ਰੂਸ ਦੇ ਰਾਸ਼ਟਰਪਤੀ ਮੇਦਵੇਦੇਵ ਨੂੰ 24 ਘੰਟਿਆਂ 'ਚ ਮਿਲੇ 10 ਲੱਖ ਫੈਨ!
ਮਾਸਕੋ, ਰੂਸ ਦੇ ਰਾਸ਼ਟਰਪਤੀ ਦਮਿਤਰੀ ਮੇਦਵੇਦਵ ਨੇ ਦੇਸ਼ ਦੀ ਸਭ ਤੋਂ ਵੱਡੀ ਸੋਸ਼ਲ ਨੈਟਵਰਕਿੰਗ ਵੈਬਸਾਇਟ 'ਵਰਕੋਤਾਕਤੇ' 'ਤੇ ਅਕਾਊਂਟ ਖੋਲ੍ਹਣ ਦੇ 24 ਘੰਟਿਆਂ ਅੰਦਰ ਹੀ 10 ਲੱਖ ਲੋਕਾਂ ਨੂੰ ਆਪਣਾ ਪ੍ਰਸ਼ੰਸਕ ਬਣਾ ਲਿਆ। ਰੂਸੀ ਬਲਾਗਰਾਂ ਨਾਲ ਬੈਠਕ ਤੋਂ ਕੁਝ ਦੇਰ ਪਹਿਲਾਂ ਹੀ ਮੇਦਵੇਦੇਵ ਨੇ ਬੁੱਧਵਾਰ ਨੂੰ ਵਰਕੋਤਾਕਤੇ 'ਤੇ ਆਪਣੀ ਵੈਬਸਾਇਟ ਬਣਾਈ ਸੀ। ਮੇਦਵੇਦੇਵ ਦੀ ਪ੍ਰੋਫਾਇਲ 'ਚ ਦੱਸਿਆ ਗਿਆ ਹੈ ਕਿ ਕੰਮ, ਪਰਿਵਾਰ, ਖੇਡ ਦੇ ਨਾਲ ਹੀ ਉਨ੍ਹਾਂ ਨੂੰ ਇੰਟਰਨੈਟ ਦਾ ਇਸਤੇਮਾਲ ਕਰਨਾ ਬੇਹੱਦ ਪਸੰਦ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਦਾ ਪਸੰਦੀਦਾ ਸੰਗੀਤ 'ਹਾਰਡ ਰਾਕ, ਬਲੈਕ ਸਬਾਥ, ਲੈਡ ਜੈਪੇਲਿਨ, ... Read Full Story
|