Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦੁੱਧ"
ਘਰੋਂ ਦੁੱਧ ਲੈਣ ਗਿਆ ਅਜੇ ਤੱਕ ਵਾਪਸ ਨਾ ਆਇਆ - ਘਰਵਾਲੇ ਚਿੰਤਤ

ਪਟਿਆਲਾ,18 ਮਈ (ਪੀ ਐਸ ਗਰੇਵਾਲ) – ਗਾਰਡਨ ਕਲੋਨੀ ਖਰਡ਼ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਦਸਿੱਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ ਜਿਸ ਦੀ ਉਮਰ 17-18 ਕੁ ਸਾਲ ਹੈ +2 ਕੀਤੀ ਹੋਈ ਹੈ ਅਤੇ ਅਮ੍ਰਿੰਤ ਵੀ ਛੱਕਿਆ ਹੋਇਆ ਹੈ ਉਹ ਘਰੋਂ ਸਵੇਰੇ 5.30 ਵਜੇ ਦੁੱਧ ਲੈਣ ਵਾਸਤੇ ਗਿਆ ਸੀ ਪਰਤੂੰ ਅਜੇ ਤਕ ਘਰ ਵਾਪਸ ਨਹੀ ਆਇਆ ਅਤੇ ਨਾ ਹੀ ਉਸ ਬਾਰੇ ਕੋਈ ਉੱਘ-ਸੁੱਘ ਮਿਲੀ ਹੈ। ਦਸਿੱਆ ਜਾਂਦਾ ਹੈ ਕਿ ਉਹ ਇਕ ਹੋਣਹਾਰ ਵਿਦਿਆਰਥੀ ਹੈ ਉਸ ਨੂੰ +2 ਤੋਂ ਬਾਦ ਬਾਬਾ ਬੰਦਾ ਬਹਾਦੁਰ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਦ ਉਸਨੇ ਕਾਊਂਸਲਿੰਗ ਤੇ ਜਾਣਾ ਸੀ। ਉਸ ਦੇ ਘਰਵਾਲੇ ਤੇ ਰਿਸ਼ਤੇਦਾਰ ਬਹੁਤ ਚਿੰਤਤ ...
Read Full Story


ਤੂੜੀ ਦਾ ਰੇਟ ਪੰਜ ਸੌ ਰੁਪਏ ਕੁਇੰਟਲ ਹੋਇਆ

ਹਠੂਰ, 5 ਫਰਵਰੀ (ਪੱਤਰ ਪ੍ਰੇਰਕ)-ਪਿੰਡਾਂ ਦੇ ਲੋਕ ਜੋ ਖੇਤੀ ਅਤੇ ਡੇਅਰੀ ’ਤੇ ਲਗਭਗ ਨਿਰਭਰ ਹਨ, ਨੂੰ ਆਪਣੇ ਪਸ਼ੂਆਂ ਲਈ ਰੋਜ਼ਮਰਾ ਵਰਤੋਂ ’ਚ ਆਉਣ ਵਾਲੀ ਤੂੜੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਰਕੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੋ ਪ੍ਰਕਾਰ ਦੀ ਤੂੜੀ ਦਾ ਬਾਜ਼ਾਰ ਹੈ, ਇਕ ਹੜੰਭੇ ਵਾਲੀ ਮਸ਼ੀਨ ਦੀ ਅਤੇ ਦੂਸਰੀ ਕੰਬਾਇਨ ਰਾਹੀਂ ਕੱਟੀ ਕਣਕ ਦੇ ਨਾੜ ਦੀ ਰੀਪਰ ਨਾਲ ਬਣਾਈ ਹੋਈ ਤੂੜੀ। ਹੜੰਭੇ ਵਾਲੀ ਦਾ ਮੁੱਲ 500 ਦੇ ਲਗਭਗ ਪ੍ਰਤੀ ਕੁਇੰਟਲ ਹੈ। ਜ਼ਿਕਰਯੋਗ ਹੈ ਕਿ ਹਾੜੀ ਦੀ ਫ਼ਸਲ ਮੌਕੇ ਇਸੇ ਤੂੜੀ ਦਾ ਮੁੱਲ 150 ਤੋਂ 200 ਪ੍ਰਤੀ ਕੁਇੰਟਲ ਸੀ। ਦੂਸਰੇ ਪਾਸੇ ਦੁੱਧ ਦਾ ਰੇਟ ਪ੍ਰਤੀ ...
Read Full Story


ਨਗਰ ਕੀਰਤਨ ਦਾ ਮੋਗਾ ਪੁੱਜਣ ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ

ਮੋਗਾ, 4 ਫਰਵਰੀ (ਪੱਤਰ ਪ੍ਰੇਰਕ)-ਨਾਨਕਸਰ ਸੰਪਰਦਾ ਦੇ ਮਹਾਂਪੁਰਸ਼ ਸੰਤ ਬਾਬਾ ਕੁੰਦਨ ਸਿੰਘ ਦੀ ਸਾਲਾਨਾ ਯਾਦ ਵਿਚ ਅੱਠਵਾਂ ਯਾਦਗਾਰੀ ਨਗਰ ਕੀਰਤਨ ਅੱਜ ਸਵੇਰੇ ਨਾਨਕਸਰ ਠਾਠ ਕਲੇਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਨਾਲ ਹਰੀ ਕੇ ਲਈ ਰਵਾਨਾ ਹੋਇਆ। ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਹੋਈ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਸਨ। ਪੰਜ ਪਿਆਰੇ, ਪੰਜ ਨਿਸ਼ਾਨ ਸਾਹਿਬ ਵਾਲੇ ਸਿੰਘ, ਬੈਂਡ ਤੇ ਗੱਤਕਾ ਪਾਰਟੀਆਂ ਨਗਰ ਕੀਰਤਨ ਦੀ ਸ਼ਾਨ ਵਿਚ ਵਾਧਾ ਕਰ ਰਹੀਆਂ ਸਨ। ਨਗਰ ਕੀਰਤਨ ਵਿਚ ਸ਼ਾਮਿਲ ...
Read Full Story


ਦੁੱਧ ਦੀਆਂ ਕੀਮਤਾਂ ’ਚ ਵਾਧਾ ਨਹੀਂ-ਪਵਾਰ

ਨਵੀਂ ਦਿੱਲੀ, 22 ਜਨਵਰੀ (ਏਜੰਸੀ)- ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਉਨ੍ਹਾਂ ਖ਼ਬਰਾਂ ਦਾ ਖ਼ੰਡਨ ਕੀਤਾ ਹੈ ਜਿਸ ਵਿਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਤਰ ਭਾਰਤ ਵਿਚ ਦੁੱਧ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਕੋਈ ਅਜਿਹਾ ਪ੍ਰਸਤਾਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਿਰਫ ਇੰਨਾ ਕਿਹਾ ਸੀ ਕਿ ਉਤਰ ਭਾਰਤ ਵਿਚ ਦੁੱਧ ਦੀ ਮੰਗ ਅਤੇ ਉਸ ਦੀ ਪੂਰਤੀ ਵਿਚ ਅੰਤਰ ...
Read Full Story


ਬੱਚਿਆਂ ਨੂੰ ਬਾਜ਼ਾਰ ਭੇਜਣ ਤੋਂ ਪਹਿਲਾਂ

ਜਦੋਂ ਮਾਤਾ-ਪਿਤਾ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਹੁਣ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਘਰੇਲੂ ਕੰਮਕਾਰ ਵਿਚ ਉਨ੍ਹਾਂ ਦੀ ਸਹਾਇਤਾ ਕਰਨ ਯੋਗ ਹੋ ਗਏ ਹਨ ਤਾਂ ਉਹ ਉਨ੍ਹਾਂ ਨੂੰ ਹੋਰ ਕੰਮਾਂਕਾਰਾਂ ਦੇ ਨਾਲ-ਨਾਲ ਘਰ ਦਾ ਛੋਟਾ-ਮੋਟਾ ਸਾਮਾਨ ਲਿਆਉਣ ਲਈ ਬਾਜ਼ਾਰ ਵੀ ਭੇਜਣ ਲੱਗ ਪੈਂਦੇ ਹਨ। ਰੋਜ਼ਮਰਾ ਦੀ ਜ਼ਿੰਦਗੀ ਵਿਚ ਮਾਂ-ਬਾਪ ਆਪਣਾ ਸਮਾਂ ਬਚਾਉਣ ਲਈ ਆਪਣੇ ਕੰਮ ਦਾ ਬੋਝ ਹਲਕਾ ਕਰਨ ਲਈ ਕੰਮਕਾਰ ਤੋਂ ਥੱਕੇ-ਹਾਰੇ ਹੋਣ ਕਾਰਨ ਆਪਣੇ ਬੱਚਿਆਂ ਨੂੰ ਸਾਈਕਲ, ਸਕੂਟਰ ਅਤੇ ਬਾਈਕ ’ਤੇ ਦੁੱਧ, ਦਹੀਂ, ਦਵਾਈ, ਸਬਜ਼ੀ, ਮਠਿਆਈ, ਕਰਿਆਨੇ, ਹਲਵਾਈ ਦੀਆਂ ਦੁਕਾਨਾਂ ਅਤੇ ਜਨਰਲ ਸਟੋਰਾਂ ਤੋਂ ਸਾਮਾਨ ਲਿਆਉਣ ਲਈ ...
Read Full Story


ਤੰਦਰੁਸਤੀ ਲਈ ਪੌਸ਼ਟਿਕ ਭੋਜਨ

* ਫਲਾਂ ਦੀ ਵਰਤੋਂ-ਵਿਅਕਤੀ ਨੂੰ ਹਰ ਰੋਜ਼ ਘੱਟ ਤੋਂ ਘੱਟ ਤਿੰਨ ਫਲ ਖਾਣੇ ਚਾਹੀਦੇ ਹਨ। ਫਲ ਇੰਜਾਇਮ ਤੇ ਵਿਟਾਮਿਨਾਂ ਦਾ ਪ੍ਰਮੁੱਖ ਸਰੋਤ ਹੁੰਦੇ ਹਨ। ਗੌਰਤਲਬ ਹੈ ਕਿ ਜੀਵਾਣੂਆਂ ਦੇ ਰੂਪ ਵਿਚ ਪਾਏ ਜਾਣ ਵਾਲੇ ਇੰਜਾਇਮ ਬਿਨਾਂ ਪੱਕੇ ਭੋਜਨ ਜਿਵੇਂ ਫਲਾਂ ਅਤੇ ਸਲਾਦ ਵਿਚ ਹੀ ਪਾਏ ਜਾਂਦੇ ਹਨ। ਏਨਾ ਹੀ ਨਹੀਂ, ਇੰਜਾਇਮ ਕਠਿਨਾਈ ਨਾਲ ਪਚਣ ਵਾਲੇ ਭੋਜਨ ਨੂੰ ਪਚਾਉਣ ਵਿਚ ਵੀ ਮਦਦਗਾਰ ਹੁੰਦੇ ਹਨ। ਇਨ੍ਹਾਂ ਦੀ ਕਮੀ ਨਾਲ ਲੀਵਰ ਡਿਸਆਈਡਰ ਤੇ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। * ਸਿਹਤ ਬਣਾਉਣ ਰੇਸ਼ੇਦਾਰ ਭੋਜਨ-ਖਾਣੇ ’ਚ ਰੋਜ਼ 20 ਗ੍ਰਾਮ ਰੇਸ਼ੇਦਾਰ ਪਦਾਰਥ ਲੈਣ ਨਾਲ ਵੀ ਕਾਫੀ ਫਾਇਦਾ ਹੁੰਦਾ ...
Read Full Story


ਖਾਣੇ ਪ੍ਰਤੀ ਬੱਚਿਆਂ ਵਿਚ ਅਰੁਚੀ

ਬੱਚਿਆਂ ਨੂੰ ਖਾਣਾ ਖਵਾਉਣਾ ਵਾਕਿਆ ਹੀ ਮੁਸ਼ਕਿਲ ਕੰਮ ਹੈ। ਬੱਚਿਆਂ ਵਿਚ ਖਾਣੇ ਦੇ ਪ੍ਰਤੀ ਬੇਰੁਖ਼ੀ ਆਮ ਗੱਲ ਹੈ। ਸਭ ਘਰਾਂ ਵਿਚ ਬੱਚਿਆਂ ਦੇ ਖਾਣ-ਪੀਣ ਅਤੇ ਰੁਚੀ ਨੂੰ ਲੈ ਕੇ ਮਾਤਾ-ਪਿਤਾ ਨੂੰ ਅਜਿਹੇ ਹੀ ਯਤਨ ਕਰਨੇ ਪੈਂਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਛੋਟੇ ਬੱਚੇ ਕੁਝ ਚੀਜ਼ਾਂ ਤਾਂ ਖਾ ਲੈਂਦੇ ਹਨ ਪਰ ਕੁਝ ਹੋਰਨਾਂ ਪ੍ਰਤੀ ਅਰੁਚੀ ਦਿਖਾਉਂਦੇ ਹਨ। ਭਾਵੇਂ ਖਾਧ ਪਦਾਰਥ ਕਿੰਨੇ ਵੀ ਪੌਸ਼ਟਿਕ ਕਿਉਂ ਨਾ ਹੋਣ। ਖਾਣੇ ਪ੍ਰਤੀ ਬੱਚਿਆਂ ਵਿਚ ਇਸ ਅਰੁਚੀ ਦਾ ਕੀ ਕਾਰਨ ਹੈ? ਉਨ੍ਹਾਂ ਨੂੰ ਕਿਵੇਂ ਖਵਾਇਆ ਜਾ ਸਕਦਾ ਹੈ? ਇਸ ਸਬੰਧੀ ਇਥੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਕਾਰਨ ਪਤਾ ਲਗਾਓ : ...
Read Full Story


1

Loading...

© 2012 punjabinfoline.com

punjab infoline arash info