Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤੇ"
ਪੈਟਰੋਲ ਪੰਪਾਂ ਦਾ ਵਿਛੇਗਾ ਜਾਲ

ਜਲੰਧਰ, ਦੇਸ਼ ਵਿਚ ਛੇਤੀ ਹੀ ਪੈਟਰੋਲ ਪੰਪਾਂ ਦਾ ਜਾਲ ਵਿਛਣ ਜਾ ਰਿਹਾ ਹੈ ਕਿਉਂਕਿ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਆਈ. ਓ. ਸੀ. , ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਨੇ ਹਰ ਛੋਟੇ-ਵੱਡੇ ਸ਼ਹਿਰ ਅਤੇ ਕਸਬੇ ਵਿਚ ਪੈਟਰੋਲ ਪੰਪ ਖੋਲ੍ਹਣ ਦਾ ਫੈਸਲਾ ਲਿਆ ਹੈ। 2011-12 ਵਿਚ ਇਨ੍ਹਾਂ ਕੰਪਨੀਆਂ ਨੇ 3100 ਨਵੇਂ ਪੈਟਰੋਲ ਪੰਪ ਖੋਲ੍ਹੇ ਸਨ। ਹਰੇਕ ਪੈਟਰੋਲ ਪੰਪ 'ਤੇ 50 ਲੱਖ ਤੋਂ ਲੈ ਕੇ 3 ਕਰੋੜ ਰੁਪਏ ਦੀ ਲਾਗਤ ਆਉਂਦੀ ਹੈ। ਦੇਸ਼ ਵਿਚ ਹੁਣ ਮਾਰਚ ਅਖੀਰ ਤੱਕ ਪੈਟਰੋਲ ਪੰਪਾਂ ਦੀ ਗਿਣਤੀ ਵਧ ਕੇ 45 ਹਜ਼ਾਰ ਹੋ ਚੁੱਕੀ ਹੈ। ਇਕ ਪਾਸੇ ਜਿਥੇ ਜਨਤਕ ਖੇਤਰ ਦੇ ਪੈਟਰੋਲ ਪੰਪਾਂ ਦੀ ਗਿਣਤੀ ਵਧੀ ਹੈ ...
Read Full Story


ਸਚਿਨ ਨੂੰ ਰਾਜ ਸਭਾ 'ਚ ਨਾਮਜ਼ਦ ਕਰਨ 'ਤੇ ਕੇਂਦਰ ਤੋਂ ਮੰਗੀ ਜਾਣਕਾਰੀ

ਇਲਾਹਾਬਾਦ ਦੀ ਹਾਈ ਕੋਰਟ ਦੀ ਲਖਨਊ ਬੈਂਚ ਨੇ ਸਚਿਨ ਤੇਂਦੁਲਕਰ ਨੂੰ ਰਾਜ ਸਭਾ ਵਿਚ ਨਾਮਜ਼ਦ ਕੀਤੇ ਜਾਣ 'ਤੇ ਕੇਂਦਰ ਸਰਕਾਰ ਤੋਂ ਅੱਜ ਜਾਣਕਾਰੀ ਮੰਗੀ। ਅਦਾਲਤ ਇਸ ਮਾਮਲੇ ਵਿਚ ਅਗਲੀ ਸੁਣਵਾਈ 18 ਮਈ ਨੂੰ ਕਰੇਗੀ। ਜਨਹਿਤ ਪਟੀਸ਼ਨ ਵਿਚ ਸਚਿਨ ਨੂੰ ਰਾਜ ਸਭਾ ਵਿਚ ਨਾਮਜ਼ਦ ਕੀਤੇ ਜਾਣ ਨੂੰ ਚੁਨੌਤੀ ਦਿਤੀ ਗਈ ...
Read Full Story


ਅੰਨਾ ਹੈਰਾਨ, ਸਚਿਨ ਤੇਂਦੁਲਕਰ ਨੂੰ ਰਾਜ ਸਭਾ 'ਚ ਭੇਜਣ ਦੇ ਪਿੱਛੇ ਗੜਬੜ!

ਮੁੰਬਈ, ਸਚਿਨ ਤੇਂਦੁਲਕਰ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਸਮਾਜ ਸੇਵਾ ਅੰਨਾ ਹਜ਼ਾਰੇ ਨੇ ਸਵਾਲ ਉਠਾਇਆ ਹੈ। ਹਜ਼ਾਰੇ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਰਾਜ ਸਭਾ ਦੀ ਨਾਮਜ਼ਦਗੀ ਤੋਂ ਹੈਰਾਨ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸਚਿਨ ਨੂੰ ਭਾਰਤ ਰਤਨ ਦੇਣ ਦੀ ਮੰਗ ਉਠ ਰਹੀ ਸੀ, ਹੁਣ ਰਾਜ ਸਭਾ ਦਾ ਮੈਂਬਰ ਬਣਾਏ ਜਾਣ ਪਿੱਛੇ ਕਾਂਗਰਸ ਸਰਕਾਰ ਦਾ ਕੋਈ ਨਾ ਕੋਈ ਮਨੋਰਥ ਹੈ। ਉਨ੍ਹਾਂ ਔਰੰਗਾਬਾਦ ਵਿਚ ਕਿਹਾ ਕਿ ਉਹ ਸਮਝ ਹੀ ਨਹੀਂ ਪਾ ਰਹੇ ਹਨ ਕਿ ਆਖਿਰ ਸਚਿਨ ਨੂੰ ਰਾਜ ਸਭਾ ਭੇਜਣ ਦੀ ਕੀ ਲੋੜ ਹੈ ਜਦਕਿ ਉਨ੍ਹਾਂ ਨੂੰ ਭਾਰਤ ਰਤਨ ਦਿਤਾ ਜਾਣਾ ਚਾਹੀਦਾ ਹੈ। ਹਜ਼ਾਰੇ ਇਨ੍ਹੀਂ ਦਿਨੀਂ ...
Read Full Story


ਤੇਂਦੁਲਕਰ ਦੀ ਰਾਜ ਸਭਾ ‘ਮੈਂਬਰੀ’ ਨੂੰ ਚੁਣੌਤੀ

ਲਖਨਊ, ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਅਜੇ ਸੰਸਦ ਦੀਆਂ ਪੌੜੀਆਂ ਵੀ ਚੜ੍ਹਿਆ ਨਹੀਂ ਪਰ ਉਸ ਦੇ ਰਾਹ ’ਚ ਅੜਿੱਕੇ ਲੱਗਣੇ ਸ਼ੁਰੂ ਹੋ ਗਏ ਹਨ। ਲਖਨਊ ਦੇ ਵਕੀਲ ਅਸ਼ੋਕ ਪਾਂਡੇ ਨੇ ਅਲਾਹਾਬਾਦ ਹਾਈ ਕੋਰਟ ’ਚ ਪਟੀਸ਼ਨ ਪਾ ਕੇ ਮੰਗ ਕੀਤੀ ਹੈ ਕਿ ਤੇਂਦੁਲਕਰ ਦੀ ਰਾਜ ਸਭਾ ’ਚ ਨਾਮਜ਼ਦਗੀ ਨੂੰ ਰੱਦ ਕੀਤਾ ਜਾਵੇ। ਸ੍ਰੀ ਪਾਂਡੇ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਸਚਿਨ ਦੀ ਨਿਯੁਕਤੀ ਸੰਵਿਧਾਨ ਦੀ ਉਲੰਘਣਾ ਹੈ। ਇਸ ਪਟੀਸ਼ਨ ’ਚ ਤੇਂਦੁਲਕਰ ਤੋਂ ਇਲਾਵਾ ਭਾਰਤ ਸਰਕਾਰ ਤੇ ਰਾਜ ਸਭਾ ਨੂੰ ਧਿਰ ਬਣਾਇਆ ਗਿਆ ਹੈ। ਅਦਾਲਤ ਨੇ ਪਟੀਸ਼ਨ ਸਵੀਕਾਰ ਕਰ ਲਈ ਹੈ ਤੇ ਇਸ ਦੀ ਅਗਲੀ ਸੁਣਵਾਈ 4 ਮਈ ਨੂੰ ...
Read Full Story


ਸਚਿਨ 'ਤੇ ਡਰਟੀ ਗੇਮ ਖੇਡ ਰਹੀ ਕਾਂਗਰਸ- ਠਾਕਰੇ

ਨਵੀਂ ਦਿੱਲੀ, ਸ਼ਿਵ ਸੇਨਾ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਰਾਜ ਸਭਾ ਮੈਂਬਰ ਬਣਾਏ ਜਾਣ 'ਤੇ ਕਾਂਗਰਸ ਨੂੰ ਕਰੜੇ ਹੱਥੀਂ ਲਿਆ ਹੈ। ਸ਼ਿਵ ਸੇਨਾ ਦਾ ਕਹਿਣਾ ਹੈ ਕਿ ਕਾਂਗਰਸ ਆਪਣਾ ਉੱਲੂ ਸਿੱਧਾ ਕਰ ਰਹੀ ਹੈ। ਸ਼ਿਵ ਸੇਨਾ ਪ੍ਰਮੁਖ ਬਾਲ ਠਾਕਰੇ ਨੇ ਕਿਹਾ ਹੈ ਕਿ ਸਚਿਨ ਤੇਂਦੁਲਕਰ 'ਤੇ ਕਾਂਗਰਸ ਨੇ ਡਰਟੀ ਗੇਮ ਖੇਡਿਆ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਰਾਜ ਸਭਾ ਮੈਂਬਰ ਬਣਾਉਣ ਕਾਂਗਰਸ ਦੀ 'ਡਰਟੀ ਗੇਮ' ਹੈ। ਠਾਕਰੇ ਨੇ ਕਿਹਾ ਕਿ ਸਚਿਨ ਜਿਹੇ ਮਹਾਨ ਖਿਡਾਰੀ ਨੂੰ ਰਾਜਨੀਤੀ ਦਾ ਜ਼ਰੀਆ ਬਣਾਉਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਸਨਮਾਨਿਤ ਹੀ ਕਰਨਾ ਸੀ ਤਾਂ ਭਾਰਤ ਰਤਨ ...
Read Full Story


ਸਚਿਨ ਛੇਤੀ ਹੋ ਜਾਣਗੇ ਆਊਟ : ਰਾਮਦੇਵ

ਨਵੀਂ ਦਿੱਲੀ, ਕ੍ਰਿਕਟ ਦੇ 'ਭਗਵਾਨ' ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਸਿਆਸੀ ਪਿੱਚ 'ਤੇ ਖੇਡਣ ਵਾਸਤੇ 'ਟੀਮ' ਦੀ ਚੋਣ ਕੀਤੀ ਹੈ ਅਤੇ ਜੇਕਰ ਉਹ ਕਾਂਗਰਸ ਦੇ ਇਸ਼ਾਰੇ 'ਤੇ 'ਬੱਲੇਬਾਜ਼ੀ' ਕਰਦੇ ਹਨ ਤਾਂ ਛੇਤੀ ਹੀ ਰਨ ਆਊਟ ਹੋ ਜਾਣਗੇ ਅਤੇ ਉਨ੍ਹਾਂ ਦੀ ਸਾਖ 'ਤੇ ਧੱਬਾ ਲੱਗੇਗਾ। ਯੋਗ ਗੁਰੂ ਸਵਾਮੀ ਰਾਮਦੇਵ ਨੇ ਸਚਿਨ ਦੀ ਆੜ ਵਿਚ ਸਰਕਾਰ 'ਤੇ ਵਾਰ ਕਰਦੇ ਹੋਏ ਅੱਜ ਇੱਥੇ ਪੱਤਰਕਾਰ ਸੰਮੇਲਨ ਵਿਚ ਇਹ ਗੱਲ ਕਹੀ। ਸਵਾਮੀ ਰਾਮਦੇਵ ਨੇ ਕਿਹਾ ਕਿ ਮੈਂ ਸਚਿਨ ਨੂੰ ਸਲਾਹ ਦੇਵਾਂਗਾ ਕਿ ਉਹ ਆਪਣੇ ਫੈਸਲੇ 'ਤੇ ਗੰਭੀਰਤਾ ਨਾਲ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਹੀ ਸਚਿਨ ਨੂੰ ਨਾਮਜ਼ਦ ਮੈਂਬਰ ਦੇ ...
Read Full Story


ਤੇਲੰਗਾਨਾ ਖੇਤਰ ਦੇ ਮੁਅੱਤਲ ਮੈਂਬਰਾਂ ਵਲੋਂ ਮੌਨ ਧਰਨਾ

ਨਵੀਂ ਦਿੱਲੀ, ਵੱਖਰੇ ਤੇਲੰਗਾਨਾ ਸੂਬੇ ਦੇ ਗਠਨ ਦੀ ਮੰਗ ਨੂੰ ਲੈ ਕੇ ਲੋਕਸਭਾ ਦੀ ਕਾਰਵਾਈ ਪ੍ਰਭਾਵਿਤ ਕਰਨ 'ਤੇ 4 ਦਿਨ ਲਈ ਮੁਅੱਤਲ ਕੀਤੇ ਗਏ ਤੇਲੰਗਾਨਾ ਖੇਤਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਮੌਨ ਧਰਨਾ ਦਿੱਤਾ। ਮੈਂਬਰ ਆਪਣੇ ਮੂੰਹ 'ਤੇ ਕਾਲਾ ਰਿਬਨ ਬੰਨ੍ਹੇ ਹੋਏ ਸਨ। ਮੁਅੱਤਲ ਮੈਂਬਰਾਂ ਨੇ ਕਿਹਾ ਕਿ ਇਹ ਮੰਗ ਪੂਰੀ ਹੋਣ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਸਦਨ 'ਚ ਇਸ ਵਿਸ਼ੇ ਨੂੰ ਅੱਗੇ ਚੁੱਕਣ ਬਾਰੇ ਆਪਣੀ ਰਣਨੀਤੀ ਸੋਮਵਾਰ ਨੂੰ ਤੈਅ ਕਰਨਗੇ। ਮੁਅੱਤਲ ਮੈਂਬਰ ਪੋਨਮ ਪ੍ਰਭਾਕਰ ਨੇ ਕਿਹਾ ਕਿ ਜਦੋਂ ਤਕ ਅਸੀਂ ...
Read Full Story


ਫੌਜ ਮੁਖੀ ਖਿਲਾਫ ਲੈ. ਜਨਰਲ ਤੇਜਿੰਦਰ ਪੁੱਜੇ ਸੁਪਰੀਮ ਕੋਰਟ

ਨਵੀਂ ਦਿੱਲੀ, ਛੁੱਟੀ ਪ੍ਰਾਪਤ ਲੈ. ਜਨਰਲ ਤੇਜਿੰਦਰ ਸਿੰਘ ਨੇ ਫੌਜ ਮੁਖੀ ਜਨਰਲ ਵੀ. ਕੇ. ਸਿੰਘ 'ਤੇ ਗੱਲਬਾਤ ਟੈਪ ਕਰਵਾਉਣ ਦਾ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਬੇਨਤੀ ਲੈ ਕੇ ਅੱਜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਲੈ. ਜਨਰਲ ਤੇਜਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਫੌਜ ਮੁਖੀ ਦੇ ਇਸ਼ਾਰੇ 'ਤੇ ਉਨ੍ਹਾਂ ਦਾ ਫੋਨ ਟੈਪ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਸੀ. ਬੀ. ਆਈ. ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਲੈ. ਜਨਰਲ ਸਿੰਘ ਨੇ ਟਾਟ੍ਰਾ ਟਰੱਕ ਖਰੀਦ ਮਾਮਲੇ ਵਿਚ 14 ਕਰੋੜ ਰਿਸ਼ਵਤ ਦੀ ਪੇਸ਼ਕਸ਼ ਨੂੰ ਲੈ ਕੇ ਫੌਜ ਮੁਖੀ ਦੇ ਖੁਲਾਸੇ ...
Read Full Story


8 ਕਾਂਗਰਸੀ ਸੰਸਦ ਮੈਂਬਰ ਮੁਅੱਤਲ

ਨਵੀਂ ਦਿੱਲੀ, ਵੱਖਰੇ ਤੇਲੰਗਾਨਾ ਸੂਬੇ ਦੇ ਗਠਨ ਦੀ ਮੰਗ ਨੂੰ ਲੈ ਕੇ ਬਜਟ ਸੈਸ਼ਨ ਦੌਰਾਨ ਵਾਰ-ਵਾਰ ਲੋਕ ਸਭਾ ਦੀ ਕਾਰਵਾਈ ਵਿਚ ਰੁਕਾਵਟ ਪਾ ਰਹੇ ਆਂਧਰਾ ਪ੍ਰਦੇਸ਼ ਦੇ ਤੇਲੰਗਾਨਾ ਖੇਤਰ ਦੇ 8 ਕਾਂਗਰਸੀ ਮੈਂਬਰਾਂ ਨੂੰ ਅੱਜ ਸਦਨ ਦੀ ਕਾਰਵਾਈ ਤੋਂ 4 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ। ਨਾਲ ਹੀ ਹਾਊਸ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਮੁਅੱਤਲ ਕੀਤੇ ਗਏ ਮੈਂਬਰ ਪੋਨਮ ਪ੍ਰਭਾਕਰ, ਮਧੂਗੌੜ ਯਾਕਸ਼ੀ, ਐੱਮ. ਜਗਨਨਾਥ, ਸੁਕਿੰਦਰ ਰੈੱਡੀ ਗੁਥਾ, ਕੇ. ਆਰ. ਜੀ. ਰੈੱਡੀ, ਰਾਜਈਆ ਸਿਰੀਸਿੱਲਾ, ਪੋਰਿਕਾ ਬਲਰਾਮ ਨਾਇਕ ਅਤੇ ਗੱਦਮ ਵਿਵੇਕਾਨੰਦ ਨੇ ਹਾਲਾਂਕਿ 3 ਵਾਰ ਦੀ ਮੁਅੱਤਲੀ ਤੋਂ ...
Read Full Story


ਮਹਾਰਾਸ਼ਟਰ ਸਰਕਾਰ ਨੇ ਸਚਿਨ ਨੂੰ ਭਾਰਤ ਰਤਨ ਦੇਣ ਦੀ ਕੀਤੀ ਸਿਫਾਰਸ਼

ਮੁੰਬਈ, ਮਹਾਰਾਸ਼ਟਰ ਸਰਕਾਰ ਨੇ ਦੁਨੀਆ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਭਾਰਤੀ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਦੇਸ਼ ਦਾ ਸਰਵਉਚ ਸਿਵਲ ਪੁਰਸਕਾਰ 'ਭਾਰਤ ਰਤਨ' ਦਿਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਸੂਬੇ ਦੇ ਮੁਖ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਵਿਧਾਨ ਸਭਾ ਵਿਚ ਵੀਰਵਾਰ ਸਚਿਨ ਨੂੰ ਭਾਰਤ ਰਤਨ ਦਿਤੇ ਜਾਣ ਦੀ ਸਿਫਾਰਸ਼ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਸਚਿਨ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸੋਮਾ ਹਨ ਅਤੇ ਉਨ੍ਹਾਂ ਦਾ ਖੇਡ ਦੇ ਖੇਤਰ ਵਿਚ ਅਹਿਮ ਯੋਗਦਾਨ ...
Read Full Story


ਸੇਨਾ ਮੁਖੀ ਖਿਲਾਫ ਮਾਨਹਾਨੀ ਦਾ ਮੁਕੱਦਮਾ

ਲੈਫਟੀਨੈਂਟ ਜਨਰਲ (ਸੇਵਾ ਮੁਕਤ) ਤੇਜਿੰਦਰ ਸਿੰਘ ਨੇ ਜ਼ਮੀਨੀ ਫੌਜ ਦੇ ਮੁਖੀ ਜਨਰਲ ਵੀ ਕੇ ਸਿੰਘ ਖਿਲਾਫ ਦਿੱਲੀ ਦੀ ਅਦਾਲਤ ਵਿਚ ਮਾਨਹਾਨੀ ਦਾ ਮਾਮਲਾ ਦਾਇਰ ਕੀਤਾ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਕਿਹਾ ਕਿ ਇਸ ਸਾਲ ਪਹਿਲਾਂ ਸੇਨਾ ਮੁਖੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਨਰਲ, ਸ਼ਾਇਦ ਤੇਜਿੰਦਰ ਸਿੰਘ ਮਿਲੇ ਅਤੇ ਉਨ੍ਹਾਂ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ, ''ਮੈਂ ਹੈਰਾਨ ਸੀ। ਇਕ ਮਿੰਟ ਤੱਕ ਮੈਂ ਚੁੱਪ ਬੈਠਾ ਰਿਹਾ। ਮੈਂ ਉਨ੍ਹਾਂ ਨੂੰ ਕਿਹਾ ਕਿ ਕਾਰਵਾਈ ਕਰੋ। ਜਨਰਲ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ। ਪਤਾ ਨਹੀਂ ਕਿਉਂ? ਉਨ੍ਹਾਂ ਨੂੰ ...
Read Full Story


ਟੀਮ ਅੰਨਾ ਤੇ ਸੰਸਦ ਆਮ੍ਹਣੇ-ਸਾਮ੍ਹਣੇ

ਟੀਮ ਅੰਨਾ ਦਾ ਬਿਆਨਬਾਜ਼ੀ ਨੂੰ ਲੈ ਕੇ ਇਕਜੁਟ ਹੋਏ ਸਾਂਸਦਾਂ ਦੇ ਰੁਖ ਤੋਂ ਲੱਗਦਾ ਹੈ ਕਿ ਮੰਗਲਵਾਰ ਸ਼ਾਮ ਤੱਕ ਉਨ੍ਹਾਂ ਖਿਲਾਫ ਨਿੰਦਾ ਦਾ ਪ੍ਰਸਤਾਵ ਲਗਭਗ ਤੈਅ ਹੈ। ਲੋਕ ਸਭਾ ਦੀ ਕਾਰਵਾਈ ਜਿਵੇਂ ਹੀ ਸ਼ੁਰੂ ਹੋਈ ਭਾਜਪਾ ਵਲੋਂ ਤੇਲੰਗਾਨਾ ਮੁੱਦੇ 'ਤੇ ਹੰਗਾਮੇ ਦੇ ਕਾਰਨ ਸਦਨ ਦਾ ਕਾਰਵਾਈ 12 ਵਜੇ ਤੱਕ ਟਾਲਣਾ ਪਿਆ, ਟੀਮ ਅੰਨਾ 'ਤੇ ਵੀ ਫੈਸਲੇ ਲਈ ਸ਼ਾਮ 4 ਵਜੇ ਦਾ ਸਮਾਂ ਦਿੱਤਾ ਗਿਆ ਹੈ। ਸ਼ਰਦ ਯਾਦਵ ਖਿਲਾਫ ਟੀਮ ਅੰਨਾ ਦੇ ਕਥਿਤ ਅਪਮਾਨਜਨਕ ਬਿਆਨ ਮਾਮਲੇ ਵਿਚ ਵਿਚ ਆਰ-ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਸ਼ਰਦ ਯਾਦਵ ਨੇ ਇਸ ਮਾਮਲੇ ਵਿਚ ਅੱਜ ਲੋਕ ਸਭਾ ਵਿਚ ਟੀਮ ਅੰਨਾ ਖਿਲਾਫ ਸਰਵ ਦਲ ...
Read Full Story


ਤੇਲ ਕੀਮਤਾਂ ਤੇ ਸਬਸਿਡੀਆਂ ਬਾਰੇ ਭਾਈਵਾਲਾਂ ਨਾਲ ਸਲਾਹ ਕਰਾਂਗੇ: ਪ੍ਰਣਬ ਮੁਖਰਜੀ

ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਉਹ ਸਬਸਿਡੀਆਂ ਨੂੰ ਘਟਾਉਣ ਤੇ ਤੇਲ ਕੀਮਤਾਂ ’ਚ ਵਾਧੇ ਬਾਰੇ ਕੋਈ ਵੀ ਫੈਸਲਾ ਭਾਈਵਾਲ ਪਾਰਟੀਆਂ ਨਾਲ ਸਲਾਹ ਕਰਕੇ ਲੈਣਗੇ। ਉਨ੍ਹਾਂ ਸੋਨੇ ਉਪਰ ਦਰਾਮਦ ਕਰ ਲਾਉਣ ਕਾਰਨ ਹੋ ਰਹੀ ਆਲੋਚਨਾ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਇਸ ਨਾਲ ਸੋਨੇ ਦੀ ਸਮਗਲਿੰਗ ਉਤਸ਼ਾਹਿਤ ਨਹੀਂ ਹੋਏਗੀ। ਉਨ੍ਹਾਂ ਵਿਦੇਸ਼ ਸਮਝੌਤਿਆਂ ਲਈ ਆਮਦਨ ਕਰ ਕਾਨੂੰਨ ’ਚ ਸੋਧ ਬਾਰੇ ਕਿਹਾ ਕਿ ਇਹ ਵੋਡਾਫੋਨ ਬਾਰੇ ਉੱਠੇ ਵਿਵਾਦ ਕਾਰਨ ਨਹੀਂ ਕੀਤੀ ਜਾ ਰਹੀ। ਬਜਟ ’ਤੇ ਹੋ ਰਹੀ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਵਿੱਤ ਮੰਤਰੀ ਪ੍ਰਣਬ ...
Read Full Story


ਦ੍ਰਾਵਿੜ ਨੇ ਕੀਤਾ ਸੰਨਿਆਸ ਦਾ ਐਲਾਨ

ਇਕ ਦਿਨਾ ਕ੍ਰਿਕਟ ਨੂੰ ਪਹਿਲਾਂ ਹੀ ਅਲਵਿਦਾ ਕਹਿ ਚੁੱਕੇ ਭਾਰਤੀ ਕ੍ਰਿਕਟ ਟੀਮ ਦੀ ਦੀਵਾਰ ਕਹੇ ਜਾਂਦੇ ਰਾਹੁਲ ਦ੍ਰਵਿੜ ਨੇ ਅੱਜ ਸੰਨਿਆਸ ਲੈ ਲਿਆ। ਸਚਿਨ ਤੇਂਦੁਲਕਰ ਤੋਂ ਬਾਅਦ ਦ੍ਰਵਿੜ ਟੈਸਟ ਕ੍ਰਿਕਟ ਵਿਚ ਸਭ ਤੋਂ ਰਨ ਬਨਾਉਣ ਵਾਲੇ ਦੂਸਰੇ ਬੱਲੇਬਾਜ਼ ਹਨ। ਦ੍ਰਵਿੜ ਨੇ ਅੱਜ ਬੇਂਗਲੂਰ ਵਿਚ ਪ੍ਰੈਸ ਕਾਨਫਰੰਸ ਬੁਲਾਈ ਅਤੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਸੰਨਿਆਸ ਦਾ ਐਲਾਨ ਕਰ ਦਿੱਤਾ। ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਰਾਹੁਲ ਦੇ ਨਾਲ ਕ੍ਰਿਕਟ ਬੋਰਡ ਦੇ ਪ੍ਰਧਾਨ ਐੱਨ. ਸ਼੍ਰੀਨਿਵਾਸਨ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਅਨਿਲ ...
Read Full Story


ਭਾਰਤ ਨੂੰ 50 ਛੋਟੇ ਸੂਬਿਆਂ 'ਚ ਵੰਡ ਦੇਣਾ ਚਾਹੀਦੈ : ਸਵਾਮੀ ਸੁਬਰਾਮਣੀਅਮ

ਹੈਦਰਾਬਾਦ, ਜਨਤਾ ਪਾਰਟੀ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ ਅੱਜ ਕਿਹਾ ਕਿ ਦੇਸ਼ ਨੂੰ 50 ਛੋਟੇ-ਛੋਟੇ ਸੂਬਿਆਂ ਵਿਚ ਵੰਡ ਦੇਣਾ ਚਾਹੀਦਾ ਹੈ ਅਤੇ ਇਸ ਦੀ ਸ਼ੁਰੂਆਤ ਤੇਲੰਗਾਨਾ ਸੂਬੇ ਦੇ ਗਠਨ ਨਾਲ ਹੋਣੀ ਚਾਹੀਦੀ ਹੈ। ਵੱਖਰਾ ਤੇਲੰਗਾਨਾ ਸੂਬਾ ਬਣਾਏ ਜਾਣ ਦੀ ਮੰਗ ਕਰ ਰਹੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਨੇ ਕਿਹਾ ਕਿ ਕੇਂਦਰ ਨੂੰ ਤੁਰੰਤ ਉਕਤ ਸੂਬੇ ਦੇ ਗਠਨ 'ਤੇ ਆਪਣੀ ਸਹਿਮਤੀ ਦੇ ਦੇਣੀ ਚਾਹੀਦੀ ਹੈ। ਸਵਾਮੀ ਨੇ ਇਸ ਮਾਮਲੇ ਵਿਚ ਕਦਮ ਚੁੱਕਣ ਦਾ ਵੀ ਭਰੋਸਾ ਪ੍ਰਗਟਾਉਂਦਿਆਂ ਵਕੀਲਾਂ ਨੂੰ ਤੇਲੰਗਾਨਾ ਮੁੱਦੇ 'ਤੇ ਵਿਸਥਾਰਤ ਜਾਣਕਾਰੀ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ...
Read Full Story


ਈਰਾਨ ਨੇ 6 ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ ਰੋਕੀ

ਤਹਿਰਾਨ, ਈਰਾਨ ਨੇ 6 ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ 'ਤੇ ਤੁਰੰਤ ਰੋਕ ਲਾਉਣ ਦਾ ਬੁੱਧਵਾਰ ਐਲਾਨ ਕੀਤਾ। ਈਰਾਨ ਦੇ ਇਕ ਅੰਗਰੇਜ਼ੀ ਨਿਊਜ਼ ਚੈਨਲ 'ਪ੍ਰੈੱਸ ਟੀ. ਵੀ.' ਨੇ 6 ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ ਰੋਕੇ ਜਾਣ ਦੀ ਜਾਣਕਾਰੀ ਦਿੱਤੀ। ਈਰਾਨ ਨੇ ਨੀਦਰਲੈਂਡ, ਇਟਲੀ, ਸਪੇਨ, ਯੂਨਾਨ, ਪੁਰਤਗਾਲ ਅਤੇ ਫਰਾਂਸ ਨੂੰ ਇਹ ਸਪਲਾਈ ਰੋਕ ਦਿੱਤੀ ਹੈ। ਉਸ ਨੇ ਇਸ ਜਾਣਕਾਰੀ ਦੇ ਸੋਮੇ ਦਾ ਕੋਈ ਹਵਾਲਾ ਨਹੀਂ ਦਿੱਤਾ। ਈਰਾਨ ਯੂਰਪੀਨ ਐਸੋਸੀਏਸ਼ਨ ਵਲੋਂ ਤੇਲ ਦੀ ਦਰਾਮਦ ਬੰਦ ਕਰਨ ਦੇ ਪਿਛਲੇ ਮਹੀਨੇ ਲਏ ਗਏ ਫੈਸਲੇ ਤੋਂ ਬਾਅਦ ਤੋਂ ਹੀ ਜਵਾਬੀ ਕਦਮ ਦੀ ਗੱਲ ਕਰ ਰਿਹਾ ਸੀ। ਈਰਾਨ ਦੇ ਵਾਦ-ਵਿਵਾਦ ...
Read Full Story


ਸਲਮਾਨ ਖਾਨ 'ਤੇ ਮਾਮਲਾ ਦਰਜ

ਕਾਨਪੁਰ, ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਉਸਦੇ ਬਾਡੀਗਾਰਡ ਸ਼ੇਰਾ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਕ ਨਿਊਜ਼ ਚੈਨਲ ਅਨੁਸਾਰ ਇਕ ਫਿਲਮ ਦੀ ਪ੍ਰਮੋਸ਼ਨ ਦੌਰਾਨ ਸਲਮਾਨ ਤੇ ਉਸਦੇ ਬਾਡੀਗਾਰਡ ਦੀ ਲੋਕਾਂ ਨਾਲ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਸਥਾਨਕ ਅਦਾਲਤ ਦੇ ਹੁਕਮਾਂ 'ਤੇ ਇਹ ਮਾਮਲਾ ਦਰਜ ਕੀਤਾ ਗਿਆ ...
Read Full Story


ਆਂਧਰਾ ਵਿਧਾਨ ਸਭਾ ਦੇ 61 ਮੈਂਬਰਾਂ ਦੇ ਅਸਤੀਫੇ ਨਾ-ਮਨਜ਼ੂਰ, 4 ਦੇ ਮਨਜ਼ੂਰ

ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਐੱਨ. ਮਨੋਹਰ ਨੇ ਅੱਜ ਵਿਧਾਨ ਸਭਾ ਦੇ 61 ਮੈਂਬਰਾਂ ਦੇ ਅਸਤੀਫੇ ਨਾ-ਮਨਜ਼ੂਰ ਕਰ ਦਿੱਤੇ ਪਰ 4 ਦੇ ਅਸਤੀਫੇ ਮਨਜ਼ੂਰ ਕਰ ਲਏ। ਵੱਖਰੇ ਤੇਲੰਗਾਨਾ ਰਾਜ ਦੀ ਮੰਗ ਦੇ ਸਮਰਥਨ ਵਿਚ ਅਤੇ ਜਗਮੋਹਨ ਰੈਡੀ ਦੇ ਵਿਰੁੱਧ ਮਾਮਲੇ ਵਿਚ ਉਸਦੇ ਮਰਹੂਮ ਪਿਤਾ ਸ਼੍ਰੀ ਵਾਈ. ਐੱਸ. ਰਾਜ ਸ਼ੇਖਰ ਰੈਡੀ ਦਾ ਨਾਂ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿਚ ਇਸ ਖੇਤਰ ਦੇ ਵਿਧਾਨ ਸਭਾ ਮੈਂਬਰਾਂ ਨੇ ਪਾਰਟੀ ਰਾਜਨੀਤੀ ਤੋਂ ਉੱਪਰ ਉਠ ਕੇ ਸਮੂਹਿਕ ਤੌਰ 'ਤੇ ਅਸਤੀਫੇ ਦਿੱਤੇ ਸਨ। ਵਿਧਾਨ ਸਭਾ ਦੇ ਸੂਤਰਾਂ ਨੇ ਦੱਸਿਆ ਕਿ 4 ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਹਨ ਪਰ 61 ਦੇ ...
Read Full Story


1 ਦਸੰਬਰ ਨੂੰ ਭਾਰਤ ਬੰਦ

ਨਵੀਂ ਦਿੱਲੀ, ਪ੍ਰਚੂਨ ਕਾਰੋਬਾਰ ਵਿਚ 51 ਫੀਸਦੀ ਐੱਫ. ਡੀ. ਆਈ. ਦੀ ਪ੍ਰਵਾਨਗੀ ਦਿੱਤੇ ਜਾਣ ਵਿਰੁੱਧ ਵਪਾਰਕ ਸੰਗਠਨਾਂ ਨੇ 1 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਸਰਬ ਭਾਰਤੀ ਵਪਾਰ ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਅਤੇ ਭਾਰਤੀ ਉਦਯੋਗ ਵਪਾਰ ਮੰਡਲ ਦੇ ਮੁਖੀ ਸ਼ਿਆਮ ਵਿਹਾਰੀ ਨੇ ਸ਼ੁੱਕਰਵਾਰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ 1 ਦਸੰਬਰ ਨੂੰ ਭਾਰਤ ਬੰਦ ਦੌਰਾਨ ਦੇਸ਼ ਦੇ ਸਭ ਛੋਟੇ-ਵੱਡੇ ਤੇ ਪ੍ਰਚੂਨ ਵਪਾਰੀ ਆਪਣਾ ਕਾਰੋਬਾਰ ਬੰਦ ਰੱਖਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਦੇਸ਼ ਦੇ ਛੋਟੇ ਤੇ ਪ੍ਰਚੂਨ ਕਾਰੋਬਾਰੀਆਂ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਪੈਦਾ ਹੋ ...
Read Full Story


ਹੰਗਾਮੇ ਕਾਰਨ ਤੀਜੇ ਦਿਨ ਵੀ ਠੱਪ ਰਹੀ ਸੰਸਦ

ਹੁਣ ਅੱਜ ਹੋਵੇਗੀ ਮਹਿੰਗਾਈ 'ਤੇ ਚਰਚਾ, ਵੋਟਾਂ ਦੀ ਵੰਡ ਨਹੀਂ ਨਵੀਂ ਦਿੱਲੀ, ਤੇਲੰਗਾਨਾ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਹਮਲਾਵਰ ਰੁਖ ਅਪਣਾਉਣ ਵਾਲੀ ਵਿਰੋਧੀ ਧਿਰ ਅਤੇ ਸਰਕਾਰ ਨੂੰ ਬਾਹਰ ਤੋਂ ਹਮਾਇਤ ਦੇਣ ਵਾਲੀਆਂ ਪਾਰਟੀਆਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਸੰਸਦ ਦੇ ਦੋਹਾਂ ਹਾਊਸਾਂ ਦੀ ਕਾਰਵਾਈ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਠੱਪ ਰਹੀ ਪਰ ਸ਼ਾਮ ਨੂੰ ਮਹਿੰਗਾਈ 'ਤੇ ਸ਼ੁੱਕਰਵਾਰ ਚਰਚਾ ਕਰਨ ਬਾਰੇ ਫੈਸਲਾ ਹੋਇਆ। ਇਸ ਮੰਤਵ ਲਈ ਵੋਟਾਂ ਦੀ ਵੰਡ ਨਹੀਂ ਹੋਵੇਗੀ। ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤਕ ਅਤੇ ਉਸ ਤੋਂ ਬਾਅਦ ਪੂਰੇ ਦਿਨ ਲਈ ...
Read Full Story


1 2 3 4 > >>

Loading...

© 2012 punjabinfoline.com

punjab infoline arash info