Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦਿਨ"
ਤ੍ਰਿਵੇਦੀ ਨੇ ਸਾਧਿਆ ਕਾਰਟੂਨ ਨੂੰ ਲੈ ਕੇ ਮਮਤਾ 'ਤੇ ਨਿਸ਼ਾਨਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਾਰਟੂਨ ਬਣਾਉਣ ਵਾਲੇ ਜਾਦਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਸਾਬਕਾ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਕਾਰਟੂਨ ਲੋਕਤੰਤਰ ਦਾ ਅਨਿੱਖੜਵਾਂ ਹਿੱਸਾ ਹੈ। ਰੇਲ ਬਜਟ ਵਿਚ ਰੇਲ ਕਿਰਾਇਆ ਵਧਾਉਣ ਨੂੰ ਲੈ ਕੇ ਉੱਠੇ ਵਿਵਾਦ ਦੇ ਬਾਅਦ ਅਸਤੀਫਾ ਦੇਣ ਵਾਲੇ ਤ੍ਰਿਵੇਦੀ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਕਾਰਟੂਨ ਸਿਹਤਮੰਦ ਲੋਕਤੰਤਰ ਦਾ ਅਨਿਖੜਵਾਂ ਹਿੱਸਾ ਹੈ।'' ਉਨ੍ਹਾਂ ਕਿਹਾ, ''ਕਾਰਟੂਨ ਤੁਹਾਡਾ ਅਕਸ ਖਰਾਬ ਨਹੀਂ ਕਰ ਸਕਦੇ। ਲੋਕ ਤੁਹਾਡਾ ਅਕਸ ਬਣਾਉਂਦੇ ਹਨ ਅਤੇ ਇਸ ਨੂੰ ...
Read Full Story


ਜੇਲ 'ਚ ਅੱਗ ਲੱਗਣ ਨਾਲ 18 ਮਰੇ

ਹੋਂਡੁਰਾਸ 'ਚ ਹਥਿਆਰਬੰਦ ਕੈਦੀਆਂ ਦੇ ਵਿਚ ਝੜਪ ਦੌਰਾਨ ਇਕ ਜੇਲ 'ਚ ਅੱਗ ਲੱਗ ਗਈ ਹੈ। ਇਸ ਘਟਨਾ 'ਚ ਘੱਟ ਤੋਂ ਘੱਟ 18 ਲੋਕਾਂ ਦੇ ਮਰਨ ਦੀ ਖਬਰ ਹੈ। ਇਕ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਕਲ ਹੋਈ ਇਸ ਘਟਨਾ 'ਚ ਮਰਣ ਵਾਲਿਆਂ ਦੀ ਸੰਖਿਆਂ 'ਚ ਵਾਧਾ ਹੋ ਸਕਦਾ ਹੈ। ਅਜੇ ਕੁਝ ਹਫ਼ਤੇ ਪਹਿਲੇ ਹੋਂਡੁਰਸ ਦੀ ਹੋਰ ਜੇਲ 'ਚ ਅੱਗ ਲਗ ਜਾਣ ਤੋਂ 361 ਲੋਕਾਂ ਦੀ ਮੌਤ ਹੋ ਗਈ ਸੀ। ਸਾਨ ਪੇਡ੍ਰੋ ਦੇ ਪੁਲਸ ਕਮਿਸ਼ਨਰ ਯਾਇਰ ਮੇਸਾ ਨੇ ਦੱਸਿਆ ਕਿ ਦੰਗਿਆਂ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਰਾਸ਼ਟਰੀ ਫਾਇਰ ਬ੍ਰਿਗੇਡ ਸੇਵਾ ਦੇ ਪ੍ਰਮੁੱਖ ਅਲਫੋਂਸੋ ਮੇਦਿਨਾ ਅਨੁਸਾਰ ਜੇਲ ਦੇ ਇਕ ਹਿੱਸੇ 'ਤੇ ਜਦੋਂ ਵੀ ਕੈਦਿਆਂ ਦਾ ...
Read Full Story


ਮੌਕਾ ਮਿਲਿਆ ਤਾਂ ਮੁੜ ਕਿਰਾਇਆਂ ਵਿਚ ਵਾਧਾ ਕਰਾਂਗਾ : ਤ੍ਰਿਵੇਦੀ

ਨਵੀਂ ਦਿੱਲੀ, ਰੇਲ ਬਜਟ ਵਿਚ ਮੁਸਾਫਰ ਕਿਰਾਇਆਂ 'ਚ ਵਾਧਾ ਕਰਨ ਕਾਰਨ ਰੇਲ ਮੰਤਰੀ ਦਾ ਅਹੁਦਾ ਗੁਆਉਣ ਵਾਲੇ ਦਿਨੇਸ਼ ਤ੍ਰਿਵੇਦੀ ਨੇ ਵੀਰਵਾਰ ਕਿਹਾ ਕਿ ਜੇ ਉਨ੍ਹਾਂ ਨੂੰ ਮੁੜ ਤੋਂ ਰੇਲ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਉਹ ਰੇਲ ਮੁਸਾਫਰ ਕਿਰਾਏ ਵਿਚ ਵਾਧਾ ਕਰਨਗੇ। ਤ੍ਰਿਵੇਦੀ ਨੇ ਇਹ ਗੱਲ ਆਪਣੇ ਜਾਨਸ਼ੀਨ ਮੁਕੁਲ ਰਾਏ ਵਲੋਂ ਮੁਸਾਫਰ ਕਿਰਾਇਆਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੇ ਐਲਾਨ ਪਿੱਛੋਂ ...
Read Full Story


ਮੁਕੁਲ ਨੇ ਮੰਨਿਆ ਮਮਤਾ ਦਾ ਹੁਕਮ

ਆਮ, ਸਲੀਪਰ, ਤੇ 3 ਏ. ਸੀ. ਤਕ ਵਧੇ ਕਿਰਾਏ ਲਏ ਵਾਪਸ ਨਵੀਂ ਦਿੱਲੀ, ਨਵੇਂ ਰੇਲ ਮੰਤਰੀ ਮੁਕੁਲ ਰਾਏ ਨੇ ਵੀਰਵਾਰ ਰੇਲ ਬਜਟ ਵਿਚ ਉਨ੍ਹਾਂ ਤੋਂ ਪਹਿਲਾਂ ਦੇ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਵਲੋਂ ਮੁਸਾਫਰ ਕਿਰਾਇਆਂ ਵਿਚ ਕੀਤੇ ਗਏ ਵਾਧੇ ਨੂੰ ਅੰਸ਼ਕ ਤੌਰ 'ਤੇ ਵਾਪਸ ਲੈ ਕੇ ਆਮ ਆਦਮੀ ਨੂੰ ਰਾਹਤ ਪ੍ਰਦਾਨ ਕੀਤੀ। ਲੋਕ ਸਭਾ ਵਿਚ ਰੇਲ ਬਜਟ 'ਤੇ ਦੋ ਦਿਨ ਹੋਈ ਵਿਸਤ੍ਰਿਤ ਚਰਚਾ ਦਾ ਜਵਾਬ ਦਿੰਦੇ ਹੋਏ ਰੇਲ ਮੰਤਰੀ ਨੇ ਹੇਠਲੀਆਂ ਸ਼੍ਰੇਣੀਆਂ ਵਿਚ ਦੋ ਪੈਸੇ ਅਤੇ 3 ਪੈਸੇ ਪ੍ਰਤੀ ਕਿਲੋਮੀਟਰ ਦੇ ਵਾਧੇ ਅਤੇ ਏ. ਸੀ. ਚੇਅਰ ਕਾਰ ਤੇ ਏ. ਸੀ. 3 ਟੀਅਰ ਦੇ ਕਿਰਾਇਆਂ ਵਿਚ ਵਾਧੇ ਦੇ ਪ੍ਰਸਤਾਵ ਨੂੰ ਵਾਪਸ ਲੈਣ ਦਾ ...
Read Full Story


ਮਮਤਾ 'ਰਾਜ' ਵਾਂਗ ਸਜਾਓ ਮੇਰਾ ਦਫਤਰ

ਨਵੀਂ ਦਿੱਲੀ, ਨਵੇਂ ਰੇਲ ਮੰਤਰੀ ਮੁਕੁਲ ਰਾਏ ਦੇ ਸਾਹਮਣੇ ਬੇਸ਼ਕ ਹੀ ਰੇਲਵੇ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਦੀ 'ਪਹਾੜ' ਵਰਗੀ ਚੁਨੌਤੀ ਹੈ ਪਰ ਸ਼ਾਇਦ ਇਹ ਉਨ੍ਹਾਂ ਦੀ ਪਹਿਲੀ ਪਹਿਲ ਨਹੀਂ ਲੱਗਦੀ। ਕੁਰਸੀ ਸੰਭਾਲਣ ਪਿੱਛੋਂ ਸਭ ਤੋਂ ਪਹਿਲਾਂ ਰੇਲ ਮੰਤਰੀ ਨੇ ਆਪਣੇ ਅਧਿਕਾਰੀਆਂ ਨੂੰ ਦਫਤਰ ਦਾ ਫਰਨੀਚਰ ਬਦਲਣ ਦਾ ਫਰਮਾਨ ਸੁਣਾਇਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦਾ ਦਫਤਰ ਉਸੇ ਤਰ੍ਹਾਂ ਸਜਾਇਆ ਜਿਵੇਂ ਸਾਬਕਾ ਰੇਲ ਮੰਤਰੀ ਮਮਤਾ ਬੈਨਰਜੀ ਦੇ ਸਮੇਂ ਸੀ। ਦਿਨੇਸ਼ ਤ੍ਰਿਵੇਦੀ ਨੇ ਆਪਣੀ ਪਸੰਦ ਮੁਤਾਬਕ ਰੇਲ ਮੰਤਰੀ ਦੇ ਦਫਤਰ ਦੀ ਸਜਾਵਟ ਕਰਵਾਈ ਸੀ। ਰੇਲ ਮੰਤਰੀ ...
Read Full Story


ਅਸਤੀਫਾ ਨਾ ਦਿੰਦਾ ਤਾਂ ਡਿਗ ਜਾਣੀ ਸੀ ਮਨਮੋਹਨ ਸਿੰਘ ਸਰਕਾਰ : ਤ੍ਰਿਵੇਦੀ

ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਅਸਤੀਫਾ ਰੇਲ ਕਿਰਾਇਆਂ 'ਚ ਵਾਧੇ ਕਾਰਨ ਨਹੀਂ ਸਗੋਂ ਮਮਤਾ ਬੈਨਰਜੀ ਦੀਆਂ ਨੀਤੀਆਂ ਵਿਰੁੱਧ ਜਾਣ ਕਾਰਨ ਲਿਆ ਗਿਆ ਸੀ। ਉਨ੍ਹਾਂ ਬੁੱਧਵਾਰ ਕਿਹਾ ਕਿ ਜੇ ਉਹ ਅਸਤੀਫਾ ਨਾ ਦਿੰਦੇ ਤਾਂ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੇ ਡਿਗ ਜਾਣਾ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਸਿਰਫ ਮੇਰੇ ਕਾਰਨ ਦੇਸ਼ 'ਚ ਮੱਧਕਾਲੀ ਚੋਣਾਂ ਦੀ ਸਥਿਤੀ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਰੇਲ ਕਿਰਾਏ 'ਚ ਵਾਧੇ ਦੀ ਜਾਣਕਾਰੀ ਤ੍ਰਿਣਮੂਲ ਕਾਂਗਰਸ ਨੂੰ ਪਹਿਲਾਂ ਤੋਂ ਹੀ ਸੀ। ਜਾਣਬੁੱਝ ਕਿ ਮੈਨੂੰ ਇੰਝ ਕਰਨ ...
Read Full Story


ਕਿਰਾਇਆ ਤਾਂ ਬਹਾਨਾ ਸੀ- ਤ੍ਰਿਵੇਦੀ

ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਦਿਨੇਸ਼ ਮੰਤਰੀ ਨੇ ਕਿਹਾ ਹੈ ਕਿ ਜੇਕਰ ਉਹ ਆਪਣਾ ਅਸਤੀਫਾ ਨਾ ਦਿੰਦੇ ਤਾਂ ਸਰਕਾਰ ਡਿੱਗ ਜਾਂਦੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਾਹਰ ਜਾਣਾ ਅਤੇ ਅਸਤੀਫਾ ਤਾਂ ਪਹਿਲਾਂ ਤੋਂ ਹੀ ਤੈਅ ਸੀ ਅਤੇ ਮਮਤਾ ਬੈਨਰਜੀ ਨੂੰ ਪਹਿਲਾਂ ਤੋਂ ਹੀ ਸਭ ਕੁਝ ਪਤਾ ਸੀ, ਵਧੇ ਹੋਏ ਰੇਲ ਕਿਰਾਏ ਨੂੰ ਤਾਂ ਇਕ ਬਹਾਨਾ ਬਣਾਇਆ ਗਿਆ ਹੈ। ਤ੍ਰਿਵੇਦੀ ਨੇ ਇਕ ਅਖਬਾਰ ਨੂੰ ਦਿੱਤੇ ਇੰਟਵਿਊ ਵਿਚ ਕਿਹਾ, ''ਜੇਕਰ ਮੈਂ ਅਸਤੀਫਾ ਨਾ ਦਿੰਦਾ ਤਾਂ ਕੇਂਦਰ ਦੀ ਮਨਮੋਹਨ ਸਰਕਾਰ ਡਿੱਗ ਜਾਂਦੀ।'' ਜ਼ਿਕਰਯੋਗ ਹੈ ਕਿ ਰੇਲ ਬਜਟ ਵਿਚ ਕਿਰਾਇਆ ਵਧਾਏ ਜਾਣ ਦੇ ਮੁੱਦੇ 'ਤੇ ਰੇਲ ...
Read Full Story


ਮੁਕਲ ਰਾਏ ਨੇ ਰੇਲ ਮੰਤਰੀ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ, ਤ੍ਰਿਣਮੂਲ ਕਾਂਗਰਸ ਨੇਤਾ ਮੁਕੁਲ ਰਾਏ ਨੇ ਦਿਨੇਸ਼ ਤ੍ਰਿਵੇਦੀ ਦੀ ਜਗ੍ਹਾ ਲੈਂਦੇ ਹੋਏ ਰੇਲ ਮੰਤਰੀ ਵਜੋਂ ਸਹੁੰ ਚੁੱਕੀ। ਕਾਂਗਰਸ ਦੇ ਮਮਤਾ ਬੈਨਰਜੀ ਦੇ ਦਬਾਅ ਅੱਗੇ ਝੁਕਣ ਦੇ ਬਾਅਦ ਤ੍ਰਿਵੇਦੀ ਨੇ ਅਸਤੀਫਾ ਦੇ ਦਿੱਤਾ। ਤ੍ਰਿਵੇਦੀ ਵੱਲੋਂ ਪੇਸ਼ ਰੇਲ ਬਜਟ ਵਿਚ ਵਧਾਏ ਗਏ ਸਾਰੀਆਂ ਸ਼੍ਰੇਣੀਆਂ ਦੇ ਕਿਰਾਏ ਵਿਚ ਘੱਟੋ-ਘੱਟ ਆਮ ਸ਼੍ਰੇਣੀ ਦੇ ਕਿਰਾਏ ਦੀ ਵਾਪਸੀ ਦੀ ਸੰਭਾਵਨਾ ਹੈ। 57 ਸਾਲਾ ਰਾਏ ਨੂੰ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇਕ ਵਿਸ਼ੇਸ਼ ਪਰ ਛੋਟੇ ਸਮਾਰੋਹ ਵਿਚ ਕੈਬੀਨੇਟ ਮੰਤਰੀ ਦੇ ਤੌਰ 'ਤੇ ਸਹੁੰ ਚੁਕਾਈ। ਰਾਏ ਫਿਲਹਾਲ ਕੇਂਦਰੀ ...
Read Full Story


ਦਿਨੇਸ਼ ਤ੍ਰਿਵੇਦੀ ਦੇ ਮੰਤਰੀ ਅਹੁਦੇ ਤੋਂ ਹਟਣ ਦਾ ਦੁੱਖ ਹੈ : ਮਨਮੋਹਨ ਸਿੰਘ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਨੂੰ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਦਾ ਅਸਤੀਫਾ ਮਿਲ ਗਿਆ ਹੈ। ਦਿਨੇਸ਼ ਤ੍ਰਿਵੇਦੀ ਦੇ ਜਾਣ ਨਾਲ ਉਹ ਬੇਹੱਦ ਦੁਖੀ ਹਨ ਅਤੇ ਇਸ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਭੇਜ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਜਾਣ ਦਾ ਬੇਹੱਦ ਅਫਸੋਸ ਹੈ। ਪ੍ਰਧਾਨ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਮੱਧ ਏਸ਼ੀਆ ਦੇ ਹਾਲਤ ਕਾਰਨ ਤੇਲ ਦੀਆਂ ਕੀਮਤਾਂ ਵਧੀਆਂ ਹਨ ਅਤੇ ਤੇਲ ਦੀ ਕੀਮਤ ਵਧਣ ਨਾਲ ਮਹਿੰਗਾਈ ਵਧੀ ਹੈ। ਸਾਨੂੰ ਆਰਥਿਕ ਵਿਕਾਸ ਦਰ ਵਧਾਉਣੀ ਹੋਵੇਗੀ। ਹਾਲਾਂਕਿ ਪਿਛਲੇ ਕੁਝ ...
Read Full Story


ਰੇਲ ਮੰਤਰੀ ਨੂੰ ਲੈ ਕੇ ਸੰਸਦ 'ਚ ਹੰਗਾਮਾ, ਮੁਕੁਲ 'ਤੇ ਸਹਿਮਤੀ ਨਹੀਂ

ਨਵੀਂ ਦਿੱਲੀ, ਨਵੇਂ ਰੇਲ ਮੰਤਰੀ ਮੁਕੁਲ ਰਾਏ ਦੀ ਨਿਯੁਕਤੀ ਨੂੰ ਲੈ ਕੇ ਟੀ. ਐਮ. ਸੀ. ਅਤੇ ਯੂ. ਪੀ. ਏ. ਵਿਚਾਲੇ ਮਤਭੇਦ ਗਹਿਰਾਉਣ ਲੱਗੇ ਹਨ। ਯੂ. ਪੀ. ਏ. ਸਰਕਾਰ ਦੇ ਮੁਖੀਆ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਦੇ ਅਸਤੀਫੇ 'ਤੇ ਵਿਚਾਰ ਕਰ ਰਹੇ ਹਨ। ਦੂਜੇ ਪਾਸੇ, ਟੀ. ਐਮ. ਸੀ. ਮੁਖੀ ਮਮਤਾ ਬੈਨਰਜੀ ਆਪਣਏ ਸੰਸਦ ਮੁਕੁਲ ਰਾਏ ਨੂੰ ਰੇਲ ਮੰਤਰੀ ਬਣਾਉਣਾ ਚਾਹੁੰਦੀ ਹੈ ਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੁਕੁਲ ਰਾਏ ਦੇ ਨਾਂ 'ਤੇ ਸਹਿਮਤ ਨਹੀਂ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੁਕੁਲ ਰਾਏ ਨੂੰ ਕੈਬਨਿਟ ਮੰਤਰੀ ਬਣਆਉਣ ਦੇ ਹੱਕ 'ਚ ਨਹੀਂ ਹੈ ਪਰ ...
Read Full Story


ਦਿਨੇਸ਼ ਤ੍ਰਿਵੇਦੀ ਵੱਲੋਂ ਅਸਤੀਫ਼ਾ

ਨਵੀਂ ਦਿੱਲੀ, ਦਿਨੇਸ਼ ਤ੍ਰਿਵੇਦੀ ਨੇ ਅੱਜ ਆਪਣੀ ਅੜੀ ਛੱਡਦਿਆਂ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਵੇਂ ਰੇਲ ਬਜਟ ਵਿਚ ਕਿਰਾਇਆ ਦਰਾਂ ’ਚ ਵਾਧੇ ਤੋਂ ਮਗਰੋਂ ਉਪਜੇ ਡਰਾਮੇ ’ਤੇ ਛੇਵੇਂ ਦਿਨ ਪਰਦਾ ਡਿੱਗ ਗਿਆ। ਆਪਣੀ ਵਿਦਾਇਗੀ ਟਿੱਪਣੀ ਕਰਦਿਆਂ ਉਨ੍ਹਾਂ ਪਾਰਟੀ ਨੇਤਾ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੀ.ਟੀ.ਆਈ. ਨੂੰ ਦੱਸਿਆ, ‘‘ਉਨ੍ਹਾਂ (ਤ੍ਰਿਵੇਦੀ) ...
Read Full Story


ਪੀ. ਐਮ. ਓ. ਦਾ ਇਨਕਾਰ- ਰੇਲ ਮੰਤਰੀ ਨੇ ਨਹੀਂ ਦਿੱਤਾ ਅਸਤੀਫਾ

ਨਵੀਂ ਦਿੱਲੀ, ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਉਨ੍ਹਾਂ ਨੇ ਫਿਲਹਾਲ ਅਸਤੀਫਾ ਨਹੀਂ ਦਿੱਤਾ ਹੈ। ਜੇਕਰ ਮਮਤਾ ਬੈਨਰਜੀ ਜਾਂ ਪ੍ਰਧਾਨ ਮੰਤਰੀ ਕਹਿਣਗੇ ਤਾਂ ਅਸਤੀਫਾ ਦੇ ਦੇਣਗੇ। ਉਧਰ, ਕੇਂਦਰ ਸਰਕਾਰ ਵੀ ਡੈਮੇਜ ਕੰਟਰੋਲ 'ਚ ਜੁਟ ਗਈ ਹੈ। ਪ੍ਰਧਾਨ ਮੰਤਰੀ ਦਫਤਰ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਦਿਨੇਸ਼ ਤ੍ਰਿਵੇਦੀ ਦਾ ਅਸਤੀਫਾ ਨਹੀਂ ਮਿਲਿਆ ਹੈ। ਜਾਣਕਾਰਾਂ ਮੁਤਾਬਕ ਦਿਨੇਸ਼ ਤ੍ਰਿਵੇਦੀ 'ਤੇ ਬਹੁਤ ਦਬਾਅ ਹੈ। ਖਬਰ ਆ ਰਹੀ ਹੈ ਕਿ ਟੀ. ਐਮ. ਸੀ. ਵਲੋਂ 31 ਮਾਰਚ ਤੱਕ ਤ੍ਰਿਵੇਦੀ ਨੂੰ ਅਹੁਦੇ 'ਤੇ ਬਣੇ ਰਹਿਣਗੇ। ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਉਹ ਆਪਣਾ ਕੰਮ ਕਰ ਰਹੇ ਹਨ। ...
Read Full Story


ਮੈਂ ਅਸਤੀਫਾ ਨਹੀਂ ਦਿੱਤਾ- ਤ੍ਰਿਵੇਦੀ

ਨਵੀਂ ਦਿੱਲੀ, ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤ੍ਰਿਵੇਦੀ ਦੀ ਪਾਰਟੀ 'ਤ੍ਰਿਣਮੂਲ ਕਾਂਗਰਸ' ਪ੍ਰਮੁਖ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੇਲ ਮੰਤਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਪ੍ਰਧਾਨ ਮੰਤਰੀ ਤੋਂ ਕੀਤੀ ਸੀ। ਫਿਲਹਾਲ ਤ੍ਰਿਵੇਦੀ ਨੇ ਸਪੱਸ਼ਟ ਕੀਤਾ ਕਿ ਉਹ ਉਸ ਸਮੇਂ ਅਸਤੀਫਾ ਦੇ ਦੇਣਗੇ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਾਂ ਮਮਤਾ ਬੈਨਰਜੀ ਵੱਲੋਂ ਅਜਿਹਾ ਕਰਨ ਲਈ ਕਿਹਾ ਜਾਵੇਗਾ। ਰੇਲ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ...
Read Full Story


ਰੇਲ ਕਿਰਾਇਆਂ 'ਚ ਵਾਧਾ ਜਾਇਜ਼ : ਰੇਲ ਮੰਤਰੀ

ਨਵੀਂ ਦਿੱਲੀ, ਸੰਸਦ ਵਿਚ ਰੇਲ ਬਜਟ ਪੇਸ਼ ਕਰਨ ਤੋਂ ਕੁਝ ਮਿੰਟ ਬਾਅਦ ਹੀ ਆਪਣੀ ਪਾਰਟੀ ਵਲੋਂ ਯਾਤਰੀ ਕਿਰਾਇਆਂ 'ਚ ਵਾਧੇ ਨੂੰ ਲੈ ਕੇ ਪ੍ਰਗਟਾਏ ਗਏ ਅਸੰਤੋਸ਼ ਦਰਮਿਆਨ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਵਾਧੇ ਦੇ ਪ੍ਰਸਤਾਵ ਨੂੰ ਜਾਇਜ਼ ਦੱਸਿਆ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਰੇਲਵੇ 'ਚ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਦੀ ਦਖਲ-ਅੰਦਾਜ਼ੀ ਹੈ ਅਤੇ ਰੇਲਵੇ ਰਾਇਟਰਜ਼ ਬਿਲਡਿੰਗ ਤੋਂ ਚੱਲਦਾ ਹੈ। ਰੇਲ ਬਜਟ ਪੇਸ਼ ਕਰਨ ਪਿਛੋਂ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਰਾਇਆਂ 'ਚ ਵਾਧੇ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਰੇਲਵੇ ...
Read Full Story


ਦਿਨੇਸ਼ ਤ੍ਰਿਵੇਦੀ ਦਾ ਅਸਤੀਫਾ ਮਨਜ਼ੂਰ

ਮਮਤਾ ਅੱਗੇ ਸਰਕਾਰ ਝੁਕੀ ਨਵੀਂ ਦਿੱਲੀ, ਰੇਲ ਕਿਰਾਏ 'ਚ ਵਾਧੇ ਕਾਰਨ ਰੇਲ ਮੰਤਰੀ ਨੂੰ ਬਰਖਾਸਤ ਕਰਨ ਦੀ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੀ ਮੰਗ ਅੱਗੇ ਝੁਕਦੇ ਹੋਏ ਯੂ. ਪੀ. ਏ. ਸਰਕਾਰ ਨੇ ਦਿਨੇਸ਼ ਤ੍ਰਿਵੇਦੀ ਦਾ ਅਸਤੀਫਾ ਮਨਜ਼ੂਰ ਕਰ ਲਿਆ। ਸਰਕਾਰ ਦਾ ਮੰਨਣਾ ਹੈ ਕਿ ਰੇਲ ਮੰਤਰਾਲਾ ਤ੍ਰਿਣਮੂਲ ਦੇ ਕੋਟੇ 'ਚ ਹੈ ਇਸ ਲਈ ਇਹ ਉਸ ਪਾਰਟੀ ਦਾ ਹੱਕ ਹੈ ਕਿ ਉਹ ਇਸ ਲਈ ਆਪਣਾ ਨੁਮਾਇੰਦਾ ਚੁਣੇ। ਤ੍ਰਿਣਮੂਲ ਕਾਂਗਰਸ ਦੇ ਹੀ ਮੁਕੁਲ ਰਾਏ ਅਗਲੇ ਰੇਲ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਭਵਨ ਵਿਚ ਇਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ...
Read Full Story


ਕਿਉਂ ਨਾਰਾਜ਼ ਹੋਈ ਮਮਤਾ

ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਰੇਲ ਬਜਟ ਪੇਸ਼ ਕਰਨ ਤੋਂ ਬਾਅਦ ਕਿਰਾਏ ਵਿਚ ਵਾਧੇ ਉੱਤੇ ਮਚੇ ਬਵਾਲ ਤੋਂ ਬਾਅਦ ਜਦੋਂ ਇਹ ਕਿਹਾ ਕਿ ਮੈਨੂੰ ਕੁਰਸੀ ਦੀ ਚਿੰਤਾ ਨਹੀਂ ਹੈ। ਭਗਤ ਸਿੰਘ ਦੇਸ਼ ਲਈ ਸ਼ਹੀਦ ਹੋ ਗਏ ਸਨ ਅਤੇ ਦੇਸ਼ ਦੀ ਖਾਤਰ ਮੇਰੀ ਕੁਰਸੀ ਚਲੀ ਜਾਂਦੀ ਹੈ ਤਾਂ ਮੈਨੂੰ ਇਸ ਦਾ ਕੋਈ ਗਮ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਰੇਲਵੇ ਨੂੰ ਆਈ. ਸੀ. ਯੂ. 'ਚੋਂ ਬਾਹਰ ਕੱਢਿਆ ਹੈ। ਤ੍ਰਿਵੇਦੀ ਦੀ ਇਸ ਟਿੱਪਣੀ ਉੱਤੇ ਮਮਤਾ ਅੱਗ ਬਬੂਲਾ ਹੋ ਗਈ ਅਤੇ ਉਸਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਤ੍ਰਿਵੇਦੀ ਨੂੰ ਹਟਾਉਣ ਦੀ ਮੰਗ ਕਰ ਦਿੱਤੀ। ਮਮਤਾ ਨੇ ਭਾਸ਼ਾ ਨਾਲ ਗੱਲਬਾਤ ...
Read Full Story


ਰੇਲ ਬਜਟ : ਟ੍ਰੇਨ ਸਫਰ ਹੋਇਆ ਹੋਰ ਮਹਿੰਗਾ

ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਆਮ ਜਨਤਾ 'ਤੇ ਬੋਝ ਨੂੰ ਵਧਾਉਂਦੇ ਹੋਏ ਰੇਲ ਬਜਟ ਦੌਰਾਨ ਕਿਰਾਏ ਵਿਚ ਮਾਮੂਲੀ ਵਾਧਾ ਕੀਤਾ ਹੈ। ਸਧਾਰਨ ਯਾਤਰੀ ਕਿਰਾਏ ਵਿਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ, ਏ. ਸੀ. -1 ਵਿਚ 30 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਜਦਕਿ ਏ. ਸੀ. -3 ਕੋਚ ਦੇ ਕਿਰਾਏ ਵਿਚ 10 ਪੈਸੇ ਪ੍ਰਤੀ ਕਿਲੋਮੀਟਰ ਤੱਕ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਲਿੱਪਰ ਦਾ ਕਿਰਾਇਆ 5 ਪੈਸੇ ਪ੍ਰਤੀ ਕਿਲੋਮੀਟਰ ਅਤੇ ਏ. ਸੀ. ਟੂ ਟੀਅਰ ਦਾ ਕਿਰਾਇਆ 15 ਪੈਸੇ ਪ੍ਰਤੀ ਕਿਲੋਮੀਟਰ ਅਤੇ ਸੈਕਿੰਡ ਕਲਾਸ ਦਾ ਕਿਰਾਇਆ 5 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ। ਬਜਟ ...
Read Full Story


ਜਦੋਂ ਲਾਲੂ ਦਾ ਨਾਂ ਲੈਣਾ ਭੁੱਲੇ ਰੇਲ ਮੰਤਰੀ

ਨਵੀਂ ਦਿੱਲੀ, ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਅੱਜ ਆਪਣਾ ਪਹਿਲਾ ਰੇਲ ਬਜਟ ਪੇਸ਼ ਕਰਦੇ ਹੋਏ ਪਿਛਲੇ ਸਾਰੇ ਰੇਲ ਮੰਤਰੀਆਂ ਨੂੰ ਯਾਦ ਕੀਤਾ ਪਰ ਉਹ ਆਪਣੇ ਸਾਹਮਣੇ ਬੈਠੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਨਾਂ ਗਿਣਾਉਣਾ ਭੁੱਲ ਗਏ। ਰੇਲ ਮੰਤਰੀ ਨੇ ਕਿਹਾ ਕਿ ਰੇਲ ਮੰਤਰਾਲਾ ਨੂੰ ਸਵ. ਲਾਲ ਬਹਾਦਰ ਸ਼ਾਸਤਰੀ ਤੋਂ ਲੈ ਕੇ ਮਧੁ ਦੰਡਵਤੇ, ਕਮਲਾਪਤੀ ਤ੍ਰਿਪਾਠੀ ਅਤੇ ਜਗਜੀਵਨ ਰਾਮ ਅਤੇ ਸ਼੍ਰੀਮਤੀ ਮਮਤਾ ਬੈਨਰਜੀ ਜਿਹੇ ਵਿਅਕਤੀ ਸੁਸ਼ੋਭਿਤ ਕਰ ਚੁੱਕੇ ਹਨ ਅਤੇ ਅਜਿਹੇ ਨੇਤਾਵਾਂ ਦੇ ਸਾਹਮਣਏ ਉਹ ਕਿਤੇ ਨਹੀਂ ਠਹਿਰ ਸਕਦੇ ਪਰ ਇਸ ਲੜੀ 'ਚ ਉਹ ਸ਼੍ਰੀ ਲਾਲੂ ਪ੍ਰਸਾਦ ਯਾਦਵ ਦਾ ਨਾਂ ...
Read Full Story


ਰੇਲ ਬਜਟ ਦੀ 7 ਗੱਲਾਂ ਜਿਨ੍ਹਾਂ 'ਤੇ ਰਹੇਗੀ ਸਭ ਦੀ ਨਜ਼ਰ

ਨਵੀਂ ਦਿੱਲੀ, ਰੇਲ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਦਿਨੇਸ਼ ਤ੍ਰਿਵੇਦੀ ਬੁਧਵਾਰ ਨੂੰ ਦਿਨ 'ਚ 12 ਵਜੇ ਆਪਣਾ ਪਹਿਲਾ ਰੇਲ ਬਜਟ ਪੇਸ਼ ਕਰਨਗੇ। ਰੇਲ ਮੰਤਰੀ ਕੀ-ਕੀ ਦੇਣ ਜਾ ਰਹੇ ਹਨ, ਇਸ 'ਤੇ ਤਾਂ ਸਭ ਦੀ ਨਜ਼ਰ ਰਹੇਗੀ ਪਰ ਰੇਲਮੰਤਰੀ ਦੀ ਨਜ਼ਰ ਕਿਸ 'ਤੇ ਰਹੇਗੀ— 1. ਕਿਰਾਇਆ 'ਚ ਵਾਧਾ— ਯਾਤਰੀ ਕਿਰਾਏ ਵਧਾਉਣਾ ਚੁਣੌਤੀਪੂਰਨ ਹੋਵੇਗਾ। 2002-2003 'ਚ ਇਨ੍ਹਾਂ 'ਚ ਵਾਧਾ ਨਹੀਂ ਹੋਇਆ ਹੈ। ਰੇਲਵੇ ਦੇ ਕੋਲ ਨਕਦੀ ਦੀ ਭਾਰੀ ਕਮੀ ਹੈ, ਈਂਧਨ ਜੇ ਜਾਮ ਵੀ ਜਲਦ ਵੱਧ ਸਕਦੇ ਹਨ। 2. ਨਵੀਂ ਟ੍ਰੇਨਾਂ ਦੀ ਸ਼ੁਰੂਆਤ— ਇਕ ਹਾਈ ਲੇਵਲ ਕਮੇਟੀ ਨੇ ਰੇਲ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਨਵੀਂੱਾਂ ਟ੍ਰੇਨਾਂ ...
Read Full Story


ਲਾਦਿਨ ਦੀਆਂ ਵਿਧਵਾਵਾਂ ਖ਼ਿਲਾਫ਼ ਮੁਕੱਦਮਾ ਸ਼ੁਰੂ

ਇਸਲਾਮਾਬਾਦ, ਪਾਕਿਸਤਾਨ ਸਰਕਾਰ ਨੇ ਓਸਾਮਾ ਬਿਨ ਲਾਦਿਨ ਦੀਆਂ ਤਿੰਨ ਵਿਧਵਾਵਾਂ ਖ਼ਿਲਾਫ਼ ਦੇਸ਼ ਵਿਚ ਗ਼ੈਰਕਾਨੂੰਨੀ ਦਾਖਲੇ ਤੇ ਰਹਿਣ ਦੇ ਦੋਸ਼ ਵਿਚ ਕੇਸ ਦਰਜ ਕਰਕੇ ਮੁਕੱਦਮਾ ਚਲਾ ਦਿੱਤਾ ਹੈ, ਜਦਕਿ ਉਸ ਦੇ ਬੱਚਿਆਂ ਨੂੰ ਬਖ਼ਸ਼ ਦਿੱਤਾ ਗਿਆ ਹੈ। ਉਧਰ ਪਾਕਿਸਤਾਨ ਤਾਲਿਬਾਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਲਾਦਿਨ ਦੀਆਂ ਵਿਧਵਾਵਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਦੇਸ਼ ਦੇ ਸਰਕਾਰੀ, ਪੁਲੀਸ ਤੇ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ ਜਾਣਗੇ। ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਬੀਤੇ ਦਿਨ ਦੱਸਿਆ, ‘‘ਸੰਘੀ ਜਾਂਚ ਏਜੰਸੀ ਤੇ ਕਾਨੂੰਨੀ ਮਾਹਿਰਾਂ ਨੇ ਤਿੰਨਾਂ ਵਿਧਵਾਵਾਂ ਖ਼ਿਲਾਫ਼ ...
Read Full Story


1 2 > >>

Loading...

© 2012 punjabinfoline.com

punjab infoline arash info