E-Paper

|
| Tag Search for "ਦਿੱਗਵਿਜੇ" |
ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ ਕਾਂਗਰਸ
ਕਾਨਪੁਰ, ਕਾਂਗਰਸ ਦੇ ਸੀਨੀਅਰ ਨੇਤਾ ਦਿੱਗਵਿਜੇ ਸਿੰਘ ਨੇ ਅੱਜ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ 'ਤੇ ਕੱਲ ਕਾਨਪੁਰ 'ਚ ਰੋਡ-ਸ਼ੋਅ ਦੌਰਾਨ ਧਾਰਾ 144 ਦੀ ਉਲੰਘਣਾ ਦੇ ਮਾਮਲੇ 'ਚ ਜ਼ਿਲਾ ਪ੍ਰਸ਼ਾਸਨ ਵਲੋਂ ਦਰਜ ਸ਼ਿਕਾਇਤ ਨੂੰ ਰੱਦ ਕਰਵਾਉਣ ਲਈ ਪਾਰਟੀ ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ।
ਉਨ੍ਹ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਰਾਹੁਲ ਦੇ ਰੋਡ-ਸ਼ੋਅ ਨੂੰ ਮਿਲੀ ਲੋਕਪ੍ਰਿਯਤਾ ਕਾਰਨ ਮੁੱਖ ਮੰਤਰੀ ਮਾਇਆਵਤੀ ਦੇ ਇਸ਼ਾਰੇ 'ਤੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਦੀ ਨਿੰਦਾ ਕਰਦੀ ਹੈ। ਰਾਹੁਲ ਗਾਂਧੀ ਅਤੇ 40 ਹੋਰਨਾਂ ਵਿਅਕਤੀਆਂ ਖਿਲਾਫ ਦਰਜ ... Read Full Story
|
ਸਿਮੀ ਤੇ ਬਜਰੰਗ ਦਲ ਇਕੋ ਸਿੱਕੇ ਦੇ ਦੋ ਪਾਸੇ : ਦਿੱਗਵਿਜੇ
ਲਖਨਊ, ਕਾਂਗਰਸ ਦੇ ਜਨਰਲ ਸਕੱਤਰ ਦਿੱਗਵਿਜੇ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਜਰੰਗ ਦਲ ਅਤੇ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਦੋਨੋਂ ਹੀ ਦੇਸ਼ ਵਿਰੋਧੀ ਕਾਰਵਾਈਆਂ ਵਿਚ ਲੱਗੇ ਹੋਏ ਹਨ, ਇਸ ਲਈ ਦੋਹਾਂ ਨੂੰ ਇਕ ਸਿੱਕੇ ਦੇ ਦੋ ਪਾਸੇ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਜਰੰਗ ਦਲ, ਰਾਸ਼ਟਰੀ ਸੋਇਮ ਸੇਵਕ ਸੰਘ (ਆਰ. ਐੱਸ. ਐੱਸ.) ਦਾ ਹੀ ਹਿੱਸਾ ਹੈ। ਇਸ ਲਈ ਦੋਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਹੋਰ ਕਿਹਾ ਕਿ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਅਤੇ ਮੌਲਾਨਾ ਅਹਿਮਦ ਬੁਖਾਰੀ ਵਿਚ ਕੋਈ ਅੰਤਰ ਨਹੀਂ। ਦਿੱਗਵਿਜੇ ਨੇ ਹੋਰ ... Read Full Story
|
ਕਾਂਗਰਸ ਤੋਂ ਘਬਰਾਈ ਹੋਈ ਮਹਿਸੂਸ ਕਰ ਰਹੀ ਹੈ ਮਾਇਆਵਤੀ : ਦਿੱਗਵਿਜੇ
ਨਵੀਂ ਦਿੱਲੀ, ਕਾਂਗਰਸ ਦੇ ਜਨਰਲ ਸਕੱਤਰ ਦਿੱਗਵਿਜੇ ਸਿੰਘ ਨੇ ਮਾਇਆਵਤੀ ਦੇ ਇਸ ਬਿਆਨ ਨੂੰ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ, ਹੈਰਾਨ ਕਰ ਦੇਣ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ ਬਸਪਾ ਮੁਖੀ ਬੁਖਲਾਅ ਗਈ ਹੈ ਅਤੇ ਉਨ੍ਹਾਂ ਨੂੰ ਕਾਂਗਰਸ ਤੋਂ ਘਬਰਾਹਟ ਮਹਿਸੂਸ ਹੋ ਰਹੀ ਹੈ।
ਦਿੱਗਵਿਜੇ ਸਿੰਘ ਨੇ ਸੋਮਵਾਰ ਟਵਿਟਰ 'ਤੇ ਲਿਖਿਆ ਕਿ ਮੇਰੀ ਤਾਂ ਯੂ.ਪੀ. ਵਿਚ ਵੋਟ ਨਹੀਂ ਹੈ। ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਵੋਟਰ ਹੀ ਨਹੀਂ ਹਾਂ ਤਾਂ ਮੁੱਖ ਮੰਤਰੀ ਕਿਵੇਂ ਬਣ ਸਕਦਾ ਹਾਂ। ਮਾਇਆਵਤੀ ਕਾਫੀ ਬੁਖਲਾਈ ਹੋਈ ਹੈ ਅਤੇ ਉਸ ਨੂੰ ਕਾਂਗਰਸ ਤੋਂ ... Read Full Story
|
ਦਿੱਗਵਿਜੇ ਦੀ ਗੱਲ ਕੀਤੀ ਤਾਂ ਮੈਨੂੰ ਹਸਪਤਾਲ ਜਾਣਾ ਪਵੇਗਾ : ਹਜ਼ਾਰੇ
ਨਵੀਂ ਦਿੱਲੀ, ਕਾਂਗਰਸ ਦੇ ਜਨਰਲ ਸਕੱਤਰ ਦਿੱਗਵਿਜੇ ਸਿੰਘ ਦੀ ਅੰਨਾ ਹਜ਼ਾਰੇ ਦੀ ਧਿਰ ਦੇ ਮੈਂਬਰਾਂ ਵਿਰੁੱਧ ਲਗਾਤਾਰ ਬਿਆਨਬਾਜ਼ੀ ਬਾਰੇ ਚੁਟਕੀ ਲੈਂਦਿਆਂ ਗਾਂਧੀਵਾਦੀ ਵਰਕਰ ਅੰਨਾ ਹਜ਼ਾਰੇ ਨੇ ਸ਼ੁੱਕਰਵਾਰ ਕਿਹਾ ਕਿ ਉਹ ਕਾਂਗਰਸੀ ਨੇਤਾ ਬਾਰੇ ਕੁਝ ਕਹਿਣਗੇ ਤਾਂ ਉਨ੍ਹਾਂ ਨੂੰ ਵੀ ਹਸਪਤਾਲ ਜਾਣਾ ਪਵੇਗਾ। ਇਥੇ ਪੱਤਰਕਾਰਾਂ ਨੇ ਦਿੱਗਵਿਜੇ ਦੇ ਉਸ ਕਥਿਤ ਬਿਆਨ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਸੀ, ਜਿਸ ਵਿਚ ਦਿੱਗਵਿਜੇ ਸਿੰਘ ਨੇ ਕਿਹਾ ਕਿ ਸੀ ਕਿ ਹਜ਼ਾਰੇ ਧਿਰ ਦੇ ਮੈਂਬਰ ਟਿਊਬ ਲਾਈਟ ਹਨ ਕਿਉਂਕਿ ਉਨ੍ਹਾਂ ਨੂੰ ਗੱਲਾਂ ਦੇਰ ਨਾਲ ਸਮਝ ਆਉਂਦੀਆਂ ਹਨ। ਇਸ 'ਤੇ ਹਜ਼ਾਰੇ ਨੇ ਕਿਹਾ ... Read Full Story
|
1 |
 Loading...
|
|
|