E-Paper

|
| Tag Search for "ਦਾਣਾ" |
ਤੂੜੀ ਦਾ ਰੇਟ ਪੰਜ ਸੌ ਰੁਪਏ ਕੁਇੰਟਲ ਹੋਇਆ
ਹਠੂਰ, 5 ਫਰਵਰੀ (ਪੱਤਰ ਪ੍ਰੇਰਕ)-ਪਿੰਡਾਂ ਦੇ ਲੋਕ ਜੋ ਖੇਤੀ ਅਤੇ ਡੇਅਰੀ ’ਤੇ ਲਗਭਗ ਨਿਰਭਰ ਹਨ, ਨੂੰ ਆਪਣੇ ਪਸ਼ੂਆਂ ਲਈ ਰੋਜ਼ਮਰਾ ਵਰਤੋਂ ’ਚ ਆਉਣ ਵਾਲੀ ਤੂੜੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਰਕੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੋ ਪ੍ਰਕਾਰ ਦੀ ਤੂੜੀ ਦਾ ਬਾਜ਼ਾਰ ਹੈ, ਇਕ ਹੜੰਭੇ ਵਾਲੀ ਮਸ਼ੀਨ ਦੀ ਅਤੇ ਦੂਸਰੀ ਕੰਬਾਇਨ ਰਾਹੀਂ ਕੱਟੀ ਕਣਕ ਦੇ ਨਾੜ ਦੀ ਰੀਪਰ ਨਾਲ ਬਣਾਈ ਹੋਈ ਤੂੜੀ। ਹੜੰਭੇ ਵਾਲੀ ਦਾ ਮੁੱਲ 500 ਦੇ ਲਗਭਗ ਪ੍ਰਤੀ ਕੁਇੰਟਲ ਹੈ। ਜ਼ਿਕਰਯੋਗ ਹੈ ਕਿ ਹਾੜੀ ਦੀ ਫ਼ਸਲ ਮੌਕੇ ਇਸੇ ਤੂੜੀ ਦਾ ਮੁੱਲ 150 ਤੋਂ 200 ਪ੍ਰਤੀ ਕੁਇੰਟਲ ਸੀ। ਦੂਸਰੇ ਪਾਸੇ ਦੁੱਧ ਦਾ ਰੇਟ ਪ੍ਰਤੀ ... Read Full Story
|
ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ
ਰਾਜਾਸਾਂਸੀ, 28 ਦਸੰਬਰ (ਹੇਰ, ਖੀਵਾ)-ਰਾਜਾਸਾਂਸੀ ਦੀ ਦਾਣਾ ਮੰਡੀ ਵਿਖੇ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਸਮੁੱਚੇ ਮਸੀਹੀ ਭਾਈਚਾਰੇ ਵਲੋਂ ਨਗਰ ਪੰਚਾਇਤ ਰਾਜਾਸਾਂਸੀ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿਚ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਕਮਿਸ਼ਨਰ ਪਾਸਟਰ ਕੇ.ਵੀ. ਲਿਆਸੇ ਤੇ ਕਮਿਸ਼ਨਰ ਕੁਸਮ ਲਿਆਸੇ ਨੇ ਹਾਜ਼ਰ ਯਿਸੂ ਦੇ ਭਗਤਾਂ ਨੂੰ ਪ੍ਰਭੂ ਯਸੂ ਮਸੀਹ ਦੇ ਗੁਣ ਗਾਇਨ ਕਰਕੇ ਪ੍ਰੇਮ ਭਗਤੀ ਵਿਚ ਰੰਗਿਆ ਤੇ ਪ੍ਰਭੂ ਯੀਸੂ ਮਸੀਹ ਦਾ ਹਰੇਕ ਪ੍ਰਾਣੀ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਪ੍ਰਭੂ ਯਸੂ ਮਸੀਹ ਦੇ ਸ਼ਰਧਾਲੂਆਂ ਤੇ ਚਰਚ ਕਮੇਟੀ ਰਾਜਾਸਾਂਸੀ ਦੇ ਮੈਂਬਰ ’ਚ ਪਦਰੀ ... Read Full Story
|
1 |
 Loading...
|
|
|