Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦਰਸ਼ਨ"
ਅੰਨਾ ਹਜ਼ਾਰੇ ਦੇ ਹੱਕ ਵਿਚ ਨੁਕੜ ਨਾਟਕਾਂ ਰਾਹੀਂ ਐਸ.ਓ.ਆਈ ਵਲੋਂ ਵਿਲੱਖਣ ਪ੍ਰਦਰਸ਼ਨ

ਪਟਿਆਲਾ, 25 ਅਗਸਤ (ਪੀ.ਐਸ.ਗਰੇਵਾਲ) - ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜੱਥੇਬੰਦੀ ਐਸ.ਓ.ਆਈ ਵਲੋਂ ਭਿ੍ਰਸ਼ਟਾਚਾਰ ਤੇ ਮਹਿੰਗਾਈ ਦੇ ਖਿਲਾਫ ਅੰਨਾ ਹਜ਼ਾਰੇ ਦੇ ਸਮਰਥਨ ਵਿਚ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੀ. ਯੂ ਨਾਲ ਸਬੰਧਤ ਕਾਲਜਾਂ ਦੇ ਇੰਚਾਰਜ ਅਮਿਤ ਸਿੰਘ ਰਾਠੀ, ਦੀ ਅਗਵਾਈ ਵਿਚ ਜਿਥੇ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਜਨ ਲੋਕਪਾਲ ਬਿਲ ਲੋਕ ਸਭਾ ਵਿਚ ਜਲਦ ਨਾ ਲਿਆਉਣ ਕਾਰਨ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ ਉਥੇ ਭਿ੍ਰਸ਼ਟਾਚਾਰ ਤੇ ਮਹਿੰਗਾਈ ਦੇ ਖਿਲਾਫ ਪੀਪਲਜ਼ ਥੀਏਟਰ ਅਮਲੋਹ ਦੇ ਨਿਰਦੇਸ਼ਕ ਨਿਰਭੈ ਸਿੰਘ ਧਾਲੀਵਾਲ ਤੇ ਮੈਡਮ ਰਜਿੰਦਰ ਕੌਰ ਧਾਲੀਵਾਲ ਦੀ ਟੀਮ ਵਲੋਂ ...
Read Full Story


ਪੰਜਾਬ ਦੇ ਸਰਹੱਦੀ ਪਿੰਡ ਅਜੇ ਤੱਕ ਵੀ ਅਧੂਨਿੱਕ ਸਹੂਲਤਾਂ ਤੋਂ ਸੱਖਣੇ,ਸਰਕਾਰ ਨੂੰ ਕੋਈ ਸਾਰ ਨਹੀ

ਅੰਮਿ੍ਰਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ:-ਪੰਜਾਬ ਦੇ ਜਿਆਦਾਤਰ ਸਰਹੱਦੀ ਪਿੰਡ ਅਜੇ ਵੀ ਅਧੂਨਿੱਕ ਸੁੱਖ ਸਹੂਲਤਾਂ ਤੋਂ ਸੱਖਣੇ ਹੀ ਪਏ ਹਨ ਪੰਜਾਬ ਦੀ ਸਰਕਾਰ ਭਾਵੇ ਇਹਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਦੇਣ ਦੇ ਦਾਅਵੇ ਲਗਾਤਾਰ ਹਰ ਚੋਣਾਂ ਵੇਲੇ ਕਰਦੀ ਆਈ ਹੈ,ਪਰ ਉਸ ਦੇ ਇਹਨਾਂ ਖੋਖਲੇ ਵਾਅਦਿਆਂ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਦਾ ਅੰਦਾਜਾ ਇਹਨਾਂ ਪਿੰਡਾਂ ਦਾ ਦੋਰਾ ਕਰ ਕੇ ਸਹਿਜੇ ਹੀ ਲਗਾਇਆ ਜਾ ਸੱਕਦਾ ਹੈ ਜੱਦ ਵੀ ਚੋਣਾਂ ਆਈਆਂ ਤਾਂ ਪੰਜਾਬ ਦੀ ਹਰ ਸਰਕਾਰ ਨੇ ਸਰਹੱਦੀ ਲੋਕਾਂ ਨਾਲ ਇੱਕ ਦੂਸਰੇ ਤੋਂ ਵੱਡੇ ਵਾਅਦੇ ਕਰ ਕੇ ਵੋਟਾਂ ਤਾਂ ਲੈ ਲਈਆਂ ਪਰ ਵੋਟਾਂ ਬੀਤ ...
Read Full Story


10 ਕਿਲੋ ਭੁੱਕੀ ਤੇ ਲਾਹਣ ਸਮੇਤ ਤਿੰਨ ਪੁਲਿਸ ਅੜਿੱਕੇ

ਲਹਿਰਾਗਾਗਾ, 5 ਫਰਵਰੀ (ਅਸ਼ੋਕ ਗਰਗ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਸਦਰ ਪੁਲਿਸ ਦੇ ਐਸ.ਐਚ.ਓ. ਸ: ਹਰਗੋਪਾਲ ਸਿੰਘ ਦੀ ਅਗਵਾਈ ਹੇਠ ਏ.ਐੋਸ.ਆਈ. ਦਰਸ਼ਨ ਸਿੰਘ ਨੇ ਗਸਤ ਦੌਰਾਨ ਹਰਮਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਲਹਿਰਾਗਾਗਾ ਤੋਂ ਪਿੰਡ ਖੋਖਰ ਨੇੜੇ ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕਰ ਕੇ ਉਸ ਨੂੰ ਜ਼ੇਲ ਵਿਚ ਭੇਜ ਦਿੱਤਾ। ਇਸ ਤੋਂ ਇਲਾਵਾ ਏ.ਐਸ.ਆਈ. ਰਣਜੀਤ ਸੰਿਘ ਨੇ ਪਿੰਡ ਗਿਦੜਿਆਣੀ ਵਿਖੇ ਗਸਤ ਦੌਰਾਨ ਰਾਜੂ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਡਸਕਾ ਤੋਂ 10 ਕਿਲੋ ਭੁੱਕੀ ਬਰਾਮਦ ਕੀਤੀ ਹੈ। ਜਦੋਂ ਕਿ ਹੌਲਦਾਰ ਦਰਸ਼ਨ ਸਿੰਘ ...
Read Full Story


ਨਵੇਂ ਅਹੁਦੇਦਾਰਾਂ ਦੀ ਨਿਯੁਕਤੀ

ਮਹਿਤਪੁਰ, 29 ਜਨਵਰੀ (ਦੋਆਬਾ ਸਰਵਿਸ) ਕਾਫਲਾ ਸਾਹਿਤ ਸਭਾ, ਮਹਿਤਪੁਰ ਦੀ ਇੱਕ ਵਿਸ਼ੇਸ਼ ਇਕੱਤਰਤਾ ਹੌਟ-ਐਨ-ਫਰੀਜ਼ੀ ਰੈਸਟੋਰੈਂਟ (ਸਾਹਮਣੇ ਬੱਸ ਸਟੈਂਡ) ਮਹਿਤਪੁਰ ਵਿਖੇ ਸਭਾ ਦੇ ਮੈਂਬਰ ਸ਼੍ਰੀ ਬਲਵੰਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਸਭਾ ਦੇ ਪ੍ਰਧਾਨ ਸ਼੍ਰੀ ਸੰਤੋਖ ਸਿੰਘ ਸੰਘਾ ਨੇ ਸਭਾ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਕੁਝ ਹੋਰ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਦੁਆਰਾ ਸੁਝਾਏ ਗਏ ਕੁਝ ਨਵੇਂ ਅਹੁਦੇਦਾਰਾਂ ਦੀ ਤਾਈਦ ਸਭਾ ਦੇ ਜਨਰਲ ਸਕੱਤਰ ਸ਼੍ਰੀ ਸੋਹਣ ਸਿੰਘ ਕਲਿਆਣ ਨੇ ਕੀਤੀ। ਹਾਜ਼ਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ। ...
Read Full Story


ਹੋਮ ਸਾਇੰਸ ਵਿਭਾਗ ਵੱਲੋਂ ਪ੍ਰਦਰਸ਼ਨੀ

ਨਕੋਦਰ, 17 ਜਨਵਰੀ (ਪਾਪੀ/ਤਰਲੋਕ)-ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ, ਨਕੋਦਰ ਦੇ ਪ੍ਰਿੰ: ਡਾ: ਸੁਖਵਿੰਦਰ ਕੌਰ ਸੰਘਾ ਨੇ ਸਾਲ 2010 ਦੀ ਪਹਿਲੀ ਅਸੰਬਲੀ ਵਿਚ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਖੂਬ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਇਸ ਸਮੇਂ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ਪ੍ਰਦਰਸ਼ਨੀ/ਲੈਕਚਰ ਕਰਵਾਇਆ ਗਿਆ, ਜਿਸ ਵਿਚ ‘ਸਿਗਮਾ ਇੰਟਰਪ੍ਰਾਈਜ਼ਜ਼’, ਰਾਜਕੋਟ, ਗੁਜਰਾਤ ਵੱਲੋਂ ਜੋਗਾ ਸਿੰਘ ਅਤੇ ਗੁਰਮੀਤ ਸਿੰਘ ਨੇ 6 ਇਨ 1 ਮੈਨੂਅਲ ਕੁਕਿੰਗ ਪ੍ਰੋਡਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ...
Read Full Story


ਕੈਲੰਡਰ ’ਚ ਸੋਧ ਨਾਲ ਸਿੱਖ ਕੌਮ ਇਕ ਹੋਵੇਗੀ-ਮਿਨਹਾਸ

ਅੰਮ੍ਰਿਤਸਰ, 6 ਜਨਵਰੀ (ਭਾਟੀਆ)-ਸ਼੍ਰੋਮਣੀ ਅਕਾਲੀ ਦਲ (ਬ) ਸ਼ਹਿਰੀ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਦੀ ਦਿੱਤੀ ਪ੍ਰਵਾਨਗੀ ਦੀ ਸ਼ਲਾਘਾ ਕਰਦਿਆਂ ਬੀਬੀ ਸੁਰਜੀਤ ਕੌਰ ਮਿਨਹਾਸ ਪ੍ਰਧਾਨ (ਸ਼ਹਿਰੀ) ਨੇ ਦੱਸਿਆ ਹੈ ਕਿ ਸੋਧਾਂ ਉ¤ਪਰ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਵਿਚ ਸੰਗਰਾਂਦਾ ਅਤੇ ਗੁਰਪੁਰਬ ਤੇ ਦਿਨ-ਦਿਹਾੜੇ ਸਾਂਝੇ ਰੂਪ ’ਚ ਮਨਾਉਣ ਲਈ ਸਰਵ ਪ੍ਰਵਾਨਿਤ ਹੋਵੇਗਾ। ਇਸ ਸਮੇਂ ਉਨ੍ਹਾਂ ਦੇ ਨਾਲ ਬੀਬੀ ਹਰਭਜਨ ਕੌਰ ਤੇ ਬੀਬੀ ਸੁਰਜੀਤ ਕੌਰ ਬੱਬਰ ਸੀਨੀ: ਮੀਤ ਪ੍ਰਧਾਨ, ਬੀਬੀ ਮਨਜਜੀਤ ਕੌਰ ਜਨ: ਸਕੱਤਰ, ...
Read Full Story


ਲੋਹੀਆਂ ਖਾਸ ’ਚ ਹਰ ਜਸ ਕੀਰਤਨ ਦਰਬਾਰ 12 ਅਤੇ 13 ਨੂੰ

ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ)-ਖਾਲਸਾ ਸੇਵਾ ਵੈਲਫੇਅਰ ਸੁਸਾਇਟੀ ਰਜਿ. ਜਿਸ ਦੇ ਸਰਪ੍ਰਸਤ ਪੰਥ ਪ੍ਰਸਿੱਧ ਕੀਰਤਨੀਏ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਹਨ, ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋ ਦਿਨਾ ਹਰ ਜਸ ਕੀਰਤਨ ਦਰਬਾਰ 12-13 ਦਸੰਬਰ ਨੂੰ ਦਾਣਾ ਮਡੀ ਲੋਹੀਆਂ ਖਾਸ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਵਿਚ ਆਪਣੀ ਕਿਸਮ ਦੇ ਹੋ ਰਹੇ ਇਸ ਪਹਿਲੇ ਕੀਰਤਨ ਦਰਬਾਰ ਦੇ ਦੁੂਸਰੇ ਦਿਨ 13 ਦਸੰਬਰ ਨੂੰ ਸ਼ਾਮ 6 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮ ਦੇਸ਼-ਵਿਦੇਸ਼ ਵਿਚ ਇਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਇਸ ਮੌਕੇ ਗਿਆਨੀ ...
Read Full Story


ਨਿਵੇਸ਼ਕਾਂ ਨੂੰ ਢੁਕਵਾਂ ਮਾਹੌਲ ਮੁਹੱਈਆ ਕਰਾਂਗੇ-ਬਾਦਲ

ਅੰਮ੍ਰਿਤਸਰ, 3 ਦਸੰਬਰ (ਬੀ. ਐਨ. ਆਈ.)- ਪੀ. ਐਚ. ਡੀ. ਚੈਂਬਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਾਇਆ ਗਿਆ 5 ਦਿਨਾ ਅੰਤਰਾਸ਼ਟਰੀ ਵਪਾਰ ਮੇਲਾ ਅੱਜ ਇਥੇ ਆਰੰਭ ਹੋ ਗਿਆ, ਜਿਸ ਵਿਚ ਭਾਰਤ ਸਮੇਤ ਪਾਕਿਸਤਾਨ, ਥਾਈਲੈਂਡ, ਮਿਆਂਮਾਰ, ਮਲੇਸ਼ੀਆ, ਪੋਲੈਂਡ ਆਦਿ ਦੇਸ਼ਾਂ ਦੇ ਵਪਾਰੀਆਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਇਸ ਅੰਤਰਰਾਸ਼ਟਰੀ ਵਪਾਰ ਮੇਲੇ ਦਾ ਉਦਘਾਟਨ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਰਦਿਆਂ ਆਖਿਆ ਕਿ ਸੂਬੇ ਵਿਚ ਸਨਅਤੀ ਵਿਕਾਸ ਲਈ ਵਪਾਰੀਆਂ ਅਤੇ ਨਿਵੇਸ਼ਕਾਂ ਨੂੰ ਸਰਕਾਰ ਢੁਕਵਾਂ ਮਾਹੌਲ ਮੁਹੱਈਆ ਕਰਵਾਏਗੀ। ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ...
Read Full Story


1

Loading...

© 2012 punjabinfoline.com

punjab infoline arash info