Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦਲਾਈ"
ਦਲਾਈ ਲਾਮਾ ਦੇ ਦੋਸ਼ 'ਬੇਬੁਨਿਆਦ' : ਚੀਨ

ਬੀਜਿੰਗ, ਚੀਨ ਨੇ ਦਲਾਈ ਲਾਮਾ ਦੇ ਇਸ ਦੋਸ਼ ਦਾ ਖੰਡਨ ਕੀਤਾ ਕਿ ਉਹ ਉਸਦੀ ਹੱਤਿਆ ਲਈ ਮਹਿਲਾ ਏਜੰਟਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਚੀਨ ਨੇ ਕਿਹਾ ਕਿ ਤਿੱਬਤੀ ਅਧਿਆਤਮਕ ਗੁਰੂ ਦੇ ਦੋਸ਼ 'ਬੇਬੁਨਿਆਦ' ਅਤੇ 'ਖਾਰਜ ਕਰਨ ਲਾਇਕ ਵੀ ਨਹੀਂ' ਹਨ। ਉਧਰ, ਚੀਨ ਦੇ ਸਰਕਾਰੀ ਮੀਡੀਆ ਨੇ ਦਲਾਈ ਲਾਮਾ 'ਤੇ 'ਧੋਖਾ ਭਰਪੂਰ ਚਾਲ' ਚੱਲਣ ਦਾ ਦੋਸ਼ ਲਗਾਇਆ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੋਂਗ ਲੇਈ ਨੇ ਕਿਹਾ ਕਿ ਧਾਰਮਿਕ ਆੜ 'ਚ ਦਲਾਈ ਲਾਮਾ ਇੰਟਰਨੈਸ਼ਨਲ ਤੌਰ 'ਤੇ ਚੀਨੀ ਵਿਰੋਧੀ ਅਲਗਾਵਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਗਏ ਹਨ। ਉਹ ਲੋਕਾਂ ਦਾ ਧਿਆਨ ਖਿੱਚਣ ਲਈ ਅਫਵਾਹਾਂ ਫੈਲਾ ਰਹੇ ...
Read Full Story


ਬੋਧ ਧਰਮ ਸਿਰਫ ਪ੍ਰੰਪਰਾ ਨਹੀਂ, ਅਧਿਐਨ ਦਾ ਸਾਧਨ ਵੀ : ਦਲਾਈਲਾਮਾ

ਬੋਧ ਗਯਾ, ਤਿੱਬਤ ਦੇ ਅਧਿਆਤਮਕ ਗੁਰੂ ਦਲਾਈਲਾਮਾ ਨੇ ਕਿਹਾ ਹੈ ਕਿ ਬੋਧ ਧਰਮ ਸਿਰਫ ਪ੍ਰੰਪਰਾ ਨਹੀਂ ਸਗੋਂ ਅਧਿਐਨ ਤੇ ਅਭਿਆਸ ਦਾ ਇਕ ਸਾਧਨ ਵੀ ਹੈ। ਭਗਵਾਨ ਬੁੱਧ ਦੀ ਗਿਆਨ ਵਾਲੀ ਥਾਂ ਬੋਧਗਯਾ ਵਿਖੇ ਐਤਵਾਰ ਸ਼ੁਰੂ ਹੋਈ ਇਕ ਪੂਜਾ ਵਿਚ ਹਿੱਸਾ ਲੈਣ ਪੁੱਜੇ ਦਲਾਈਲਾਮਾ ਨੇ ਕਿਹਾ ਕਿ ਅਸਲੀ ਬੋਧੀ ਉਹੀ ਹੈ, ਜੋ ਭਗਵਾਨ ਬੁੱਧ ਦੇ ਦਰਸਾਏ ਰਾਹ 'ਤੇ ਚਲਦਾ ਹੈ। ਤਿੱਬਤੀ ਧਰਮ ਗੁਰੂ ਨੇ ਸਭ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਦੁਨੀਆ ਭਰ ਤੋਂ ਆਏ ਹੋਏ ਬੋਧ ਸ਼ਰਧਾਲੂਆਂ ਨੂੰ ਬੋਧ ਧਰਮ ਦੀ ਸਿੱਖਿਆ ਦਿੱਤੀ ਅਤੇ ਕਾਲ ਚੱਕਰ ਪੂਜਾ ਤੋਂ ਘਰ ਪਰਤਣ ਪਿੱਛੋਂ ਉਨ੍ਹਾਂ ਨੂੰ ਭਗਵਾਨ ਬੁੱਧ ਦੇ ...
Read Full Story


ਦਲਾਈਲਾਮਾ ਨੂੰ 'ਪ੍ਰੋਫੈਸਰ ਇਮੇਰਟਸ' ਦੀ ਉਪਾਧੀ ਨਾਲ ਨਿਵਾਜਿਆ ਗਿਆ

ਧਰਮਸ਼ਾਲਾ, ਤਿੱਬਤੀ ਅਧਿਆਤਮਿਕ ਨੇਤਾ ਦਲਾਈਲਾਮਾ ਨੂੰ ਇਕ ਰੂਸੀ ਯੂਨੀਵਰਸਿਟੀ ਨੇ 'ਪ੍ਰੋਫੈਸਰ ਇਮੇਰਟਸ' ਦੀ ਉਪਾਧੀ ਨਾਲ ਨਿਵਾਜਿਆ ਹੈ। ਰੂਸ ਦੇ ਸਿੱਖਿਆ ਅਤੇ ਵਿਗਿਆਨ ਮੰਤਰਾਲਾ ਦੀ ਤੁਵਾ ਸਟੇਟ ਯੂਨੀਵਰਸਿਟੀ ਦੀ ਅਕਾਦਮਿਕ ਪ੍ਰੀਸ਼ਦ ਨੇ ਦਲਾਈਲਾਮਾ ਨੂੰ ਕਲ ਇਸ ਉਪਾਧੀ ਨਾਲ ...
Read Full Story


ਕੁਆਰੇ ਦਲਾਈਲਾਮਾ ਨੇ ਸੁਖੀ ਵਿਆਹੁਤਾ ਜ਼ਿੰਦਗੀ ਬਿਤਾਉਣ ਦਾ ਦੱਸਿਆ ਭੇਤ

ਨਵੀਂ ਦਿੱਲੀ, ਵਿਅਕਤੀ ਨੂੰ ਹਮੇਸ਼ਾ ਹੀ ਅੰਦਰੂਨੀ ਸੁੰਦਰਤਾ ਨੂੰ ਲੱਭਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਬਾਹਰੀ ਤੜਕ¸ਭ²ੜਕ ਦੇਖ ਕੇ ਵਿਆਹ ਕਰਵਾਉਂਦਾ ਹੈ ਤਾਂ ਕੁਝ ਮਹੀਨਿਆਂ ਬਾਅਦ ਹੀ ਤਲਾਕ ਦੀ ਨੌਬਤ ਆ ਜਾਂਦੀ ਹੈ। ਇਹ ਗੱਲ ਤਿੱਬਤੀ ਨੇਤਾ ਦਲਾਈਲਾਮਾ ਨੇ ਇਕ ਸਮਾਰੋਹ ਵਿਚ ਕਹੀ। ਕੁਆਰੇ ਦਲਾਈਲਾਮਾ ਨੇ ਸੁਖੀ ਵਿਆਹੁਤਾ ਜੀਵਨ ਜਿਊਣ ਦੇ ਭੇਤ ਦੱਸੇ। ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਆਪਣੇ ਦੋਸਤ ਨੂੰ ਕਿਹਾ ਕਿ ਉਸਦੀ ਪਤਨੀ ਦੇਖਣ ਨੂੰ ਸੁੰਦਰ ਨਹੀਂ ਹੈ। ਉਸਦੇ ਦੋਸਤ ਨੇ ਕਿਹਾ ਕਿ ਉਹ ਇਹ ਗੱਲ ਜਾਣਦਾ ਹੈ ਕਿ ਉਸਦੀ ਪਤਨੀ ਮਨ ਤੋਂ ਸੁੰਦਰ ਹੈ। ਦਲਾਈਲਾਮਾ ਉਸਦੇ ਇੰਝ ਕਹਿਣ 'ਤੇ ਕੋਈ ਜਵਾਬ ...
Read Full Story


ਅੰਨਾ ਹਜ਼ਾਰੇ ਦੇ ਸਮਰਥਨ ਵਿਚ ਆਏ ਦਲਾਈਲਾਮਾ

ਗਾਇਤਰੀ ਮਹਾਕੁੰਭ 'ਚ ਅੰਨਾ ਅਤੇ ਦਲਾਈਲਾਮਾ ਵੀ ਹੋਣਗੇ ਸ਼ਾਮਲ ਅੰਨਾ ਹਜ਼ਾਰੇ ਦੇ ਸਮਰਥਨ ਵਿਚ ਆਏ ਦਲਾਈਲਾਮਾ ਆਜ਼ਾਦੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੀਨ ਵਿਚ ਤਬਦੀਲੀ ਹੋ ਰਹੀ ਹੈ ਪਰ ਉਹ ਇਹ ਨਹੀਂ ਚਾਹੁੰਦਾ ਕਿ ਤਿੱਬਤ ਵਿਚ ਵੀ ਤਬਦੀਲੀ ਆਵੇ। ਦਲਾਈਲਾਮਾ ਨੇ ਇਥੇ ਦੂਨ ਸਕੂਲ ਦੇ 76ਵੇਂ ਸਥਾਪਨਾ ਦਿਵਸ ਮੌਕੇ ਕਿਹਾ ਕਿ ਹਾਂ ਭ੍ਰਿਸ਼ਟਾਚਾਰ ਬਹੁਤ ਹੀ ਗੰਭੀਰ ਸਮੱਸਿਆ ਹੈ। ਇਹ ਵੀ ਇਕ ਤਰ੍ਹਾਂ ਦੀ ਹਿੰਸਾ ਹੈ ਜਿਥੇ ਲੋਕ ਆਪਣੇ ਗਲਤ ਸੁਪਨਿਆਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਸਮਰਥਨ ਕਰਦੇ ਹਨ। ਉਧਰ ਮਨੁੱਖਤਾ ...
Read Full Story


ਦਲਾਈਲਾਮਾ ਭਾਰਤ ’ਚ ਪ੍ਰਾਪਤ ਕਰਨਗੇ ਮਹਾਤਮਾ ਗਾਂਧੀ ਐਵਾਰਡ

ਡਰਬਨ, ਤਿੱਬਤ ਦੇ ਧਾਰਮਿਕ ਆਗੂ ਦਲਾਈਲਾਮਾ ਨੂੰ ਦੱਖਣੀ ਅਫਰੀਕਾ ਵਿੱਚ ਦਿੱਤਾ ਜਾਣ ਵਾਲਾ ਮਹਾਤਮਾ ਗਾਂਧੀ ਐਵਾਰਡ ਭਾਰਤ ਵਿੱਚ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਦਲਾਈਲਾਮਾ ਨੂੰ ਦੱਖਣੀ ਅਫਰੀਕਾ ਦਾ ਵੀਜ਼ਾ ਨਹੀਂ ਦਿੱਤਾ। ਨੋਬਲ ਪੁਰਸਕਾਰ ਜੇਤੂ ਇਸ ਤਿੱਬਤੀ ਆਗੂ ਨੂੰ ਸ਼ਾਂਤੀ ਲਈ ਕੀਤੇ ਗਏ ਕੰਮਾਂ ਲਈ ਦੱਖਣੀ ਅਫਰੀਕਾ ਸਥਿਤ ਗਾਂਧੀ ਡਿਵੈਲਪਮੈਂਟ ਟਰੱਸਟ ਵੱਲੋਂ ਸਾਲਾਨਾ ਮਹਾਤਮਾ ਗਾਂਧੀ ਕੌਮਾਂਤਰੀ ਐਵਾਰਡ ਲਈ ਚੁਣਿਆ ਸੀ। ਉਨ੍ਹਾਂ ਦੇ ਐਵਾਰਡ ਲਈ ਉੱਥੇ ਨਾ ਜਾਣ ਕਾਰਨ ਮਹਾਤਮਾ ਗਾਂਧੀ ਦੀ ਪੋਤੀ ਈਲਾ ਐਵਾਰਡ ਦੇਣ ਲਈ ਭਾਰਤ ਆ ਸਕਦੀ ...
Read Full Story


ਝੂਠ ਦੀ ਬੁਨਿਆਦ ‘ਤੇ ਖੜ੍ਹਾ ਏ ਚੀਨ : ਦਲਾਈ ਲਾਮਾ

ਕੇਪਟਾਊਨ, ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੇ ਚੀਨ ਦੀ ਆਲੋਚਨਾ ਕਦੇ ਹੋਏ ਕਿਹਾ ਕਿ ਇਹ ਦੇਸ਼ ਝੂਠ ‘ਤੇ ਆਧਾਰਤ ਹੈ ਅਤੇ ਇਸਦੇ ਅਧਿਕਾਰੀ ਪਾਖੰਡੀ ਹਨ। ਦਲਾਈ ਲਾਮਾ ਨੇ ਵੀਡੀਓਫਨੋ ਰਾਹੀਂ ਦਿੱਤੇ ਆਪਣੇ ਸੰਦੇਸ਼ ‘ਚ ਆਪਣੀ ਉਂਗਲੀ ਨੂੰ ਆਪਣੇ ਸਿਰ ਦੇ ਇਕ ਪਾਸੇ ਰੱਖ ਕੇ ਸਿੰਘ ਬਣਾਉਂਦਿਆਂ ਕਿਹਾ ਕਿ ਕੁਝ ਚੀਨੀ ਅਧਿਕਾਰੀਆਂ ਨੇ ਮੈਨੂੰ ਦੈਤ (ਰਾਕਸ਼ਸ) ਕਰਾਰ ਦਿੱਤਾ ਹੈ। ਸ਼੍ਰੀ ਲਾਮਾ ਨੇ ਕਿਹਾ ਕਿ ਅਸਲ ‘ਚ ਦੇਸ਼ ਦੀ ਕਮਿਊਨਿਸਟ ਸਰਕਾਰ ਪਾਖੰਡੀ ਹੈ ਅਤੇ ਝੂਠ ਬੋਲਣਾ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਹੈ। ਧਰਮ ਗੁਰੂ ਨੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਚੀਨੀ ਸਰਕਾਰ ਸੱਚ ਬੋਲਣ ਵਾਲੇ ਲੋਕਾਂ ...
Read Full Story


ਦਲਾਈਲਾਮਾ ਨੂੰ ਮਹਾਤਮਾ ਗਾਂਧੀ ਸ਼ਾਂਤੀ ਪੁਰਸਕਾਰ

ਜੋਹੈਨੱਸਬਰਗ, ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਪੋਤਰੀ ਇਲਾ ਗਾਂਧੀ ਨੇ ਅੱਜ ਗਾਂਧੀ ਜਯੰਤੀ ਮੌਕੇ ਤਿੱਬਤੀ ਧਰਮ ਗੁਰੂ ਦਲਾਈਲਾਮਾ ਨੂੰ ‘ਮਹਾਤਮਾ ਗਾਂਧੀ ਸ਼ਾਂਤੀ ਪੁਰਸਕਾਰ’ ਦਿੱਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਇਸ ਲਈ ਦੱਖਣੀ ਅਫਰੀਕਾ ਤੋਂ ਦਲਾਈਲਾਮਾ ਲਈ ਵੀਜ਼ੇ ਦੀ ਮੰਗ ਵੀ ਕੀਤੀ। 76 ਸਾਲਾ ਦਲਾਈਲਾਮਾ ਨੂੰ ਇਹ ਪੁਰਸਕਾਰ ਸਾਲਾਨਾ ਸੱਤਿਆਗ੍ਰਹਿ ਪੁਰਸਕਾਰ ਸਮਾਗਮ ਮੌਕੇ ਅਗਲੇ ਐਤਵਾਰ ਡਰਬਨ ਸਿਟੀ ਹਾਲ ਵਿਖੇ ਦਿੱਤਾ ਜਾਣਾ ਹੈ। ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਦੱਖਣੀ ਅਫਰੀਕਾ ਸਰਕਾਰ ਚੀਨੀ ਦਬਾਅ ਹੇਠ ਦਲਾਈਲਾਮਾ ਨੂੰ ਇਸ ਹਫਤੇ ਦੱਖਣੀ ਅਫਰੀਕਾ ਦਾ ਵੀਜ਼ਾ ਦੇਣ ਤੋਂ ...
Read Full Story


ਦਲਾਈ ਲਾਮਾ ਦੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਅੱਜ

ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦੀ ਅੱਜ ਵ੍ਹਾਇਟ ਹਾਉਸ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕਰਨਗੇ।ਇਸ ਮੁਲਕਾਤ ਨੂੰ ਲੈ ਕੇ ਚੀਨ ਕਾਫੀ ਚਿੰਤਤ ਹੈ। ਤਿੱਬਤ ਉੱਪਰ 51 ਵਰ੍ਹਿਆਂ ਤੋਂ ਕਬਜ਼ਾ ਜਮਾ ਕੇ ਬੈਠੇ ਚੀਨ ਦਾ ਮੰਨਣਾ ਹੈ ਕਿ ਦਲਾਈ ਲਾਮਾ ਦੀ ਓਬਾਮਾ ਨਾਲ ਮੁਲਾਕਾਤ ਚੀਨ ਦੀ ਸੰਪ੍ਰਭੁੱਤਾ ਦੀ ਉਲੰਘਨਾ ਹੈ।ਲਾਮਾ ਦੇ ਸੰਯੁਕਤ ਸਕਤੱਰ ਤੇਨਜਿਨ ਤਾਖਲਾ ਨੇ ਕਿਹਾ ਹੈ ਕਿ ਚੀਨ ਦਲਾਈ ਲਾਮਾ ਬਾਰੇ ਕੀ ਕਹਿੰਦਾ ਹੈ ਇਹ ਕੋਈ ਮੁੱਦਾ ਨਹੀਂ ਹੈ। ਸੱਭ ਤੋਂ ਵੱਡਾ ਮੁੱਦਾ ਤਿੱਬਤ ਦੀ 60 ਲੱਖ ਜਨਤਾ ਅਤੇ ਉਸ ਦੀ ਭਲਾਈ ਹੈ।ਦਲਾਈ ਲਾਮਾ ਕੀ ਕਹਿੰਦੇ ਹਨ ਕਿਉਂ ਜੋ ਉਹਨਾਂ ਨੂੰ ਆਪਣੀ ਜਿੰਦਗੀ ...
Read Full Story


1

Loading...

© 2012 punjabinfoline.com

punjab infoline arash info