Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਧਾਰਮਿਕ"
ਸ਼੍ਰੋਮਣੀ ਪੱਤਰਕਾਰ ਸਵ. ਪਿ੍ਰੰਸੀਪਲ ਮੋਹਨ ਸਿੰਘ ਪ੍ਰੇਮ ਨੂੰ ਵੱਖ-ਵੱਖ ਰਾਜਸੀ,ਧਾਰਮਿਕ, ਸਾਹਿਤਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਨਿੱਘੀ ਸ਼ਰਧਾਂਜਲੀ

ਪਟਿਆਲਾ, 9 ਜੁਲਾਈ (ਪੀ.ਐਸ.ਗਰੇਵਾਲ) -ਪਟਿਆਲਾ ਤੋਂ ਪੀ.ਟੀ.ਆਈ ਦੇ ਪੱਤਰਕਾਰ ਸ਼੍ਰੀ ਗਗਨਦੀਪ ਸਿੰਘ ਆਹੂਜਾ ਦੇ ਪਿਤਾ ਅਤੇ ਸ਼ੋ੍ਰਮਣੀ ਪੱਤਰਕਾਰ, ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਤੇ ਵਿਦਵਾਨ ਸਵ. ਪਿ੍ਰੰਸੀਪਲ ਮੋਹਨ ਸਿੰਘ ਪ੍ਰੇਮ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਸਥਾਨਕ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ , ਸਿੱਖਿਆ ਸ਼ਾਸਤਰੀਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸਵ: ਪਿ੍ਰੰਸੀਪਲ ਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਭਾਈ ਅਮਰਜੀਤ ਸਿੰਘ ...
Read Full Story


ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਬੀਬੀ ਟੌਹੜਾ ਨੂੰ ਸ਼ਰਧਾਂਜਲੀ ਭੇਂਟ

ਟੌਹੜਾ (ਪਟਿਆਲਾ): 4 ਫਰਵਰੀ (ਪੀ.ਐਸ.ਗਰੇਵਾਲ) -ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਅੱਜ ਟੌਹੜਾ ਪਿੰਡ ਦੀ ਅਨਾਜ ਮੰਡੀ ਵਿਖੇ ਹੋਇਆ ਜਿਸ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਬੀਬੀ ਟੌਹੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਬੀਬੀ ਟੌਹੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ...
Read Full Story


ਨੌਜਵਾਨ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ – ਰਾਜੂ ਖੰਨਾ

ਪਟਿਆਲਾ, 31 ਅਕਤੂਬਰ (ਪੀ.ਐਸ.ਗਰੇਵਾਲ) – ਨੌਜਵਾਨਾਂ ਨੂੰ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜਿਥੇ ਭਾਈਚਾਰਕ ਏਕਤਾ ਵੱਧਦੀ ਹੈ ਉਥੇ ਨੌਜਵਾਨ ਸਮਾਜਿਕ ਬੁਰਾਈਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਰਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਨੇ ਪੰਜਾਬੀ ਯੂਨੀਵਰਸਟੀ ਦੇ 5 ਸਾਲਾਂ ਕਨੂੰਨੀ ਕੋਰਸ ਵਾਲੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗੇ ਅਖੰਡ ਪਾਠ ਦੇ ਭੋਗ ਸਮਾਗਮ ਮੌਕੇ ਕੀਤਾ। ਉਪਰੋਕਤ ਵਿਚਾਰਾਂ ਤੋਂ ਇਲਾਵਾ ਉਹਨਾਂ ਕਿਹਾ ਕਿ ਪੜਿਆ ...
Read Full Story


ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਜੀਵਨ ਸਫ਼ਲ ਬਣਾਓ-ਦਾਰਾ ਟਾਂਕ

ਲੁਧਿਆਣਾ, 1 ਫਰਵਰੀ (ਪੱਤਰ ਪ੍ਰੇਰਕ)-ਸ਼ਹੀਦ ਭਗਤ ਸਿੰਘ ਨਗਰ ਨਿਊ ਵਾਲਮੀਕਿ ਕਲੋਨੀ ਵਿਖੇ ਵਾਲਮੀਕਿ ਯੂਥ ਫੈਡਰੇਸ਼ਨ ਦੀ ਇਕ ਹੰਗਾਮੀ ਮੀਟਿੰਗ ਫੈਡਰੇਸ਼ਨ ਸੰਚਾਲਕ ਦਾਰਾ ਟਾਂਕ ਦੀ ਅਗਵਾਈ ਵਿਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਟਾਂਕ ਨੇ ਪੰਜਾਬ ਵਾਸੀਆਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂਆਂ ਪੀਰਾਂ ਦੇ ਦਿੱਤੇ ਉਪਦੇਸ਼ਾਂ ਤੇ ਚੱਲ ਕੇ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ ਤਾਂ ਹੀ ਆਪਾ ਨੂੰ ਮਿਲੇ ਮਨੁੱਖੀ ਜੀਵਨ ਦੇ ਤੱਤ ਗਿਆਨ ਨੂੰ ਸਮਝਿਆ ਜਾ ਸਕਦਾ ਹੈ ਅਤੇ ਇਸ ਜੀਵਨ ਨੂੰ ਸਹੀ ਢੰਗ ਨਾਲ ਮਾਨਿਆ ਜਾ ਸਕਦਾ ਹੈ। ...
Read Full Story


ਗੁਰਦੁਆਰਾ ਅੱਡਾ ਮਹਿਤਪੁਰ ਨਕੋਦਰ ਨੂੰ ਵਾਟਰ ਪਿਓਰੀਫਾਇਰ ਦਾਨ ਕੀਤਾ

ਨਕੋਦਰ, 29 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ)- ਸਥਾਨਕ ਜਲੰਧਰ ਰੋਡ ਸਥਿਤ ਐਕਵਾ ਵਰਲਡ ਦੇ ਡਾਇਰੈਕਟਰ ਸ. ਐ¤ਨ. ਐ¤ਸ. ਬਰਾੜ ਵਲੋਂ ਧਾਰਮਿਕ ਸੰਸਥਾਵਾਂ ਨੂੰ ਸਾਫ਼-ਸੁਥਰਾ ਪਾਣੀ ਸੰਗਤਾਂ ਨੂੰ ਪੀਣ ਲਈ ਦੇਣ ਦੀ ਲੜੀ ਤਹਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅੱਡਾ ਮਹਿਤਪੁਰ ਵਿਖੇ ਵਾਟਰ ਪਿਉਰੀਫਾਇਰ ਦਾਨ ਕੀਤਾ ਗਿਆ। ਜਿਸ ਲਈ ਭਾਈ ਸਰਬਜੀਤ ਸਿੰਘ ਨੇ ਕੰਪਨੀ ਦੀ ਤਰੱਕੀ ਲਈ ਅਰਦਾਸ ਕੀਤੀ। ਉਕਤ ਮੌਕੇ ’ਤੇ ਭਾਈ ਸੁਜਾਨ ਸਿੰਘ ਅਨੇਜਾ, ਭਾਈ ਸਤਨਾਮ ਸਿੰਘ, ਇਕਬਾਲ ਸਿੰਘ, ਸ. ਰਾਮ ਸਿੰਘ ਔਲਖ ਮੁੱਖ ਸੰਪਾਦਕ ‘ਦੋਆਬਾ ਹੈ¤ਡਲਾਈਨਜ਼’ ਹਾਜ਼ਰ ...
Read Full Story


'ਸੱਚ ਨੂੰ ਛਪਾਉਣ ਵਾਲਿਆਂ ਦੀ ਜਮੀਰ ਮਰ ਚੁੱਕੀ ਹੈ'

ਬਰਮਿੰਘਮ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਬੀਤੇ ਦਿਨੀ ਮਿਤੀ 27 ਦਸੰਬਰ 2009 ਨੂੰ ਗੁਰੁ ਨਾਨਕ ਗੁਰਦੁਆਰਾ ਵਾਲਸਾਲ ਯੂ ਕੇ ਵਿਖੇ ਸਮੂਹ ਸਾਧ ਸੰਗਤ ਵੱਲੋਂ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਾਨਾਇਆ ਗਿਆ । ਸ਼੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਅਪਣੇ ਵਿਚਾਰ ਪਰਗਟ ਕਰਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਯੂਥ ਵਿੰਗ ਯੂਕੇ ਦੇ ਪ੍ਰਧਾਨ ਵੱਲੋਂ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਜਿੱਥੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ ...
Read Full Story


ਵਿਗਿਆਨਕ ਸੇਧ ਲਈ ਭਾਰਤੀ ਫਲਸਫ਼ਾ ਪੂਰੀ ਤਰ੍ਹਾਂ ਸਮਰੱਥ-ਸੀਚੇਵਾਲ

ਸੁਲਤਾਨਪੁਰ ਲੋਧੀ, 12 ਦਸੰਬਰ (ਨਰਿੰਦਰ)-ਕੋਪਨਹੈਗਨ ’ਚ ਜਲਵਾਯੂ ਤਬਦੀਲੀ ਬਾਰੇ ਰਾਜਸੀ ਆਗੂਆਂ ਦੇ ਸਮਾਨ-ਅੰਤਰ ਸੰਸਾਰ ਦੇ ਧਾਰਮਿਕ ਆਗੂੁਆਂ ਦੀ ਚੱਲ ਰਹੀ ਕਾਨਫਰੰਸ ’ਚ ਧਰਮ ਤੇ ਸਾਇੰਸ ਦੀ ਆਪਸੀ ਸਾਝੇਦਾਰੀ ਤੇ ਗਲੋਬਲ ਵਾਰਮਿੰਗ ਨਾਲ ਨਜਿੱਠਣ ਲਈ ਆਪਸੀ ਸਮਝਦਾਰੀ ਪੈਦਾ ਕਰਨ ਬਾਰੇ ਖੁੱਲ੍ਹੀ ਵਿਚਾਰ ਚਰਚਾ ਹੋਈ। ਮੈਲਟਿਕਸ ਪੈਲੇ ਵਿੱਚ ਰਾਤ ਭਰ ਚੱਲੀ ਵਿਚਾਰ ਚਰਚਾ ਦੌਰਾਨ ਮਨੁੱਖ ਦੇ ਕੁਦਰਤ ਨਾਲ ਰਿਸ਼ਤਿਆਂ ਸਬੰਧੀ ਵੱਖ-ਵੱਖ ਧਰਮਾਂ ਵਿੱਚ ਪੇਸ਼ ਦ੍ਰਿਸ਼ਟੀਕੋਣ, ਉਨ੍ਹਾਂ ਦੀ ਅੱਜ ਦੇ ਯੁੱਗ ਵਿੱਚ ਸਾਰਥਿਕਤਾ ਅਤੇ ਕੁਦਰਤ ਨਾਲ ਮਨੁੱਖ ਦੀ ਬਣ ਗਈ ਦੂਰੀ ਬਾਰੇ ਖੁੱਲ੍ਹਕੇ ਵਿਚਾਰ ਚਰਚਾ ...
Read Full Story


ਥਾਂ-ਥਾਂ ਕਿਉ ਨਾ ਲਿਖਿਆ ਜਾਵੇ ਸੜਕ ਤੋਂ ਬਚ ਕੇ ਚੱਲੋ!

ਰਾਹ, ਗੋਹਰ ਤੇ ਪਗਡੰਡੀਆਂ ਤਰੱਕੀ ਕਰਦੇ-ਕਰਦੇ ਉਦੋਂ ਸੜਕ ਬਣ ਗਏ, ਜਦੋਂ ਇਹਨਾਂ ਨੂੰ ਸਵਾਰਿਆ ਤੇ ਸੰਭਾਲਿਆ ਗਿਆ। ਤਰੱਦਦ ਨਾਲ ਤਰਤਾਬ ਦਿੱਤੀ ਗਈ। ਉੱਚੇ- ਨੀਵੇਂ ਥਾਂਵਾਂ ਨੂੰ ਪੱਧਰਾ ਕਰ ਕੇ ਇੱਕਲਾਰ ਕਰ ਦਿੱਤਾ ਗਿਆ। ਸ਼ਾਨ ਬਮਾਉਣ ਲਈ ਸੜਕਾਂ ਦੇ ਕਿਨਾਰਿਆਂ ’ਤੇ ਤਰ੍ਹਾਂ- ਤਰ੍ਹਾਂ ਨਾਲ ਰਾਹੀਆਂ ਦੇ ਆਰਾਮ ਲਈ ਛਾਂ ਦੀ ਨਾਹਰ ਵੀ ਬਣ ਗਈ। ਸਮਾਂ ਹੋਰ ਅੱਗੇ ਹੋਇਆ ਤਾਂ ਪੱਥਰ ਬੱਜਰ ਤੇ ਲੁੱਕ ਨਾਲ ਸੜਕਾਂ ਪੱਕੀਆਂ ਕਰ ਦਿੱਤੀਆਂ ਗਈਆਂ। ਕੇਰਾਂ ਤਾਂ ਰਾਹੀਆਂ ਤੇ ਮੋਟਰ-ਗੱਡੀਆਂ ਨੂੰ ਮੌਜ ਲੱਗ ਗਈ, ਜਿਨ੍ਹਾਂ ਦੇ ਪੈਰਾਂ ਤੇ ਟਾਇਰਾਂ ਨੂੰ ਕੋਈ ਮੁਸ਼ਕਲ ਨਾ ਰਹੀ। ਮੰਜ਼ਲ ਦਾ ਸਿਰਨਾਵਾਂ ਹਨ ...
Read Full Story


ਧਰਤੀ ਦੇ ਚੱਪੇ-ਚੱਪੇ ’ਤੇ ਦਰੱਖਤ ਲੱਗਾਉਣ ਦੀ ਲੋੜ-ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 11 ਦਸੰਬਰ (ਪੱਤਰ ਪ੍ਰੇਰਕ)- ਗਲੋਬਲ ਪੀਸ ਇਨੀਸ਼ੇਟਿਵ ਆਫ ਵੋਮੈਨ ਦੀ ਸਰਪ੍ਰਸਤੀ ਹੇਠ ਸੰਯੁਕਤ ਰਾਸ਼ਟਰ ਦੀ ਮਦਦ ਨਾਲ ਕੋਪਨਹੈਗਨ ਵਿਖੇ ਧਾਰਮਿਕ ਆਗੂਆਂ ਦੇ ਸੰਮੇਲਨ ਵਿੱਚ ਰਾਜਨੀਤਿਕ ਆਗੂੁਆਂ ਅਤੇ ਕਾਰਪੋਰੇਟ ਸੈਕਟਰ ਦੇ ਗਠਜੋੜ ਨੂੰ ਤੋੜਨ ਦੀ ਲੋੜ ਉ¤ਪਰ ਜ਼ੋਰ ਦਿੱਤਾ ਗਿਆ। ਧਾਰਮਿਕ ਆਗੂਆਂ ਨੇ ਦੋਸ਼ ਲਗਾਇਆ ਕਿ ਰਾਜਨੀਤਿਕ ਆਗੂਆਂ ਦੀ ਪੁਸ਼ਤਪਨਾਹੀ ਕਾਰਨ ਹੀ ਕਾਰਪੋਰੇਟ ਸੈਕਟਰ ਆਪਣੇ ਮੁਨਾਫਿਆ ਦੀ ਹਵਸ ਵਿਚ ਧਰਤੀ ਦੇ ਵਾਤਾਵਰਨ ਦੀ ਚਿੰਤਾ ਵਿਸਾਰਕੇ ਕੰਮ ਕਰ ਰਿਹਾ ਹੈ। ਬਹੁਤ ਸਾਰੇ ਧਾਰਮਿਕ ਆਗੂਆਂ ਨੇ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਅਮਰੀਕਾ ਦੇ ਜੂਲੇ ਹੇਠੋਂ ...
Read Full Story


ਕੀਰਤਨ ਦਰਬਾਰ ਕਰਵਾਇਆ

ਸ਼ਾਹਕੋਟ, 8 ਦਸੰਬਰ (ਕੇਵਲ ਕ੍ਰਿਸ਼ਨ ਮੱਟੂ)- ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਿੱਚ ਧੰਨ-ਧੰਨ ਬਾਬਾ ਸੁਖਚੈਨ ਦਾਸ ਜੀ ਨੂੰ ਸਮਰਪਿਤ ਪਹਿਲਾ ਰੂਹਾਨੀ ਕੀਰਤਨ ਦਰਬਾਰ ਕਰਵਾਇਆ ਗਿਆ। ਬੀਤੀ ਰਾਤ ਪਿੰਡ ਬਾਜਵਾ ਕਲਾਂ ’ਚ ਗੁਰੂਦਆਰਾ ਬਾਬਾ ਸੁਖਚੈਨ ਦਾਸ ਦੀ ਗਰਾਊੰਡ ਵਿੱਚ ਪਹਿਲਾ ਰੂਹਾਨੀ ਕੀਰਤਨ ਦਰਬਾਰ ਸ਼ਾਮ 7 ਵਜੇ ਅਰੰਭ ਹੋਇਆ। ਕਿਰਤਨ ਦਰਬਾਰ ਦਾ ਸ਼ੁੱਭ ਅਰੰਭ ਗਿਆਨੀ ਸੰਤ ਸਿੰਘ ਪਾਰਸ ਵੱਲੋਂ ਸਟੇਜ਼ ਦਾ ਸੰਚਾਲਕ ਕਰਦੇ ਹੋਏ ਕੀਤਾ ਗਿਆ ਅਤੇ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਭਾਈ ਕੁਲਦੀਪ ਸਿੰਘ ਸੇਵਕ ਜਥੇ ਨੇ ਕੀਤੀ ਉਪਰੰਤ ਕੀਰਤਨੀਏ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆ ਨੇ ਹਾਜ਼ਰੀ ਲਗਵਾਈ। ...
Read Full Story


1

Loading...

© 2012 punjabinfoline.com

punjab infoline arash info