E-Paper

|
| Tag Search for "ਦੋਆਬਾ" |
ਹਜ਼ਾਰਾਂ ਲੋਕਾਂ ਵੱਲੋਂ ਬਾਬੂ ਰਾਮ ਸੰਧੂ ਨੂੰ ਸ਼ਰਧਾਂਜਲੀ
ਨੂਰਮਹਿਲ, 8 ਜਨਵਰੀ (ਸੋਢੀ)-ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਤੀਰਥ ਰਾਮ ਸੰਧੂ ਦੇ ਪਿਤਾ ਸਵ: ਬਾਬੂ ਰਾਮ ਸੰਧੂ ਨੂੰ ਅੱਜ ਉਨ੍ਹਾਂ ਦੀ ਅੰਤਿਮ ਕਿਰਿਆ ’ਤੇ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸਥਾਨਕ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ। ਜਿਸ ਉਪਰੰਤ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸਵ: ਸੰਧੂ ਨੂੰ ਆਪਣੀ ²ਸ਼ਰਧਾਂਜਲੀ ਦਿੱਤੀ। ਇਸ ਮੌਕੇ ਹੁਸ਼ਿਆਰਪੁਰ ਤੋਂ ਐਮ. ਪੀ. ਸ੍ਰੀਮਤੀ ਸੰਤੋਸ਼ ਚੌਧਰੀ ਅਕਾਲੀ ਆਗੂ ਜ: ... Read Full Story
|
ਨਕੋਦਰ ’ਚ ਮੈਰਾਥਨ ਗੰਗਾ ’ਚ ਹਜ਼ਾਰਾਂ ਨੇ ਇਸ਼ਨਾਨ ਕੀਤਾ
ਨਕੋਦਰ, 12 ਦਸੰਬਰ (ਤਰਲੋਕ/ਦਲਜੀਤ ਸ਼ਰਮਾ)- ਨਕੋਦਰ ਵਿਖੇ ‘ਦੋਆਬਾ ਹੈ¤ਡਲਾਈਨਜ਼’ ਵਲੋਂ ਨਸ਼ਿਆਂ ਵਿੱਚ ਡੁੱਬ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਖਾਤਿਰ ਕਰਵਾਈ ਗਈ ਤੀਜੀ ਮਿੰਨੀ ਮੈਰਾਥਨ ’ਚ ਸਮੁੱਚੇ ਨਕੋਦਰ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 3000 ਦੇ ਕਰੀਬ ਦੌੜਾਕਾਂ ਅਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ। ਦੌੜ ਦੀ ਸ਼ੁਰੂਆਤ ਸ. ਰਾਜਨਬੀਰ ਸਿੰਘ ਸਪੁੱਤਰ ਸਵ. ਸ਼ਹੀਦ ਬਲਵੰਤ ਸਿੰਘ ਸਾਬਕਾ ਖਜਾਨਾ ਮੰਤਰੀ ਪੰਜਾਬ ਨੇ ਆਸਮਾਨ ਵਿੱਚ ਗੁਬਾਰੇ ਛੱਡ ਕੇ ਕੀਤੀ। ਇਸ 7 ਕਿਲੋਮੀਟਰ ਦੀ ਮਿੰਨੀ ਮੈਰਾਥਨ ਵਿੱਚ ਲੜਕਿਆਂ ਦੇ ਵਰਗ ਵਿੱਚ ਮਨਦੀਪ ਸਿੰਘ ਜਲੰਧਰ ਨੇ ਪਹਿਲਾ, ਗੁਰਪ੍ਰੀਤ ਸਿੰਘ ਜਲੰਧਰ ਨੇ ... Read Full Story
|
ਮਿਡਮੀਲ ਰਾਸੋਈ ਦਾ ਨੀਂਹ ਪੱਥਰ
ਨਕੋਦਰ, 5 ਦਸੰਬਰ (ਤਰਲੋਕ) ਇਥੋਂ ਥੋੜੀਂ ਦੂਰ ਪੈਂਦੇ ਪਿੰਡ ਔਲਕਾਂ ਵਿਖੇ ਮਿਡਮੀਲ ਰਾਸੋਈ ਦਾ ਨੀਂਹ ਪੱਥਰ ਰੱਖਣ ਸਮੇਂ ਸ੍ਰ. ਬਹਾਦਰ ਸਿੰਘ ਸਰਪੰਚ, ਰਾਮ ਸਿੰਘ ਔਲਖ ਮੁਖ ਸੰਪਾਦਰ ਦੋਆਬਾ ਹੈਡਲਾਈਨਜ਼ ਤਰਸੇਮ ਸਿੰਘ, ਰਾਜ ਕੁਮਾਰ, ਡਾ. ਗੁਰਦੇਵ ਸਿੰਘ, ਜੋਗਿੰਦਰ ਸਿੰਘ, ਪ੍ਰਕਾਸ ਰਾਮ ਅਤੇ ਸਕੂਲ ਮੈਂਡਮ ਹਾਜ਼ਰ ... Read Full Story
|
1 |
 Loading...
|
|
|