ਆਈ. ਟੀ. ਬੀ. ਪੀ. ਦੇ 13 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ
ਨਵੀਂ ਦਿੱਲੀ, 63ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ 13 ਅਧਿਕਾਰੀਆਂ ਨੂੰ ਸੂਰਬੀਰਤਾ ਲਈ ਰਾਸ਼ਟਰਪਤੀ ਪੁਲਸ ਮੈਡਲ, ਉੱਘੀ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਅਤੇ ਯੋਗਤਾ ਸੇਵਾ ਲਈ ਪੁਲਸ ਮੈਡਲ ਦਿੱਤੇ ਹਨ। ਸੂਰਬੀਰਤਾ ਲਈ ਪੁਲਸ ਮੈਡਲ ਮਰਹੂਮ ਸਿਪਾਹੀ ਜੀ. ਡੀ. ਭੂਪ ਸਿੰਘ ਨੂੰ ਮਰਨ ਉਪਰੰਤ ਦਿੱਤਾ ਗਿਆ ਜਿਸਨੇ ਛਤੀਸਗੜ੍ਹ ਵਿਚ ਨਕਸਲੀਆਂ ਨਾਲ ਲੜਦੇ ਹੋਏ ਡਿਊਟੀ ਲਈ ਜਾਨ ਕੁਰਬਾਨ ਕੀਤੀ। ਉਘੀ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਏ ਐੱਸ. ਆਈ/ਜੀ. ਡੀ. ਸੂਰਤ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਯੋਗਤਾ ਸੇਵਾ ਲਈ ਪੁਲਸ ਮੈਡਲ ਜਿਨ੍ਹਾਂ 12 ... Read Full Story
|
ਗਣਤੰਤਰ ਦਿਵਸ ਮੌਕੇ 9 ਮੈਟਰੋ ਸਟੇਸ਼ਨ ਛੇ ਘੰਟਿਆਂ ਲਈ ਰਹਿਣਗੇ ਬੰਦ
ਨਵੀਂ ਦਿੱਲੀ, ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕੇਂਦਰੀ ਦਿੱਲੀ ਦੇ 9 ਮੈਟਰੋ ਸਟੇਸ਼ਨਾਂ ’ਤੇ ਛੇ ਘੰਟਿਆਂ ਲਈ ਰੇਲ ਸੇਵਾ ਮੁਲਤਵੀ ਰਹੇਗੀ ਅਤੇ ਤਿੰਨ ਲਾਈਨਾਂ ’ਤੇ ਆਵਾਜਾਈ ’ਚ ਵਿਘਨ ਪਵੇਗਾ। ਦਿੱਲੀ ਮੈਟਰੋ ਦੇ ਇਕ ਬੁਲਾਰੇ ਅਨੁਸਾਰ ਗਣਤੰਤਰ ਦਿਵਸ ਮੌਕੇ ਸੁਰੱਖਿਆ ਕਾਰਨ ਕਰਕੇ ਰਾਜੀਵ ਚੌਕ, ਪਟੇਲ ਚੌਕ, ਕੇਂਦਰੀ ਸਕੱਤਰੇਤ, ਉਦਯੋਗ ਭਵਨ, ਰੇਸ ਕੋਰਸ, ਖਾਨ ਮਾਰਕੀਟ, ਬਾਰਾਖੰਬਾ ਰੋਡ, ਮੰਡੀ ਹਾਊਸ ਅਤੇ ਪ੍ਰਗਤੀ ਮੈਦਾਨ ਦੇ ਮੈਟਰੋ ਸਟੇਸ਼ਨ ਸਵੇਰੇ 6 ਵਜੇ ਤੋਂ ਦੁਪਹਿਰ ਬਾਅਦ 12.30 ਵਜੇ ਬੰਦ ਰਹਿਣਗੇ। ਇਸੇ ਦੌਰਾਨ ਮੈਟਰੋ ਲਾਈਨ ਨੰਬਰ 2 (ਹੁੱਡਾ ਸਿਟੀ ਸੈਂਟਰ-ਜਹਾਂਗੀਰਪੁਰੀ), ਲਾਈਨ 3 ... Read Full Story
|
ਗਣਤੰਤਰ ਦਿਵਸ 'ਤੇ ਹੋ ਸਕਦਾ ਅੱਤਵਾਦੀ ਹਮਲਾ
ਨਵੀਂ ਦਿੱਲੀ, ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲੇ ਦਾ ਸ਼ੱਕ ਜ਼ਾਹਿਰ ਕਰਦਿਆਂ ਖੁਫੀਆ ਵਿਭਾਗ ਨੇ ਪੁਲਸ ਨੂੰ ਚੌਕੱਨਾ ਕੀਤਾ ਹੈ ਕਿ ਅੱਤਵਾਦੀ ਸਗਠਨ ਲਛਕਰ-ਏ-ਤੈਯਬਾ ਦਾ ਅੱਤਵਾਦੀ ਰਹਿਮਾਨ ਦਿੱਲੀ-ਐੱਨ.ਸੀ.ਆਰ 'ਚ ਹੀ ਕਿਤੇ ਲੁਕਿਆ ਹੈ। ਉਸ ਦਾ ਪਤਾ ਲਾਉਣ ਲਈ ਪੁਲਸ ਨੇ ਖੁਫੀਆ ਵਿਭਾਗ ਦੀ ਮਦਦ ਮੰਗੀ ਹੈ। ਇਸ ਤੋਂ ਇਲਾਵਾ ਆਈ.ਐੱਮ. ਦੇ ਮੈਂਬਰ ਵੀ ਦਿੱਲੀ 'ਚ ਮੌਜੂਦ ਹਨ। ਮੰਨਿਆ ਜਾ ਰਿਹਾ ਹੈ ਕਿ ਲਛਕਰ-ਏ-ਤੈਯਬਾ ਦਾ ਅੱਤਵਾਦੀ ਆਈ.ਐੱਮ. ਦੇ ਮੈਂਬਰਾਂ ਦੀ ਮਦਦ ਲਈ ਆਇਆ ਹੈ। ਕੁਝ ਦਿਨ ਪਹਿਲਾਂ ਮੁੰਬਈ ਏ.ਏ.ਟੀ.ਐੱਸ. ਨੇ ਆਈ.ਐੱਮ. ਦੇ ਮੈਂਬਰ ਨੂੰ ਦਿੱਲੀ ਤੋਂ ਚੁੱਕਿਆ ਸੀ।
ਇਕ ਉਚ ਪੁਲਸ ਅਧਿਕਾਰੀ ... Read Full Story
|
ਗਣਤੰਤਰ ਦਿਵਸ ਸਮਾਗਮ ’ਚ 1200 ਬੱਚੇ ਲੈਣਗੇ ਭਾਗ
ਨਵੀਂ ਦਿੱਲੀ, ਇਸ ਸਾਲ ਗਣਤੰਤਰ ਦਿਵਸ ਦੀ ਪਰੇਡ ਮੌਕੇ ਦੇਸ਼ ਭਰ ਤੋਂ ਲਗਪਗ 1200 ਵਿਦਿਆਰਥੀ ਦੇਸ਼ ਦੀ ਸਭਿਆਚਾਰਕ ਵਿਭਿੰਨਤਾ ਤੇ ਰੰਮੀਨੀ ਨੂੰ ਦਰਸਾਉਂਦੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।
ਪਰੇਡ ਮੌਕੇ ਪੇਸ਼ ਕੀਤੇ ਜਾ ਰਹੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਪੱਛਮੀ ਬੰਗਾਲ, ਉੜੀਸਾ, ਦਿੱਲੀ ਅ ਤੇ ਹੋਰ ਸੂਬਿਆਂ ਤੋਂ 1200 ਵਿਦਿਆਰਥੀ ਭਾਗ ਲੈਣਗੇ ਜਿਨ੍ਹਾਂ ਵਿਚ 340 ਵਿਦਿਆਰਥੀ ਦਿੱਲੀ ਤੋਂ ਹਨ। ਇਨ੍ਹਾਂ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਵੱਖ-ਵੱਖ ਸੂਬਿਆਂ ਦੇ ਰਵਾਇਤੀ ਨਾਚ, ਗੀਤ-ਸੰਗੀਤ ਆਦਿ ਸ਼ਾਮਲ ... Read Full Story
|
'ਜ਼ਰਾ ਯਾਦ ਕਰੋ ਕੁਰਬਾਨੀ'
7ਦਸੰਬਰ ਨੂੰ ਪੂਰਾ ਰਾਸ਼ਟਰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਇਹ ਦਿਨ 'ਯਾਦਗਾਰ ਦਿਨ ਪੋਪੀ ਡੇ' ਵਜੋਂ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਸੀ। ਇਸ ਮੌਕੇ ਉਸ ਸਮੇਂ 'ਪੋਪੀਜ਼' ਨਾਂ ਦਾ ਚਿੰਨ੍ਹ ਜਨਤਾ ਵਿਚ ਵੰਡਿਆ ਜਾਂਦਾ ਸੀ ਅਤੇ ਜਨਤਾ ਵਲੋਂ ਇਸ ਦੇ ਬਦਲੇ ਦਾਨ ਦਿੱਤਾ ਜਾਂਦਾ ਸੀ। ਇਹ ਦਾਨ ਦੀ ਰਕਮ ਬ੍ਰਿਟਿਸ਼ ਸਾਬਕਾ ਸੈਨਿਕਾਂ ਦੀ ਐਸੋਸੀਏਸ਼ਨ ਦੇ ਖਾਤੇ ਵਿਚ ਜਾਂਦੀ ਸੀ। ਇਹ ਐਸੋਸੀਏਸ਼ਨ ਦਾ ਆਪਣਾ ਅਧਿਕਾਰ ਸੀ ਕਿ ਇਸ ਫੰਡ ਦਾ ਕੁਝ ਹਿੱਸਾ ਭਾਰਤੀ ਸਾਬਕਾ ਸੈਨਿਕਾਂ ਵਾਸਤੇ ਵਰਤਿਆ ਜਾਵੇ ਜਾਂ ਨਾ।
ਦੇਸ਼ ਦੀ ਵੰਡ ਤੋਂ ਬਾਅਦ ਜੁਲਾਈ 1948 ਦੌਰਾਨ ਭਾਰਤ ਸਰਕਾਰ ਦੀ ... Read Full Story
|
ਭਾਰਤੀ ਫੌਜ ਦੀ 6ਵੀਂ ਮੈਕੇਨਾਈਜ਼ਡ ਇਨਫੈਂਟਰੀ ਨੇ 125ਵਾਂ ਸਥਾਪਨਾ ਦਿਵਸ ਮਨਾਇਆ
ਪਟਿਆਲਾ, 24 ਅਕਤੂਬਰ (ਪੀ.ਐਸ.ਗਰੇਵਾਲ) -ਭਾਰਤੀ ਫੌਜ ਦੀ ਅਟੁੱਟ ਇਕਾਈ ਵੱਜੋਂ ਜਾਣੀ ਜਾਂਦੀ ਛੇਵੀਂ ਮੈਕੇਨਾਈਜ਼ਡ ਇਨਫੈਂਟਰੀ ਰੈਜੀਮੈਂਟ (ਪਹਿਲੀ ਗੜਵਾਲ ਰਾਈਫਲਜ਼) ਵੱਲੋਂ ਪਟਿਆਲਾ ਵਿਖੇ ਬਟਾਲੀਅਨ ਦੇ 125ਵੇਂ ਸਥਾਪਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਨਿਕ ਸੰਮੇਲਨ ਕਰਵਾਇਆ ਗਿਆ । ਤਿੰਨ ਰੋਜ਼ਾ ਇਸ ਸੰਮੇਲਨ ਦੌਰਾਨ ‘ਗਦਰ ਯਾਦਗਾਰ’ ’ਤੇ ਬਟਾਲੀਅਨ ਦੇ ਜਾਂਬਾਜ਼ ਸ਼ਹੀਦਾਂ ਨੂੰ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਫੌਜ ਦੇ ਉੱਚ ਅਧਿਕਾਰੀਆਂ ਨੇ ਬਟਾਲੀਅਨ ਦੇ ਗੌਰਵਸ਼ਾਲੀ ਇਤਿਹਾਸ ਅਤੇ ਹੁਣ ਤੱਕ ਦੀਆਂ ਅਹਿਮ ਪ੍ਰਾਪਤੀਆਂ ਬਾਰੇ ਜਾਣਕਾਰੀ ... Read Full Story
|
ਵਧੀਕ ਡਿਪਟੀ ਕਮਿਸ਼ਨਰ ਨੇ ਮਿੰਨੀ ਸਕੱਤਰੇਤ ਵਿਖੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਪਟਿਆਲਾ: 3 ਜਨਵਰੀ (ਪੀ.ਐਸ.ਗਰੇਵਾਲ) -ਪਟਿਆਲਾ ਵਿਖੇ 26 ਜਨਵਰੀ ਨੰੂ ਗਣਤੰਤਰ ਦਿਵਸ ਮਨਾਉਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ ਦੀ ਪ੍ਰਧਾਨਗੀ ਹੇਠ ਅੱਜ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ 26 ਜਨਵਰੀ ਸਾਡੇ ਲਈ ਬਹੁਤ ਮਹੱਤਵਪੂਰਨ ਦਿਨ ਹਨ ਕਿਉਂਕਿ ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ, ਇਸ ਲਈ ਗਣਤੰਤਰ ਦਿਵਸ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ’ੱਚ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।
ਸ਼੍ਰੀ ਵਿਰਕ ਨੇ ਦੱਸਿਆ ਕਿ 26 ਜਨਵਰੀ 2011 ਨੂੰ ... Read Full Story
|
ਗੁਰੂ ਨਾਨਕ ਸਤਿਸੰਗ ਮੰਡਲ ਪਟਿਆਲਾ ਦੇ 50 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਇਆ
ਪਟਿਆਲਾ, 12 ਦਸੰਬਰ (ਪੀ.ਐਸ.ਗਰੇਵਾਲ) - ਗੁਰੂ ਨਾਨਕ ਸਤਿਸੰਗ ਮੰਡਲ ਪਟਿਆਲਾ ਦੇ 50 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਂਕਡਰੀ ਸਕੂਲ (ਲੜਕੀਆਂ) ਮਾਡਲ ਟਾੳੂਨ ਪਟਿਆਲਾ ਦੇ ਖੁੱਲੇ ਗਰਾੳੂਂਡ ਵਿਖੇ ਹੋਇਆ। ਇਸ ਸਮਾਗਮ ਵਿੱਚ ਦੂਰੋਂ-2 ਆਏ ਰਾਗੀ ਸਿੰਘਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਜਿਹਨਾਂ ਵਿੱਚੋਂ ਉਚੇਚੇ ਤੌਰ ਤੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ, ਭਾਈ ਉਂਕਾਰ ਸਿੰਘ ਜੀ ੳੂਨਾ ਵਾਲੇ, ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਕੀਰਤਨ ... Read Full Story
|
ਸਕਾਲਰ ਫੀਲਡ ਸਕੂਲ ਵਲੋਂ ਮਨਾਇਆ ਗਿਆ ‘ਬਾਲ ਦਿਵਸ’
ਪਟਿਆਲਾ, 15 ਨਵੰਬਰ (ਪੀ.ਐਸ.ਗਰੇਵਾਲ) - ਸਕਾਲਰ ਫੀਲਡ ਪਰਲਿਕ ਸਕੂਲ ਵਿਖੇ ਬਾਲ ਦਿਵਸ ਦੇ ਮੌਕੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੋ੍ਰਗਰਾਮ ਵਿਚ ਸਕੂਲ ਦੇ ਛੋਟੇ ਬੱਚਿਆਂ ਦੁਆਰਾ ਫੈਂਸੀ ਡੈ੍ਰਸ ਪ੍ਰਤੀਯੋਗਤਾ ਵਿਚ ਵੱਧ ਚੜ ਕੇ ਹਿੱਸਾ ਲਿਆ, ਇਸ ਪ੍ਰਤੀਯੋਗਤਾ ਦਾ ਮੁੱਖ ਵਿਸ਼ਾ ਬਾਲ ਮਜਦੂਰੀ ਸੀ ਜਿਸ ਵਿਚ ਬੱਚਿਆਂ ਨੇ ਬਾਲ ਮਜਦੂਰੀ ਨਾਲ ਸਬੰਧਿਤ ਦਰਦਨਾਕ ਚਿੱਤਰ ਪੇਸ਼ ਕੀਤੇ। ਇਂਸ ਤੋਂ ਇਲਾਵਾ ਬੱਚਿਆਂ ਲਈ ਖੇਡ ਕੁੱਦ ਪ੍ਰਤੀਯੋਗਤਾ ਕਰਵਾਈ ਗਈ। ਇਸ ਮੌਕੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਬੱਚਿਆਂ ਨਾਲ ਅਧਿਆਪਕਾਂ ਨੇ ਵੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ... Read Full Story
|
ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਕਰਵਾਇਆ
ਪਟਿਆਲਾ, 9 ਮਾਰਚ (ਭਾਗ ਸਿੰਘ) : ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਵਿਕਾਸ ਵਿਸ ਤ ਸਥਾਨਕ ਸਰਕਾਰੀ ਮਹਿੰਦਰਾ ਕਾਲਜ ਵਿਖ ਇਕ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇੰਗਲੈਂਡ ਦੀ ਸਮਾਜ ਸਵਿਕਾ ਸ੍ਰੀਮਤੀ ਵੀਨਾ ਵਰਮਾ ਨ ਸੈਮੀਨਾਰ ਦਾ ਉਦਘਾਟਨ ਸ਼ਮਾਂ ਰੌਸ਼ਨ ਕਰਕ ਕੀਤਾ। ਆਪਣ ਉਦਘਾਟਨੀ ਭਾਸ਼ਣ ਵਿਚ ਸ੍ਰੀਮਤੀ ਵੀਨਾ ਵਰਮਾ ਨ ਵਿਸ਼ਵੀਕਰਨ ਦ ਇਸ ਯੁੱਗ ਵਿਚ ਮਹਿਲਾਵਾਂ ਦ ਸਰਵਪੱਖੀ ਵਿਕਾਸ ਦੀ ਲੋੜ ਮਹਿਸੂਸ ਕੀਤੀ ਅਤ ਮਹਿਲਾਵਾਂ ਨੂੰ ਬਲਪੂਰਵਕ ਆਪਣ ਅਧਿਕਾਰ ਪ੍ਰਾਪਤ ਕਰਨ ਲਈ ਪ੍ਰਰਿਤ ਕੀਤਾ। ਉਨਾਂ ਜਮੀਨੀ ਪੱਧਰ ਤ ਅੌਰਤਾਂ ਨੂੰ ਉਨਾਂ ਦ ਹੱਕਾਂ ਸਬੰਧੀ ਜਾਗਰੂਕ ਕਰਨ ... Read Full Story
|
ਆਜ਼ਾਦੀ ਮੁਫ਼ਤ ਨਹੀਂ ਮਿਲਦੀ
‘ਆਜ਼ਾਦੀ ਮੁਫ਼ਤ ਨਹੀਂ ਮਿਲਦੀ’ ਸਿਰਲੇਖ ਨਾਂਅ ਦੀ ਕਿਤਾਬ ਮੈਂ ਪੜ੍ਹ ਰਹੀ ਹਾਂ। ਹਾਲਾਂ ਕਿ ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਕਾਰਨ ਅਜਿਹੇ ਕਾਰਜਾਂ ਲਈ ਬੜਾ ਹੀ ਘੱਟ ਸਮਾਂ ਨਸੀਬ ਹੁੰਦਾ ਹੈ ਪਰ ਮੈਂ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਇਸ ਕਿਤਾਬ ਨੂੰ ਪੜ੍ਹਨਾ ਬਿਹਤਰ ਸਮਝਿਆ। ਇਸ ਦੇ ਲੇਖਕ ਸ਼ਿਵ ਖੇੜਾ ਪ੍ਰਵਾਸੀ ਪੰਜਾਬੀ ਅਤੇ ਉ¤ਘੇ ਵਿੱਦਿਆ ਸ਼ਾਸਤਰੀ ਹਨ। ਕਈ ਬਹੁਕੌਮੀ ਕੰਪਨੀਆਂ ਆਪਣੇ ਕਰਮਚਾਰੀਆਂ ਵਿਚ ਉਤਸ਼ਾਹ ਭਰਨ ਲਈ ਉਨ੍ਹਾਂ ਤੋਂ ਸਲਾਹ ਲੈਂਦੀਆਂ ਹਨ।
ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਬੜੀ ਦੂਰਅੰਦੇਸ਼ੀ ਅਤੇ ਸੂਝਬੂਝ ਨਾਲ ਰਾਸ਼ਟਰ ਨੂੰ ਗਣਤੰਤਰ ਸਰੂਪ ਦੇਣ ਦਾ ਅਹਿਮ ... Read Full Story
|
374 ਜ਼ਿਲ੍ਹਿਆਂ ਵਿੱਚ ਕੇਂਦਰੀ ਸਹਾਇਤਾ ਨਾਲ ਮਾਡਲ ਡਿਗਰੀ ਕਾਲਜ ਖੋਲ੍ਹੇ ਜਾਣ ਦੀ ਯੋਜਨਾ ਨੂੰ ਮਨਜ਼ੂਰੀ
ਨਵੀਂ ਦਿੱਲੀ, 27 ਜਨਵਰੀ (ਪੀ. ਆਈ. ਬੀ.)- ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ ਨੇ ਵਿੱਦਿਅਕ ਤੌਰ ’ਤੇ ਪੱਛੜੇ 374 ਜ਼ਿਲ੍ਹਿਆਂ ਵਿੱਚ ਮਾਡਲ ਡਿਗਰੀ ਕਾਲਜ ਖੋਲ੍ਹੇ ਜਾਣ ਲਈ ਕੇਂਦਰ ਵੱਲੋਂ ਸਹਾਇਤਾ ਦਿੱਤੇ ਜਾਣ ਦੀ ਨਵੀਂ ਸਕੀਮ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਇਨ੍ਹਾਂ ਕਾਲਜਾਂ ਦੀ ਸਥਾਪਨਾ ਉਤੇ ਕੁੱਲ ਲਾਗਤ ਦਾ ਇੱਕ ਤਿਹਾਈ ਹਿੱਸਾ ਸਹਾਇਤਾ ਵਜੋਂ ਦੇਵੇਗੀ। ਜਿਸ ਦੀ ਵੱਧ ਤੋਂ ਵੱਧ ਸੀਮਾ 2 ਕਰੋੜ 67 ਲੱਖ ਰੁਪਏ ਹੋਵੇਗੀ। ਵਿਸ਼ੇਸ਼ ਦਰਜਾ ਪ੍ਰਾਪਤ ਰਾਜਾਂ ਨੂੰ 50 ਫੀਸਦੀ ਕੇਂਦਰੀ ਸਹਾਇਤਾ ਦਿੱਤੀ ਜਾਵੇਗੀ। ਇਨ੍ਹਾਂ 374 ਕਾਲਜਾਂ ਦੀ ਉਸਾਰੀ ਵਾਸਤੇ ਕੁੱਲ 2 ਹਜ਼ਾਰ 992 ਕਰੋੜ ... Read Full Story
|
ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਗਣਤੰਤਰ ਦਿਵਸ ਸਬੰਧੀ 26 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਵਿਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਰਾਜ ਕਮਲ ਚੌਧਰੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਸਬੰਧੀ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਤੇ ਜ਼ਿਲ੍ਹੇ ਦੇ ਅਜ਼ਾਦੀ ਘੁਲਾਟੀਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਉ¤ਘਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ... Read Full Story
|
ਪੈਨਸ਼ਨਰ ਦਿਵਸ ਮੌਕੇ ਵੱਡੀ ਗਿਣਤੀ ’ਚ ਪੈਨਸ਼ਨਰ ਪੁੱਜੇ
ਗੁਰਦਾਸਪੁਰ, 20 ਦਸੰਬਰ (ਆਲਮ)-ਸਥਾਨਿਕ ਰਾਮ ਸਿੰਘ ਦੱਤ ਹਾਲ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਰਜਿ. ਵੱਲੋਂ ਸੂਬਾ ਪੱਧਰੀ ਪੈਨਸ਼ਨਰਜ਼ ਦਿਵਸ ਸੂਬਾਈ ਪ੍ਰਧਾਨ ਸ੍ਰੀ ਬਲਬੀਰ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਮਨਾਇਆ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋ ਵੀ ਪੈਨਸ਼ਨਰ ਪੁੱਜੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਕਰਮਜੀਤ ਸਿੰਘ ਸਰਾ ਨੇ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਕਿ ਉਹ ਜਿਥੇ ਪੈਨਸ਼ਨਰਾਂ ਦਾ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਣਗੇ ਉਥੇ ਉਹ ਉਨ੍ਹਾਂ ਦੇ ਪੱਧਰ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਗੇ। ਜ਼ਿਲ੍ਹਾ ਸਕੱਤਰ ... Read Full Story
|