Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦੀ"
ਯੇਦੀਯੁਰੱਪਾ ਤੇ ਮੰਤਰੀ ਖਿਲਾਫ ਜਾਂਚ ਦਾ ਹੁਕਮ

ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਲਈ ਨਵੀਂ ਮੁਸੀਬਤ ਪੈਦਾ ਕਰਦੇ ਹੋਏ ਵਿਸ਼ੇਸ਼ ਲੋਕ ਆਯੁਕਤ ਅਦਾਲਤ ਨੇ ਇਕ ਨਿੱਜੀ ਸ਼ਿਕਾਇਤ 'ਤੇ ਉਨ੍ਹਾਂ ਦੇ ਅਤੇ ਉਦਯੋਗ ਮੰਤਰੀ ਮੁਰੂਗੇਸ਼ ਨਿਰਾਨੀ ਖਿਲਾਫ ਜਾਂਚ ਦਾ ਹੁਕਮ ਦਿੱਤਾ। ਇਸ ਸ਼ਿਕਾਇਤ ਵਿਚ ਉਨ੍ਹਾਂ 'ਤੇ ਜਾਅਲੀ ਦਸਤਖਤ ਦੇ ਆਧਾਰ 'ਤੇ ਇਕ ਉਦਯੋਗਿਕ ਸਥਾਨ ਨੂੰ ਰੱਦ ਕਰਨ ਦਾ ਦੋਸ਼ ਲਗਾਇਆ ਗਿਆ ...
Read Full Story


ਮਾਇਆਵਤੀ ਦਾ ਸੰਦੇਸ਼ ਬਸਪਾ ਸੰਸਦ ਮੈਂਬਰਾਂ ਨੇ ਪੜ੍ਹਿਆ

ਨਵੀਂ ਦਿੱਲੀ, ਕੀ ਬਸਪਾ ਦੇ ਸੰਸਦ ਮੈਂਬਰ ਆਪਣੀ ਨੇਤਾ ਮਾਇਆਵਤੀ ਦਾ ਕੋਈ ਸੰਦੇਸ਼ ਰਾਜਸਭਾ ਵਿਚ ਪੜ੍ਹ ਸਕਦੇ ਹਨ? ਇਸ ਸਵਾਲ 'ਤੇ ਅੱਜ ਰਾਜਸਭਾ ਵਿਚ ਇੰਨਾ ਜ਼ਬਰਦਸਤ ਹੰਗਾਮਾ ਹੋਇਆ ਕਿ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਅੱਜ ਪ੍ਰਸ਼ਨਕਾਲ ਤੋਂ ਬਾਅਦ ਸਦਨ ਵਿਚ ਵਿਵਸਥਾ ਦਾ ਸਵਾਲ ਉਠਾਇਆ। ਉਨ੍ਹਾਂ ਸਦਨ ਦੀ ਨਿਯਮਾਵਲੀ 86 ਇਕ ਅਤੇ 2 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਰਾਸ਼ਟਰਪਤੀ ਦਾ ਹੀ ਸੰਦੇਸ਼ ਸਦਨ ਵਿਚ ਪੜ੍ਹਿਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਸੰਦੇਸ਼ ਉਸਦੇ ਸਦਨ ਵਿਚ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕਿ ...
Read Full Story


ਭਾਜਪਾ ਨੇਤਾਵਾਂ ਕੋਲ ਰੀੜ੍ਹ ਨਹੀਂ : ਯੇਦੀਯੁਰੱਪਾ

ਬੰਗਲੌਰ, ਬਾਗੀ ਤੇਵਰ ਅਪਣਾਏ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਇਕ ਵਾਰ ਫਿਰ ਭਾਜਪਾ ਹਾਈਕਮਾਂਡ ਨੂੰ ਨਿਸ਼ਾਨੇ 'ਤੇ ਲਿਆ ਹੈ। ਯੇਦੀਯੁਰੱਪਾ ਨੇ ਪਾਰਟੀ ਲੀਡਰਸ਼ਿਪ ਨੂੰ ਰੀੜ ਰਹਿਤ ਦੱਸਦੇ ਹੋਏ ਕਿਹਾ ਕਿ ਕਿਸੇ ਵਿਚ ਵੀ ਪਾਰਟੀ ਨੂੰ ਲੀਡ ਕਰਨ ਦੀ ਯੋਗਤਾ ਨਹੀਂ ਹੈ। ਮੌਜੂਦਾ ਪਾਰਟੀ ਲੀਡਰਸ਼ਿਪ ਦੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਤੁਲਨਾ ਕਰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਇਹ ਨੇਤਾ ਪਾਰਟੀ ਨੂੰ ਮੁਸ਼ਕਲ ਹਾਲਾਤ 'ਚੋਂ ਨਿਕਲਣ ਵਿਚ ਸਮਰੱਥ ਨਹੀਂ ...
Read Full Story


ਗਰਮਿਆਂ ਚ ਬਚਿਆਂ ਦੀ ਦੇਖਭਾਲ

ਸਰਦਿਆਂ ਦੀ ਤਰ੍ਹਾਂ ਗਰਮਿਆਂ ਚ ਵੀ ਬੱਚਿਆਂ ਦੀ ਦੇਖਭਾਲ ਬਹੁਤ ਜਰੂਰੀ ਹੁੰਦੀ ਹੈ, ਕਿਉਕਿ ਬੱਚੇ ਬਹੁਤ ਨਾਜੁਕ ਹੁੰਦੇ ਹਨ। ਕੁੱਛ ਗਲਾਂ ਦਾ ਧਿਆਨ ਰੱਖ ਕੇ ਤੁਸੀ ਅਪਣੇ ਬਚਿਆਂ ਨੂੰ ਗਰਮੀ ਦੇ ਬੁਰੇ ਪਰਭਾਵ ਤੋਂ ਬਚਾ ਸਕਦੇ ਹੋ। 1. ਘਰੋਂ ਬਾਹਰ ਜਾਂਦੇ ਸਮੇਂ ਬੱਚੇ ਨੂੰ ਚੰਗੀ ਤਰ੍ਹਾਂ ਨਾਲ ਢਕ ਕੇ ਲੈ ਜਾਉ । ਸਿਰ ਤੇ ਟੋਪੀ ਤੇ ਧੁੱਪ ਦਾ ਚਸਮਾ ਲਾਉ। 2. ਬੱਚੇ ਨਾਲ ਕਿਤੇ ਵੀ ਬਾਹਰ ਜਾ ਰਹੇ ਹੋ ਤਾਂ ਸਵੇਰੇ ਜਲਦੀ ਜਾਣ ਦੀ ਕੋਸਿਸ਼ ਕਰੋ ਕਿਉਕਿ 10-11 ਵਜੇ ਤੋਂ ਵਾਦ ਧੁੱਪ ਤੇਜ ਹੋ ਜਾਉਦੀ ਹੈ, ਜਿਸ ਨਾਲ ਬੱਚੇ ਦੀ ਕੋਮਲ ਚਮੜੀ ਦੇ ਸੜਣ ਦਾ ਖਤਰਾ ਹੋ ਜਾਉਦਾਂ ਹੈ। ਸਨਸਕਰੀਨ ਲੋਸ਼ਣ ਦਾ ਉਪਯੋਗ ਵੀ ਕਰੋ ...
Read Full Story


ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ

ਯੇਦੀਯੁਰੱਪਾ ਨੇ ਖੋਲ੍ਹਿਆ ਆਪਣਾ ਦਫਤਰ ਬੰਗਲੌਰ, ਆਪਣੇ ਅਗਲੇ ਸਿਆਸੀ ਕਦਮ ਬਾਰੇ ਰਹੱਸ ਬਣਾਈ ਰਖਦੇ ਹੋਏ ਕਰਨਾਟਕ ਭਾਜਪਾ ਦੇ ਅਸੰਤੁਸ਼ਟ ਨੇਤਾ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਆਪਣੇ ਜਨਸੰਵਾਦ ਦਫਤਰ ਦੀ ਸ਼ੁਰੂਆਤ ਕੀਤੀ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਆਪਣੀ ਪਾਰਟੀ ਦੀ ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦਫਤਰ ਦਾ ਉਦਘਾਟਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਸੂਬਾ ਪਾਰਟੀ 'ਚ ਚੱਲ ਰਹੇ ਸੰਕਟ ਨੂੰ ਘੱਟ ਕਰਨ ਦੇ ਇਰਾਦੇ ਨਾਲ ਇਥੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਵਾਂ ਦਫਤਰ ਸੱਤਾ ਦੇ ਸਮਾਨਾਂਤਰ ਕੇਂਦਰ ਦੀ ਤਰ੍ਹਾਂ ...
Read Full Story


ਯੇਦੀਯੁਰੱਪਾ ਦੇ ਪਰਿਵਾਰ ਤਕ ਪੁੱਜੇ 30 ਕਰੋੜ

ਨਵੀਂ ਦਿੱਲੀ, ਭਾਜਪਾ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ 'ਤੇ ਸੀ. ਬੀ. ਆਈ. ਨੇ ਸ਼ਿਕੰਜਾ ਕੱਸ ਹੀ ਦਿੱਤਾ ਹੈ। ਸੁਪਰੀਮ ਕੋਰਟ ਦੇ ਹੁਕਮ 'ਤੇ ਦਰਜ ਮਾਮਲੇ ਵਿਚ ਉਸ 'ਤੇ ਦੋ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਮੋਟੀ ਰਕਮ ਲੈਣ ਦਾ ਦੋਸ਼ ਹੈ। ਸ਼ੁਰੂਆਤੀ ਜਾਂਚ ਮੁਤਾਬਕ ਯੇਦੀਯੁਰੱਪਾ ਦੇ ਰਿਸ਼ਤੇਦਾਰਾਂ ਕੋਲ ਲਗਭਗ 30 ਕਰੋੜ ਰੁਪਏ ਪੁੱਜੇ ਹਨ। ਇਨ੍ਹਾਂ ਵਿਚੋਂ 10 ਕਰੋੜ ਸੱਜਣ ਜਿੰਦਲ ਦੀ ਸਟੀਲ ਕੰਪਨੀ ਨੇ ਉਸ ਸਵੈ-ਸੇਵੀ ਸੰਸਥਾਵਾਂ ਨੂੰ ਦਿੱਤੇ ਜੋ ਯੇਦੀਯੁਰੱਪਾ ਦੇ ਰਿਸ਼ਤੇਦਾਰਾਂ ਵਲੋਂ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ 1.2 ਏਕੜ ਦੀ ਜ਼ਮੀਨ ਬਦਲੇ ...
Read Full Story


*ਸੈਨਾ ਨੇ ਜਿੱਤੀ ਮੌਨੇਟ ਕੌਮੀ ਜੂਨੀਅਰ ਮੁੱਕੇਬਾਜੀ ਚੈਂਪੀਅਨਸ਼ਿਪ *ਪੰਜਾਬ ਨੇ ਜਿੱਤੇ 1 ਸੋਨ, 1 ਚਾਂਦੀ ਅਤੇ 2 ਕਾਂਸੀ ਦੇ ਤਗਮੇ

ਪਟਿਆਲਾ, 17 ਮਈ (ਪਰਮਿੰਦਰ ਗਰੇਵਾਲ) - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਮਨਤਾਰ ਸਿੰਘ ਬਰਾੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਖੇਡਾਂ ਨੂੰ ਲਗਾਤਾਰ ਉਤਸ਼ਾਹਤ ਕਰ ਰਹੀ ਹੈ, ਜਿਸ ਤਹਿਤ 10 ਖੇਡਾਂ ਨੂੰ ਚੁਣ ਕੇ ਉਨ੍ਹਾਂ ਦੇ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਕੁਝ ਸਾਲਾਂ ਅੰਦਰ ਹੀ ਪੰਜਾਬ ਚੋਂ ਉਲੰਪਿਕ, ਏਸ਼ੀਅਨ ਤੇ ਹੋਰ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਖੇਡਣ ਲਈ ਖਿਡਾਰੀ ਪੈਦਾ ਹੋਣਗੇ। ਸ. ਬਰਾੜ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਪੰਜਾਬ ਮੁੱਕੇਬਾਜੀ ...
Read Full Story


ਭਾਜਪਾ ਤੋਂ ਅਸਤੀਫਾ ਨਹੀਂ ਦੇਣਗੇ ਯੇਦੀਯੁਰੱਪਾ

ਬੰਗਲੌਰ, ਕਰਨਾਟਕ 'ਚ ਭਾਜਪਾ ਨੀਤ ਸਰਕਾਰ 'ਚ ਸੰਕਟ ਹੋਰ ਗਹਿਰਾ ਗਿਆ ਹੈ। ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਸੋਮਵਾਰ ਸ਼ਾਮ ਪ੍ਰੈੱਸ ਕਾਨਫਰੰਸ ਕਰਕੇ ਕੌਮੀ ਅਗਵਾਈ ਸਾਹਮਣੇ ਨਵੀਂ ਮੁਸ਼ਕਿਲ ਖੜ੍ਹੀ ਕ ਦਿੱਤੀ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਾਰਟੀ ਨਹੀਂ ਛੱਡਣਗੇ। ਯੇਦੀਯੁਰੱਪਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਬੇ 'ਚ ਸੰਕਟ ਲਈ ਸਦਾਨੰਦ ਗੌੜਾ ਅਤੇ ਅਨੰਤ ਕੁਮਾਰ ਜ਼ਿੰਮੇਵਾਰ ਹਨ। ਸਦਾਨੰਦ ਗੌੜਾ ਨੇ ਮੇਰੇ ਸਮਰਥਕਾਂ ਦਾ ਅਪਮਾਨ ਕੀਤਾ। ਉਨ੍ਹਾਂ ਨੇ ਅੱਜ ਦਾਅਵਾ ਕੀਤਾ ਕਿ ਮੈਨੂੰ 52 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਇਸ 'ਚੋਂ 40 ਵਿਧਾਇਕ ਭਾਜਪਾ ਛੱਡਣ ...
Read Full Story


ਗੁਜਰਾਤ ਦੰਗੇ : ਰਾਘਵਨ ਦੀ ਰਿਪੋਰਟ 'ਚ ਮੋਦੀ ਸਨ ਕੁਝ ਹੱਦ ਤਕ ਦੋਸ਼ੀ

ਅਹਿਮਦਾਬਾਦ, ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਆਰ. ਕੇ. ਰਾਘਵਨ ਨੇ 2002 ਦੇ ਦੰਗਿਆਂ ਵਿਚ ਦੋ ਸਾਲ ਪਹਿਲਾਂ ਸੌਂਪੀ ਗਈ ਆਪਣੀ ਸ਼ੁਰੂਆਤੀ ਰਿਪੋਰਟ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਹੱਦ ਤਕ ਦੋਸ਼ੀ ਦੱਸਿਆ ਸੀ ਪਰ ਉਨ੍ਹਾਂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿਤੀ ਸੀ ਕਿ ਕਾਨੂੰਨ ਤਹਿਤ ਕਾਰਵਾਈ ਲਈ ਕੋਈ ਅਹਿਮ ਆਧਾਰ ਨਹੀਂ ਹੈ। ਸ਼ੁਰੂਆਤੀ ਜਾਂਚ ਰਿਪੋਰਟ ਮਈ 2010 ਵਿਚ ਹਾਈ ਕੋਰਟ ਨੂੰ ਸੌਂਪੀ ਗਈ ਜਿਸ ਵਿਚ ਮੋਦੀ ਵਲੋਂ ਗੋਧਰਾ ਦੇ ਲੋਕਾਂ ਦੀ ਅਪਰਾਧਿਕ ਸਾਜ਼ਿਸ਼ 'ਤੇ ਇਕ ਟੈਲੀਵਿਜ਼ਨ ਚੈਨਲ ਨੂੰ ਦਿਤੀ ਗਈ ਇੰਟਰਵਿਊ ਵਿਚ ਜ਼ਿਕਰ ਸੀ। ਰਿਪੋਰਟ ਵਿਚ ਰਾਘਵਨ ਦੀਆਂ ਟਿੱਪਣੀਆਂ ਵਿਚ ...
Read Full Story


ਯੇਦੀਯੁਰੱਪਾ ਨੇ ਭਾਜਪਾ ਛੱਡੀ

ਨਵੀਂ ਦਿੱਲੀ, ਕਰਨਾਟਕ ਭਾਜਪਾ ‘ਚ ਸ਼ਨੀਵਾਰ ਰਾਤ ਦੇਰ ਗਏ ਉਸ ਸਮੇਂ ਜ਼ੋਰਦਾਰ ਧਮਾਕਾ ਹੋਇਆ ਜਦੋਂ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਭਾਜਪਾ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਦੇ 8 ਹਮਾਇਤੀ ਮੰਤਰੀਆਂ ਨੇ ਸੂਬਾਈ ਲੀਡਰਸ਼ਿਪ ‘ਚ ਤਬਦੀਲੀ ਦੀ ਮੰਗ ਨੂੰ ਲੈ ਕੇ ਅਸਤੀਫੇ ਦੇਣ ਦੀ ਪੇਸ਼ਕਸ਼ ਕਰ ਦਿੱਤੀ। ਯੇਦੀਯੁਰੱਪਾ ਸੋਮਵਾਰ ਨੂੰ ਵਿਧਾਨ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਸੌਂਪਣਗੇ। ਅਸਤੀਫਾ ਦੇਣ ਦੀ ਪੇਸ਼ਕਸ਼ ਕਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਵਿਚ ਮੁਖ ਤੌਰ ‘ਤੇ ਸ਼ੋਭਾ ਕਰੰਦ ਰਾਜੇ, ਮੁਰਗੇਸ਼ ਵਿਰਾਨੀ, ਰੇਣੂਕਾ ਚਾਰੀਆ, ਬੀ. ਆਰ. ਬੋਮਈ, ਸੀ. ਐੱਮ. ਉਦਾਸੀ ਤੇ ਉਮੇਸ਼ ਕੁੱਟੀ ...
Read Full Story


ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਜਾਂਚ ਦੇ ਹੁਕਮ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕਰਨਾਟਕ 'ਚ ਨਾਜਾਇਜ਼ ਖਨਨ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਨੂੰ ਜਾਂਚ ਦਾ ਅੱਜ ਹੁਕਮ ਦਿੱਤਾ। ਮੁੱਖ ਜੱਜ ਐੱਸ. ਐੱਚ. ਕਪਾਡੀਆਂ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਡਵੀਜ਼ਨ ਬੈਂਚ ਨੇ ਸੁਪਰੀਮ ਕੋਰਟ ਵਲੋਂ ਗਠਿਤ ਕੇਂਦਰੀ ਉੱਚ ਅਧਿਕਾਰ ਕਮੇਟੀ (ਸੀ. ਈ. ਸੀ.) ਦੀਆਂ ਸਿਫਾਰਸ਼ਾਂ 'ਤੇ ਮੋਹਰ ਲਗਾਉਂਦਿਆਂ ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਜਾਂਚ ਦਾ ਹੁਕਮ ਦਿੱਤਾ। ਡਵੀਜ਼ਨ ਬੈਂਚ ਵਲੋਂ ਜਸਟਿਸ ਸਵਤੰਤਰ ਕੁਮਾਰ ਨੇ ਹੁਕਮ ਸੁਣਾਉਂਦਿਆਂ ਕਿਹਾ ਕਿ ਨਾਜਾਇਜ਼ ਖਨਨ ਮਾਮਲੇ ' ਚ ਸਾਬਕਾ ਮੁੱਖ ਮੰਤਰੀ ਦੀ ਭੂਮਿਕਾ ...
Read Full Story


ਮੋਦੀ ਨੇ ਦੰਗਿਆਂ 'ਤੇ ਕੰਟਰੋਲ ਲਈ ਕੀਤੇ ਸਨ ਹਰ ਸੰਭਵ ਉਪਾਅ : ਐੱਸ. ਆਈ. ਟੀ

ਅਹਿਮਦਾਬਾਦ, ਸੁਪਰੀਮ ਕੋਰਟ ਵਲੋਂ ਨਿਯੁਕਤ ਵਿਸ਼ੇਸ਼ ਜਾਂਚ ਦਲ ਐੱਸ. ਆਈ. ਟੀ. ਨੇ ਕਿਹਾ ਹੈ ਕਿ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੇ 2002 ਵਿਚ ਗੋਦਰਾ ਕਾਂਡ ਤੋਂ ਬਾਅਦ ਭੜਕੇ ਦੰਗਿਆਂ 'ਤੇ ਲਗਾਮ ਕੱਸਣ ਲਈ ਹਰ ਸੰਭਵ ਕਦਮ ਚੁੱਕੇ ਸਨ। ਐੱਸ. ਆਈ. ਟੀ. ਨੇ ਦੁਨੀਆ ਦੇ 4 ਸਾਲ ਬਾਅਦ ਇਕ ਦੰਗਾਪੀੜਤ ਵਲੋਂ ਮੋਦੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੇ ਮਕਸਦ 'ਤੇ ਵੀ ਸਵਾਲ ਖੜ੍ਹਾ ਕੀਤਾ। ਜਾਤੀਆ ਜਾਫਰੀ ਦੀ ਸ਼ਿਕਾਇਤ 'ਤੇ ਹੇਠਲੀ ਅਦਾਲਤ ਵਿਚ ਪੇਸ਼ ਆਪਣੀ ਰਿਪੋਰਟ ਵਿਚ ਐੱਸ. ਆਈ. ਟੀ. ਨੇ ਕਿਹਾ ਕਿ ਦੰਗਿਆਂ ਦੌਰਾਨ ਮਾਰੇ ਗਏ ਕਾਂਗਰਸ ਦੇ ਸਾਬਕਾ ਐੱਮ. ਪੀ. ਅਹਿਸਾਨ ਜਾਫਰੀ ਦੀ ਵਿਧਵਾ ਜਾਕੀਆ ਜਾਫਰੀ ...
Read Full Story


ਮੁੰਬਈ ਨੂੰ ਦੁਬਾਰਾ ਦਹਿਲਾਉਣ ਦੀ ਸਾਜਿਸ਼!

ਮੁੰਬਈ, ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਇਕ ਵਾਰ ਫਿਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ। 5 ਅੱਤਵਾਦੀ ਮੁੰਬਈ ਨੂੰ ਦਹਿਲਾਉਣ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ ਸ਼ਹਿਰ 'ਚ ਘੁਸ ਚੁੱਕੇ ਹਨ। ਸੂਬੇ ਦੇ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਨੇ ਕਿਹਾ ਕਿ 5 ਅੱਤਵਾਦੀ ਮੁੰਬਈ 'ਚ ਵੜੇ ਹਨ। ਗ੍ਰਹਿ ਮੰਤਰੀ ਨੇ ਦੱਸਿਆ ਕਿ ਇਹ ਜਾਣਕਾਰੀ ਇੰਟੈਲੀਜੈਂਸ ਨੇ ਦਿੱਤੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਰੇ ਪੰਜ ਲੋਕਾਂ ਦੀ ਫੋਟੋ ਵੀ ਪੁਲਸ ਥਾਣਿਆਂ 'ਚ ਭੇਜ ਦਿੱਤੀ ਗਈ ਅਤੇ ਸੂਬੇ ਦੀ ਪੁਲਸ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖੁਫੀਆ ਏਜੰਸੀ ਨੇ ਦੱਸਿਆ ਕਿ ...
Read Full Story


ਐਨ. ਆਰ. ਐਚ. ਐਮ. ਘੋਟਾਲਾ : ਆਈ. ਏ. ਐਸ. ਅਧਿਕਾਰੀ ਪ੍ਰਦੀਪ ਸ਼ੁਕਲਾ ਗ੍ਰਿਫਤਾਰ

ਲਖਨਊ, ਸੀ. ਬੀ. ਆਈ. ਨੇ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ (ਐਨ. ਆਰ. ਐਚ. ਐਮ.) ਤਹਿਤ 89 ਜ਼ਿਲਾ ਹਸਪਤਾਲਾਂ ਦੇ ਸੰਚਾਲਨ 'ਚ ਕਥਿਤ ਧਾਂਦਲੀ ਨਾਲ ਸਰਕਾਰੀ ਖਜ਼ਾਨੇ ਨੂੰ ਕਰੀਬ 22.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਅੱਜ ਸੀਨੀਅਰ ਆਈ. ਏ. ਐਸ. ਅਧਿਕਾਰੀ ਪ੍ਰਦੀਪ ਸ਼ੁਕਲਾ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 1981 ਬੈਚ ਦੇ ਉੱਤਰ ਪ੍ਰਦੇਸ਼ ਕੈਡਰ ਦੇ ਆਈ. ਏ. ਐਸ. ਅਧਿਕਾਰੀ ਸ਼ੁਕਲਾ ਨੂੰ ਹਵਾਈ ਅੱਡੇ ਜਾਂਦੇ ਸਮੇਂ ਹਿਰਾਸਤ 'ਚ ਲੈ ਲਿਆ ਗਿਆ। ਉਹ ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਲਾਲ ਕੁਸ਼ਵਾਹਾ ਦੀ ਗ੍ਰਿਫਤਾਰੀ ਤੋਂ ਬਾਅਦ ਲੰਮੇ ਸਮੇਂ ...
Read Full Story


ਮਾਇਆਵਤੀ ਨੇ ਘਰ ਦੀ ਸਜ਼ਾਵਟ ਤੇ ਖਰਚੇ 86 ਕਰੋੜ

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਨੂੰ ਇਹ ਬੰਗਲਾ ਤਦ ਮਿਲਿਆ ਸੀ, ਜਦ ਉਹ 1995 'ਚ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ। 2007 'ਚ ਜਦ ਮਾਇਆਵਤੀ ਮੁੱਖਮੰਤਰੀ ਬਣੀ ਤਦ ਇਸ ਦਾ ਰੈਨੋਵੇਸ਼ਨ ਸ਼ੁਰੂ ਹੋਇਆ, ਪਰ ਬਹੁਤਾ ਕੰਮ ਉਨ੍ਹਾਂ ਦੇ ਮੁੱਖ ਮੰਤਰੀ ਕਾਲ ਖਤਮ ਹੋਣ ਤੋਂ ਬਾਦ ਹੋਇਆ। ਇਹ ਬੰਗਲਾ 5 ਏਕੜ 'ਚ ਬਣਿਆ ਹੋਇਆ ਹੈ। ਮਾਇਆਵਤੀ ਨੇ ਨਾ ਕੇਵਲ ਦਲਿਤ ਸਮਾਜ ਅਤੇ ਮੂਰਤਿਆਂ 'ਤੇ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ ਬਲਕਿ ਉਨ੍ਹਾਂ ਨੇ ਜਨਤਾ ਦੇ 86 ਕਰੋੜ ਰੁਪਏ ਲਖਨਊ 'ਚ ਆਪਨੇ 13, ਮਾਲ ਐਵੇਨਿਉ ਦੇ ਬੰਗਲੇ ਦੇ ਰੈਨੋਵੇਸ਼ਨ 'ਤੇ ਵੀ ਖਰਚ ਕੀਤੇ। ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਦੀ ...
Read Full Story


ਸਭ ਤੋਂ ਲੰਬਾ ਪੁਲ ਬਣੇਗਾ ਬ੍ਰਹਮਪੁੱਤਰ ਨਦੀ 'ਤੇ

ਤਿਰੂਚਿਰਾਪੱਲੀ, ਬੈਲਡਿੰਗ ਰਿਸਰਚ ਇੰਸਟੀਚਿਊਟ 'ਤੇ ਹਿੰਦੋਸਤਾਨ ਕੰਸਟਰੱਕਸ਼ਨ ਲਿਮਟਿਡ ਨੇ ਦੇਸ਼ ਦਾ ਸਭ ਤੋਂ ਲੰਬਾ ਰੇਲਵੇ ਪੁਲ ਬਣਾਉਣ ਲਈ ਇਕ ਸਮਝੌਤਾ ਕੀਤਾ ਹੈ। ਇਹ ਪੁਲ ਬ੍ਰਹਮਪੁੱਤਰ ਨਦੀ 'ਤੇ ਬਣੇਗਾ ਤੇ ਆਸਾਮ ਨੂੰ ਅਰੁਣਾਚਲ ਪ੍ਰਦੇਸ਼ ਨਾਲ ਜੋੜੇਗਾ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਇਸ 'ਤੇ 3230 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਇਹ 2015 ਤਕ ਬਣ ਕੇ ਤਿਆਰ ਹੋ ...
Read Full Story


ਪੁਤਿਨ ਤੀਜੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ

ਮਾਸਕੋ, ਵਲਾਦੀਮੀਰ ਪੁਤਿਨ ਨੇ ਵਿਰੋਧੀਆਂ ਦੀ ਗ੍ਰਿਫਤਾਰੀ ਅਤੇ ਦਮਨ ਵਿਚਾਲੇ ਅੱਜ ਰੂਸ ਦੇ 6ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕ ਕੇ ਆਪਣਾ ਅਹੁਦਾ ਸੰਭਾਲ ਲਿਆ। ਪੁਤਿਨ ਨੇ ਇਸ ਦੌਰਾਨ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੇ ਦੇਸ਼ ਵਾਸੀਆਂ ਦੇ ਖਦਸ਼ਿਆਂ 'ਤੇ ਖਰਾ ਉਤਰਨ ਦਾ ਪੂਰਾ ਯਤਨ ...
Read Full Story


ਗੁਜਰਾਤ ਨਹਿਰੂ ਦੇ ਸਾਹਮਣੇ ਨਹੀਂ ਝੁਕਿਆ ਤਾਂ ਸੋਨੀਆ ਦੀ ਕੀ ਹਸਤੀ ਹੈ : ਮੋਦੀ

ਅਹਿਮਦਾਬਾਦ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਨੀਆ ਗਾਂਧੀ 'ਤੇ ਤਿੱਖਾ ਵਿਅੰਗ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸੂਬਾ ਜਵਾਹਰ ਲਾਲ ਨਹਿਰੂ ਅੱਗੇ ਨਹੀਂ ਝੁਕਿਆ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੀ ਹਸਤੀ ਹੈ। ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਵਿਅੰਗ ਕੀਤਾ ਤੇ ਕਿਹਾ ਕਿ ਮਨਮੋਹਨ ਸਿੰਘ ਦੀ ਰਿਹਾਇਸ਼ ਜਨਰੇਟਰਾਂ ਨਾਲ ਚਲਦੀ ਹੈ, ਜਦਕਿ ਗੁਜਰਾਤ ਵਾਧੂ ਬਿਜਲੀ ਵਾਲਾ ਸੂਬਾ ਹੈ। ਉਹ ਇਥੋਂ ਕਰੀਬ 120 ਕਿਲੋਮੀਟਰ ਭਾਵ ਨਗਰ ਜ਼ਿਲੇ ਦੇ ਬੋਟਾਡ ਵਿਚ ਨਵਾਦਾ ਤੋਂ ਬੋਟਾਡ ਤੱਕ ਦੀ 32 ਕਿਲੋਮੀਟਰ ਲੰਮੀ ਨਰਮਦਾ ਪਾਈਪਲਾਈਨ ਨੂੰ ਸੂਬੇ ਨੂੰ ਸਮਰਪਿਤ ਕਰਨ ਦੇ ...
Read Full Story


ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਜਰਾਤ ਦੇ ਹਰ ਪਿੰਡ 'ਚ ਬਿਜਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਖੁਦ ਦੇ ਘਰ 'ਚ ਤਾਂ ਜਨਰੇਟਰ ਰਾਹੀਂ ਬਿਜਲੀ ਪੁੱਜਦੀ ਹੈ ਉਹ ਪਹਿਲਾਂ ਆਪਣੇ ਘਰ ਨੂੰ ਤਾਂ ਬਿਜਲੀ ਦਿਵਾ ਦੇਣ ਬਾਅਦ 'ਚ ਗੁਜਰਾਤ ਵੱਲ ਉਂਗਲ ਉਠਾਉਣ। ਉਨ੍ਹਾਂ ਕਿਹਾ ਕਿ ਗੁਜਰਾਤ ਵਿਕਾਸ ਦੀਆਂ ਲੀਹਾਂ 'ਤੇ ਹੈ ਅਤੇ ਇਥੋਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ...
Read Full Story


ਦਿੱਲੀ 'ਚ 4 ਮਹੀਨੇ 'ਚ ਮਿਲੀਆਂ 858 ਲਾਸ਼ਾਂ

ਮੁੱਖ ਮੰਤਰੀ ਨੇ ਚਿਦਾਂਬਰਮ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, ਦਿੱਲੀ ਵਿਚ ਪਿਛਲੇ 4 ਮਹੀਨਿਆਂ ਵਿਚ 858 ਅਣਪਛਾਤੀਆਂ ਲਾਸ਼ਾਂ ਬਰਾਮਦ ਹੋਈਆਂ। ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਅੱਜ ਇਸ ਮੁੱਦੇ ਨੂੰ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨਾਲ ਬੈਠਕ ਵਿਚ ਉਠਾਇਆ। ਸੂਤਰਾਂ ਨੇ ਦਸਿਆ ਕਿ ਸ਼੍ਰੀਮਤੀ ਦੀਕਸ਼ਤ ਨੇ ਇੰਨੀ ਵੱਡੀ ਗਿਣਤੀ ਵਿਚ ਲਾਸ਼ਾਂ ਮਿਲਣ 'ਤੇ ਆਪਣੀ ਚਿੰਤਾ ਚਿਦਾਂਬਰਮ ਅੱਗੇ ਜ਼ਾਹਰ ਕੀਤੀ ਤੇ ਬੇਨਤੀ ਕੀਤੀ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info