Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦਿਲ"
ਕਿੰਗਫਿਸ਼ਰ 25 ਮਾਰਚ ਤੋਂ ਕੌਮਾਂਤਰੀ ਉਡਾਨਾਂ ਮੁਅੱਤਲ ਕਰੇਗੀ

ਨਵੀਂ ਦਿਲੀ, ਕਿੰਗਫਿਸ਼ਰ ਏਅਰਲਾਈਨਜ਼ ਨੇ 25 ਮਾਰਚ ਤੋਂ ਸਾਰੀਆਂ ਕੌਮਾਂਤਰੀ ਉਡਾਨਾਂ ਮੁਅੱਤਲ ਕਰਨ ਦਾ ਅੱਜ ਫੈਸਲਾ ਕੀਤਾ ਹੈÎ। ਨਾਲ ਹੀ ਕੰਪਨੀ ਨੇ ਘਰੇਲੂ ਉਡਾਨਾਂ ਵਿਚ ਹੋਰ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕਿੰਗਫਿਸ਼ਰ ਏਅਰਲਾਈਨਜ਼ ਦੇ ਮੁੱਖੀ ਵਿਜੈ ਮਾਲਿਆ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਉਂਕਿ ਅਸੀਂ ਆਈ.ਏ.ਟੀ.ਏ.ਪਲੇਟਫਾਰਮ ਉੱਤੇ ਨਹੀਂ ਹਾਂ। ਅਸੀਂ ਆਪਣੀਆਂ ਕੌਮਾਂਤਰੀ ਉਡਾਨਾਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਵਿਦੇਸ਼ੀ ਉਡਾਨਾਂ ਦਾ ਕੋਈ ਮਤਲਬ ਨਹੀਂ ਬਣਦਾ ਹੈ। ਕੰਪਨੀ ਸੂਤਰਾਂ ਨੇ ਕਿਹਾ ਹੈ ਕਿ ਕਿੰਗਫਿਸ਼ਰ 25 ਮਾਰਚ ਤੋਂ ਸ਼ੁਰੂ ਹੋ ਰਹੀ ਗਰਮ ਰੁੱਤ ...
Read Full Story


ਖੇਡ-ਖੇਡ 'ਚ ਚੱਲੀ ਗੋਲੀ, ਬੱਚੀ ਦੀ ਮੌਤ

ਬਾਰਾਮੂਲਾ,ਜੰਮੂ ਕਸ਼ਮੀਰ ਦੇ ਉੱਤਰੀ ਜ਼ਿਲੇ ਬਾਰਾਮੂਲਾ 'ਚ ਬੰਦੂਕ ਨਾਲ ਖੇਡਦੇ ਸਮੇਂ ਇਕ ਸੱਤ ਸਾਲ ਦੇ ਬੱਚੇ ਨੇ ਕਥਿਤਤੌਰ 'ਤੇ ਗੋਲੀ ਚਲਾ ਦਿੱਤੀ ਜਿਸ ਨਾਲ ਇਕ 10 ਸਾਲਾ ਲੜਕੀ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਮੁਤਾਬਕ ਜ਼ਿਲੇ ਦੇ ਪਾਟਨ ਖੇਤਰ 'ਚ ਰਹਿਣ ਵਾਲੀ ਪੰਜਵੀਂ ਕਲਾਸ ਦੀ ਤਾਹਿਰਾ ਆਪਣੇ ਗੁਆਂਢ ਦੇ ਪੰਜ ਸਾਲਾ ਆਦਿਲ ਹੁਸੈਨ ਘਰ ਖੇਡਣ ਗਈ ਸੀ। ਆਦਿਲ ਨੇ ਆਪਣੇ ਘਰ ਅਲਮਾਲੀ 'ਚੋਂ ਇਕ ਬੰਦੂਕ ਕੱਢੀ ਅਤੇ ਦੋਵੇਂ ਬੱਚੇ ਉਸ ਨਾਲ ਖੇਡਣ ਲੱਗੇ। ਉਨ੍ਹਾਂ ਦੱਸਿਆ ਕਿ ਖੇਡਣ ਦੌਰਾਨ ਹੀ ਆਦਿਲ ਨੇ ਕਥਿਤ ਤੌਰ 'ਤੇ ਗੋਲੀ ਚਲਾ ਦਿੱਤੀ ਜੋ ਤਾਹਿਰਾ ਦੀ ਗਰਦਨ 'ਚ ਲੱਗੀ। ਤਾਹਿਰਾ ਨੂੰ ਤੁਰੰਤ ਹਸਪਤਾਲ ...
Read Full Story


ਪਾਕਿਸਤਾਨ ’ਚ ਅਹਿਮਦੀਆ ਫਿਰਕੇ ਦੇ ਅਧਿਆਪਕ ਦੀ ਸਕੂਲ ’ਚ ਹੱਤਿਆ

ਇਸਲਾਮਾਬਾਦ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਸਰਕਾਰੀ ਸਕੂਲ ਦੇ ਘੱਟ ਗਿਣਤੀ ਅਹਿਮਦੀ ਫਿਰਕੇ ਨਾਲ ਸਬੰਧਤ ਇਕ ਅਧਿਆਪਕ ਨੂੰ ਉਹਦੇ ਵਿਦਿਆਰਥੀਆਂ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਅੱਜ ਮੀਡੀਆ ’ਚ ਛਪੀਆਂ ਰਿਪੋਰਟਾਂ ਅਨੁਸਾਰ 42 ਸਾਲਾ ਦਿਲਾਵਰ ਹੁਸੈਨ ਹਾਲ ਹੀ ’ਚ ਅਹਿਮਦੀ ਫਿਰਕੇ ਵਿੱਚ ਰਲਿਆ ਸੀ। ਉਹਨੂੰ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਡੇਰਾ ਗੋਲੀਆਂਵਾਲਾ ਦੇ ਪ੍ਰਾਇਮਰੀ ਸਕੂਲ ’ਚ ਸ਼ਨਿਚਰਵਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪੁਲੀਸ ਵੱਲੋਂ ਦਰਜ ਐਫ.ਆਈ.ਆਰ. ਅਨੁਸਾਰ ਜਦੋਂ ਉਹ ਜਮਾਤ ਨੂੰ ਪੜ੍ਹਾ ਰਿਹਾ ਸੀ ਤਾਂ ਉਹਦੇ ਦੋ ਗੋਲੀਆਂ ਮਾਰੀਆਂ ਗਈਆਂ। ਹੁਸੈਨ, ...
Read Full Story


ਵਾਰਤਾਕਾਰਾਂ ਵੱਲੋਂ ਜੰਮੂ ਕਸ਼ਮੀਰ ‘ਚ ਗੱਲਬਾਤ ਪ੍ਰਕਿਰਿਆ ਮੁਕੰਮਲ

ਸ੍ਰੀਨਗਰ,ਕੇਂਦਰ ਵੱਲੋਂ ਕਸ਼ਮੀਰ ਸਮੱਸਿਆ ਦੇ ਹੱਲ ਲਈ ਨਿਯੁਕਤ ਕੀਤੇ ਵਾਰਤਾਕਾਰਾਂ ਨੇ ਰਾਜ ਦੇ ਵੱਖ ਵੱਖ ਵਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਪੂਰੀ ਕਰ ਲਈ ਹੈ ਤੇ ਇਕ ਸਾਲ ਦੀ ਇਸ ਸਮੁੱਚੀ ਪ੍ਰਕਿਰਿਆ ਦੀ ਰਿਪੋਰਟ ਹੁਣ ਕੇਂਦਰ ਨੂੰ ਸੌਂਪੀ ਜਾਵੇਗੀ। ਵਾਰਤਾਕਾਰਾਂ ਦੀ ਟੀਮ ਵਿਚ ਉੱਘੇ ਪੱਤਰਕਾਰ ਦਿਲੀਪ ਪਡਗਾਉਂਕਰ, ਸਿੱਖਿਆ ਸ਼ਾਸਤਰੀ ਰਾਧਾ ਕੁਮਾਰ ਤੇ ਸਾਬਕਾ ਸੂਚਨਾ ਅਧਿਕਾਰੀ ਐਮ.ਐਮ. ਅੰਸਾਰੀ ਸ਼ਾਮਲ ਹਨ। ਅੱਜ ਵਾਰਤਾਕਾਰਾਂ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਲੋਕਾਂ ਨਾਲ ਗੱਲਬਾਤ ਕੀਤੀ। ਇਸ ਤਰ੍ਹਾਂ ਇਕ ਸਾਲ ਵਿਚ ਵਾਰਤਾਕਾਰਾਂ ਨੇ ਆਪਣਾ ਕੰਮ ...
Read Full Story


ਧਾਰਮਿਕ ਪ੍ਰੰਪਰਾ ਦੇ ਪਸਾਰ ਤੇ ਪ੍ਰਚਾਰ ਲਈ ਏਕਤਾ ਜ਼ਰੂਰੀ : ਚੌਧਰੀ ਦਿਲੂ ਰਾਮ, ਭੋਡੇ

ਪਟਿਆਲਾ, 23 ਨਵੰਬਰ (ਪੀ.ਐਸ.ਗਰੇਵਾਲ)- ਸ੍ਰੀ ਵਿਸ਼ਵਕਰਮਾ ਮੰਦਰ ਕਮੇਟੀ ਅਤੇ ਗ੍ਰਾਮ ਪੰਚਾਇਤ ਨੇੜਲੇ ਪਿੰਡ ਭਾਈ ਕੀ ਅਰਨੋਲੀ ਵਲੋਂ ਅੱਜ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਮੂਰਤੀ ਸਥਾਪਨਾ ਕੀਤੀ। ਇਸ ਦੌਰਾਨ ਇੱਕ ਵਿਸ਼ਾਲ ਮੂਰਤੀ ਸਥਾਪਨਾ ਸਮਾਰੋਹ ਤੋਂ ਪਹਿਲਾਂ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਬੈਂਡ ਵਾਜਿਆਂ ਅਤੇ ਹੋਰਨਾ ਰੰਗ ਬਿਰੰਗੇ ਸਜਾਵਟਾਂ ਨਾਲ ਟਰੈਕਟਰ ਟਰਾਲੀਆਂ ਸਜਾ ਕੇ ਪਿੰਡ ਦੇ ਲੋਕਾਂ ਅਤੇ ਹੋਰਨਾ ਗੁਆਂਢੀ ਪਿੰਡਾਂ ਦੇ ਲੋਕਾਂ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ। ਅੱਜ ਹੋਏ ਇਸ ਮੂਰਤੀ ਸਥਾਪਨਾ ਸਮਾਰੋਹ ਦੇ ਉਦਘਾਟਨ ਦੀ ਰਸਮ ਸਾਬਕਾ ਮੰਤਰੀ ਸ੍ਰੀ ਚੌਧਰੀ ...
Read Full Story


ਅਕਾਲ ਤਖ਼ਤ ਨੁੰ ਮਸੰਦਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਮੋਰਚਾ ਲਾਇਆ ਜਾਵੇ: ਡਾ ਦਿਲਗੀਰ

ਲੰਡਨ, 3 ਫਰਵਰੀ (ਸਰਬਜੀਤ ਸਿੰਘ ਬਨੂੜ)– ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਪੰਜ ਪੁਜਾਰੀਆਂ ਵੱਲੋਂ ਪ੍ਰੋ: ਦਰਸ਼ਨ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਔਰੰਗਜ਼ੇਬੀ ਫ਼ਤਵੇ ਨੂੰ ਕਮੀਨਗੀ ਤੇ ਨੀਚਤਾ ਗਰਦਾਨਦੇ ਹੋਏ ਕਿਹਾ ਹੈ ਕਿ ਦਸਮ ਗ੍ਰੰਥ, ਰਾਮ, ਕ੍ਰਿਸ਼ਨ, ਸ਼ਿਵ-ਪਾਰਬਤੀ ਦੇ ਪੁਜਾਰੀਆਂ ਨੂੰ ਕੋਈ ਹੱਕ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਸਿੱਖ ਨੂੰ ਖਾਰਜ ਕਰ ਸਕਣ। ਪ੍ਰੋ ਦਰਸ਼ਨ ਸਿੰਘ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਸੱਚ ‘ਤੇ ਪਹਿਰਾ ਦਿੱਤਾ ਸੀ ਜਿਸ ਦੇ ਖ਼ਿਲਾਫ਼ ਇਨ੍ਹਾਂ ਦਸਮ ਗ੍ਰੰਥੀਆਂ ਨੇ ਇਹ ਸਾਜ਼ਿਸ਼ ਘੜੀ ਸੀ। ਪ੍ਰੋ: ਦਰਸ਼ਨ ਸਿੰਘ ਨੇ ਤਾਂ 1984 ...
Read Full Story


ਹੁਣ ਮੁਕਤਸਰ ਦਾ ਨਾਂਅ ‘ਸ੍ਰੀ ਮੁਕਤਸਰ ਸਾਹਿਬ’

ਚੰਡੀਗੜ੍ਹ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਸਿੱਖ ਧਰਮ ਦੇ ਇਤਿਹਾਸਕ ਸ਼ਹਿਰ ਮੁਕਤਸਰ ਨੂੰ ਹੋਰ ਸਨਮਾਨ ਦਿਵਾਉਣ ਲਈ ਇਕ ਵਾਰ ਮੁੜ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ.ਪੀ. ਦੇ ਉਦਮਾਂ ’ਤੇ ਕੇਂਦਰ ਸਰਕਾਰ ਨੇ ਮੁਕਤਸਰ ਦਾ ਨਾਂਅ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ ਹੈ। ਇਸ ਬਾਬਤ ਬਾਕਾਇਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਸ੍ਰੀ ਕੇ.ਪੀ. ਨੂੰ ਇਕ ਪੱਤਰ ਭੇਜ ਕੇ ਸੂਚਿਤ ਕੀਤਾ ਹੈ। ਅਤੀਤ ਵਿਚ ਮੁਕਤਸਰ ਦਾ ਨਾਂਅ ਖਿਦਰਾਨੇ ਦੀ ਢਾਬ ਸੀ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਆਖਰੀ ਲੜਾਈ ਲੜੀ ਸੀ। ਇਸ ਸਥਾਨ ’ਤੇ ਹੋਈ ਜੰਗ ...
Read Full Story


ਸਿਹਤਮੰਦ ਰਹਿਣ ਲਈ ਫ਼ਲ ਜ਼ਰੂਰ ਖਾਓ

ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਕੇਲਾ : ਇਸ ਫਲ ਵਿਚ ਕੈਲਸ਼ੀਅਮ ਬਹੁਤ ਹੀ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਨੂੰ ਮਜ਼ਬੂਤ ਰੱਖਣ ਲਈ ਇਹ ਫਲ ਸਭ ਤੋਂ ਉਤਮ ਹੈ। ਕੇਲਾ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ’ਚੋਂ ਬਾਹਰ ਕੱਢਣ ਵਿਚ ਪੂਰੀ ਮਦਦ ਕਰਦਾ ਹੈ। ਪਪੀਤਾ : ਇਹ ਫਲ ਦਿਲ ਦੇ ਰੋਗਾਂ ਲਈ ਬਹੁਤ ...
Read Full Story


ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਲਾਂਬੜਾ, 6 ਜਨਵਰੀ (ਵਿਰਦੀ)-ਲਾਂਬੜਾ ਪੁਲਿਸ ਨੇ ਕਥਿਤ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਲਾਂਬੜਾ ਦੇ ਮੁਖੀ ਸਬ-ਇੰਸਪੈਕਟਰ ਗੁਲਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਏ. ਐਸ. ਆਈ. ਹਰਜਿੰਦਰਜੀਤ ਸਿੰਘ ਸਮੇਤ ਹਵਾਲਦਾਰ ਪ੍ਰੇਮਜੀਤ ਸਿੰਘ, ਅਵਤਾਰ ਸਿੰਘ ਤੇ ਅਨੈਤ ਮਸੀਹ ਪੀ. ਐਚ. ਜੀ. ਨੇ ਨਾਕਾ ਲਗਾਇਆ। ਸਾਹਮਣੇ ਤੋਂ ਆ ਰਹੇ ਟੀ. ਵੀ. ਐਸ. ਮੋਟਰਸਾਈਕਲ ’ਤੇ ਦੋ ਨੌਜਵਾਨ ਆ ਰਹੇ ਸਨ ਜਿਨ੍ਹਾਂ ਨੂੰ ਮੌਕੇ ’ਤੇ ਰੋਕ ਕੇ ਪੁੱਛਗਿੱਛ ਕੀਤੀ ਤੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਜਿਨ੍ਹਾਂ ਨੂੰ ਥਾਣਾ ਲਾਂਬੜਾ ਵਿਚ ਲਿਆ ਕੇ ...
Read Full Story


1

Loading...

© 2012 punjabinfoline.com

punjab infoline arash info