ਘਰੇਲੂ ਗੈਸ ਸਲੰਡਰਾਂ ਦੀ ਵਪਾਰਕ ਸਲੰਡਰਾਂ ਵਾਂਗ ਵਰਤੋਂ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ-ਜ਼ਿਲਾ ਮੈਜਿਸਟੇ੍ਰਟ
ਪਟਿਆਲਾ: 21 ਫਰਵਰੀ (ਪੀ.ਐਸ.ਗਰੇਵਾਲ) -ਜ਼ਿਲਾ ਮੈਜਿਸਟ੍ਰੇਟ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਇਹ ਆਦੇਸ਼ ਜਾਰੀ ਕੀਤੇ ਹਨ ਕਿ ਜਰੂਰੀ ਵਸਤਾਂ ਦੇ ਐਕਟ 1955 ਦੀ ਧਾਰਾ 3 ਹੇਠ ਜਾਰੀ (ਰੈਗੂਲੇਸ਼ਨ ਆਫ ਸਪਲਾਈ ਡਿਸਟ੍ਰੀਬਿਊਸ਼ਨ ਕੰਟਰੋਲਰ ਆਰਡ 2000) ਅਨੁਸਾਰ ਘਰੇਲੂ ਗੈਸ ਦਾ ਗੈਰ ਘਰੇਲੂ ਉਦੇਸ਼ਾਂ ਲਈ ਵਰਤੋਂ ਕਰਨ ਦੀ ਮਨਾਹੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਰੂਰੀ ਵਸਤਾਂ ਦੇ ਐਕਟ ਦੀ ਧਾਰਾ 7 ਹੇਠ ਦੰਡਯੋਗ ਪੁਲਿਸ ਕੇਸ ਦਰਜ਼ ਕੀਤਾ ਜਾ ਸਕਦਾ ਹੈ ਤੇ ਇਸ ਅਪਰਾਧ ਲਈ ਘੱਟ ਤੋਂ ਘੱਟ ਤਿੰਨ ਮਹੀਨੇ ਅਤੇ ਵੱਧ ਤੋਂ ਵੱਧ 7 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸੇ ਐਕਟ ਦੀ ... Read Full Story
|
ਦੇਸ਼ ਦੀ ਗਰੀਬ ਜਨਤਾ ਵਲੋਂ ਚੁਣੇ ਅਤੇ ਗਰੀਬ ਜਨਤਾ ਨੂੰ ਲੁੱਟ ਖਾਣ ਵਾਲੇ ਸੰਸਦਾ ਦੀ ਤਨਖਾਹ ਵਿਚ ਤਿੰਨ ਗੁਣਾ ਵਾਧਾ
ਨਵੀਂ ਦਿੱਲੀ :- (21 ਅਗਸਤ,Sarwan Singh):- ਭਾਰਤ ਦੇ ਕੇਂਦਰੀ ਮੰਤਰੀ ਮੰਡਲ ਨੇ ਸੰਸਦਾਂ ਦੀ ਤਨਖਾਹ ਤਿੰਨ ਗੁਣਾ ਵਧਾਉਣ ਦਾ ਫੈਸਲਾ ਕਰ ਹੈ। ਹੁਣ ਹਰ ਸੰਸਦ ਮੈਂਬਰ ਨੂੰ 16 ਦੀ 50 ਹਜ਼ਾਰ ਰੁਪਏ ਮੂਲ ਮਾਸਿਕ ਤਨਖਾਹ ਮਿਲੇਗੀ ।ਇਕ ਅਹਿਮ ਰਣਨੀਤੀ ਤਹਿਤ ਕੇਂਦਰੀ ਕੈਬਨਿਟ ਨੇ ਸੰਸਦ ਮੈਂਬਰਾਂ ਦੀ ਤਨਖ਼ਾਹ ਤੇ ਭੱਤਿਆਂ ‘ਚ ਵਾਧੇ ਨੂੰ ਹਰੀ ਝੰਡੀ ਦੇਣ ਤੋਂ ਇਲਾਵਾ ਵਿਵਾਦਤ ਪਰਮਾਣੂ ਜ਼ਿੰਮੇਵਾਰੀ ਬਿਲ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਇਹ ਫ਼ੈਸਲੇ ਲਏ ਗਏ।ਪ੍ਰਧਾਨ ਮੰਤਰੀ ਦੀ ਕੁਰਸੀ ਦੀ ਲਾਲਸਾ ਰੱਖਣ ਵਾਲੇ ... Read Full Story
|
ਗੁਰੂ ਕੀ ਨਗਰੀ ਅੰਮ੍ਰਿਤਸਰ ਹੁਣ ਏਡਜ਼ ਵਿੱਚ ਦੇਸ਼ ਭਰ ਵਿੱਚ ਸਭ ਤੋਂ ਅੱਗੇ,ਪੰਜਾਬੀਆਂ ਲਈ ਸੋਚਣ ਦਾ ਸਮਾਂ
Sarwan Singh Randhawa(+91 9803110740)
ਅੰਮ੍ਰਿਤਸਰ ਸ਼ਹਿਰ ਜਿਸ ਨੂੰ ਗੁਰੂ ਕੀ ਪਵਿੱਤਰ ਨਗਰੀ, ਸਿੱਖਾਂ ਦਾ ਮੱਕਾ ਆਦਿ ਨਾਵਾਂ ਨਾਲ ਸੰਬੋਧਨ ਕਰਕੇ ਜਾਣਿਆ ਜਾਂਦਾ ਹੈ, ਏਡਜ਼ ਵਿੱਚ ਸਭ ਤੋਂ ਅੱਗੇ ਹੋਣ ਦੀਆਂ ਖਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅੰਮ੍ਰਿਤਸਰ ਸ਼ਹਿਰ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਹੌਰ ਦੇ ਮੁਕਾਬਲੇ ‘ਤੇ ਵਸਾਇਆ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਬਣਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਇੱਥੇ ਸਭ ਤੋਂ ਪਹਿਲਾਂ ਪ੍ਰਕਾਸ਼ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਮੀਰੀ-ਪੀਰੀ ... Read Full Story
|
ਅੰਮ੍ਰਿਤਸਰ-ਲੰਡਨ-ਟੋਰਾਂਟੋ ਹਵਾਈ ਸੇਵਾ ਮੁੜ ਸ਼ੁਰੂ ਕਰਾਉਣ ਲਈ ਕੈਨੇਡਾ, ਇੰਗਲੈਂਡ ਤੇ ਅਮਰੀਕਾ ਵਿਚ ਰਹਿੰਦੇ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ
ਅੰਮ੍ਰਿਤਸਰ 20 ਅਗਸਤ (ਭਾਰਤ ਸੰਦੇਸ਼) ਇਕ ਪਾਸੇ 12700 ਕ੍ਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਅੰਤਰ-ਰਾਸ਼ਟਰੀ ਹਵਾਈ ਅੱਡੇ ਦਾ ਨਵਾਂ ਟਰਮੀਨਲ 37 ਮਹੀਨਿਆਂ ਵਿੱਚ ਤਿਆਰ ਕਰਕੇ ਚਾਲੂ ਕਰਕੇ ਏਅਰ ਇੰਡੀਆ ਵਲੋਂ ਦਿੱਲੀ ਨੂੰ ਕੇਂਦਰੀ ਧੁਰਾ (ਹੱਬ) ਬਣਾ ਕੇ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਉਥੇ ਏਅਰ ਇੰਡੀਆ ਵਲੋਂ ੩੧ ਅਕਤੂਬਰ ਤੋਂ ਬਹੁਤ ਹੀ ਕਾਮਯਾਬੀ ਨਾਲ ਚਾਲੂ ਅੰਮ੍ਰਿਤਸਰ-ਲੰਡਨ-ਟੋਰਾਂਟੋ ਉਡਾਣ ਬੰਦ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਸ਼ਾਰਜਾਹ ਤੇ ਅੰਮ੍ਰਿਤਸਰ ਡੁਬਈ ਉਡਾਣਾਂ ਵੀ ਅੰਮ੍ਰਿਤਸਰ ਦੀ ਥਾਂ ਮੁਹਾਲੀ ਤੋਂ ਸ਼ੁਰੂ ਹੋਣਗੀਆਂ। ਏਅਰ ਇੰਡੀਆ ... Read Full Story
|
ਅੰਮ੍ਰਿਤਸਰ ਦੀਆਂ ਮਸ਼ਹੂਰ ਪਾਪੜ ਵੜੀਆਂ ਦਾ ਕਾਰੋਬਾਰ ਮਹਿੰਗੀ ਲੈਬਰ ਅਤੇ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਬੰਦ ਹੋਣ ਦੀ ਕੱਗਾਰ ਤੱਕ ਪੁੱਜਾ
ਅੰਮ੍ਰਿਤਸਰ/19ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਪੂਰੇ ਭਾਰਤ ਦੇ ਨਾਲ ਨਾਲ ਪੂਰੇ ਵਿਸ਼ਵ ਅੰਦਰ ਪ੍ਰਸਿੱਧ ਹਨ। ਪਰ ਅੱਜੋਕੇ ਦੋਰ ਵਿੱਚ ਇਸ ਉਦਯੋਗ ਨੂੰ ਵੀ ਮੰਦੇ ਦੀ ਮਾਰ ਝੇਲਣੀ ਪੈ ਰਹੀ ਹੈ। ਕਿਸੇ ਵੇਲੇ ਅੰਮ੍ਰਿਤਸਰ ਦੀਆਂ ਵੜੀਆਂ ਅਤੇ ਪਾਪੜਾਂ ਦੀ ਤੂਤੀ ਬੋਲਦੀ ਸੀ ਪਰ ਅੱਜ ਇਹ ਕਾਰੋਬਾਰ ਤਕਰੀਬਨ ਪੂਰੀ ਤਰਾਂ ਹੀ ਨੁੱਕਰੇ ਲੱਗ ਗਿਆ ਹੈ।ਇਹ ਕਾਰੋਬਾਰ ਹੋਲੀ ਹੋਲੀ ਠੱਪ ਹੁੰਦਾ ਜਾ ਰਿਹਾ ਹੈ।ਜੱਦ ਪੱਤਰਕਾਰ ਨੇ ਅੰਮ੍ਰਿਤਸਰ ਦੇ ਮਸ਼ਹੂਰ ਪਾਪੜ ਵੜੀਆਂ ਦੇ ਬਾਜਾਰ ਦਾ ਦੋਰਾ ਕੀਤਾ ਇਸ ਧੰਦੇ ਨਾਲ ਜੁੜੇ ਵਪਾਰੀਆਂ ਅਤੇ ਦੁਕਾਂਨਦਾਰਾਂ ਨੇ ਪੱਤਰਕਾਰ ਨਾਲ ਗੱਲ ... Read Full Story
|
ਤਬਾਹੀ ਵੱਲ ਨੂੰ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ ਦਾ ਬਚਪਨ,ਪੰਜਾਬ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਬੇਖ਼ਬਰ
ਅੰਮ੍ਰਿਤਸਰ/ਸਰਵਨ ਸਿੰਘ ਰੰਧਾਵਾ:-ਭਾਰਤ ਅੰਦਰ ਕੋਈ ਵੀ ਕਾਨੂੰਨ ਬਨਾਉਣਾਂ ਜਿੰਨਾਂ ਜਿਆਦਾ ਸੋਖਾਂ ਹੈ ਉਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾਂ 1ਨਾਂ ਹੀ ਜਿਆਦਾ ਅੋਖਾ ਅਤੇ ਗੁੰਜਲਦਾਰ ਕੰ ਹੈ।ਇਸੇ ਤਰਾਂ ਹੀ ਪੰਜਾਬ ਦੀ ਸਰਕਾਰ ਨੇ ਵੀ ਪੰਜਾਬ ਦੇ ਬੱਚਿਆਂ ਦੇ ਬਚਪਨ ਨੂੰ ਸੁਨਿਹਰੀ ਬਨਾਉਣ ਖਾਤਿਰ ਇੱਕ ਕਨੂੰਨ ਬਣਾਇਆ ਸੀ ਜਿਸ ਨੂੰ ਬਾਲ ਮਜਦੂਰੀ ਅੇਕਟ ਕਿਹਾ ਜਾਂਦਾ ਹੈ।ਇ ਸਕਨੂੰਨ ਦੇ ਤਹਿਤ ਕਿਸੇ ਵੀ ਨਾਬਾਲਗ ਬੱਚੇ ਕੋਲੋਂ ਆਂਮ ਜਨਤੱਕ ਥਾਂਵਾ ਢਾਬਿਆਂ,ਰੈਸਟੋਰੇਂਟਾ,ਹੋਟਲਾਂ,ਕਲੱਬਾਂ ਅਤੇ ਰਿਹੜੀਆਂ ਆਦਿ ਤੇ ਬਾਲ ਮਜਦੂਰੀ ਨਹੀ ਕਰਵਾਈ ਜਾ ਸੱਕਦੀ ਭਾਵ ਤਨਖਾਹ ਤੇ ਨੋਕਰੀ ਨਹੀ ਕਵਾਈ ... Read Full Story
|
ਮਾਮਲਾ ਐਫ਼ਸੀਆਈ ਵਿੱਚ ਨੋਕਰੀ ਕਰਦੇ ਬਿੰਦੇ ਸਿੰਘ ਦੀ 13 ਸਾਲ ਪਹਿਲਾਂ ਹੋਈ ਮੋਤ ਦਾ
ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ:-ਮੇਰੇ ਪਿਤਾ ਬਿੰਦੇ ਸਿੰਘ ਐਫ਼ਸੀਥਆਈ ਵਿੱਚ ਸਰਕਾਰੀ ਨੋਕਰੀ ਕਰਦੇ ਸਨ,ਅੱਜ ਉਹਨਾਂ ਦੀ ਮੋਤ ਨੂੰ ਤਕਰੀਬਨ 13 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਮੇਰੀ ਮਾਂ ਅਤੇ ਮੈਨੂੰ ਨਾਂ ਤਾਂ ਉਹਨਾਂ ਦੀ ਨੋਕਰੀ ਦਿੱਤੀ ਗਈ ਹੈ ਅਤੇ ਨਾਂ ਹੀ ਮੇਰੀ ਮਾਤਾ ਦੀ ਉਹਨਾਂ ਦੀ ਮੋਤ ਉਪਰੰਤ ਕੋਈ ਪੈਂਸ਼ਨ ਲੱਗੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਸਪਾਲ ਸਿੰਘ ਪੁੱਤਰ ਬਿੰਦੇ ਸਿੰਘ ਨੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੋਰਾਂਨ ਕੀਤਾ।ਪੱਤਰਕਾਰਾਂ ਨੂੰ ਹਲਫੀਆ ਬਿਆਨ ਦੀਆਂ ਕਾਪੀਆਂ ਜਾਰੀ ਕਰਦਿਆਂ ਦੱਸਿਆ ਕਿ ਮੇਰੇ ਪਿਤਾ ਸ੍ਰਥਬਿੰਦੇ ਸਿੰਘ ... Read Full Story
|
ਮੇਰੇ ਵਕੀਲ ਨੂੰ ਬਾਹਰ ਰੱਖਣਾ ਚਾਹੁੰਦਾ ਹੈ ਬੋਰਡ’
ਬੀਸੀਸੀਆਈ ਦੇ ਮੁਅੱਤਲ ਪ੍ਰਧਾਨ ਲਲਿਤ ਮੋਦੀ ਨੇ ਦਾਵਾ ਕੀਤਾ ਕਿ ਉਨ੍ਹਾਂ ਦੀ ਕਹੀ ਜਾਂਚ ਕਰ ਰਹੀ ਬੀਸੀਸੀਆਈ ਅਨੁਸ਼ਾਸਨ ਕਮੇਟੀ ਨੇ ਉਨ੍ਹਾਂ ਦੀ ਜਗ੍ਹਾ ਸੁਣਵਾਈ ਵਿੱਚ ਮੌਜੂਦ ਹੋਣ ਵਾਲੇ ਵਕੀਲ ਨੂੰ ਹਟਾਣ ਦੀ ਮੰਗ ਕੀਤੀ ਹੈ । ਹੁਣ ਤਕ ਮੋਦੀ ਤਿੰਨ ਮੈਂਬਰੀ ਅਨੁਸ਼ਾਸਨ ਕਮੇਟੀ ਵਿੱਚੋਂ ਚਿਰਜੀਵੀ ਅਮੀਨ ਅਤੇ ਅਰੁਣ ਜੇਟਲੀ ਨੂੰ ਹਟਾਣ ਲਈ ਕਹਿ ਰਹੇ ਸਨ । ਕਮੇਟੀ ਦੀ ਹੁਣ ਤੱਕ ਦੀ ਤਿੰਨ ਸੁਣਵਾਈ ਵਿੱਚ ਮੌਜੂਦ ਨਹੀਂ ਹੋਣ ਵਾਲੇ ਮੋਦੀ ਨੇ ਇਹ ਦਾਵਾ ਟਵਿਟਰ ਕੀਤਾ ਹੈ ਅਤੇ ਕਿਹਾ ਕਿ ਉਹ ਬੀਸੀਸੀਆਈ ਦੀ ਮੰਗ ਤੋਂ ਹੈਰਾਨ ਹੈ । ਮੋਦੀ ਨੇ ਲਿਖਿਆ ਹੈ , ‘ਹੁਣੇ ਸੁਣਿਆ ਹੈ ਕਿ ਬੀਸੀਸੀਆਈ ... Read Full Story
|
ਸਰਹੱਦ ਤੇ ਹਰ ਰੋਜ ਲੱਗਦਾ ਹੈ ਰੀਟ੍ਰੀਟ ਵੇਖਣ ਵਾਲੇ ਹਜਾਰਾਂ ਸੈਲਾਨੀਆ ਦਾ ਮੇਲਾ
ਅੰਮ੍ਰਿਤਸਰ,01ਅਗਸਤ(ਸਰਵਨ ਸਿੰਘ ਰੰਧਾਵਾ)
ਅੰਮ੍ਰਿਤਸਰ ਨਾਲ ਲੱਗਦੀ ਵਾਹਗਾ ਸਰਹੱਦ ਤੇ ਹਰ ਰੋਜ ਸ਼ਾਮ ਨੂੰ ਹੋਣ ਵਾਲੀ ਝੰਡੇ ਦੀ ਰਸਮ(ਰੀਟ੍ਰੀਟ) ਨੂੰ ਵੇਖਣ ਲਈ ਹਜਾਰਾ ਸੈਲਾਨੀਆਂ ਦਾ ਤਾਂਤਾ ਹਰ ਰੋਜ ਲੱਗਦਾ ਹੈ। ਤੱਪਦੀ ਗਰਮੀ ਦੇ ਬਾਵਜੂਦ ਇਹ ਗਿਣਤੀ ਕਈ ਵਾਰੀ ਤਾਂ 50,000 ਤੋਂ ਵੀ ਪਾਰ ਹੋ ਜਾਂਦੀ ਹੈ। ਲੋਕਾਂ ਨੂੰ ਬੈਠਣ ਵੇਲੇ ਜਗਾ ਦੀ ਘਾਟ ਕਾਂਰਣ ਇੱਥੇ ਭਾਰੀ ਅੋਕੜਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਹਜਾਰਾਂ ਲੋਕਾਂ ਦੇ ਇਕੱਠ ਦਾ ਜੋਸ਼ ਵੀ ਵੇਖਦਿਆਂ ਹੀ ਬਣਦਾ ਹੈ। ਹਿੰਦੂਸਤਾਨ ਜਿੰਦਾਬਾਦ ਦੇ ਨਾਹਰਿਆਂ ਨਾਲ ਸਾਰਾ ਅਕਾਸ਼ ਹੀ ਗੂੰਜ ਉਠਦਾ ਹੈ। ਦੂਸਰੇ ਪਾਸੇ ਇਸ ਦੇ ਮੁਕਾਬਲੇ ... Read Full Story
|
ਅਜੋਕੀਆਂ ਨਵੀਆਂ ਪੀੜੀਆਂ ਅਸਲ ਪੰਜਾਬੀ ਭਾਸਾਥ ਅਤੇ ਪੰਜਾਬੀ ਸੱਭਿਆਚਾਰ ਤੋਂ ਬੇਖ਼ਬਰ
ਅਜੋਕੀਆਂ ਨਵੀਆਂ ਪੀੜੀਆਂ ਅਸਲ ਪੰਜਾਬੀ ਭਾਸਾਥ ਅਤੇ ਪੰਜਾਬੀ ਸੱਭਿਆਚਾਰ ਤੋਂ ਬੇਖ਼ਬਰ:-ਜੱਥੇਦਾਰ ਇੰਦਰਜੀਤ ਸਿੰਘ ਵੱਲਟੋਹਾ
ਅੰਮਿ੍ਰਤਸਰ/30ਜੁਲਾਈ/ਸਰਵਨ ਸਿੰਘ ਰੰਧਾਵਾ:- ਇਸ ਦੁਨੀਆਂ ਅੰਦਰ ਕਈ ਤਰਾਂ ਦੀਆਂ ਵੱਖ ਵੱਖ ਭਸਾਵਾਂ ਬੋਲੀਆਂ ਜਾਂਦੀਆਂ ਹਨ¢ ਮਨੁੱਖ ਆਂਪਣੀ ਗੱਲ ਕਿਸੇ ਸਾਹਮਣੇ ਰੱਖਣ ਲਈ ਆਂਪਣੀ ਮਾਤ ਭਾਸ਼ਾ ਦਾ ਪ੍ਰਯੋਗ ਹੀ ਮੁੱਖ ਤੋਰ ਤੇ ਕਰਦਾ ਹੈ, ਪਰ ਉਸ ਨੂੰ ਉਸੇ ਭਾਸ਼ਾ ਬੋਲੀ ਦੇ ਸਹੀ ਅਰਥਾਂ ਦੀ ਸਮਝ ਹੋਵੇਗੀ ਜਿਸ ਦੇ ਸਭਿਆਚਾਰ ਤੋਂ ਉਹ ਚੰਗੀ ਤਰਾਂ ਵਾਕਿਫ ਹੋਵੇਗਾ¢ ਮਨੁੱਖ ਦਾ ਆਪਣੀ ਮਾਂ ਬੋਲੀ ਨਾਲ ਗੂੜਾ ਰਿਸ਼ਤਾ ਹੁੰਦਾ ਹੈ¢ ਬੋਲੀ ਜਾਂ ਭਾਸ਼ਾ ਮਨੁੱਖਾਂ ਦਰਮਿਆਨ ... Read Full Story
|