Warning: include(header.php): failed to open stream: No such file or directory in /home/punjabco/public_html/tags.php on line 24

Warning: include(): Failed opening 'header.php' for inclusion (include_path='.:/usr/lib/php:/usr/local/lib/php') in /home/punjabco/public_html/tags.php on line 24
E-Paper
Photo News
Category
Tags Cloud
Tag Search for "ਧੂਮਲ"
ਧੂਮਲ ਵਿਰੁੱਧ ਵਿਜੀਲੈਂਸ ਜਾਂਚ ਬੰਦ

Strict Standards: Only variables should be passed by reference in /home/punjabco/public_html/tags.php on line 141
ਸ਼ਿਮਲਾ, ਪੈਨ ਕਾਰਡ ਮਾਮਲੇ ਵਿਚ ਸਾਬਕਾ ਮੁਖ ਮੰਤਰੀ ਪ੍ਰੇਮ ਕੁਮਾਰ ਧੂਮਲ ਵਿਰੁੱਧ ਵਿਜੀਲੈਂਸ ਜਾਂਚ ਟੀਮ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ। ਅਜਿਹੇ ਵਿਚ ਵਿਜੀਲੈਂਸ ਨੇ ਸਾਬਕਾ ਮੁਖ ਮੰਤਰੀ ਵਿਰੁੱਧ ਚਲ ਰਹੀ ਮੁਢਲੀ ਜਾਂਚ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਸੰਬੰਧਤ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਮੁਖ ਮੰਤਰੀ ਧੂਮਲ ਵਿਰੁੱਧ ਮੁਢਲੀ ਜਾਂਚ ਵਿਚ ਵਿਜੀਲੈਂਸ ਨੂੰ ਅਜਿਹਾ ਕੋਈ ਤੱਥ ਨਹੀਂ ਮਿਲਿਆ ਜਿਸ ਤੋਂ ਇਹ ਸਾਬਤ ਕੀਤਾ ਜਾ ਸਕੇ ਕਿ ਉਨ੍ਹਾਂ ਨੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਹੋਵੇ। ਇਹੀ ਕਾਰਨ ਹੈ ਵਿਜੀਲੈਂਸ ...
Read Full Story

ਭਾਜਪਾ ਨੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਜਨਤਕ ਬਾਇਕਾਟ ਦਾ ਐਲਾਨ ਕੀਤਾ

Strict Standards: Only variables should be passed by reference in /home/punjabco/public_html/tags.php on line 141
ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚ ਪੂਰੇ ਬਜਟ ਦਾ ਬਾਇਕਾਟ ਕਰਨ ਤੋਂ ਬਾਅਦ ਭਾਜਪਾ ਨੇ ਮੁੱਖ ਮੰਤਰੀ ਵੀਰਭੱਦਰ ਸਿੰਘ ਵੱਲੋਂ ਭਾਜਪਾ ਮੈਂਬਰਾਂ ਦੇ ਖਿਲਾਫ ਕੀਤੀ ਗਈ ਬਿਆਨਬਾਜ਼ੀ ਦੇ ਲਈ ਉਨ੍ਹਾਂ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਚ ਵਿਰੋਧੀ ਨੇਤਾ ਪ੍ਰੇਮ ਕੁਮਾਰ ਧੂਮਲ ਅਤੇ ਰਾਜ ਭਾਜਪਾ ਪ੍ਰਮੁੱਖ ਸਤਪਾਲ ਸਿੰਘ ਸੱਤੀ ਨੇ ਕਿਹਾ ਕਿ ਭਾਜਪਾ ਵਿਧਾਇਕਾਂ ਦੇ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਦੇ ਲਈ ਜਦੋਂ ਤੱਕ ਵੀਰਭੱਦਰ ਸਿੰਘ ਜਨਤਕ ਤੌਰ ਤੇ ਮਾਫੀ ਨਵੀਂ ਮੰਗ ਲੈਂਦੇ, ਉਸ ਸਮੇਂ ਤੱਕ ਉਨ੍ਹਾਂ ਦਾ ਜਨਤਕ ਬਾਇਕਾਟ ਜਾਰੀ ਰਹੇਗਾ। ਸੱਤੀ ਨੇ ਕਿਹਾ ਕਿ ਪੂਰੇ ਭਾਜਪਾ ...
Read Full Story

ਸਿਰਫ ਭ੍ਰਿਸ਼ਟ ਲੋਕ ਜੇਲ ਜਾਂਦੇ ਹਨ, ਉਨ੍ਹਾਂ ਦਾ ਪਰਦਾਫਾਸ਼ ਕਰਨ ਵਾਲੇ ਨਹੀਂ : ਧੂਮਲ

Strict Standards: Only variables should be passed by reference in /home/punjabco/public_html/tags.php on line 141
ਸ਼ਿਮਲਾ, ਮੁੱਖ ਮੰਤਰੀ ਵੀਰਭੱਦਰ ਸਿੰਘ ਵਲੋਂ ਦਾਇਰ ਮਾਨਹਾਨੀ ਦੇ ਦਾਅਵੇ ਤੇ ਪ੍ਰਤਿਕਿਰਿਆ ਦਿੰਦੇ ਹੋਏ ਵਿਰੋਧੀ ਪਾਰਟੀ ਭਾਜਪਾ ਦੇ ਨੇਤਾ ਪ੍ਰੇਮ ਕੁਮਾਰ ਧੂਮਲ ਨੇ ਐਤਵਾਰ ਨੂੰ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸੱਚ ਦੀ ਜਿੱਤ ਹੋਵੇਗੀ ਅਤੇ ਸੱਚਾਈ ਸਾਡੀ ਰੱਖਿਅਕ ਬਣੇਗੀ। ਧੂਮਲ ਨੇ ਕਿਹਾ ਕਿ ਮੈਨੂੰ ਨਿਆਪਾਲਿਕਾ ਚ ਪੂਰਾ ਵਿਸ਼ਵਾਸ ਹੈ ਅਤੇ ਉਸ ਪ੍ਰਤੀ ਬਹੁਤ ਸਨਮਾਨ ਹੈ। ਉਨ੍ਹਾਂ ਕਿਹਾ ਕਿ ਸਿਰਫ ਭ੍ਰਿਸ਼ਟਾਚਾਰ ਚ ਸ਼ਾਮਲ ਲੋਕ ਜੇਲ ਜਾਂਦੇ ਹਨ, ਉਨ੍ਹਾਂ ਲੋਕਾਂ ਨੂੰ ਸਾਹਮਣੇ ਲਿਆਉਣ ਵਾਲੇ ਅਤੇ ਉਨ੍ਹਾਂ ਦਾ ਪਰਦਾਫਾਸ਼ ਕਰਨ ਵਾਲੇ ਨਹੀਂ। ਐਤਵਾਰ ਨੂੰ ਜਾਰੀ ਇਕ ਬਿਆਨ ਚ ਧੂਮਲ ਨੇ ...
Read Full Story

ਸਰਕਾਰ ਸਾਬਤ ਕਰੇ ਕਿ ਮੈਂ ਇਮਾਰਤ ਡੇਗਣ ਲਈ ਕਿਹਾ ਸੀ : ਧੂਮਲ

Strict Standards: Only variables should be passed by reference in /home/punjabco/public_html/tags.php on line 141
ਹਮੀਰਪੁਰ, ਸਰਕਾਰ ਸਾਬਤ ਕਰੇ ਕਿ ਉਸ ਨੇ ਆਈ. ਏ. ਐੱਸ. ਅਧਿਕਾਰੀ ਪੰਤ ਨੂੰ ਇਮਾਰਤ ਡੇਗਣ ਲਈ ਕਿਹਾ ਸੀ। ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਸਥਾਨਕ ਹਮੀਰ ਹੋਟਲ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਤੱਥਾਂ ਤੇ ਆਧਾਰਤ ਲੱਗੇ ਦੋਸ਼ਾਂ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਝੂਠੀਆਂ ਸੂਚਨਾਵਾਂ ਦੇ ਰਹੇ ਹਨ ਅਤੇ ਸੂਬੇ ਦੀ ਜਨਤਾ ਤੇ ਆਪਣੀ ਹਾਈ ਕਮਾਨ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਧੂਮਲ ਨੇ ਵੀਰਭੱਦਰ ਸਿੰਘ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਅਸੀਂ ਜੇਕਰ ਇਕ ਇੰਚ ਵੀ ਬੇਨਾਮੀ ਜ਼ਮੀਨ ਖਰੀਦੀ ...
Read Full Story

ਵੀਰਭੱਦਰ ਨੇ ਜੇਤਲੀ ਤੇ ਧੂਮਲ ਦੇ ਦੋਸ਼ਾਂ ਨੂੰ ਕੀਤਾ ਖਾਰਿਜ

Strict Standards: Only variables should be passed by reference in /home/punjabco/public_html/tags.php on line 141
ਨਵੀਂ ਦਿੱਲੀ, ਹਿਮਾਚਲ ਪ੍ਰਦੇਸ਼ ਦੇ ਮੁਖ ਮੰਤਰੀ ਵੀਰਭੱਦਰ ਸਿੰਘ ਨੇ ਭਾਜਪਾ ਨੇਤਾਵਾਂ ਅਰੁਣ ਜੇਤਲੀ ਅਤੇ ਪ੍ਰੇਮ ਕੁਮਾਰ ਧੂਮਲ ਦੇ ਹਾਲ ਹੀ ਵਿਚ ਉਨ੍ਹਾਂ ਤੇ ਲਗਾਏ ਗਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਹੈ ਕਿ ਇਹ ਦੋਸ਼ ਫਜ਼ੂਲ ਅਤੇ ਸਿਆਸਤ ਤੋਂ ਪ੍ਰੇਰਿਤ ਹਨ। ਐਤਵਾਰ ਇਕ ਪ੍ਰੈੱਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਅਕਤੂਬਰ-ਨਵੰਬਰ 2012 ਵਿਚ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਰੁਣ ਜੇਤਲੀ ਸਮੇਤ ਭਾਜਪਾ ਦੇ ਕੌਮੀ ਨੇਤਾਵਾਂ ਨੇ ਉਨ੍ਹਾਂ ਵਿਰੁੱਧ ਇਨਕਮ ਟੈਕਸ ਮਾਮਲੇ ਅਤੇ ਇਸਪਾਤ ਕੰਪਨੀ ਨੂੰ ਕਥਿਤ ਤੌਰ ਤੇ ਲਾਭ ਪਹੁੰਚਾਉਣ ਵਰਗੇ ਬੇਬੁਨਿਆਦ ਅਤੇ ਆਧਾਰਹੀਣ ...
Read Full Story

ਧੂਮਲ ਤੇ ਪਾਰਟੀ ਵਰਕਰਾਂ ਤੇ ਹਮਲਾ

Strict Standards: Only variables should be passed by reference in /home/punjabco/public_html/tags.php on line 141
ਲੰਬਲੂ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇਰ ਸ਼ਾਮ ਆਪਣੇ ਗ੍ਰਹਿ ਵਿਧਾਨ ਸਭਾ ਖੇਤਰ ਹਮੀਰਪੁਰ ਦੇ ਸ਼ਹਿਰ ਅਨੂ ਚੌਕ ਤੇ ਦੁਕਾਨਦਾਰਾਂ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਸਨ। ਇਸੇ ਦੌਰਾਨ ਗਾਂਧੀ ਚੌਕ ਤੇ ਅਨਿਲ ਮਨਕੋਟੀਆ, ਜੋ ਕਿ ਕਾਲਜ ਦੀ ਕਮਿਊਨਿਸਟ ਪਾਰਟੀ ਦਾ ਨੇਤਾ ਰਹਿ ਚੁੱਕਾ ਹੈ, ਨੇ ਆਪਣੇ ਸਾਥੀਆਂ ਸਮੇਤ ਧੂਮਲ ਅਤੇ ਉਨ੍ਹਾਂ ਨਾਲ ਚੱਲ ਰਹੇ ਸੀਨੀਅਰ ਪਾਰਟੀ ਵਰਕਰਾਂ ਨਾਲ ਬਦਤਮੀਜ਼ੀ ਤੇ ਗਾਲੀ-ਗਲੋਚ ਕੀਤਾ। ਜਦੋਂ ਭਾਜਯੁਮੋ ਦੇ ਸਾਬਕਾ ਸੂਬਾ ਪ੍ਰਧਾਨ ਨਰਿੰਦਰ ਅਤਰੀ ਨੇ ਬਦਤਮੀਜ਼ੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਮਾਰਕੁੱਟ ਸ਼ੁਰੂ ਕਰ ਦਿੱਤੀ। ਮਾਰਕੁੱਟ ਤੋਂ ਬਾਅਦ ਇਹ ...
Read Full Story

ਵੀਰਭੱਦਰ ਸਿੰਘ ਵਿਰੁੱਧ ਜਾਇਦਾਦਾਂ ਦੀਆਂ ਜਾਣਕਾਰੀਆਂ ਲੁਕਾਉਣ ਦਾ ਦੋਸ਼

Strict Standards: Only variables should be passed by reference in /home/punjabco/public_html/tags.php on line 141
ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਪੁੱਤਰ ਅਰੁਣ ਧੂਮਲ ਨੇ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਦੋਸ਼ ਲਗਾਇਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਚੋਣ ਹਲਫਨਾਮੇ ਵਿਚ ਇਕ ਇਨਫਰਾਸਟਰੱਕਚਰ ਕੰਪਨੀ ਦੇ ਸ਼ੇਅਰ ਹੋਲਡਰ ਹੋਣ ਅਤੇ ਆਪਣੀਆਂ ਜਾਇਦਾਦਾਂ ਦੀ ਜਾਣਕਾਰੀ ਲੁਕਾਈ ਹੈ। ਧੂਮਲ ਨੇ ਕਿਹਾ ਕਿ ਵਕਤਾਮੁੱਲਾ ਚੰਦਰ ਸ਼ੇਖਰ ਦੀ ਮਾਲਕਾਨਾ ਹੱਕ ਵਾਲੀ ਕੰਪਨੀ ਵਿਚ ਮੁੱਖ ਮੰਤਰੀ ਦੀ ਪਤਨੀ ਪ੍ਰਤਿਭਾ ਸਿੰਘ ਅਤੇ ਪੁੱਤਰੀ ਅਪਰਾਜਿਤਾ ਦੇ 3.40 ਲੱਖ ਸ਼ੇਅਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਜਾਇਦਾਦਾਂ ਦਾ ਪੂਰਾ ਵੇਰਵਾ ਚੋਣ ਕਮਿਸ਼ਨ ਨੂੰ ਨਹੀਂ ...
Read Full Story

ਦੇਸ਼ ‘ਚ ਭਾਜਪਾ ਤੇ ਮੋਦੀ ਦੀ ਲਹਿਰ : ਪ੍ਰੋ. ਧੂਮਲ

Strict Standards: Only variables should be passed by reference in /home/punjabco/public_html/tags.php on line 141
ਪਟਿਆਲਾ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਕਿਹਾ ਕਿ ਦੇਸ਼ ਵਿਚ ਭਾਜਪਾ ਅਤੇ ਮੋਦੀ ਦੀ ਲਹਿਰ ਚੱਲ ਰਹੀ ਹੈ, ਜਿਸ ਕਾਰਨ ਕਾਂਗਰਸ ਪਾਰਟੀ ਬੌਖਲਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਮੁੱਚੇ ਸਰਵੇਖਣਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਰਾਜਾਂ ਵਿਚ ਭਾਰੀ ਬਹੁਮਤ ਨਾਲ ਭਾਜਪਾ ਦੀਆਂ ਸਰਕਾਰਾਂ ਬਣਨ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ 100 ਦਾ ਅੰਕੜਾ ਵੀ ਨਹੀਂ ਛੂਹ ਸਕੇਗੀ, ਜਦੋਂਕਿ ਭਾਜਪਾ ਨੂੰ ...
Read Full Story

ਦੇਸ਼ 'ਚ ਕਾਂਗਰਸ ਦੀ ਸਮਾਪਤੀ ਤੈਅ : ਧੂਮਲ

Strict Standards: Only variables should be passed by reference in /home/punjabco/public_html/tags.php on line 141
ਹਮੀਰਪੁਰ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਕੇਂਦਰ ਦੀ ਕਾਂਗਰਸ ਨੀਤ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਇਸ ਨੂੰ ਹਰ ਮੋਰਚੇ 'ਤੇ ਫੇਲ ਦੱਸਦੇ ਹੋਏ ਕਿਹਾ ਕਿ ਦੇਸ਼ 'ਚ ਇਸ ਵਾਰੀ ਰਾਸ਼ਟਰੀ ਜਨਤੰਤਰਿਕ ਗਠਬੰਧਨ ਦੇ ਪੱਖ 'ਚ ਲਹਿਰ ਰਹੀ ਹੈ। ਧੂਮਲ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਸਰਕਾਰ ਵਿਦੇਸ਼ੀ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ। ਲੋਕ ਮੌਕੇ ਦੀ ਭਾਲ 'ਚ ਹਨ ਅਤੇ ਲੋਕਸਭਾ ਚੋਣਾਂ 'ਚ ਉਹ ਭਜਪਾ ਦੇ ਪੱਖ 'ਚ ਵੋਟਾਂ ਪਾਉਣਗੇ ਅਤੇ ਰਾਜਗ ਸੱਤਾ 'ਚ ਪਰਤਨਗੇ। ਜੇਕਰ ਕਾਂਗਰਸ ਸਰਕਾਰ ਸੱਤਾ 'ਚ ...
Read Full Story

ਨੈਣਾ ਦੇਵੀ ਰੋਪ-ਵੇਅ ਪ੍ਰਾਜੈਕਟ ਪਿਆ ਖਟਾਈ 'ਚ

Strict Standards: Only variables should be passed by reference in /home/punjabco/public_html/tags.php on line 141
ਸ੍ਰੀ ਆਨੰਦਪੁਰ ਸਾਹਿਬ, ਹਿਮਾਚਲ ਪ੍ਰਦੇਸ਼ ਦੀ ਪ੍ਰੇਮ ਕੁਮਾਰ ਧੂਮਲ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨਾਲ ਕੀਤਾ ਸਮਝੌਤਾ, ਹਿਮਾਚਲ ਪ੍ਰਦੇਸ਼ 'ਚ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਗੱਲਬਾਤ ਕਰਦੇ ਕੀਤਾ। ਮੁੱਖ ਮੰਤਰੀ ਨੂੰ ਜਦੋਂ ਰੋਪ-ਵੇਅ ਪ੍ਰਾਜੈਕਟ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਸਮਝੌਤਾ ਰੱਦ ਕੀਤਾ ਹੈ, ਨਾ ਕਿ ਇਸ ਪ੍ਰਾਜੈਕਟ ਨੂੰ ਅਸੀਂ ਆਪਣੇ ਤੌਰ 'ਤੇ ...
Read Full Story

ਜੇ ਅਸੀਂ ਦੋਸ਼ੀ ਹੋਏ ਤਾਂ ਫਾਂਸੀ ਚੜ੍ਹਨ ਨੂੰ ਵੀ ਤਿਆਰ : ਧੂਮਲ

Strict Standards: Only variables should be passed by reference in /home/punjabco/public_html/tags.php on line 141
ਫੋਨ ਟੈਪਿੰਗ 'ਤੇ ਪ੍ਰਦੇਸ਼ ਸਰਕਾਰ ਹਨੇਰੇ ਵਿਚ ਤੀਰ ਚਲਾ ਕੇ ਭਾਜਪਾ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਦੇ ਮੰਗਲਵਾਰ ਨੂੰ ਵਿਧਾਨ ਸਭਾ ਕੰਪਲੈਕਸ ਵਿਚ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਜੇਕਰ ਉਹ ਫੋਨ ਟੈਪਿੰਗ ਵਿਚ ਦੋਸ਼ੀ ਪਾਏ ਜਾਂਦੇ ਹਾਂ ਤਾਂ ਅਸੀਂ ਫਾਂਸੀ ਚੜ੍ਹਨ ਲਈ ਵੀ ਤਿਆਰ ...
Read Full Story

ਧੂਮਲ ਨੇ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ

Strict Standards: Only variables should be passed by reference in /home/punjabco/public_html/tags.php on line 141
ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿਚ ਪ੍ਰੇਮ ਕੁਮਾਰ ਧੂਮਲ ਨੇ ਰਾਜਪਾਲ ਉਰਮਿਲਾ ਸਿੰਘ ਨੂੰ ਸ਼ੁੱਕਰਵਾਰ ਮੁੱਖ ਮੰਤਰੀ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ। ਉਨ੍ਹਾਂ ਸੂਬਾ ਵਿਧਾਨ ਸਭਾ ਵਿਚ ਭਾਜਪਾ ਦੀ ਹਾਰ ਲਈ ਉਮੀਦਵਾਰਾਂ ਦੀ ਚੋਣ ਨੂੰ ਜ਼ਿੰਮੇਵਾਰ ਠਹਿਰਾਇਆ। ਧੂਮਲ ਨੇ ਹਾਰ ਮੰਨਦੇ ਹੋਏ ਕਿਹਾ ਕਿ ਉਨ੍ਹਾਂ ਨਤੀਜਿਆਂ ਦੇ ਤੁਰੰਤ ਐਲਾਨ ਤੋਂ ਬਾਅਦ ਅਪਣਾ ਅਸਤੀਫਾ ਸੌਂਪ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪ੍ਰੇਸ਼ਾਨੀ ਸੀ ਅਤੇ ਪਾਰਟੀ ਛੇਤੀ ਹੀ ਇਸ ਗੱਲ ਦਾ ਮੁਲਾਂਕਣ ਕਰੇਗੀ ਕਿ ਉਹ ਕਿਥੇ ਗਲਤ ਸਾਬਿਤ ...
Read Full Story

ਕੁਝ ਇੰਝ ਡੁੱਬੀ ਧੂਮਲ ਦੀ ਕਿਸ਼ਤੀ

Strict Standards: Only variables should be passed by reference in /home/punjabco/public_html/tags.php on line 141
2014 ਨੇੜੇ : ਆਈ ਅਟਲ ਦੀ ਯਾਦ ਕੋਈ ਸਮਾਂ ਸੀ ਜਦ ਕੇਂਦਰ 'ਚ ਭਗਵਾ ਸਰਕਾਰ ਦੇ ਗਠਨ ਲਈ ਜਦ ਵੀ ਕੋਈ ਗੱਲ ਹੁੰਦੀ ਤਾਂ ਭਾਜਪਾ ਨੂੰ ਸ਼੍ਰੀ ਰਾਮ ਦੀ ਯਾਦ ਆਉਂਦੀ ਸੀ। ਹੁਣ ਜਦ ਗੁਜਰਾਤ ਚੋਣਾਂ ਜਿੱਤ ਲਈਆਂ ਗਈਆਂ ਹਨ ਤਾਂ ਪਾਰਟੀ ਇਕ ਵਾਰ ਮੁੜ ਤੋਂ 2014 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ 'ਚ ਜੁਟ ਗਈ ਹੈ। ਇਸ ਵਾਰ ਪਾਰਟੀ ਨੂੰ ਸ਼੍ਰੀ ਰਾਮ ਦੀ ਨਹੀਂ ਸਗੋਂ ਸਾਬਕਾ ਪ੍ਰਧਾਨ ਮੰਤਰੀ ਤੇ ਪਾਰਟੀ ਦੇ ਮਜ਼ਬੂਤ ਨੇਤਾ ਅਟਲ ਬਿਹਾਰੀ ਵਾਜਪੇਈ ਦੀ ਯਾਦ ਆਈ ਹੈ। ਪਾਰਟੀ ਅਟਲ ਜੀ ਦੇ 25 ਦਸੰਬਰ ਨੂੰ ਜਨਮ ਦਿਨ ਨੂੰ ਪੂਰੇ ਦੇਸ਼ 'ਚ ਸਨਮਾਨ ਨਾਲ ਮਨਾਉਣ ਜਾ ਰਹੀ ਹੈ। ਇਸ ਲਈ ਬਕਾਇਦਾ ਸਾਰੇ ਸੂਬਿਆਂ ਤੇ ਜ਼ਿਲਾ ...
Read Full Story

ਕਾਂਗਰਸ ਦਾ ਦੋਹਰਾ ਖਾਸਾ ਲੋਕਾਂ ਦੇ ਸਾਹਮਣੇ ਬੇਨਕਾਬ : ਧੂਮਲ

Strict Standards: Only variables should be passed by reference in /home/punjabco/public_html/tags.php on line 141
ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਕਾਂਗਰਸ 'ਤੇ ਹਿਮਾਚਲ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਪਾਰਟੀ ਦਾ ਦੋਹਰਾ ਖਾਸਾ ਨੰਗਾ ਹੋ ਗਿਆ ਹੈ। ਕਬਾਇਲੀ ਲਾਹੌਲ ਸਪਿਤੀ ਜ਼ਿਲੇ ਦੇ ਕੈਲਾਂਗ, ਮੰਡੀ ਜ਼ਿਲੇ ਦੇ ਦੰਗਰ, ਵਿਧਾਨ ਸਭਾ ਹਲਕੇ ਪੱਧਰ ਵਿਚ ਅਤੇ ਕਾਂਗਰਸ ਜ਼ਿਲੇ ਦੇ ਵੈਦਨਾਥ ਵਿਚ ਚੋਣ ਰੈਲੀਆਂ ਦੌਰਾਨ ਸ਼੍ਰੀ ਧੂਮਲ ਨੇ ਕਿਹਾ ਕਿ ਕਾਂਗਰਸੀ ਰਾਜ ਦੀ ਜਨਤਾ ਨੂੰ ਗੁੰਮਰਾਹ ਕਰਨ ਵਿਚ ਮਾਹਿਰ ਹਨ। ਪ੍ਰਧਾਨ ਮੰਤਰੀ ਸ਼੍ਰੀ ਮਨਮੋਹਨ ਸਿੰਘ ਵੀ ਝੂਠ ਬੋਲਣ 'ਤੇ ਉਤਰ ਆਏ ਹਨ। ਪ੍ਰਧਾਨ ਮੰਤਰੀ ਦੇ ਕੱਲ ਦੇ ਇਸ ...
Read Full Story

ਡਾ. ਪਰਮਾਰ ਨੇ ਹਿਮਾਚਲ ਬਣਾਇਆ, ਧੂਮਲ ਨੇ ਵੇਚਿਆ : ਵੀਰਭੱਦਰ

Strict Standards: Only variables should be passed by reference in /home/punjabco/public_html/tags.php on line 141
ਸ਼ਿਮਲਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦੇ ਸੱਤਾ ਵਿਚ ਆਉਂਦੇ ਹੀ ਧੂਮਲ ਸਰਕਾਰ ਦੇ ਰਾਜਕਾਲ ਵਿਚ ਹੋਏ ਸਾਰੇ ਬੇਨਾਮੀ ਸੌਦਿਆਂ ਦੀ ਜਾਂਚ ਕਰਵਾਈ ਜਾਵੇਗੀ। ਉਹ ਬੁੱਧਵਾਰ ਨੂੰ ਠਿਯੋਗ ਵਿਚ ਚੋਣ ਜਨ ਸਭਾ ਵਿਚ ਬੋਲ ਰਹੇ ਸਨ। ਇਸ ਹਲਕੇ ਵਿਚ ਵਿਦਿਆ ਸਟੋਕਸ ਚੋਣ ਲੜ ਰਹੀ ਹੈ। ਇਸ ਮੌਕੇ ਵੀਰਭੱਦਰ ਨੇ ਕਿਹਾ ਕਿ ਡਾ. ਯਸ਼ਵੰਤ ਸਿੰਘ ਪਰਮਾਰ ਹਿਮਾਚਲ ਦੇ ਨਿਰਮਾਤਾ ਸਨ, ਉਥੇ ਅੱਜ ਮੁੱਖ ਮੰਤਰੀ ਧੂਮਲ ਹਿਮਾਚਲ ਦੇ ਵਿਕਰੇਤਾ ਬਣ ਗਏ ਹਨ। ਉਨ੍ਹਾਂ ਦੇ ਇਸ ਰਾਜ ਕਾਲ ਵਿਚ ਪ੍ਰਦੇਸ਼ ਦੀ ਕੀਮਤੀ ਜ਼ਮੀਨ ਬਾਹਰੀ ਲੋਕਾਂ ਨੂੰ ਵੇਚੀ ਗਈ। ਅੱਜ ਪਰਵਾਣੂ ਤੋਂ ਲੈ ਕੇ ...
Read Full Story

ਪਾਰਟੀ ਨਾਲ ਬਗਾਵਤ ਕਰਨ ਵਾਲਿਆਂ ਨੂੰ ਜਗ੍ਹਾ ਨਹੀਂ : ਧੂਮਲ

Strict Standards: Only variables should be passed by reference in /home/punjabco/public_html/tags.php on line 141
ਹਮੀਰਪੁਰ, ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਹਮੀਰਪੁਰ ਅਤੇ ਟੋਣੀ ਦੇਵੀ ਵਿਚ ਸੁਜਾਨਪੁਰ ਭਾਜਪਾ ਡਵੀਜ਼ਨਾਂ ਦੀ ਕਾਰਜਕਾਰਨੀ ਨੂੰ ਚੋਣ ਟਿਪਸ ਦਿਤੇ। ਇਸ ਦੌਰਾਨ ਧੂਮਲ ਨੇ ਕਿਹਾ ਕਿ ਪਾਰਟੀ ਟਿਕਟ ਲਈ ਲੜਾਈ ਲੜਨ ਦਾ ਸਾਰਿਆਂ ਨੂੰ ਹੱਕ ਹੁੰਦਾ ਹੈ ਪਰ ਪਾਰਟੀ ਜਿਸ ਨੂੰ ਵੀ ਟਿਕਟ ਦਿੰਦੀ ਹੈ ਬਾਅਦ ਵਿਚ ਸਾਰਿਆਂ ਨੂੰ ਉਸ ਦੇ ਨਾਲ ਮਿਲ ਕੇ ਚੱਲਣਾ ਹੁੰਦਾ ਹੈ ਕਿਉਂਕਿ ਪਾਰਟੀ ਮਾਂ ਹੁੰਦੀ ਹੈ ਅਤੇ ਜੋ ਵੀ ਮਾਂ ਨਾਲ ਬਗਾਵਤ ਕਰਦਾ ਹੈ ਉਸ ਨੂੰ ਮਾਂ ਦੁਤਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੀਨੀਅਰ ਨੇਤਾ ਸ਼ਾਂਤਾ ਕੁਮਾਰ ਅਤੇ ਹੋਰ ਸਾਰੇ ਨੇਤਾਵਾਂ ਦੀ ਸਹਿਮਤੀ ਨਾਲ ਭਾਜਪਾ ਦੀਆਂ ...
Read Full Story

1

Loading...

Warning: include(bot.php): failed to open stream: No such file or directory in /home/punjabco/public_html/tags.php on line 161

Warning: include(): Failed opening 'bot.php' for inclusion (include_path='.:/usr/lib/php:/usr/local/lib/php') in /home/punjabco/public_html/tags.php on line 161