Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦਲਬੀਰ"
ਹੁਣ ਸੈਨਾ ਮੁਖੀ ਦੇ ਨਿਸ਼ਾਨੇ 'ਤੇ ਲੈਫਟੀਨੈਂਟ ਜਨਰਲ ਦਲਬੀਰ ਸਿੰਘ

ਨਵੀਂ ਦਿੱਲੀ, 14 ਕਰੋੜ ਰਿਸ਼ਵਤ ਦੀ ਪੇਸ਼ਕਸ਼ ਅਤੇ ਸੈਨਾ ਦੇ ਅੰਦਰੂਨੀ ਹਾਲਾਤ ਦਾ ਖੁਲਾਸਾ ਕਰਨ ਤੋਂ ਬਾਅਦ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਨੇ ਭ੍ਰਿਸ਼ਟਾਚਾਰ 'ਤੇ ਇਕ ਹੋਰ ਗੋਲਾ ਫੋੜਿਆ ਹੈ। ਉਨ੍ਹਾਂ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜਾਂਚ ਦੀ ਚਿੱਠੀ ਸੀ. ਬੀ. ਆਈ. ਨੂੰ ਸੌਂਪੀ ਹੈ। ਜ਼ਿਕਰਯੋਗ ਹੈ ਕਿ ਲੈਫਟੀਨੈਂਟ ਜਨਰਲ ਵੀ. ਕੇ. ਸਿੰਘ ਤੋਂ ਬਾਅਦ ਦਲਬੀਰ ਸਿੰਘ ਹੀ ਸੈਨਾ ਮੁਖੀ ਬਣਨ ਵਾਲੇ ਹਨ। ਦਲਬੀਰ 'ਤੇ ਦੋਸ਼ ਹੈ ਕਿ ਹਥਿਆਰਾਂ ਅਤੇ ਸਾਮਾਨਾਂ ਦੀ ਖਰੀਦ ਫਰੋਖਤ 'ਚ ਉਨ੍ਹਾਂ ਨੇ ਰਿਸ਼ਵਤ ਲਈ ਹੈ। ਜਾਣਕਾਰੀ ਮੁਤਾਬਕ ਦਲਬੀਰ ਖਿਲਾਫ ਤ੍ਰਿਣਮੂਲ ...
Read Full Story


ਸੁਪਰੀਮ ਕੋਰਟ 'ਚ ਹੁਣ ਮਿਲੇਗਾ 15 ਰੁਪਏ 'ਚ ਖਾਣਾ

ਨਵੀਂ ਦਿੱਲੀ, ਸੁਪਰੀਮ ਕੋਰਟ ਵਿਚ ਆਉਣ ਵਾਲੇ ਵਕੀਲਾਂ, ਮੁਕੱਦਮਾ ਲੜਨ ਵਾਲਿਆਂ ਅਤੇ ਹੋਰਨਾਂ ਲੋਕਾਂ ਲਈ ਸਿਰਫ 15 ਰੁਪਏ ਵਿਚ ਸਬਸਿਡੀ ਹਾਸਲ ਭੋਜਨ ਮੁਹੱਈਆ ਕਰਾਉਣ ਦੀ ਜਨ ਆਹਾਰ ਯੋਜਨਾ ਦੀ ਸ਼ੁਰੂਆਤ ਅੱਜ ਚੰਗੀ ਨਹੀਂ ਰਹੀ। ਇਸ ਯੋਜਨਾ ਲਈ ਆਏ ਮੋਬਾਈਲ ਆਹਾਰ ਵਾਹਨ ਨੂੰ ਪੁਲਸ ਨੇ ਜ਼ਬਤ ਕਰ ਲਿਆ। ਪਰ ਬਾਰ ਐਸੋਸੀਏਸ਼ਨ ਦੇ ਵਿਰੋਧ ਦੇ ਬਾਅਦ ਪੁਲਸ ਨੇ ਵਾਹਨ ਨੂੰ ਛੱਡ ਦਿਤਾ। ਇਸ ਵਾਹਨ ਦਾ ਰਸਮੀ ਉਦਘਾਟਨ ਜਸਟਿਸ ਦਲਬੀਰ ਭੰਡਾਰੀ ਨੇ ਕਰਨਾ ਸੀ ਪਰ ਪ੍ਰੋਗਰਾਮ ਨੂੰ ਬਾਅਦ ਵਿਚ ਰੱਦ ਕਰ ਦਿਤਾ ਗਿਆ। ਬਾਰ ਐਸੋਸੀਏਸ਼ਨ ਦੇ ਸਕੱਤਰ ਕੇ. ਸੀ. ਕੌਸ਼ਕ ਨੇ ਦਸਿਆ ਕਿ ਬਾਰ ਦੇ ਮੈਂਬਰਾਂ, ਕਰਮਚਾਰੀਆਂ ਅਤੇ ...
Read Full Story


ਸੱਤਿਅਮ ਘਪਲਾ : 5 ਦੋਸ਼ੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕਈ ਕਰੋੜ ਰੁਪਏ ਦੇ ਸੱਤਿਅਮ ਕੰਪਿਊਟਰ ਘਪਲਾ ਮਾਮਲੇ ਦੇ ਪੰਜ ਦੋਸ਼ੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਸਟਿਸ ਦਲਬੀਰ ਭੰਡਾਰੀ ਅਤੇ ਦੀਪਕ ਮਿਸ਼ਰਾ 'ਤੇ ਆਧਾਰਿਤ ਬੈਂਚ ਨੇ ਸੱਤਿਅਮ ਕੰਪਿਊਟਰ ਦੇ ਚਾਰ ਸਾਬਕਾ ਚੋਟੀ ਦੇ ਅਧਿਕਾਰੀਆਂ ਵੇਂਕੇਟਪਤੀ ਰਾਜੂ, ਸ਼੍ਰੀਸੇਲਨ, ਵੀ. ਐੱਸ. ਪ੍ਰਭਾਕਰ ਅਤੇ ਗੋਪਾਲ ਕ੍ਰਿਸ਼ਨ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ। ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਪਾਸਪੋਰਟ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ। ਅਦਾਲਤ ਨੇ ਕਿਹਾ ਕਿ ਇਨ੍ਹਾਂ ਸਭ ਦੀ ਜ਼ਮਾਨਤ 'ਤੇ ਰਿਹਾਈ ਹੇਠਲੀ ਅਦਾਲਤ ਦੀ ...
Read Full Story


ਦਲਬੀਰ ਕੌਰ ਨੇ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਨਾਲ ਮੁਲਾਕਾਤ ਕੀਤੀ

ਲਾਹੌਰ - ਭਾਰਤੀ ਨਾਗਰਿਕ ਸਰਬਜੀਤ ਸਿੰਘ, ਜਿਸ ਨੂੰ ਪਾਕਿਸਤਾਨ ’ਚ ਪੰਜਾਬ ਸੂਬੇ ਵਿੱਚ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਦੀ ਭੈਣ ਆਪਣੇ ਭਰਾ ਦੀ ਛੇਤੀ ਰਿਹਾਈ ਲਈ ਆਸਵੰਦ ਹੈ। ਦਲਬੀਰ ਕੌਰ, ਜਿਸ ਨੇ ਕੱਲ੍ਹ ਇਥੇ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਨਾਲ ਮੁਲਾਕਾਤ ਕੀਤੀ ਸੀ, ਨੇ ਕਿਹਾ ਕਿ ਉਹ ਉਸ ਦੀ ਰਿਹਾਈ ਲਈ ਪਾਕਿਸਤਾਨ ਸਰਕਾਰ ਨੂੰ ਅਪੀਲ ਕਰੇਗੀ। ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਦਲਬੀਰ ਕੌਰ ਨੇ ਕਿਹਾ ਸੀ, ‘‘ਮੈਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੀ। ਉਹ ਰਾਸ਼ਟਰਪਤੀ ਆਸਿਫ ਅਲੀ ...
Read Full Story


1

Loading...

© 2012 punjabinfoline.com

punjab infoline arash info