Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਦੇਹਾਂਤ"
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਸੰਜੀਤ ਕੁਮਾਰ ਸਿਨਹਾ ਦਾ ਦੇਹਾਂਤ

ਪਟਿਆਲਾ: 6 ਮਈ (ਪੀ.ਐਸ.ਗਰੇਵਾਲ) - ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਸੰਜੀਤ ਕੁਮਾਰ ਸਿਨਹਾ ਦਾ ਲੰਮੀ ਬਿਮਾਰੀ ਉਪਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦੇਹਾਂਤ ਹੋ ਗਿਆ । ਉਹ ਆਪਣੀ ਧਰਮਪਤਨੀ ਸ਼੍ਰੀਮਤੀ ਰਾਧਾ ਸਿਨਹਾ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀ ਮਿ੍ਰਤਕ ਦੇਹ ਦਾ ਅੱਜ ਬਡੂੰਗਰ ਦੇ ਸਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਿ੍ਰਤਕ ਦੇਹ ਨੂੰ ਅਗਨੀ ਉਹਨਾਂ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਕਿਸ਼ਨ ਬਹਾਦਰ ਥਾਪਾ ਨੇ ਵਿਖਾਈ। ਇਸ ਮੌਕੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ...
Read Full Story


ਪਾਵਰ ਕਾਮ ਦੇ ਲੈਂਡ ਐਕਿਊਜੀਸ਼ਨ ਕੂਲੈਕਟਰ ਕੈਪਟਨ ਆਰ.ਐਸ. ਰੰਧਾਵਾ ਦਾ ਦੇਹਾਂਤ

ਪਟਿਆਲਾ: 14 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਪਾਵਰ ਕਾਮ ਵਿੱਚ ਲੈਂਡ ਐਕਿਊਜੀਸ਼ਨ ਕੂਲੈਕਟਰ ਵਜੋਂ ਸੇਵਾ ਨਿਭਾ ਰਹੇ ਆਈ.ਏ.ਐਸ. ਅਧਿਕਾਰੀ ਕੈਪਟਨ ਆਰ.ਐਸ. ਰੰਧਾਵਾ ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅੱਜ ਅਚਾਨਕ ਦੇਹਾਂਤ ਹੋ ਗਿਆ। ਉਹ 55 ਵਰਿਆਂ ਦੇ ਸਨ। ਕੈਪਟਨ ਰੰਧਾਵਾ ਆਪਣੀ ਪਤਨੀ ਸ਼੍ਰੀਮਤੀ ਗੁਰਿੰਦਰਪਾਲ ਕੌਰ, ਸਪੁੱਤਰ ਜੈ ਇੰਦਰ ਸਿੰਘ ਰੰਧਾਵਾ ਅਤੇ ਸਪੁੱਤਰੀ ਅਰਪਿੰਦਰ ਕੌਰ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀ ਮਿ੍ਰਤਕ ਦੇਹ ਦਾ ਅੱਜ ਪੂਰੀਆਂ ਧਾਰਮਿਕ ਰਸਮਾਂ ਅਤੇ ਸਰਕਾਰੀ ਸਨਮਾਨਾਂ ਨਾਲ ਸਥਾਨਕ ਵੀਰ ਜੀ ਸਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ...
Read Full Story


ਸੇਵਾ ਮੁਕਤ ਜ਼ਿਲਾ ਅਟਾਰਨੀ ਕੁਲਵੰਤ ਰਾਏ ਸ਼ਰਮਾ ਦਾ ਦੇਹਾਂਤ

ਨਾਭਾ (ਪਟਿਆਲਾ) 10 ਜਨਵਰੀ:(ਪੀ.ਐਸ.ਗਰੇਵਾਲ)-ਨਾਭਾ ਤੋਂ ਦੀ ਟਿ੍ਰਬਿਊਨ ਦੇ ਪੱਤਰਕਾਰ ਸ੍ਰੀ ਰਜਨੀਸ਼ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪਿਤਾ ਐਡਵੋਕੇਟ ਅਤੇ ਸੇਵਾ ਮੁਕਤ ਜ਼ਿਲਾ ਅਟਾਰਨੀ ਸ੍ਰੀ ਕੁਲਵੰਤ ਰਾਏ ਸ਼ਰਮਾ (75) ਸੰਖੇਪ ਬਿਮਾਰੀ ਉਪਰੰਤ ਅਚਾਨਕ ਅਕਾਲ ਚਲਾਣਾ ਕਰ ਗਏ। ਸਵਰਗੀ ਸ੍ਰੀ ਕੁਲਵੰਤ ਰਾਏ ਸ਼ਰਮਾ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਨਾਲ ਨਾਭਾ ਦੇ ਅਲਹੌਰਾਂ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਹ ਆਪਣੀ ਪਤਨੀ ਸ੍ਰੀਮਤੀ ਸ਼ਕੁੰੁਤਲਾ ਸ਼ਰਮਾ, ਪੁੱਤਰ ਸ੍ਰੀ ਰਜ਼ਨੀਸ਼ ਸ਼ਰਮਾ ਅਤੇ ਪੁੱਤਰੀ ਪੋ੍ਰਫੈਸਰ ਬਿੰਦੂ ਸ਼ਰਮਾ ...
Read Full Story


1

Loading...

© 2012 punjabinfoline.com

punjab infoline arash info