤਿਲਕ ਗਿਆ। ਪਰ ਇਸ ਵਿਚ ਸਵਾਰ 104 ਯਾਤਰੀ ਵਾਲ-ਵਾਲ ਬਚ ਗਏ। ਇਸ ਹਾਦਸੇ ਕਾਰਨ ਹਵਾਈ ਉਡਾਣਾਂ ‘ਤੇ ਮਾੜਾ ਅਸਰ ਪਿਆ। ਕਈ ਉਡਾਣਾਂ ਪਛੜ ਗਈਆਂ। ਇਸੇ ਹਫ਼ਤੇ ਵਾਪਰਨ ਵਾਲੀ ਇਹ ਦੂਜੀ ਘਟਨਾ ਸੀ। ਇਸ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ...
Read Full Story


1

Loading...

© 2012 punjabinfoline.com

punjab infoline arash info