Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਧਿਰ" |
2-ਜੀ ਸਪੈਕਟ੍ਰਮ ਮਾਮਲੇ ਵਿਚ ਦੋਸ਼ ਪੱਤਰ ਤੈਅ ਕਰਨ ਬਾਰੇ ਫੈਸਲਾ 22 ਨੂੰ
ਨਵੀਂ ਦਿੱਲੀ, 2-ਜੀ ਸਪੈਕਟ੍ਰਮ ਮਾਮਲੇ 'ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ, ਡੀ. ਐੱਮ. ਕੇ. ਦੀ ਐੱਮ. ਪੀ. ਕਨੀਮੋਝੀ ਤੇ 15 ਹੋਰਨਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਦਿੱਲੀ ਦੀ ਇਕ ਅਦਾਲਤ 22 ਅਕਤੂਬਰ ਨੂੰ ਆਪਣਾ ਫੈਸਲਾ ਸੁਣਾਏਗੀ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ
ਓ. ਪੀ. ਸੈਣੀ ਨੇ ਆਪਣਾ ਹੁਕਮ ਰਾਖਵਾਂ ਰੱਖਦੇ ਹੋਏ ਸ਼ੁੱਕਰਵਾਰ ਕਿਹਾ ਕਿ ਦੋਸ਼ ਤੈਅ ਕਰਨ ਬਾਰੇ ਫੈਸਲਾ 22 ਅਕਤੂਬਰ ਨੂੰ ਸੁਣਾਇਆ ਜਾਏਗਾ। ਇਸ ਪ੍ਰਕਿਰਿਆ ਤੋਂ ਬਾਅਦ ਹੀ ਇਸ ਅਪਰਾਧਿਕ ਮਾਮਲੇ 'ਚ ਰਸਮੀ ਸੁਣਵਾਈ ਸ਼ੁਰੂ ਹੋਵੇਗੀ। ਇਸ ਪ੍ਰਕਿਰਿਆ ਵਿਚ ਅਦਾਲਤ ਤੈਅ ਕਰੇਗੀ ਕਿ ਕਿਸ ਦੋਸ਼ੀ ਵਿਰੁੱਧ ਸੁਣਵਾਈ ਲਈ ਪਹਿਲੇ ਨਜ਼ਰੇ ਢੁੱਕਵੇਂ ਸਬੂਤ ... Read Full Story
|
ਜੰਮੂ ਲਈ ਵੱਖਰੀ ਵਿਧਾਨ ਸਭਾ ਬਣਾਉਣ ਦੀ ਮੰਗ
ਜੰਮੂ,ਜੰਮੂ ਡਵੀਜ਼ਨ ਤੋਂ ਚੁਣੇ ਗਏ ਦੋ ਵਿਧਾਇਕਾਂ ਨੇ ਜੰਮੂ ਲਈ ਵੱਖਰੀ ਵਿਧਾਨ ਸਭਾ ਬਣਾਉਣ ਦੀ ਮੰਗ ਉਠਾਈ ਤੇ ਇਲਜ਼ਾਮ ਲਾਇਆ ਕਿ ਵਿਧਾਨ ਸਭਾ ਨੂੰ ਸੱਤਾ ਧਿਰ ਨੈਸ਼ਨਲ ਕਾਨਫਰੰਸ ਤੇ ਵਿਰੋਧੀ ਧਿਰ ਪੀ.ਡੀ.ਪੀ ਨੇ ਬੰਧਕ ਬਣਾਇਆ ਹੋਇਆ ਹੈ। ਨੈਸ਼ਨਲ ਪੈਂਥਰਜ਼ ਪਾਰਟੀ ਦੇ ਵਿਧਾਇਕ ਬਲਵੰਤ ਸਿੰਘ ਮਨਕੋਟੀਆ ਤੇ ਜੰਮੂ ਸਟੇਟ ਮੋਰਚਾ ਦੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੇ ਵਿਧਾਨ ਸਭਾ ‘ਚ ਪ੍ਰਸ਼ਨ ਕਾਲ ਤੋਂ ਬਾਅਦ ਜਦੋਂ ਆਪਣੀ ਮੰਗ ਰੱਖੀ ਤਾਂ ਵਿਰੋਧੀ ਧਿਰ ਦੇ ਮੈਬਰਾਂ ਵੱਲੋਂ ਅਣਪਛਾਤੀਆਂ ਕਬਰਾਂ ਦੇ ਮਾਮਲੇ ‘ਤੇ ਵਿਧਾਨ ਸਭਾ ਵਿੱਚ ਰੋਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸ੍ਰੀ ਮਨਕੋਟੀਆ ... Read Full Story
|
ਵਿਰੋਧੀ ਧਿਰ ਨੇ ਸੰਸਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ- ਪ੍ਰਣਬ
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਆਖਿਆ ਹੈ ਕਿ ਵਿਰੋਧੀ ਧਿਰ ਨੇ ਸੰਸਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਉਸ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀਹੈ ਉਨ੍ਹਾਂ ਨੇ ਕੱਲ੍ਹ ਸਪੈਕਟ੍ਰਸ ਘੁਟਾਲੇ ਦੀ ਜਾਂਚ ਲਈ ਜੇ. ਪੀ. ਸੀ.ਦੇ ਗਠਨ ਸਬੰਧੀ ਵਿਚਾਰ ਕਰਨ ਲਈ ਸੰਸਦ ਦਾ ਵਿਸ਼ੇਸ਼ ਸਮਾਗਮ ਬੁਲਾਉਣ ਦੀ ਪੇਸ਼ਕਸ਼ ਕੀਤੀ ਸੀ। ਇਸ ਵਿੱਚ ਇਸ ਗੱਲ ’ਤੇ ਵਿਚਾਰ ਕੀਤੀ ਜਾਣੀ ਸੀ ਕਿ ਜੇ. ਪੀ. ਸੀ. ਗਠਿਤ ਕੀਤੀ ਜਾਵੇ ਜਾਂ ਨਾ।
ਵਿਰੋਧੀ ਧਿਰ ਨੇ ਉਨ੍ਹਾਂ ਦੀ ਇਸ ਸਿਫਾਰਸ਼ ਨੇ ਇਹ ਪਹਿਲੇ ਠੁਕਰਾ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਸਿਫਾਰਸ਼ ਉਹ ਪਹਿਲਾਂ ਵੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ... Read Full Story
|
ਗ੍ਰੰਥੀ ਨੇ ਭੋਲੇ ਭਾਲੇ ਲੋਕਾਂ ਨੂੰ ਸਮਾਧ ਦੀ ਆੜ ਹੇਠ ਅੰਧ ਵਿਸ਼ਵਾਸ ਨਾਲ ਜੋੜ ਦਿਤਾ।
ਜੋਗਾ, 19 ਅਗੱਸਤ ਪਿੰਡ ਭਾਈ ਦੇਸਾ ਵਿਖੇ ਪੰਜਾਹ ਸਾਲ ਪੁਰਾਣਾ ਗੁਰਦਵਾਰਾ ਬਣਿਆ ਹੋਇਆ ਹੈ। ਇਸ ਗੁਰਦਵਾਰੇ ’ਤੇ ਗ੍ਰੰਥੀ ਅਮਰਜੀਤ ਸਿੰਘ ਨੇ ਕਬਜ਼ਾ ਕਰ ਲਿਆ ਸੀ। ਗੁਰਦਵਾਰੇ ’ਚ ਸਾਧ ਪ੍ਰੇਮਦਾਸ ਦੀ ਸਮਾਧ ਬਣੀ ਹੋਈ ਹੈ। ਗ੍ਰੰਥੀ ਨੇ ਭੋਲੇ ਭਾਲੇ ਲੋਕਾਂ ਨੂੰ ਸਮਾਧ ਦੀ ਆੜ ਹੇਠ ਅੰਧ ਵਿਸ਼ਵਾਸ ਨਾਲ ਜੋੜ ਦਿਤਾ। ਗ੍ਰੰਥੀ ਬੀਬੀਆਂ ਨੂੰ ਧਾਗੇ ਤਵੀਤ ਦੇਣ ਲੱਗ ਪਿਆ। ਇਸ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰ ਕੇ ਨਵਾਂ ਗੁਰਦਵਾਰਾ ਬਣਾ ਦਿਤਾ। ਇਸ ਦੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਨੇ ਦਸਿਆ ਕਿ ਪਹਿਲਾਂ ਬਣੇ ਗੁਰਦਵਾਰੇ ਦੇ ਕਮਰੇ ਪੁਰਾਣੇ ... Read Full Story
|
1 |
 Loading...
|
|
|
© 2012 punjabinfoline.com
|