E-Paper

|
| Tag Search for "ਦਾਜ" |
‘ਭਰੂਣ ਹੱਤਿਆ ਦੇ ਖਾਤਮੇ ਲਈ ਦਾਜ ਪ੍ਰਥਾ ਦਾ ਅੰਤ ਜ਼ਰੂਰੀ’
ਮੰਡੀ ਗੋਬਿੰਦਗੜ੍ਹ,ਜੇਕਰ ਅਸੀਂ ਪੰਜਾਬ ਦੀ ਪਵਿੱਤਰ ਧਰਤੀ ਤੋਂ ਕੰਨਿਆ ਭਰੂਣ ਹੱਤਿਆ ਨੂੰ ਜੜ੍ਹ ਤੋਂ ਖਤਮ ਕਰਕੇ ਪੰਜਾਬ ਵਿਚ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਦੇ ਲਈ ਸੱਚੇ ਮਨ ਨਾਲ ਕੰਮ ਕਰਨ ਦੀ ਇੱਛਾ ਰੱਖਦੇ ਹਾਂ ਤਾਂ ਸਭ ਤੋਂ ਪਹਿਲਾਂ ਖੱਤਰੀ ਸਭਾ ਪੰਜਾਬ ਨੂੰ ਦਾਜ ਪ੍ਰਥਾ ਦੀ ਸਮਾਪਤੀ ਲਈ ਕੰਮ ਕਰਨੇ ਪੈਣਗੇ। ਜਿਸ ਨਾਲ ਸਮਾਜ ਵਿਚ ਲੜਕੀ ਦੇ ਜਨਮ ਲੈਂਦੇ ਹੀ ਉਸਦੇ ਵਿਆਹ ਆਦਿ ਲਈ ਧਨ ਦੀ ਚਿੰਤਾ ਸਮਾਪਤ ਹੋਵੇਗੀ। ਇਸ ਨਾਲ ਸਮਾਜ ਵਿਚ ਸਭ ਤੋਂ ਵੱਡੀ ਕੁਰੀਤੀ ਤੋਂ ਨਿਜਾਤ ਮਿਲਣ ਦੇ ਨਾਲ-ਨਾਲ ਔਰਤਾਂ ‘ਤੇ ਹੋਣ ਵਾਲੇ ਜ਼ੁਲਮਾਂ ਵਿਚ ਵੀ ਕਮੀ ਆਵੇਗੀ। ਇਹ ਪ੍ਰਗਟਾਵਾ ਪੰਜਾਬ ਖੱਤਰੀ ਸਭਾ ... Read Full Story
|
ਦਾਜ ਮੰਗਣ ਦੇ ਦੋਸ਼ ਹੇਠ ਤਿੰਨ ਖਿਲਾਫ਼ ਮਾਮਲਾ ਦਰਜ
ਸਿੱਧਵਾਂ ਬੇਟ, 26 ਦਸੰਬਰ (ਪ. ਪ.)-ਪਿੰਡ ਅਮਰਗੜ੍ਹ ਕਲੇਰ ਦੇ ਦਲਿਤ ਪਰਿਵਾਰ ਨਾਲ ਸਬੰਧਤ ਸੁਖਦੇਵ ਸਿੰਘ ਪੁੱਤਰ ਸਾਧੂ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਲੜਕੀ ਸਰਬਜੀਤ ਕੌਰ ਦਾ ਵਿਆਹ ਪਿੰਡ ਮਲਸੀਹਾ ਭਾਈਕੇ ਥਾਣਾ ਸਿੱਧਵਾਂ ਬੇਟ ਦੇ ਫ਼ੌਜ ਵਿਚ ਨੌਕਰੀ ਕਰਦੇ ਕਮਲਜੀਤ ਸਿੰਘ ਪੁੱਤਰ ਭਜਨ ਸਿੰਘ ਨਾਲ ਕਰੀਬ 6 ਸਾਲ ਪਹਿਲਾਂ ਹੋਈ ਮੈਂ ਆਪਣੀ ਲੜਕੀ ਨੂੰ ਸਮਰਥਾ ਅਨੁਸਾਰ ਵਿਆਹ ’ਚ ਸਾਮਾਨ ਦਿੱਤਾ। ਇਸ ਦੌਰਾਨ ਇਕ ਲੜਕੀ ਨੇ ਵੀ ਜਨਮ ਲਿਆ ਪਰ ਮੇਰੀ ਲੜਕੀ ਨੂੰ ਮੇਰਾ ਜਵਾਈ ਕਮਲਜੀਤ ਸਿੰਘ ਉਸ ਦਾ ਪਿਤਾ ਭਜਨ ਸਿੰਘ ਅਤੇ ਮਾਤਾ ਜੰਗੀਰ ਕੌਰ ਹੋਰ ਦਾਜ ਲਿਆਉਣ ਲਈ ... Read Full Story
|
ਦਾਜ ਮੰਗਣ ’ਤੇ ਪਤੀ, ਸੱਸ ਅਤੇ ਸਹੁਰਾ ਜੇਲ ’ਚ
ਨੂਰਮਹਿਲ, 26 ਦਸੰਬਰ (ਸੋਢੀ ਨੂਰਮਹਿੀਲਆ)- ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਦਾਜ ਮੰਗਣ ਦੇ ਦੋਸ਼ ਹੇਠ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ।
ਥਾਣਾ ਮੁਖੀ ਹਰਪ੍ਰੀਤ ਸਿੰਘ ਅਨੁਸਾਰ ਬਬੀਤਾ ਕੁਮਾਰੀ ਪੁੱਤਰੀ ਮਦਨ ਲਾਲ ਵਾਸੀ ਤੱਗੜ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਪਤੀ ਪਵਨ ਕੁਮਾਰ, ਸਹੁਰਾ ਰਾਜਪਾਲ ਤੇ ਸੱਸ ਰਣਜੀਤ ਕੌਰ ਵਾਸੀ ਦਰਵੇਸ਼ ਪਿੰਡ ਥਾਣਾ ਸਦਰ ਫਗਵਾੜਾ ਮੈਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਮੇਰੀ ਮਾਰਕੁੱਟ ਕਰਦੇ ਹਨ। ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਧਾਰਾ 498, 406 ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰਕੇ ਅਦਾਲਤ ... Read Full Story
|
ਦਾਜ ਲਈ ਤੰਗ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ
ਫਿਲੌਰ, 15 ਦਸੰਬਰ (ਪੱਤਰ ਪ੍ਰੇਰਕ)-ਦੀਪਕਾ ਪੁੱਤਰੀ ਮਨੋਹਰ ਲਾਲ ਵਾਸੀ ਫਿਲੌਰ ਨੇ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉੁਸ ਦੇ ਸਹੁਰੇ ਪਰਿਵਾਰ ਵਾਲੇ ਉਸ ਕੋਲੋਂ ਕਾਰ-ਮੋਟਰਸਾਈਕਲ ਦੀ ਮੰਗ ਕਰਦੇ ਹਨ ਅਤੇ ਨਾਂਹ ਕਰਨ ’ਤੇ ਉਨ੍ਹਾਂ ਨੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਕਈ ਵਾਰੀ ਘਰੋਂ ਵੀ ਬਾਹਰ ਕੱਢਿਆ ਜਿਸ ਤੋਂ ਤੰਗ ਆ ਕੇ ਮੈਨੂੰ ਮੇਰੇ ਮਾਤਾ-ਪਿਤਾ ਫਿਲੌਰ ਲੈ ਆਏ ਅਤੇ ਫਿਲੌਰ ਪੁਲਿਸ ਥਾਣੇ ’ਚ ਅਰਜ਼ੀ ਦਿੱਤੀ। ਜਿਸ ਦੇ ਆਧਾਰ ’ਤੇ ਕਮਲ ਕਿਸ਼ੋਰ (ਪਤੀ) ਜਗਦੀਸ਼ (ਸਹੁਰਾ) ਜੋਤੀ (ਸੱਸ) ਰਮੇਸ਼ (ਦਿਉਰ) ਨੀਸ਼ਾ (ਨਨਾਣ) ਤੇ ਧਾਰਾ 298 ਏ, 406 ਅਧੀਨ ਪਰਚਾ ਦਰਜ ਕਰ ਲਿਆ ... Read Full Story
|
1 |
 Loading...
|
|
|