E-Paper

|
| Tag Search for "ਦਿਮਾਗ" |
ਜਦੋਂ ਨਸ਼ੇ ਸਰੀਰਕ ਨਾ ਰਹਿ ਕੇ ਦਿਮਾਗੀ ਬਿਮਾਰੀ ਬਣ ਜਾਣ
ਜਿਹੜੇ ਮਰੀਜ਼ ਨਸ਼ਿਆਂ ਨੂੰ ਸਰੀਰਕ ਬਿਮਾਰੀ ਸਮਝ ਕੇ ਇਲਾਜ ਕਰਵਾਉਂਦੇ ਹਨ ਉਹ ਨਸ਼ਿਆਂ ਨੂੰ ਕਦੇ ਵੀ ਸਦਾ ਲਈ ਨਹੀਂ ਛੱਡ ਸਕਦੇ ਕਿਉਂਕਿ ਨਸ਼ੇ ਸਰੀਰਕ ਬਿਮਾਰੀ ਨਹੀਂ ਬਲਕਿ ਇਕ ਦਿਮਾਗੀ ਬਿਮਾਰੀ ਹਨ। ਇਹ ਖੋਜ ਜਦ ਅੱਜ ਤੋਂ 10 ਸਾਲ ਪਹਿਲਾਂ ਅਮਰੀਕਾ ਵਿਖੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਨਸ਼ਿਆਂ ਵਾਲੇ ਦਿਮਾਗ ’ਤੇ ਕੀਤੀ ਤਾਂ ਉਨ੍ਹਾਂ ਨੇ ਨਾਲ ਹੀ ਇਹ ਪੁਸ਼ਟੀ ਵੀ ਕਰ ਦਿੱਤੀ ਕਿ ਨਸ਼ਿਆਂ ਤੋਂ ਸਦੀਵੀ ਛੁਟਕਾਰਾ ਪਾਉਣ ਲਈ ਇਸ ਦਾ ਦਿਮਾਗੀ ਪੱਧਰ ’ਤੇ ਇਲਾਜ ਤੇ ਨਸ਼ਿਆਂ ਦੇ ਸੈ¤ਲਾਂ ਦਾ ਖਾਤਮਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਮਰੀਜ਼ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡ ਸਕਦੇ ਹਨ ਪਰ ਉਸ ਸਮੇਂ ਸਾਡੇ ਕੋਲ ... Read Full Story
|
ਕੰਮ ਵੱਧ-ਥਕਾਵਟ ਘੱਟ
ਘਰ ਦੀ ਸਾਂਭ-ਸੰਭਾਲ ਹਰ ਗ੍ਰਹਿਣੀ ਦਾ ਮੁੱਢਲਾ ਕੰਮ ਮੰਨਿਆ ਜਾਂਦਾ ਹੈ, ਭਾਵੇਂ ਉਹ ਕੰਮਕਾਜੀ ਔਰਤ ਹੋਵੇ ਜਾਂ ਫਿਰ ਘਰੇਲੂ। ਘਰ ਦੇ ਕੰਮਾਂ ਦੀ ਜੇਕਰ ਸੂਚੀ ਬਣਾਉਣ ਲੱਗੀਏ ਤਾਂ ਇਸ ਦਾ ਕੋਈ ਅੰਤ ਨਹੀਂ। ਤੁਸੀਂ ਦੇਖਿਆ ਹੋਣਾ ਹੈ ਕਿ ਅਕਸਰ ਔਰਤਾਂ ਘਰ ਦੇ ਕਿਸੇ ਨਾ ਕਿਸੇ ਕੰਮ ਵਿਚ ਰੁੱਝੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਸਰੀਰਕ ਥਕਾਵਟ ਦਾ ਸ਼ਿਕਾਰ ਵੀ ਹੁੰਦੀਆਂ ਹਨ ਪਰ ਜੇਕਰ ਭੈਣਾਂ ਸੂਝ-ਬੂਝ ਨਾਲ ਘਰੇਲੂ ਕੰਮ ਕਰਨ ਤਾਂ ਬਹੁਤ ਹੱਦ ਤੱਕ ਸਰੀਰਕ ਥਕਾਵਟ ਨੂੰ ਘਟਾਇਆ ਜਾ ਸਕਦਾ ਹੈ। ਸਰੀਰਕ ਥਕਾਵਟ ਨੂੰ ਘਟਾਉਣ ਦੇ ਕੁਝ ਕੁ ਸੁਝਾਅ ਹੇਠ ਦਿੱਤੇ ਗਏ ਹਨ :
ਘਰ ਦੇ ਸਾਰੇ ਕੰਮਾਂ ਦੀ ... Read Full Story
|
ਓਦੋਂ
ਜਿੰਨ੍ਹਾਂ ਦੀਆਂ ਅੱਖਾਂ ਵਿਚ ਰੋੜ ਬਣ ਰੜਕਦਾ ਹਾਂ
ਰਾਹ ’ਚੋਂ ਹਟਾਉਣ ਲਈ ਕੋਈ ਜੁਗਤ ਬਣਾਉਣਗੇ
ਕਰਦੀਏ ਕਤਲ ਜਾਂ ਬਣਾਦੀਏ ਕੋਈ ਹਾਦਸਾ
ਮਹਿਫਲਾਂ ’ਚ ਬੈਠ ਕੇ ਦਿਮਾਗ ਵੀ ਲੜਾਉਣਗੇ
ਮਨੋ-ਮਨੀ ਵਿੰਨ੍ਹੀ ਵੇਖ, ਗੋਲੀਆਂ ਨਾ ਛਾਤੀ ਮੇਰੀ
ਮਾਰ ਤਾੜੀ, ਇਕ ਵਾਰੀ ਜ਼ਰੂਰ ਮੁਸਕਰਾਉਣਗੇ
ਭਾੜੇ ਦਿਆਂ ਟੱਟੂਆਂ ਨਾ, ਕਰਕੇ ਕੋਈ ਵਾਧ-ਘਾਟ
ਛੇਤੀ ਇਹ ‘ਸ਼ੁਭ ਕੰਮ’ ਨੇਪਰੇ ਚੜਾਉਣਗੇ
ਬਹਾਦਰ ਹੋਏ ਤਾਂ ਸ਼ਰੇਆਮ, ਕਰਨਗੇ ਕਬੂਲ ਕਤਲ
ਕਾਇਰ ਰਹਿ ਕੇ ਹਾਦਸਾ, ਰਾਜ਼ ਇਹ ਛੁਪਾਉਣਗੇ
ਮੇਰੀ ਮੌਤ ਵਾਲੀ ਜਦੋਂ ਖਬਰ ਨਸ਼ਰ ਹੋਣੀਂ
ਸਾਰਿਆਂ ਤੋਂ ਪਹਿਲਾਂ ਯਾਰ ਉਹੀ ਭੱਜੇ ਆਉਣਗੇ
ਕੀ ਸੀ ਉਮਰ ਅਜੇ, ਚੰਗਾ ਸੀ ਸੁਭਾਅ ਦਾ ... Read Full Story
|
ਦਿਮਾਗ ਦੀ ਨਾੜੀ ਫ਼ਟਣ ਨਾਲ ਦਿਹਾਂਤ
ਮੁਕਤਸਰ, 14 ਦਸੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਕਾਂਗਰਸ ਦੇ ਅਗਜ਼ੈਕਟਿਵ ਮੈਂਬਰ ਗੁਰਬੇਗ ਸਿੰਘ ਬਰਾੜ ਦੀ ਪਤਨੀ ਜਸਵੀਰ ਕੌਰ (52) ਦਾ ਦਿਮਾਗ਼ ਦੀ ਨਾੜੀ ਫ਼ਟਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਹਰਬੰਸ ਗਰੀਬ, ਜ਼ਿਲ੍ਹਾ ਪ੍ਰਧਾਨ ਗੁਰਸੰਤ ਸਿੰਘ ਬਰਾੜ, ਮਹੇਸ਼ਇੰਦਰ ਸਿੰਘ ਬਾਦਲ, ਜਗਪਾਲ ਸਿੰਘ ਅਬੁਲਖੁਰਾਣਾ, ਸ਼ੇਰਬਾਜ ਸਿੰਘ ਭੁੱਲਰ, ਬੋਹੜ ਸਿੰਘ ਸੰਧੂ, ਭੂਸ਼ਣ ਸੁਖੀਜਾ, ਰੌਸ਼ਨ ਲਾਲ ਵਧਵਾ, ਡਾ. ਬਲਦੇਵ ਰਾਜ, ਰਮੇਸ਼ ਗਿਰਧਰ, ਇੰਦਰਜੀਤ ਸਿੰਘ ਭੰਡਾਰੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ... Read Full Story
|
1 |
 Loading...
|
|
|