Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਦੁੱਗਲ"
ਸ. ਕਰਤਾਰ ਸਿੰਘ ਦੁੱਗਲ ਨਹੀਂ ਰਹੇ

ਨਵੀਂ ਦਿੱਲੀ, ਪ੍ਰਸਿੱਧ ਪੰਜਾਬੀ ਕਹਾਣੀਕਾਰ ਅਤੇ ਸਾਬਕਾ ਰਾਜ ਸਭਾ ਮੈਂਬਰ ਕਰਤਾਰ ਸਿੰਘ ਦੁੱਗਲ ਦਾ ਕੱਲ ਸ਼ਾਮ ਕੁਝ ਦੇਰ ਬੀਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ। ਸਰਦਾਰ ਦੁੱਗਲ ਨੂੰ ਕੱਲ ਸ਼ਾਮ ਐਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ ਸੀ। ਆਪ ਦਾ ਜਨਮ 1917 ਵਿਚ ਰਾਵਲਪਿੰਡੀ ਵਿਖੇ ਹੋਇਆ ਅਤੇ ਆਪ ਨੇ ਐੱਫ. ਸੀ. ਕਾਲਜ ਲਾਹੌਰ ਤੋਂ ਅੰਗਰੇਜ਼ੀ ਵਿਚ ਐੱਮ. ਏ. ਆਨਰਜ਼ ਕੀਤੀ। ਉਨ੍ਹਾਂ ਆਲ ਇੰਡੀਆ ਰੇਡੀਓ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ 1942 ਤੋਂ 1966 ਤੱਕ ਸਟੇਸ਼ਨ ਡਾਇਰੈਕਟਰ ਸਮੇਤ ਕਈ ਅਹੁਦਿਆਂ 'ਤੇ ਰਹੇ। ਉਨ੍ਹਾਂ ਨੂੰ 1988 ਵਿਚ ਪਦਮ ਭੂਸ਼ਣ ਦਾ ਐਵਾਰਡ ਦਿੱਤਾ ਗਿਆ। ਆਪ ਨੂੰ ਅਗਸਤ 1997 ਵਿਚ ...
Read Full Story


ਗੁਰੂ ਗੋਬਿੰਦ ਸਿੰਘ ਬਾਰੇ ਫਿਲਮ ਵੱਖ ਵੱਖ ਧਰਮਾਂ ਦਰਮਿਆਨ ਸਾਂਝ ਦਾ ਪੁਲ

ਫਿਲਮਸਾਜ਼ ਠਾਕੁਰ ਰਣਬੀਰ ਸਿੰਘ ਦਾ ਦਾਅਵਾ ਨਵੀਂ ਦਿੱਲੀ,ਦਸਮ ਗੁਰੂ ‘ਤੇ ਪਹਿਲੀ ਦਸਤਾਵੇਜ਼ੀ-ਡਰਾਮਾ ਫਿਲਮ ਬਣਾਉਣ ਦਾ ਮਾਣ ਹਾਸਲ ਕਰਨ ਵਾਲੇ ਠਾਕੁਰ ਰਣਵੀਰ ਸਿੰਘ ਨੇ ਕਿਹਾ ਕਿ ਉਸ ਨੂੰ ਇਹ ਫਿਲਮ ‘ਇਨ ਦਿ ਫੁਟਸਟੈਪਸ ਆਫ ਗੁਰੂ ਗੋਬਿੰਦ ਸਿੰਘ’ (ਗੁਰੂ ਗੋਬਿੰਦ ਸਿੰਘ ਦੇ ਨਕਸ਼ੇ ਕਦਮ ‘ਤੇ) ਬਣਾਉਣ ਲਈ ਅੱਠ ਸੂਬਿਆਂ ਅਤੇ 61 ਗੁਰਦੁਆਰਿਆਂ ਦੀ ਯਾਤਰਾ ਕਰਨੀ ਪਈ। ਇਸ ਖ਼ਬਰ ਏਜੰਸੀ ਨਾਲ ਇਕ ਖਾਸ ਮੁਲਾਕਾਤ ਵਿਚ ਠਾਕੁਰ ਰਣਵੀਰ ਸਿੰਘ ਨੇ ਕਿਹਾ ਕਿ ”ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਤੇ ਬਣਾਈ ਇਹ ਪਹਿਲੀ ਤੇ ਸੰਭਵ ਹੱਦ ਤਕ ਆਖਰੀ ਫਿਲਮ ਹੈ।” ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਬਾਰੇ ਕੁਝ ਖਾਸ ...
Read Full Story


ਅੰਮ੍ਰਿਤਸਰ ਜਿਲ੍ਹਾ ਪਹਿਲਾ ਅਜਿਹਾ ਜਿਲ੍ਹਾ ਹੈ ਜਿਥੇ ਸਰਕਾਰੀ ਹਸਪਤਾਲਾਂ ਵਿੱਚ ਪੁਰਸ਼ ਪਰਿਵਾਰ ਨਿਯੋਜਨ ਦੇ ਕੇਂਦਰ ਖੋਲੇ ਗਏ ਹਨ - ਪਨੂੰ

ਅੰਮ੍ਰਿਤਸਰ, 20 ਅਗਸਤ,sarwan singh randhawa: ਦੇਸ਼ ਦੀ ਵਧਦੀ ਹੋਈ ਅਬਾਦੀ ਤੇ ਕਾਬੂ ਪਾਉਣ ਹਿੱਤ ਪਰਿਵਾਰ ਨਿਯੋਜਨ ਵਿੱਚ ਮਰਦਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਅੱਜ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਸ: ਕਾਹਨ ਸਿੰਘ ਪੰਨੂੰ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵੱਲੋ ਮਰਦਾਂ ਦੀ ਚੀਰਾ ਰਹਿਤ ਨਸਬੰਦੀ ਦੇ ਨਵੇਂ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਸ: ਕਾਹਨ ਸਿੰਘ ਪਨੂੰ ਨੇ ਕਿਹਾ ਕਿ ਦੇਸ਼ ਵਿੱਚ ਗਰੀਬੀ ਨੂੰ ਘਟਾਉਣ ਲਈ ਆਬਾਦੀ ਤੇ ਕੰਟਰੋਲ ਕਰਨਾ ਜਰੂਰੀ ਹੈ। ਪਰਿਵਾਰ ਨਿਯੋਜਨ ਲਈ ਬਹੁਤ ਸਾਰੇ ਅਸਥਾਈ ਅਤੇ ਸਥਾਈ ਤਰੀਕੇ ਹਨ। ...
Read Full Story


ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਫਗਵਾੜਾ, 5 ਫਰਵਰੀ (ਪੱਤਰ ਪ੍ਰੇਰਕ)-ਉ¤ਘੇ ਸਿੱਖਿਆ ਸ਼ਾਸ਼ਤਰੀ ਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾ ਮੁਕਤ ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਹਦੀਆਬਾਦ ਸ਼ਮਸ਼ਾਨਘਾਟ ਵਿਖੇ ਹੋਇਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਸਪੁੱਤਰ ਨੇ ਲਗਾਈ। ਇਸ ਮੌਕੇ ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ ਦੇ ਸੈਂਕੜੇ ਵਿਦਿਆਰਥੀ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਐਡਵੋਕੇਟ ਭਰਪੂਰ ਸਿੰਘ ਭੋਗਲ, ਅਮਰੀਕ ਸਿੰਘ ਰਾਇਤ, ਗੁਰਮਿੰਦਰ ਸਿੰਘ ...
Read Full Story


ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ

ਨਕੋਦਰ, 17 ਜਨਵਰੀ (ਤਰਲੋਕ/ਦਲਜੀਤ)- ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਵਲੋਂ ਪਿਛਲੇ ਦਿਨੀਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਸਥਾਨਕ ਏ. ਐ¤ਸ. ਸੀ. ਸੈਕੰਡਰੀ ਸਕੂਲ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਇੱਕ ਸੰਖੇਪ, ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰੀਸ਼ਦ ਪ੍ਰਧਾਨ ਭੁਪਿੰਦਰ ਅਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਨੌਜਵਾਨ ਬੱਚਿਆਂ ਨੂੰ ਸਵਾਮੀ ਜੀ ਦੇ ਜੀਵਨ ਦੇ ਉਦੇਸ਼ਾਂ ਉਪਰ ਚੱਲਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਨੌਜਵਾਨ ਹੀ ਭਾਰਤ ਦੇਸ਼ ਦੇ ਵਾਰਿਸ ਹਨ। ਉਹ ਆਪਣਾ ਜੀਵਨ, ਸਵਾਮੀ ਜੀ ਵਲੋਂ ਦੱਸੇ ਆਦਰਸ਼ਾਂ ਨੂੰ ਅਪਨਾ ਕੇ, ਉਜਵਲ ਬਣਾਉਣ ਅਤੇ ਦੇਸ਼, ਕੌਮ ਦੀ ਸੇਵਾ ਕਰਨ। ਸ਼੍ਰੀ ...
Read Full Story


1

Loading...

© 2013 punjabinfoline.com

punjab infoline arash info