Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦੇ"
ਰਾਮਦੇਵ ਨੇ ਕੀਤਾ ਪ੍ਰਧਾਨ ਮੰਤਰੀ ਦੀ ਇਮਾਨਦਾਰੀ 'ਤੇ ਸਵਾਲ

ਭ੍ਰਿਸ਼ਟਾਚਾਰ ਅਤੇ ਕਾਲੇਧਨ ਦੇ ਖਿਲਾਫ ਯਾਤਰਾ ਉੱਤੇ ਨਿਕਲੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਾਲੇ ਧਨ ਉੱਤੇ ਸਰਕਾਰ ਦੇ ਸ਼ਵੇਤ ਪੱਤਰ ਤੋਂ ਨਰਾਜ਼ ਹੋ ਕੇ ਉਨ੍ਹਾਂ ਨੇ ਸਿੱਧੇ ਪ੍ਰਧਾਨ ਮੰਤਰੀ ਦੀ ਈਮਾਨਦਾਰੀ ਉੱਤੇ ਸਵਾਲ ਖੜੇ ਕੀਤੇ ਹਨ। ਰਾਜਸਥਾਨ ਦੇ ਝੂਨਝੁਨੂ ਵਿਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਬਾਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸ ਦੇ ਹੱਥਾਂ ਵਿਚ ਵਿਕਦਾ ਹੈ? ਪ੍ਰਧਾਨ ਮੰਤਰੀ ਅਮਰੀਕਾ ਦੇ ਹੱਥਾਂ ਵਿਚ ਵਿਕਦਾ ਹੈ। ਪ੍ਰਧਾਨ ਮੰਤਰੀ ਵਿਦੇਸ਼ੀ ਕੰਪਨੀਆਂ ਦੇ ਹੱਥਾਂ ਵਿਚ ਵਿਕਦਾ ਹੈ। ਪ੍ਰਧਾਨ ਮੰਤਰੀ ਪੂੰਜੀਪਤੀਆਂ ਦੇ ਹੱਥਾਂ ਵਿਚ ਵਿਕਦਾ ਹੈ, ਜੋ ਉਨ੍ਹਾਂ ਨੂੰ 10-10, 50-50, ...
Read Full Story


ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ

ਹਿਸਾਰ, ਵਿਵਾਦਾਂ ਦੇ ਘੇਰੇ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਸੰਬੰਧ 'ਚ ਯੋਗ ਗੁਰੂ ਬਾਬਾ ਰਾਮਦੇਵ ਨੇ ਐਤਵਾਰ ਨੂੰ ਕਿਹਾ ਕਿ ਆਈ. ਪੀ. ਐਲ. ਕੁਝ ਨਹੀਂ ਸਗੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦਾ ਚੱਕਰਵਿਊ ਹੈ। ਰਾਮਦੇਵ ਨੇ ਕਿਹਾ ਕਿ ਭਾਰੀ ਮਾਤਰਾ 'ਚ ਕਾਲਾ ਧਨ ਇਸ 'ਚ ਨਿਵੇਸ਼ ਕੀਤਾ ਜਾ ਰਿਹਾ ਹੈ ਇਸ ਲਈ ਇਹ ਕਾਲਾ ਖੇਡ ਬਣਦਾ ਜਾ ਰਿਹਾ ਹੈ। ਬਾਬਾ ਰਾਮਦੇਨ ਨੇ ਕਿਹਾ ਕਿ ਆਈ. ਪੀ. ਐਲ. ਵਿਲਾਸਿਤਾ ਦੀ ਨਿਸ਼ਾਨੀ ਹੈ। ਦੇਸ਼ ਦੇ ਭਲੇ ਲਈ ਇਸ ਅਨੈਤਿਕ ਚੱਕਰ ਨੂੰ ਸਮਾਪਤ ਕੀਤਾ ਜਾਏਗਾ। ਇਸਦੇ ਨਾਲ ਹੀ ਬਾਬਾ ਰਾਮਦੇਵ ਨੇ ਕਿਹਾ ਕਿ ਜੇਕਰ ਜਨਤਾ ਸਿਰਫ 300 ਇਮਾਨਦਾਰ ਸੰਸਦਾਂ ਨੂੰ ਸੰਸਦ 'ਚ ...
Read Full Story


ਗਰਮਿਆਂ ਚ ਬਚਿਆਂ ਦੀ ਦੇਖਭਾਲ

ਸਰਦਿਆਂ ਦੀ ਤਰ੍ਹਾਂ ਗਰਮਿਆਂ ਚ ਵੀ ਬੱਚਿਆਂ ਦੀ ਦੇਖਭਾਲ ਬਹੁਤ ਜਰੂਰੀ ਹੁੰਦੀ ਹੈ, ਕਿਉਕਿ ਬੱਚੇ ਬਹੁਤ ਨਾਜੁਕ ਹੁੰਦੇ ਹਨ। ਕੁੱਛ ਗਲਾਂ ਦਾ ਧਿਆਨ ਰੱਖ ਕੇ ਤੁਸੀ ਅਪਣੇ ਬਚਿਆਂ ਨੂੰ ਗਰਮੀ ਦੇ ਬੁਰੇ ਪਰਭਾਵ ਤੋਂ ਬਚਾ ਸਕਦੇ ਹੋ। 1. ਘਰੋਂ ਬਾਹਰ ਜਾਂਦੇ ਸਮੇਂ ਬੱਚੇ ਨੂੰ ਚੰਗੀ ਤਰ੍ਹਾਂ ਨਾਲ ਢਕ ਕੇ ਲੈ ਜਾਉ । ਸਿਰ ਤੇ ਟੋਪੀ ਤੇ ਧੁੱਪ ਦਾ ਚਸਮਾ ਲਾਉ। 2. ਬੱਚੇ ਨਾਲ ਕਿਤੇ ਵੀ ਬਾਹਰ ਜਾ ਰਹੇ ਹੋ ਤਾਂ ਸਵੇਰੇ ਜਲਦੀ ਜਾਣ ਦੀ ਕੋਸਿਸ਼ ਕਰੋ ਕਿਉਕਿ 10-11 ਵਜੇ ਤੋਂ ਵਾਦ ਧੁੱਪ ਤੇਜ ਹੋ ਜਾਉਦੀ ਹੈ, ਜਿਸ ਨਾਲ ਬੱਚੇ ਦੀ ਕੋਮਲ ਚਮੜੀ ਦੇ ਸੜਣ ਦਾ ਖਤਰਾ ਹੋ ਜਾਉਦਾਂ ਹੈ। ਸਨਸਕਰੀਨ ਲੋਸ਼ਣ ਦਾ ਉਪਯੋਗ ਵੀ ਕਰੋ ...
Read Full Story


ਰਾਮਦੇਵ ਦੇ ਟਰੱਸਟਾਂ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ

ਨਵੀਂ ਦਿੱਲੀ, ਯੋਗ ਗੁਰੂ ਰਾਮਦੇਵ ਨੂੰ ਇਨਕਮ ਟੈਕਸ ਅਦਾ ਕਰਨ ਤੋਂ ਮਿਲੀ ਛੋਟ ਖਤਮ ਹੋ ਗਈ ਹੈ। ਉਨ੍ਹਾਂ ਦੇ ਟਰੱਸਟਾਂ ਨੂੰ 58 ਕਰੋੜ ਰੁਪਏ ਅਦਾ ਕਰਨ ਦਾ ਨੋਟਿਸ ਦਿਤਾ ਗਿਆ ਹੈ। ਆਯੁਰਵੈਦਿਕ ਦਵਾਈਆਂ ਵੇਚਣ ਤੋਂ ਹੋਈ ਕਮਾਈ 'ਤੇ ਇਨਕਮ ਟੈਕਸ ਅਦਾ ਕਰਨ ਲਈ ਰਾਮਦੇਵ ਦੇ ਟਰੱਸਟਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ। ਸੂਤਰਾਂ ਨੇ ਦਸਿਆ ਕਿ ਮੁਲਾਂਕਣ ਸਾਲ 2009-10 ਦੌਰਾਨ ਹੋਈ 120 ਕਰੋੜ ਰੁਪਏ ਦੀ ਕਮਾਈ 'ਤੇ ਟੈਕਸ ਅਦਾ ਕਰਨ ਲਈ ਹਰਿਦਵਾਰ ਸਥਿਤ ਪਤੰਜਲੀ ਯੋਗਪੀਠ ਟਰੱਸਟ, ਦਿਵਿਆਯੋਗ ਮੰਦਰ ਟਰੱਸਟ ਅਤੇ ਭਾਰਤ ਸਵਾਭੀਮਾਨ ਟਰੱਸਟ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨਕਮ ਟੈਕਸ ਵਿਭਾਗ ਨੂੰ ਕਾਰੋਬਾਰੀ ...
Read Full Story


ਮਾਇਆਵਤੀ ਜਾਵੇਗੀ ਜੇਲ!

ਲਖਨਊ, ਉੱਤਰ ਪ੍ਰਦੇਸ਼ ਵਿਚ ਹੁਣ ਨਵਾਂ ਘਪਲਾ ਸਾਹਮਣੇ ਆਇਆ ਹੈ , ਇਹ ਹੈ ਖਜ਼ੂਰ ਘਪਲਾ। ਰਾਜਧਾਨੀ ਵਿਚ ਬਸਪਾ ਸਰਕਾਰ ਦੇ ਸਮੇਂ ਬਣੇ ਸਮਾਰਕਾਂ ਦੇ ਕੰਢੇ ਹਰਿਆਲੀ ਬਣਾਏ ਰੱਖਣ ਲਈ ਖਜ਼ੂਰ ਦੇ ਦਰੱਖਤ ਲਗਾਉਣ ਦਾ ਫੈਸਲਾ ਹੋਇਆ ਸੀ। ਬਹੁਤ ਮਹਿੰਗੇ ਰੇਟਾਂ 'ਤੇ ਇਹ ਦਰੱਖਤ ਮੰਗਵਾਏ ਗਏ ਪਰ ਇਹ ਦਰੱਖਤ ਇਥੇ ਲੱਗੇ ਨਹੀਂ। ਇਨ੍ਹਾਂ ਦਰੱਖਤਾਂ ਨੂੰ ਬਾਅਦ ਵਿਚ ਸੁੱਟ ਦਿੱਤਾ ਗਿਆ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਬਕਾ ਮਾਇਆਵਤੀ ਸਰਕਾਰ ਦੇ ਸਮੇਂ ਹੋਏ ਇਸ ਘਪਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਖਜ਼ੂਰ ਦੇ ਦਰੱਖਤ ਲਗਾਉਣ 'ਤੇ ਕਰੋੜਾਂ ਰੁਪਿਆਂ ਦੀ ਬਾਂਦਰ ਵੰਡ ਹੋਈ ...
Read Full Story


ਨਿਰਮਲ ਬਾਬਾ ਤੇ ਕਸਿਆ ਸ਼ਿਕੰਜਾ

ਝਾਂਸੀ, ਉੱਤਰ ਪ੍ਰਦੇਸ਼ 'ਚ ਝਾਂਸੀ ਜ਼ਿਲੇ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਨੇ ਨਿਰਮਲ ਬਾਬਾ ਦੇ ਖਿਲਾਫ ਅੰਧ ਵਿਸ਼ਵਾਸ਼ ਫੈਲਾਉਣ ਅਤੇ ਧੋਖਾਦੜੀ ਦੇ ਅਰੋਪ 'ਚ ਅੱਜ ਮੁਕਦਮਾ ਦਰਜ ਕਰਨ ਦਾ ਹੁਕਮ ਦਿੱਤਾ। ਵਕੀਲ ਅਰਨ ਕੁਮਾਰ ਦੀਕਸ਼ਿਤ ਦੀ ਅਰਜ਼ੀ ਤੇ ਕੋਰਟ ਨੇ ਨਵਾਬਾਦ ਥਾਨੇ ਨੂੰ ਨਿਰਮਲ ਬਾਬਾ ਦੇ ਖਿਲਾਫ ਭਾਰਤੀ ਦੰਡ ਸੰਹਿਤਾ ਦੀ ਧਾਰਾ 295-ਏ, 298, 311, 406, 417 ਅਤੇ 420 ਦੇ ਤਹਿਤ ਮੁਕਦਮਾ ਦਰਜ ਕਰਨ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਲਖਨਉ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਰਾਜੇਸ਼ ਕੁਮਾਰ ਨੇ ਗੋਮਤੀਮਗਰ ਦੇ ਥਾਨਾ ਪ੍ਰਧਾਨ ਨੂੰ ਨਿਰਮਲ ਬਾਬਾ ਦੇ ਖਿਲਾਫ ਇਨ੍ਹਾਂ ਆਰੋਪਾਂ ਦੇ ਤਹਿਤ ਮੁਕਦਮਾ ਦਰਜ ...
Read Full Story


ਉਮਾ ਭਾਰਤੀ ਦੇ ਘਰ ਚੋਰੀ

ਲਖਨਊ, ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਚਰਖਾਟੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਉਮਾ ਭਾਰਤੀ ਦੇ ਸਰਕਾਰੀ ਘਰ 'ਚ ਕੱਲ ਰਾਤ ਚੋਰੀ ਹੋ ਗਈ। ਭਾਰਤੀ ਦੇ ਪ੍ਰਤੀਨਿਧੀ ਅਮਰਪਾਲ ਨੇ ਦੱਸਿਆ ਕਿ ਚੋਰ ਘਰ 'ਚ ਵੜ ਕੇ ਸਾਮਾਨ ਚੁੱਕ ਲੈ ਗਏ। ਚੋਰੀ ਦੇ ਸਮੇਂ ਭਾਰਤੀ ਘਰ 'ਚ ਮੌਜੂਦ ਨਹੀਂ ਸੀ। ਉਨ੍ਹਾਂ ਦੇ ਘਰ 'ਤੇ ਹੋਈ ਚੋਰੀ ਨੇ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਅਤੇ ਰਾਜ ਸੰਪਤੀ ਅਧਿਕਾਰੀ ਨੂੰ ਦੇ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਭਾਰਤੀ ਨੂੰ ਗੋਮਤੀਨਗਰ 'ਚ ਮੰਤਰੀ ਅਵਾਸ ਮਿਲਿਆ ...
Read Full Story


ਦਸ ਸਾਲਾਂ ‘ਚ ਬਾਬਾ ਰਾਮਦੇਵ ਨੂੰ 1177 ਕਰੋੜ ਤੇ ਨਿਰਮਲ ਬਾਬਾ ਨੂੰ 3000 ਕਰੋੜ ਦੀ ਕਮਾਈ

ਨਵੀਂ ਦਿੱਲੀ, ਮੋਬਾਈਲ ਅਤੇ ਫੇਸਬੁੱਕ ‘ਤੇ ਅੱਜਕਲ ਇਕ ਵਿਸ਼ੇਸ਼ ਸੰਦੇਸ਼ ”ਛੱਡੋ ਘਰ-ਵਾਰ, ਚੱਲੋ ਹਰਿਦੁਆਰ” ਧਮਾਲਾਂ ਪਾ ਰਿਹਾ ਹੈ, ਜਿਸ ਰਾਹੀਂ ਕਿਹਾ ਜਾ ਰਿਹਾ ਹੈ ਕਿ ਆਪਣਾ ਕੈਰੀਅਰ ਚੁਨਣ ਤੋਂ ਪਹਿਲਾਂ ਇਸਦੇ ਫਾਇਦੇ ਨੁਕਸਾਨ ਜ਼ਰੂਰ ਸੋਚ ਲੈਣਾ। ਉਪਰੋਕਤ ”ਛੱਡੋ ਘਰ-ਵਾਰ, ਚੱਲੋ ਹਰਿਦੁਆਰ” ਸੰਦੇਸ਼ ਰਾਹੀਂ ਦੱਸਿਆ ਗਿਆ ਹੈ ਕਿ ਅੱਜਕਲ ਮੁਤਾਬਕ ਦਸ ਸਾਲਾਂ ‘ਚ ਵੱਖ-ਵੱਖ ਪ੍ਰੋਫੈਸ਼ਨਾਂ ਨਾਲ ਜੁੜੇ ਵਿਅਕਤੀਆਂ ਦੀ ਕਮਾਈ ਕਿੰਨੀ ਕੁ ਬਣਦੀ ਹੈ। ਜਿਵੇਂ ਕਿ ਇਕ ਅਧਿਆਪਕ ਦਸ ਸਾਲਾਂ ‘ਚ ਕਰੀਬ 25 ਲੱਖ ਰੁਪਏ ਕਮਾਉਂਦਾ ਹੈ, ਜਦਕਿ ਪੱਤਰਕਾਰ 20 ਲੱਖ, ਆਮ ਦੁਕਾਨਦਾਰ 30 ਲੱਖ, ਸਰਕਾਰੀ ਮੁਲਾਜ਼ਮ 35 ...
Read Full Story


ਜਨਰਲ ਸਿੰਘ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ 'ਚ ਸ਼ਾਮਿਲ ਹੋਣ : ਰਾਮਦੇਵ

ਹਰਿਦੁਆਰ, ਯੋਗ ਗੁਰੂ ਬਾਬਾ ਰਾਮਦੇਵ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੀ ਮੁਹਿੰਮ ਵਿਚ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਵੀ ਉਨ੍ਹਾਂ ਦਾ ਸਾਥ ਦੇਣ। ਰਾਮਦੇਵ ਨੇ ਹੋਰ ਕਿਹਾ ਕਿ ਇਸ ਮੁਹਿੰਮ ਵਿਚ ਉਹ ਹਰ ਵਿਅਕਤੀ ਦਾ ਸਹਿਯੋਗ ਚਾਹੁੰਦੇ ਹਨ। ਬਾਬਾ ਰਾਮਦੇਵ ਨੇ ਮੁਸਲਮਾਨਾਂ ਦੀ ਹਮਾਇਤ ਹਾਸਿਲ ਕਰਨ ਲਈ ਕਿਹਾ ਕਿ ਉਹ ਮੁਸਲਮਾਨਾਂ ਦੇ ਰਾਖਵੇਂਕਰਨ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਆਪਣੀ ਮੁਹਿੰਮ ਨੂੰ ਮੁਸਲਿਮ ਭਾਈਚਾਰੇ ਤਕ ਪਹੁੰਚਾਉਣ ਲਈ ਉਨ੍ਹਾਂ ਵਲੋਂ ਪ੍ਰਚਾਰ ਸਮੱਗਰੀ ਜਿਵੇਂ ਕਿ ਇਸ਼ਤਿਹਾਰ, ਬੈਨਰ ਆਦਿ ਉਰਦੂ ਵਿਚ ...
Read Full Story


ਨਿਰਮਲ ਬਾਬਾ ਜਾ ਸਕਦੇ ਹਨ ਜੇਲ!

ਲਖਨਊ, ਆਪਣੀ ਸਮਾਗਮੀ ਸਭਾਵਾਂ ਨੂੰ ਲੈ ਕੇ ਵਿਵਾਦਾਂ 'ਚ ਰਹੇ ਨਿਰਮਲ ਬਾਬਾ ਖਿਲਾਫ ਆਖਿਰਕਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਥਾਣਾ ਪੁਲਸ ਨੇ ਸ਼ਨੀਵਾਰ ਨੂੰ ਐਫ. ਆਈ. ਆਰ. ਦਰਜ ਕਰ ਲਈ। ਕੋਰਟ ਨੇ ਕੁਝ ਦਿਨ ਪਹਿਲਾਂ ਹੀ ਨਿਰਮਲ ਬਾਬਾ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਸੀ ਪਰ ਪੁਲਸ ਇਸ ਮਾਮਲੇ 'ਚ ਟਾਲ-ਮਟੋਲ ਕਰ ਰਹੀ ਸੀ। ਕੋਰਟ ਦੇ ਹੁਕਮਾਂ ਤੋਂ ਬਾਅਦ ਸ਼ਨੀਵਾਰ ਨੂੰ ਤਾਨਿਆ ਅਤੇ ਆਦਿਤਿਆ ਦੀ ਸ਼ਿਕਾਇਤ 'ਤੇ ਨਿਰਮਲ ਬਾਬਾ ਖਿਲਾਫ ਧਾਰਾ 417, 419, 420 ਆਈ. ਪੀ. ਸੀ. ਤਹਿਤ ਚੀਟਿੰਗ ਅਤੇ ਧਾਰਾ 508 ਯਾਨੀ ਭਗਵਾਨ ਦੀ ਨਰਾਜਗੀ ਦਾ ਡਰ ਦਿਖਾ ਕੇ ਗਲਤ ਫਾਇਦਾ ਲੈਣ ਤਹਿਤ ਐਫ. ਆਈ. ...
Read Full Story


ਬੇਰੁਜ਼ਗਾਰੀ ਭੱਤੇ 'ਤੇ ਅਖਿਲੇਸ਼ ਵਾਅਦੇ 'ਤੇ ਪਲਟੇ

ਲਖਨਊ, ਉੱਤਰ ਪ੍ਰਦੇਸ਼ 'ਚ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਅਖਿਲੇਸ਼ ਯਾਦਵ ਨੇ ਬਦਲ ਲਿਆ ਹੈ। ਯੂ. ਪੀ. ਕੈਬਨਿਟ ਨੇ ਫੈਸਲਾ ਲਿਆ ਹੈ ਕਿ ਸਮਾਜਵਾਦੀ ਪਾਰਟੀ (ਐਸ ਪੀ.) ਦੀ ਸਰਕਾਰ ਸਾਰੇ ਬੇਰੁਜ਼ਗਾਰਾਂ ਨੂੰ ਭੱਤਾ ਨਹੀਂ ਦੇਵੇਗੀ। ਕੈਬਨਿਟ ਦੇ ਫੈਸਲੇ ਮੁਤਾਬਕ ਯੂ. ਪੀ. 'ਚ 30 ਤੋਂ 40 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਹੀ ਬੇਰੁਜ਼ਗਾਰੀ ਭੱਤਾ ਮਿਲੇਗਾ ਅਤੇ ਇਸ ਲਈ ਘੱਟੋ-ਘੱਟ ਹਾਈ ਸਕੂਲ (10ਵੀਂ) ਪਾਸ ਹੋਣਾ ਵੀ ਜ਼ਰੂਰੀ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਬੇਰੁਜ਼ਗਾਰੀ ਭੱਤਾ ਲੈਣ ਲਈ ਰੈਜੀਡੈਂਸ ਪਰੂਫ, ਇਨਕਮ ਪਰੂਫ ਅਤੇ ਉਮਰ ਦਾ ਪਰੂਫ ਨਾਲ ਲੈ ਕੇ ...
Read Full Story


ਨਿਰਮਲ ਬਾਬਾ ਖਿਲਾਫ ਦਰਜ ਹੋਵੇਗੀ ਐੱਫ. ਆਈ. ਆਰ.

ਲਖਨਊ, ਅਜੀਬੋ-ਗਰੀਬ ਉਪਾਅ ਦੱਸ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਦਾ ਦਾਅਵਾ ਕਰਨ ਵਾਲੇ ਨਿਰਮਲ ਬਾਬਾ ਖਿਲਾਫ ਹੁਣ ਲਖਨਊ ਪੁਲਸ ਐੱਫ. ਆਈ. ਆਰ. ਦਰਜ ਕਰੇਗੀ। ਲਖਨਊ ਦੀ ਇਕ ਅਦਾਲਤ ਨੇ ਅੱਜ ਦੋ ਬੱਚਿਆਂ ਦੀ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਪੁਲਸ ਨੇ ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਖਿਲਾਫ ਮੁਕੱਦਮਾ ਦਾਇਰ ਕਰ ਕੇ ਜਾਂਚ ਕਰਨ ਦੇ ਹੁਕਮ ਦਿਤੇ ਹਨ। ਉੱਤਰ ਪ੍ਰਦੇਸ਼ ਕੈਡਰ ਦੇ ਆਈ. ਪੀ. ਐੱਸ. ਅਧਿਕਾਰੀ ਅਮਿਤਾਭ ਠਾਕੁਰ ਦੀ ਬੇਟੀ ਤਾਨਿਆ ਅਤੇ ਬੇਟੇ ਨੇ ਪਿਛਲੇ ਮਹੀਨੇ ਗੋਮਤੀ ਨਗਰ ਥਾਣੇ ਵਿਚ ਜਾ ਕੇ ਬਾਬਾ ਖਿਲਾਫ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਈਸ਼ਵਰ ...
Read Full Story


ਮੇਦਵੇਦੇਵ ਬਣੇ ਰੂਸ ਦੇ ਪ੍ਰਧਾਨ ਮੰਤਰੀ

ਮਾਸਕੋ, ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਰੂਸ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰੂਸ ਦੀ ਸੰਸਦ ਨੇ ਪ੍ਰਧਾਨ ਮੰਤਰੀ ਅਹੁਦੇ 'ਤੇ ਮੇਦਵੇਦੇਵ ਦੀ ਨਿਯੁਕਤੀ ਦੀ ਕੱਲ ਪੁਸ਼ਟੀ ਕਰ ਦਿੱਤੀ ਹੈ। ਰੂਸੀ ਸੰਸਦ ਦੇ ਹੇਠਲੇ ਸਦਨ ਡਿਊਮਾ ਵਿਚ ਬਹੁਮਤ ਮਿਲਣ ਦੇ ਨਾਲ ਹੀ ਮੇਦਵੇਦੇਵ ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ ਹੋ ਗਿਆ। ਮੇਦਵੇਦੇਵ ਦੇ ਪੱਖ ਵਿਚ 299 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ ਜਦਕਿ ਉਨ੍ਹਾਂ ਖਿਲਾਫ 144 ਵੋਟਾਂ ਪਈਆਂ। ਸੱਤਾਧਾਰੀ ਯੂਨਾਈਟਿਡ ਰਸ਼ੀਆ ਪਾਰਟੀ ਅਤੇ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਸਾਰੇ ਮੈਂਬਰਾਂ ਨੇ ਮੇਦਵੇਦੇਵ ਦੇ ਪੱਖ ਵਿਚ ਵੋਟਾਂ ਪਾਈਆਂ ਜਦਕਿ ...
Read Full Story


ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਵਿੱਚ ਸਮੁੰਦਰੀ ਪੁਲਿਸ ਸਟੇਸ਼ਨਾਂ ਦੀ ਸਥਾਪਨਾ

ਨਵੀਂ ਦਿੱਲੀ, ਭਾਰਤੀ ਤੱਟਵਰਤੀ ਸੁਰੱਖਿਆ ਅਤੇ ਭਾਰਤੀ ਸਮੁੰਦਰੀ ਫੌਜ ਵੱਲੋਂ ਸਾਰੇ ਤੱਟਵਰਤੀ ਖੇਤਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਸਤੇ ਕਈ ਉਪਰਾਲੇ ਕੀਤੇ ਗਏ ਹਨ, ਜਿਸ ਵਿੰਚ ਸੰਗਠਿਤ ਪਹੁੰਚ ਹੇਠ ਤੰਤਰ ਵਿੱਚ ਸੁਧਾਰ ਅਤੇ ਗਸ਼ਤ ਨੂੰ ਵਧਾਉਣਾ ਆਦਿ ਸ਼ਾਮਿਲ ਹੈ। ਸਮੁੰਦਰੀ ਸੁਰੱਖਿਆ ਸਕੀਮ ਦੇ ਪਹਿਲੇ ਪੜਾਅ ਹੇਠ ਗ੍ਰਹਿ ਮੰਤਰਾਲੇ ਨੇ ਮਹਾਰਾਸ਼ਟਰ ਵਿੱਚ 12 ਅਤੇ ਆਂਧਰਾ ਪ੍ਰਦੇਸ਼ ਵਿੱਚ 6 ਸਮੁੰਦਰੀ ਪੁਲਿਸ ਸਟੇਸ਼ਨ ਬਣਾਉਣ ਲਈ 692 ਕਰੋੜ 6 ਲੱਖ ਅਤੇ 267 ਲੱਖ ਰੁਪਏ ਮਨਜ਼ੂਰ ਕੀਤੇ ਹਨ। ਸਮੁੰਦਰੀ ਸੁਰੱਖਿਆ ਸਕੀਮ ...
Read Full Story


ਮਾਇਆਵਤੀ ਨੇ ਘਰ ਦੀ ਸਜ਼ਾਵਟ ਤੇ ਖਰਚੇ 86 ਕਰੋੜ

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਨੂੰ ਇਹ ਬੰਗਲਾ ਤਦ ਮਿਲਿਆ ਸੀ, ਜਦ ਉਹ 1995 'ਚ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ। 2007 'ਚ ਜਦ ਮਾਇਆਵਤੀ ਮੁੱਖਮੰਤਰੀ ਬਣੀ ਤਦ ਇਸ ਦਾ ਰੈਨੋਵੇਸ਼ਨ ਸ਼ੁਰੂ ਹੋਇਆ, ਪਰ ਬਹੁਤਾ ਕੰਮ ਉਨ੍ਹਾਂ ਦੇ ਮੁੱਖ ਮੰਤਰੀ ਕਾਲ ਖਤਮ ਹੋਣ ਤੋਂ ਬਾਦ ਹੋਇਆ। ਇਹ ਬੰਗਲਾ 5 ਏਕੜ 'ਚ ਬਣਿਆ ਹੋਇਆ ਹੈ। ਮਾਇਆਵਤੀ ਨੇ ਨਾ ਕੇਵਲ ਦਲਿਤ ਸਮਾਜ ਅਤੇ ਮੂਰਤਿਆਂ 'ਤੇ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ ਬਲਕਿ ਉਨ੍ਹਾਂ ਨੇ ਜਨਤਾ ਦੇ 86 ਕਰੋੜ ਰੁਪਏ ਲਖਨਊ 'ਚ ਆਪਨੇ 13, ਮਾਲ ਐਵੇਨਿਉ ਦੇ ਬੰਗਲੇ ਦੇ ਰੈਨੋਵੇਸ਼ਨ 'ਤੇ ਵੀ ਖਰਚ ਕੀਤੇ। ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਦੀ ...
Read Full Story


ਹਰਿਆਣਾ ਵਿਚ ਬਾਬਾ ਰਾਮਦੇਵ ਨੂੰ ਦਾਖਲ ਨਾ ਹੋਣ ਦਾ ਐਲਾਨ

ਜੀਂਦ, ਆਰੀਆ ਸਵਾਭੀਮਾਨ ਨਾਮੀ ਇਕ ਸੰਗਠਨ ਨੇ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ ਮੋਰਚਾ ਖੋਲ੍ਹਦਿਆਂ ਕਿਹਾ ਕਿ ਬਾਬਾ ਰਾਮ ਦੇਵ ਥੋਥੇ ਰਾਸ਼ਟਰਵਾਦੀ ਹਨ ਅਤੇ ਉਨ੍ਹਾਂ ਨੂੰ ਹਰਿਆਣਾ ਵਿਚ ਦਾਖਲ ਨਹੀਂ ਹੋਣ ਦਿਤਾ ਜਾਵੇਗਾ। ਇਸ ਨੂੰ ਲੈ ਕੇ ਮੰਗਲਵਾਰ ਨੂੰ ਇਕ ਹੋਟਲ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਵਿਚ ਆਰੀਆ ਸਵਾਭੀਮਾਨ ਦੇ ਕੌਮੀ ਪ੍ਰਧਾਨ ਆਚਾਰੀਆ ਗਿਆਨੇਸ਼ਵਰ ਅਤੇ ਜਨਰਲ ਸਕੱਤਰ ਚੰਦਰਪਾਲ ਆਰੀਆ ਨੇ ਕਿਹਾ ਕਿ ਲੋਕਤੰਤਰ ਦੇ ਨਾਂ 'ਤੇ ਸਾਰਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦਾ ਦਾਅਵਾ ਕਰਨ ਵਾਲੇ ਰਾਮਦੇਵ ਕੋਲ ਇੰਨਾ ਹੌਸਲਾ ਵੀ ਨਹੀਂ ਹੈ ਕਿ ਉਨ੍ਹਾਂ ਕੋਲੋਂ ਪੁੱਛੇ ਗਏ ਸਵਾਲਾਂ ਦਾ ...
Read Full Story


ਸਭ ਤੋਂ ਲੰਬਾ ਪੁਲ ਬਣੇਗਾ ਬ੍ਰਹਮਪੁੱਤਰ ਨਦੀ 'ਤੇ

ਤਿਰੂਚਿਰਾਪੱਲੀ, ਬੈਲਡਿੰਗ ਰਿਸਰਚ ਇੰਸਟੀਚਿਊਟ 'ਤੇ ਹਿੰਦੋਸਤਾਨ ਕੰਸਟਰੱਕਸ਼ਨ ਲਿਮਟਿਡ ਨੇ ਦੇਸ਼ ਦਾ ਸਭ ਤੋਂ ਲੰਬਾ ਰੇਲਵੇ ਪੁਲ ਬਣਾਉਣ ਲਈ ਇਕ ਸਮਝੌਤਾ ਕੀਤਾ ਹੈ। ਇਹ ਪੁਲ ਬ੍ਰਹਮਪੁੱਤਰ ਨਦੀ 'ਤੇ ਬਣੇਗਾ ਤੇ ਆਸਾਮ ਨੂੰ ਅਰੁਣਾਚਲ ਪ੍ਰਦੇਸ਼ ਨਾਲ ਜੋੜੇਗਾ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਇਸ 'ਤੇ 3230 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਇਹ 2015 ਤਕ ਬਣ ਕੇ ਤਿਆਰ ਹੋ ...
Read Full Story


ਡਾਕੂਆਂ ਦਾ ਪ੍ਰਮੋਸ਼ਨ ਹੋਇਆ, ਜੰਗਲਾਂ 'ਚੋਂ ਨਿਕਲ ਕੇ ਦਿੱਲੀ ਪੁੱਜ ਗਏ : ਬਾਬਾ ਰਾਮਦੇਵ

ਮੁਰੈਨਾ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਤਾਂ ਸੰਸਦ ਵਿਚ ਬੈਠੇ 543 ਲੋਕ ਹੀ ਚਲਾਉਣਗੇ ਪਰ ਉਨ੍ਹਾਂ ਨੂੰ 'ਰੋਗੀ' ਨਹੀਂ ਹੋਣਾ ਚਾਹੀਦਾ। ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਹਾਜ਼ਰੀ ਵਿਚ ਅੱਜ ਸਵੇਰੇ 5 ਵਜੇ ਇਥੇ ਸਟੇਡੀਅਮ 'ਤੇ ਆਯੋਜਿਤ ਯੋਗ ਕੈਂਪ ਵਿਚ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਦੋਸ਼ ਲਗਾਇਆ ਕਿ ਸੰਸਦ ਵਿਚ ਬੈਠੇ ਕੁਝ ਮੈਂਬਰ ਭ੍ਰਿਸ਼ਟਾਚਾਰੀ ਅਤੇ ਹਤਿਆਰੇ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਚੁਣ ਕੇ ਦੇਸ਼ ਦੀ ਸਰਵਉਚ ਸੰਸਥਾ ਵਿਚ ਨਾ ਭੇਜਣ। ਇਸ ਤੋਂ ਪਹਿਲਾਂ ਕਲ ਸ਼ਾਮ ਭਿੰਡ ਤੋਂ ਮੁਰੈਨਾ ਆਉਂਦੇ ਹੋਏ ਪੋਰਸਾ ਵਿਚ ਆਯੋਜਿਤ ਇਕ ਸਭਾ ਵਿਚ ...
Read Full Story


ਬਾਬਾ ਰਾਮਦੇਵ ਵਿਰੁੱਧ ਇਕ ਹੋਰ ਕੇਸ ਦਾਇਰ

ਮੁਰਾਦਾਬਾਦ, ਯੋਗ ਗੁਰੂ ਬਾਬਾ ਰਾਮਦੇਵ ਵਲੋਂ ਪਾਰਲੀਮੈਂਟ ਦੇ ਮੈਂਬਰਾਂ ਵਿਰੁੱਧ ਹੱਤਕ ਭਰੀ ਟਿੱਪਣੀ ਕਰਨ ਕਾਰਨ ਉਹ ਇਕ ਵਾਰ ਫਿਰ ਮੁਸ਼ਕਲ ਵਿਚ ਫਸ ਗਏ ਹਨ। ਇਸ ਸੰਬੰਧ ਵਿਚ ਰਾਸ਼ਟਰੀ ਜਨਤਾ ਦਲ ਦੇ ਜ਼ਿਲਾ ਪ੍ਰਧਾਨ ਰਾਮੇਸ਼ਵਰ ਦਿਆਲ ਨੇ ਰਾਮਦੇਵ ਵਿਰੁੱਧ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਹੈ। ਅਦਾਲਤ ਨੇ ਰਾਮਦੇਵ ਵਿਰੁੱਧ ਸ਼ਿਕਾਇਤ ਦਾਖਲ ਕਰਕੇ ਸੁਣਵਾਈ ਲਈ ਅਗਲੀ ਤਾਰੀਖ 17 ਮਈ ਪਾਈ ਹੈ। ਰਾਮੇਸ਼ਵਰ ਦਿਆਲ ਨੇ ਦੋਸ਼ ਲਾਇਆ ਹੈ ਕਿ ਤਿੰਨ ਮਈ ਨੂੰ ਗਾਇਤਰੀ ਨਗਰ ਵਿਖੇ ਪਾਰਟੀ ਦੇ ਦਫਤਰ ਵਿਚ ਉਨ੍ਹਾਂ ਦੀ ਮੌਜੂਦਗੀ ਵਿਚ ਕੁਝ ਲੋਕਾਂ ਨੇ ਚਿੱਕੜ ਉਛਾਲਦੇ ...
Read Full Story


ਭਾਰਤ ਨੇ ਬੰਗਲਾਦੇਸ਼ ਦੇ 20 ਕਰੋੜ ਡਾਲਰ ਦੇ ਕਰਜ਼ੇ ’ਤੇ ਲੀਕ ਮਾਰੀ

ਢਾਕਾ, ਭਾਰਤ ਨੇ ਅੱਜ ਐਲਾਨ ਕੀਤਾ ਕਿ ਬੰਗਲਾਦੇਸ਼ ਨੂੰ ਦਿੱਤੇ ਇਕ ਅਰਬ ਡਾਲਰ ਦੇ ਕਰਜ਼ੇ ਵਿਚੋਂ 20 ਕਰੋੜ ਡਾਲਰ ਮੁਆਫ ਕੀਤੇ ਜਾਣਗੇ। ਭਾਰਤ ਨੇ 2010 ਵਿਚ ਬੰਗਲਾਦੇਸ਼ ਨੂੰ 1 ਅਰਬ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇਥੇ ਸੰਪਾਦਕਾਂ ਨਾਲ ਗੁਫਤਗੂ ਦੌਰਾਨ ਦੱਸਿਆ ਕਿ ਨਵੀਂ ਦਿੱਲੀ ਨੇ 20 ਕਰੋੜ ਡਾਲਰ ਦੀ ਰਕਮ ਕਰਜ਼ ਦੀ ਬਜਾਇ ਇਮਦਾਦ ਵਜੋਂ ਦੇਣ ਦਾ ਫੈਸਲਾ ਕੀਤਾ ਅਤੇ ਬੰਗਲਾਦੇਸ਼ ਇਹ ਰਕਮ ਆਪਣੇ ਤਰਜੀਹੀ ਪ੍ਰਾਜੈਕਟਾਂ ਲਈ ਇਸਤੇਮਾਲ ਕਰ ਸਕੇਗਾ। ਇਕ ਬੰਗਲਾ ਟੀ.ਵੀ. ਚੈਨਲ ਦੀ ਰਿਪੋਰਟ ਮੁਤਾਬਕ ਬਾਕੀ 80 ਕਰੋੜ ਡਾਲਰ ’ਤੇ 1 ਫੀਸਦ ਵਿਆਜ ਲਿਆ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info