Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਨਕੋਦਰ"
ਨਕੋਦਰ ਮੈਰਾਥਨ ’ਚ ਦੌੜਿਆ ਸਮੁੱਚਾ ਪੰਜਾਬ

ਨਕੋਦਰ - (DNS) - ਜਲੰਧਰ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਨਕੋਦਰ ਦੇ ਇਤਿਹਾਸ ਵਿੱਚ ਭਾਰੀ ਫੇਰਬਦਲ ਹੋਇਆ ਜਦੋਂ, ‘ਦੋਆਬਾ ਹੈ¤ਡਲਾਈਨਜ਼’ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਚੌਥੀ ਮਿੰਨੀ ਮੈਰਾਥਨ ’ਚ ਰਿਕਾਰਡ ਤੋੜ 4000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ। ਨਸ਼ਿਆਂ ’ਚ ਡੁੱਬ ਰਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਰਵਾਈ ਗਈ ਇਸ ਦੌੜ ਨੂੰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੌੜ ਵਿੱਚ ਸ਼ਾਮਲ ਮੁੰਡੇ, ਕੁੜੀਆਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਜਿਹੇ ਮੌਕਿਆਂ ’ਤੇ ...
Read Full Story


5 ਮਹੀਨਿਆਂ ਤੋਂ ਗਾਇਬ ਨੌਜਵਾਨ ਪੁੱਤਰ ਦੀ ਭਾਲ ਲਈ ਉ¤ਚ ਅਫ਼ਸਰਾਂ ਨੂੰ ਗੁਹਾਰ

ਨਕੋਦਰ, 1 ਫਰਵਰੀ (ਦਲਬੀਰ ਸਿੰਘ ਸੰਧੂ)-ਇਥੋਂ ਨਜ਼ਦੀਕ ਪਿੰਡ ਬਿੱਲੀ ਵੜੈਚ ਦਾ ਨੌਜਵਾਨ ਹਰਜਿੰਦਰ ਕੁਮਾਰ ਪੁੱਤਰ ਸਾਵਣ ਰਾਮ ਦਾ ਲੜਕਾ ਪਿਛਲੇ 5 ਮਹੀਨਿਆਂ ਤੋਂ ਲਾਪਤਾ ਹੈ। ਇਸ ਸਬੰਧੀ ਸਾਵਣ ਰਾਮ ਨੇ ਹਲਫੀਆ ਬਿਆਨ ਦਿੰਦਿਆਂ ਦੱਸਿਆ ਕਿ ਮੇਰਾ ਲੜਕਾ ਜੋ ਕਿ ਲੱਕੜੀ ਦਾ ਕੰਮ ਕਰਦਾ ਹੈ। 23 ਅਗਸਤ 2009 ਨੂੰ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਲਹਿਣਾ ਢੱਡਾ ਨਾਲ ਨਵਾਂ ਕੰਮ ਦਾ ਠੇਕਾ ਦਿਵਾਉਣ ਦੇ ਬਹਾਨੇ ਨਾਲ ਲੈ ਗਿਆ। ਜਦੋਂ ਸ਼ਾਮ ਤੱਕ ਵਾਪਸ ਨਾ ਪਰਤਿਆ ਤਾਂ ਲੜਕੇ ਦੀ ਭਾਲ ਲਈ ਅਸੀਂ ਗੋਪੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਅੱਗੋਂ ਬਹਾਨਾ ਲਾ ਦਿੱਤਾ ਕਿ ਹਰਜਿੰਦਰ ਮੈਨੂੰ ਗਿੱਲਾਂ ਚੌਕ ...
Read Full Story


ਠੰਡ ਤੋਂ ਬਚਣ ਵਲਈ ਜਲਾਈ ਅੱਗ ਦੀ ਗੈਸ ਨਾਲ ਤਿੰਨ ਮਜ਼ਦੂਰ ਬੇਹੋਸ਼

ਨਕੋਦਰ, 30 ਜਨਵਰੀ (ਰਜਨੀਸ਼)- ਇਥੋਂ ਨੇੜਲੇ ਪਿੰਡ ਲੱਧੜਾਂ ਵਿਖੇ ਠੰਡ ਤੋਂ ਬਚਣ ਲਈ ਜਲਾਈ ਅੱਗ ਦੀ ਗੈਸ ਨਾਲ ਸੁੱਤੇ ਪਏ ਤਿੰਨ ਪ੍ਰਵਾਸੀ ਮਜ਼ਦੂਰ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਾਰੇ ਮਜ਼ਦੂਰਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਲੱਧੜਾਂ ਵਿਖੇ ਇੱਕ ਪੇਪਰ ਮਿੱਲ ਵਿੱਚ ਲੱਕੜ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਸੰਜੀਵ ਸ਼ਰਮਾ ਪੁੱਤਰ ਸਹਿਦੇਵ ਸ਼ਰਮਾ, ਕਿਸ਼ਨ ਸ਼ਰਮਾ ਪੁੱਤਰ ਹਰੀ ਨਰਾਇਣ, ਅਰਵਿੰਦ ਸ਼ਰਮਾ ਪੁੱਤਰ ਵਿਸ਼ਨੂੰ ਦੇਵ ਵਾਸੀ ਬਿਹਾਰ ਆਪਣੇ ਕਵਾਟਰ ’ਚ ਠੰਡ ਤੋਂ ਬਚਣ ਲਈ ਅੱਗ ਸੇਕ ਰਹੇ ...
Read Full Story


ਗੁਰਦੁਆਰਾ ਅੱਡਾ ਮਹਿਤਪੁਰ ਨਕੋਦਰ ਨੂੰ ਵਾਟਰ ਪਿਓਰੀਫਾਇਰ ਦਾਨ ਕੀਤਾ

ਨਕੋਦਰ, 29 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ)- ਸਥਾਨਕ ਜਲੰਧਰ ਰੋਡ ਸਥਿਤ ਐਕਵਾ ਵਰਲਡ ਦੇ ਡਾਇਰੈਕਟਰ ਸ. ਐ¤ਨ. ਐ¤ਸ. ਬਰਾੜ ਵਲੋਂ ਧਾਰਮਿਕ ਸੰਸਥਾਵਾਂ ਨੂੰ ਸਾਫ਼-ਸੁਥਰਾ ਪਾਣੀ ਸੰਗਤਾਂ ਨੂੰ ਪੀਣ ਲਈ ਦੇਣ ਦੀ ਲੜੀ ਤਹਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅੱਡਾ ਮਹਿਤਪੁਰ ਵਿਖੇ ਵਾਟਰ ਪਿਉਰੀਫਾਇਰ ਦਾਨ ਕੀਤਾ ਗਿਆ। ਜਿਸ ਲਈ ਭਾਈ ਸਰਬਜੀਤ ਸਿੰਘ ਨੇ ਕੰਪਨੀ ਦੀ ਤਰੱਕੀ ਲਈ ਅਰਦਾਸ ਕੀਤੀ। ਉਕਤ ਮੌਕੇ ’ਤੇ ਭਾਈ ਸੁਜਾਨ ਸਿੰਘ ਅਨੇਜਾ, ਭਾਈ ਸਤਨਾਮ ਸਿੰਘ, ਇਕਬਾਲ ਸਿੰਘ, ਸ. ਰਾਮ ਸਿੰਘ ਔਲਖ ਮੁੱਖ ਸੰਪਾਦਕ ‘ਦੋਆਬਾ ਹੈ¤ਡਲਾਈਨਜ਼’ ਹਾਜ਼ਰ ...
Read Full Story


ਦੋ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ-ਇਕ ਮੌਤ, 3 ਜ਼ਖ਼ਮੀ

ਮਹਿਤਪੁਰ, 28 ਜਨਵਰੀ (ਰੰਧਾਵਾ)-ਨਕੋਦਰ ਰੋਡ ਮਹਿਤਪੁਰ ਘੁੰਮਣ ਪੈਲਸ ਦੇ ਨਜ਼ਦੀਕ ਸਫਾਰੀ ਗੱਡੀ ਪੀ. ਬੀ. 08 ਬੀ. ਐਲ. 0066 ਅਤੇ ਫਿਸਟਾ ਗੱਡੀ ਪੀ. ਬੀ. 37 0030 ਦੀ ਆਹਮਣੇ ਸਾਹਮਣੇ ਟਕਰਾਉਣ ਨਾਲ ਦੋਵੇਂ ਗੱਡੀਆਂ ਨਸ਼ਟ ਹੋ ਗਈਆਂ ਤੇ ਫਿਸਟਾ ਗੱਡੀ ਦੇ ਰਣਜੀਤ ਸਿੰਘ ਰਾਣਾ (40) ਪੁੱਤਰ ਲੇਟ ਅਜੀਤ ਸਿੰਘ ਵਾਸੀ ਪਿੰਡ ਅੰਗਾਕੀੜੀ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਜੋ ਨਕੋਦਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਸਫਾਰੀ ਵਿਚ ਸਵਾਰ 3 ਵਿਅਕਤੀ ਨਕੋਦਰ ਨੂੰ ਜਾ ਰਹੇ ਸੀ। ਜੋ ਭੋਗਪੁਰ ਦੇ ਨਜ਼ਦੀਕ ਬਾਹੋਪੁਰ ਵਿਆਹ ’ਤੇ ਆਏ ਹੋਏ ਸਨ, ਉਨ੍ਹਾਂ ਦਾ ਕਾਫ਼ੀ ਬਚਾਅ ਹੋ ਗਿਆ। ਇਸ ...
Read Full Story


ਬਾਦਲ ਸਰਕਾਰ ਨੇ ਵਿਕਾਸ ਦੀ ਗਤੀ ਤੇਜ਼ ਕੀਤੀ - ਚੌ. ਨੰਦ ਲਾਲ

ਨਕੋਦਰ, 28 ਜਨਵਰੀ (ਗੁਰਦੀਪ ਸਿੰਘ ਪਾਪੀ)- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਮੇਂ ’ਚ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਹੈ। ਇਹ ਦਾਅਵਾ ਬੀਤੇ ਦਿਨੀਂ ਇਥੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ (ਜਲ ਸਪਲਾਈ ਤੇ ਸੈਨੀਟੇਸ਼ਨ) ਨੇ ਕੀਤਾ। ਉਨ੍ਹਾਂ ਇਸ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪ੍ਰੇਡ ਤੋਂ ਸਲਾਮੀ ਲਈ। ਐ¤ਸ. ਡੀ. ਐ¤ਮ. ਸ਼੍ਰੀ ਇਕਬਾਲ ਸਿੰਘ ਸੰਧੂ ਅਤੇ ਸ਼੍ਰੀ ਅਗਨੀਹੋਤਰੀ ਐ¤ਸ. ਪੀ. ਟਰੈਫਿਕ ਵੀ ਉਨ੍ਹਾਂ ਦੇ ਨਾਲ ਸਨ। ਅੰਤ ਵਿੱਚ ਉਨ੍ਹਾਂ ...
Read Full Story


ਕਿਉਂ ਭੁੱਲ ਗਏ ਨਕੋਦਰ ਵਾਲੇ ਜੋਸ਼ ਮਲਸਿਆਨੀ ਨੂੰ?

ਮੈਂ ਕਈ ਸਾਲ ਪਹਿਲਾਂ ਜਦੋਂ 27 ਜਨਵਰੀ ਨੂੰ ਆਪਣੀ ਡਿਊਟੀ ’ਤੇ ਬਿਜਲੀ ਬੋਰਡ ਦੇ ਨੂਰਮਹਿਲ ਸਥਿਤ ਦਫ਼ਤਰ ਜਾਣ ਤੋਂ ਪਹਿਲਾਂ ਮੁਹੱਲਾ ਕ੍ਰਿਸਨਾ ਨਗਰ ਵਿਖੇ ਉਸਤਾਦਾਂ ਦੇ ਉਸਤਾਦ ਉਰਦੂ ਸ਼ਾਇਰ ਪੰਡਿਤ ਲੱਭੂ ਰਾਮ ਜੀ ਜੋਸ਼ ਮਲਸਿਆਨੀ (ਪਦਮਸ੍ਰੀ) ਦੇ ਦਰਸ਼ਨ ਕਰਨ ਗਿਆ ਤਾਂ ਉਹ ਬੈਠਕ ਵਿੱਚ ਲੇਟੇ ਹੋਏ ਸਨ। ਉਨ੍ਹਾਂ ਪੁੱਛਿਆ ਕਿ ਅੱਜ ਅਖ਼ਬਾਰ ਕਿਉਂ ਨਹੀਂ ਆਈ? ਮੇਰਾ ਉ¤ਤਰ ਸੀ ਕਿ ਅੱਜ 26 ਜਨਵਰੀ ਕਾਰਨ ਛੁੱਟੀ ਹੈ। ਉਨ੍ਹਾਂ ਦੀ ਅਸੀਸ ਲੈ ਕੇ ਜਦੋਂ ਮੈਂ ਦਫ਼ਤਰ ਪੁੱਜਾ ਤਾਂ ਅੱਧੇ ਘੰਟੇ ਪਿੱਛੋਂ ਉਨ੍ਹਾਂ ਦੇ ਦੋਹਤੇ ਦੇ ਉਰਦੂ ਸ਼ਾਇਰ ਅਜੀਤ ਕੁਮਾਰ ਦਿਲ ਦਾ ਫੋਨ ਆਇਆ ਕਿ ਪੰਡਿਤ ਜੀ ਨਹੀਂ ਰਹੇ। ਮੈਂ ਘਰ ਜਾ ...
Read Full Story


ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਮਾਤਾ ਚੰਨਣ ਕੌਰ ਨੂੰ ਸ਼ਰਧਾਂਜ਼ਲੀਆਂ ਭੇਟ

ਨਕੋਦਰ/ਸ਼ਾਹਕੋਟ/ਲੋਹੀਆਂ, 25 ਜਨਵਰੀ (ਪ੍ਰਿਤਪਾਲ ਬਾਂਸਲ, ਤਰਲੋਕ, ਸਿਮਰਨਜੀਤ, ਸੁਰਜੀਤ, ਬਲਵਿੰਦਰ )-ਉ¤ਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਾਤਾ ਚੰਨਣ ਕੌਰ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਨਿਰਮਲ ਕੁਟੀਆ ਸੀਚੇਵਾਲ ਵਿਖੇ ਹੋਇਆ। ਇਸ ਮੌਕੇ ਸੰਤ ਜਗਜੀਤ ਸਿੰਘ ਲੋਪੋ, ਅਮਰਜੀਤ ਸਿੰਘ ਸਾਹੀ ਵਿਧਾਇਕ, ਅਮਰਜੀਤ ਸਿੰਘ ਸਮਰਾ ਵਿਧਾਇਕ, ਸੰਤ ਗੁਰਚਰਨ ਸਿੰਘ, ਸੰਤ ਗੁਰਮੇਜ ਸਿੰਘ, ਜਥੇ: ਜਰਨੈਲ ਸਿੰਘ ਡੋਗਰਾਂਵਾਲਾ, ਡਾ: ਰਘਬੀਰ ਸਿੰਘ ਬੈਂਸ, ਡਾ: ਨਿਰਮਲ ਸਿੰਘ ਲਾਂਬੜਾ, ਉਮਿੰਦਰ ਦੱਤ, ਪ੍ਰੋ: ਨਿਰੰਜਣ ਸਿੰਘ ਢੇਸੀ, ਡਾ: ਬਲਬੀਰ ਸਿੰਘ ਭੌਰਾ, ਚਰਨ ਸਿੰਘ ਸੀਚੇਵਾਲੀ, ...
Read Full Story


ਬੈਂਕ ਮੁਲਾਜਮ ਦੀ ਮੌਤ

ਨਕੋਦਰ, 25 ਜਨਵਰੀ (ਰਜਨੀਸ਼) ਬੀਤੇ ਸ਼ਾਮ ਨਕੋਦਰ-ਮਲਸੀਆਂ ਰੋਡ ਤੇ ਪਿੰਡ ਲੱਧੜਾ ਅੱਡੇ ਤੇ ਟਰਾਲੇ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਬੈਂਕ ਮੁਲਾਜਮ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਮੁਹੱਲਾ ਗਾੜਿਆ ਵਾਲੀ ਸ਼ੀਤਲ(56) ਪੁੱਤਰ ਦਲੀਪ ਸਿੰਘ ਪਿੰਡ ਭੋਡੀਪੁਰ ਤੋਂ ਵਿਆਹ ਸਮਾਗਮ ਤੋਂ ਮੋਟਰਸਾਇਕਲ ਤੇ ਵਾਪਸ ਨਕੋਦਰ ਆ ਰਿਹਾ ਸੀ। ਰਸਤੇ ’ਚ ਪਿੰਡ ਲੱਧੜਾ ਅੱਡੇ ਤੇ ਇੱਕ ਟਰਾਲੇ ਦੀ ਚਪੇਟ ’ਚ ਆਉਣ ਕਾਰਨ ਸ਼ੀਤਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਟਰਾਲਾ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪੰਜਾਬ ਐਂਡ ਸਿੱਧ ਬੈਂਕ ਨੂਰਮਹਿਲ ...
Read Full Story


ਬੇਰੁਜਗਾਰੀ ਤੇ ਮਹਿੰਗਾਈ ਦੇ ਝੰਜੋੜੇ ਮਜਦੂਰਾਂ ਮਾਰਿਆ ਧਰਨਾ

ਨਕੋਦਰ, 24 ਜਨਵਰੀ (ਰਾਕੇਸ਼ ਧੀਮਾਨ)-ਵਧ ਰਹੀ ਮਹਿੰਗਾਈ ਅਤੇ ਅੰਨ ਸੁਰੱਖਿਆ ਦਾ ਕਾਨੂੰਨ ਬਣਾਉਣ ਲਈ ਅਤੇ ਹੋਰ ਮੰਗਾਂ ਦੇ ਹੱਕ ਵਿਚ ਹਿੰਦ ਕਮਿਊਨਿਸਟ ਪਾਰਟੀ (ਐਮ) ਅਤੇ ਹਿੰਦ ਕਮਿਊਨਿਸਟ ਪਾਰਟੀ ਵੱਲੋਂ ਭੁੱਖ ਹੜਤਾਲ ਸਥਾਨਕ ਐਸ. ਡੀ. ਐਮ. ਦਫ਼ਤਰ ਅੱਗੇ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਕਾ: ਕੁਲਵੰਤ ਸਿੰਘ, ਸੁਰਿੰਦਰ ਖੀਵਾ, ਕਾ: ਚਰਨਜੀਤ ਸਿੰਘ ਥੰਮੂਵਾਲ, ਡਾ: ਗੁਰਦੀਪ ਸਿੰਘ, ਸੰਤ ਰਾਮ, ਇੰਦਰ ਸਿੰਘ, ਹਰਪ੍ਰੀਤ ਸਿੰਘ ਸੀਹੋਵਾਲ, ਮੋਹਨ ਸਿੰਘ, ਜਸਵਿੰਦਰ ਸਿੰਘ ਗੁੜੇ, ਭਜਨ ਸਿੰਘ, ਰਾਮਪਾਲ ਮਾਹੂੰਵਾਲ, ਕਾ: ਬਾਲ ਕ੍ਰਿਸ਼ਨ ਗਗਨ, ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ। ਫੋਟੋ - ...
Read Full Story


ਈ. ਟੀ. ਟੀ. ਅਧਿਆਪਕਾਂ ਵੱਲੋਂ ਪੁਲਿਸ ਮੁਲਾਜਮਾਂ ਦੇ ਸੰਘਰਸ਼ਾਂ ਦੀ ਹਮਾਇਤ ਦਾ ਐਲਾਨ

ਨਕੋਦਰ, 23 ਜਨਵਰੀ (ਰਜਨੀਸ਼)-ਈ. ਟੀ. ਟੀ. ਅਧਿਆਪਕ ਯੂਨੀਅਨ ਜਲੰਧਰ ਇਕਾਈ ਵੱਲੋਂ ਪੁਲਿਸ ਵਿਭਾਗ ਵਿੱਚ ਗਲਤ ਢੰਗ ਨਾਲ ਦਿੱਤੀਆਂ ਤਰੱਕਿਆਂ ਦੇ ਸਬੰਧ ਵਿੱਚ ਮੁਲਾਜ਼ਮਾਂ ਵਲੋਂ ਵਿੱਡੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਯੂਨੀਅਨ ਆਗੂ ਬੇਅੰਤ ਸਿੰਘ ਭਦਮਾ ਅਤੇ ਮੁਕੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀ ਵਿਭਾਗ ਦੇ ਯੂਨੀਅਰ ਮੁਲਾਜ਼ਮਾਂ ਨੂੰ ਤਰੱਕੀ ਦੇਣ ਦੇ ਵਿਰੋਧ ਵਿੱਚ ਕੁਝ ਮੁਲਾਜ਼ਮਾਂ ਨੇ ਅਸਤੀਫੇ ਦਿੰਦਿਆਂ ਸੰਘਰਸ਼ ਦਾ ਬਿਗਲ ਵਜਾਇਆ ਸੀ। ਆਗੂਆਂ ਨੇ ਕਿਹਾ ਕਿ ਯੂਨੀਅਨ ਪੁਲਿਸ ਮੁਲਾਜ਼ਮਾਂ ਦੇ ਸੰਘਰਸ਼ ਨੂੰ ਜਾਇਜ਼ ਕਰਾਰ ਦਿੰਦੀਆਂ ਸੰਘਰਸ਼ ਦੀ ਪੂਰਨ ਰੂਪ ’ਚ ਹਮਾਇਤ ਕਰਦੀ ਹੈ। ਆਗੂਆਂ ਨੇ ...
Read Full Story


ਜਲੰਧਰ-ਨਕੋਦਰ ਸੜਕ ਨੂੰ ਚੌੜਾ ਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ

ਲਾਂਬੜਾ, 23 ਜਨਵਰੀ (ਵਿਰਦੀ/ਬਿੱਲਾ ਤਾਜਪੁਰੀ)-ਜਲੰਧਰ-ਨਕੋਦਰ ਮੁੱਖ ਸੜਕ ’ਤੇ ਚੁੰਗੀ ਨਾਕਾ ਨੰਬਰ ਗਿਆਰਾਂ (ਹੁਣ ਬੰਦ) ਤੋਂ ਅੱਗੇ ਕਾਰਪੋਰੇਸ਼ਨ ਦੀ ਹਦੂਦ ਤੋਂ ਬਾਹਰ ਸੜਕ ਦੇ ਦੋਵਾਂ ਪਾਸਿਆਂ ਤੋਂ 5 ਫੁੱਟ ਚੌੜਾ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਜੋ ਕਿ ਕੰਗ ਸਾਹਬੂ ਤੋਂ ਅੱਗੇ ਚਿੱਟੀ ਵੇਈਂ ਦੇ ਪੁਲ ਤੱਕ ਚਲੇਗਾ। ਇਸ ਸਬੰਧੀ ਪੀ. ਡਬਲਯੂ. ਡੀ. ਵਿਭਾਗ ਦੇ ਐਕਸੀਅਨ ਸ: ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਦੇ ਇਕ ਪਾਸੇ ਦੇ ਹਿੱਸੇ ਨੂੰ ਚੌੜਾ ਕਰਨ ਅਤੇ ਵਧੇਰੇ ਮਜ਼ਬੂਤ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਪਹਿਲਾਂ ਡਿਸ਼ ਮਸ਼ੀਨਾਂ ਦੀ ਮਦਦ ਨਾਲ ਡੂੰਘਾ ਪੁੱਟ ਕੇ ਉਸ ਵਿਚ ...
Read Full Story


ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ‘ਗੁੱਲੀ-ਡੰਡੇ’ ਦਾ ਰਸਮੀ ਉਦਾਘਟਨ ਕੀਤਾ ਭੋਡੀਪੁਰ ਨੇ

ਨਕੋਦਰ, 18 ਜਨਵਰੀ (ਭੁਪਿੰਦਰ) ਜਿੱਥੇ ਮਾਘੀ ਮੇਲੇ ਨੂੰ ਪੂਰੇ ਪੰਜਾਬ ’ਚ ਚਾਅ ਨਾਲ ਮਨਾਇਆ ਜ੍ਯਾਂਦਾ ਹੈ। ਤੇ ਗੁਰੂ ਪਿਆਰੇ ਗੁਰੂਦੁਆਰੇ ਤੇ ਮੰਦਿਰਾਂ ਵਿੱਚ ਜਾ ਕੇ ਅਰਦਾਸ ਕਰਦੇ ਹਨ ਉੱਥੇ ਨਕੋਦਰ ਦੇ ਪਿੰਡ ਭੋਡੀਪੁਰ-ਮੂਸੇਵਾਲ ਦੇ ਸਰਕਾਰੀ ਸਕੂਲ ’ਚ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਦਾ ਨਿਵੇਕਲਾ ਉਪਰਾਲਾ ਕਰਦਾ ਹੋਏ ਮੂਸੇਵਾਲ ਦੇ ਸਰਪੰਚ ਸ. ਸੁਖਦੇਵ ਸਿੰਖ ਗੋਪੀ ਨੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਗੁੱਲੀ-ਡੰਡੇ ਦਾ ਉਦਘਾਟਨ ਕੀਤਾ। ਉੱਥੇ ਭੋਡੀਪੁਰ ਦੇ ਸਰਪੰਚ ਸ. ਪਰਮਜੀਤ ਸਿੰਘ ਭੋਡੀਪੁਰ ਨੇ ਕਿਹਾ ਕਿ ਨਕੋਦਰ ’ਚ ਫੈਲ ਰਹੇ ਨਸ਼ਿਆਂ ਨੂੰ ਦੂਰ ਕਰਨ ਲਈ ਖੇਡਾਂ ਜਰੂਰੀ ਹਨ ...
Read Full Story


ਕਬੱਡੀ ਆਲ ਓਪਨ ’ਚ ਮਾਹੂੰਵਾਲ ਨੇ ਟਰਾਫ਼ੀ ਜਿੱਤੀ

ਨਕੋਦਰ, 18 ਜਨਵਰੀ (ਤਰਲੋਕ)-ਨਜ਼ਦੀਕੀ ਪਿੰਡ ਮਾਹੂਵਾਲ ਜ਼ਿਲ੍ਹਾ ਜਲੰਧਰ ਵਿਖੇ ਪਹਿਲਾ ਤਿੰਨ ਰੋਜ਼ਾ ਪੇਂਡੂ ਕਬੱਡੀ ਖੇਡ ਮੇਲਾ ਪਿੰਡ ਪ੍ਰਵਾਸੀ ਭਾਰਤੀ, ਪਿੰਡ ਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਕੁਲਦੀਪ ਸਿੰਘ ਪੁਰੇਵਾਲ ਕੈਨੇਡਾ, ਕੁਲਵੰਤ ਸਿੰਘ ਸੰਧੂ ਕੈਨੇਡਾ, ਗੁਰਵੀਰ ਸਿੰਘ ਕੈਨੇਡਾ ਪੁੱਤਰ ਸੁਰਜੀਤ ਸਿੰਘ, ਸਤਨਾਮ ਸਿੰਘ ਕੈਨੇਡਾ ਸਰਵਿੰਦਰ ਸਿੰਘ ਯੂ. ਐਸ. ਏ., ਗੁਰਵਿੰਦਰ ਸਿੰਘ ਕੈਨੇਡਾ, ਗੁਰਦਿੱਤ ਸਿੰਘ ਯੂ. ਐਸ. ਏ., ਹਰਦੇਵ ਸਿੰਘ ਅਟਵਾਲ ਅਮਰੀਕਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਉਦਘਾਟਨ ਅਕਾਲੀ ਆਗੂ ...
Read Full Story


200 ਨੌਜਵਾਨਾਂ ਨੇ ਮੈਂਬਰਸ਼ਿਪ ਦੇ ਫਾਰਮ ਭਰੇ

ਨਕੋਦਰ, 18 ਜਨਵਰੀ (ਲੇਖਰਾਜ) ਯੂਥ ਕਾਂਗਰਸ ਨੇ ਬਲਾਕ ਨਕੋਦਰ ਵਿੱਚ ਮੈਂਬਰਸ਼ਿਪ ਫਾਰਮ ਭਰਨ ਦੀ ਮੁਹਿੰਮ ਦੌਰਾਨ ਪਿੰਡ ਖਾਨ ਪੁਰ ਢੱਡਾ ਵਿੱਚ ਕੈਂਪ ਦਾ ਅਯੋਜਨ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਅਮਰਜੀਤ ਸਿੰਘ ਸਮਰਾ ਮੁੱਖ ਮਹਿਮਾਨ ਸਨ। ਜਦੋਂ ਕਿ ਬਿਕਰਮਜੀਤ ਚੌਧਰੀ ਜਿਲਾ ਯੂਥ ਕਾਂਗਰਸ ਦੇਹਾਤੀ ਪ੍ਰਧਾਨ ਵੀ ਇਸ ਕੈਂਪ ਵਿੱਚ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਇਸ ਦੌਰਾਨ ਚੌਧਰੀ ਨੇ ਨੌਜਵਾਨਾਂ ਨੂੰ ਯੂਥ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਜਨ ਸੇਵਾ ਕਰਨ ਦੀ ਅਪੀਲ ਕੀਤੀ। ਭਵਨੇਸ਼ ਕੰਡਾ ਬਲਾਕ ਪ੍ਰਧਾਨ ਯੂਥ ਕਾਂਗਰਸ ਦੀ ਅਗਵਾਈ ਹੇਠ ਲੱਗੇ ਇਸ ਕੈਂਪ 200 ਨੌਜਵਾਨਾਂ ਨੇ ਮੈਂਬਰਸ਼ਿਪ ਫਾਰਮ ਭਰੇ। ਇਸ ...
Read Full Story


ਲੰਗਰ ਦੀ ਸੇਵਾ ਸਬੰਧੀ ਜਥੇ: ਵਡਾਲਾ ਦੀ ਅਗਵਾਈ ’ਚ ਮੀਟਿੰਗ

ਨਕੋਦਰ, 18 ਜਨਵਰੀ (ਗੁਰਦੀਪ ਸਿੰਘ ਪਾਪੀ/ਤਰਲੋਕ)-ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਪਿਛਲੇ ਸਾਲ ਤੋਂ ਜੋ ਹਲਕਾਵਾਰ ਲੰਗਰ ਦੀ ਸੇਵਾ ਦੀ ਜੋ ਪ੍ਰੰਪਰਾ ਸ਼ੁਰੂ ਕੀਤੀ ਸੀ ਉਹ ਸ਼ਲਾਘਾਯੋਗ ਹੈ। ਇਹ ਵਿਚਾਰ ਬੀਤੀ ਸ਼ਾਮ ਸੀਨੀਅਰ ਅਕਾਲੀ ਆਗੂ ਜ: ਕੁਲਦੀਪ ਸਿੰਘ ਵਡਾਲਾ ਨੇ ਗੁਰਦੁਆਰਾ ਮੁਹੱਲਾ ਗਾੜਿਆਂ ਵਿਚ ਹੋਈ ਇਕ ਭਰਵੀਂ ਮੀਟਿੰਗ ’ਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅਸੀਂ ਵੱਧ ਤੋਂ ਵੱਧ ਰਸਦਾਂ ਤੇ ਮਾਇਆ ਲੈ ਕੇ ਗਏ ਸੀ ਅਤੇ ਇਸ ਵਾਰੀ ਵੀ 20 ਜਨਵਰੀ ਤੱਕ ਪਿੰਡ-ਪਿੰਡ ਤੇ ਸ਼ਹਿਰ ’ਚੋਂ ਇਕੱਠੀਆਂ ਕਰਕੇ ਜਾਵਾਂਗੇ ਤੇ 21 ਜਨਵਰੀ ਦਾ ¦ਗਰ ਇਸ ਹਲਕੇ ਵੱਲੋਂ ਹੋਵੇਗਾ। ਉਨ੍ਹਾਂ ਨੇ ਇਸ ...
Read Full Story


ਹੋਮ ਸਾਇੰਸ ਵਿਭਾਗ ਵੱਲੋਂ ਪ੍ਰਦਰਸ਼ਨੀ

ਨਕੋਦਰ, 17 ਜਨਵਰੀ (ਪਾਪੀ/ਤਰਲੋਕ)-ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ, ਨਕੋਦਰ ਦੇ ਪ੍ਰਿੰ: ਡਾ: ਸੁਖਵਿੰਦਰ ਕੌਰ ਸੰਘਾ ਨੇ ਸਾਲ 2010 ਦੀ ਪਹਿਲੀ ਅਸੰਬਲੀ ਵਿਚ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਖੂਬ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਇਸ ਸਮੇਂ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ਪ੍ਰਦਰਸ਼ਨੀ/ਲੈਕਚਰ ਕਰਵਾਇਆ ਗਿਆ, ਜਿਸ ਵਿਚ ‘ਸਿਗਮਾ ਇੰਟਰਪ੍ਰਾਈਜ਼ਜ਼’, ਰਾਜਕੋਟ, ਗੁਜਰਾਤ ਵੱਲੋਂ ਜੋਗਾ ਸਿੰਘ ਅਤੇ ਗੁਰਮੀਤ ਸਿੰਘ ਨੇ 6 ਇਨ 1 ਮੈਨੂਅਲ ਕੁਕਿੰਗ ਪ੍ਰੋਡਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ...
Read Full Story


ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ

ਨਕੋਦਰ, 17 ਜਨਵਰੀ (ਤਰਲੋਕ/ਦਲਜੀਤ)- ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਵਲੋਂ ਪਿਛਲੇ ਦਿਨੀਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਸਥਾਨਕ ਏ. ਐ¤ਸ. ਸੀ. ਸੈਕੰਡਰੀ ਸਕੂਲ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਇੱਕ ਸੰਖੇਪ, ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰੀਸ਼ਦ ਪ੍ਰਧਾਨ ਭੁਪਿੰਦਰ ਅਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਨੌਜਵਾਨ ਬੱਚਿਆਂ ਨੂੰ ਸਵਾਮੀ ਜੀ ਦੇ ਜੀਵਨ ਦੇ ਉਦੇਸ਼ਾਂ ਉਪਰ ਚੱਲਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਨੌਜਵਾਨ ਹੀ ਭਾਰਤ ਦੇਸ਼ ਦੇ ਵਾਰਿਸ ਹਨ। ਉਹ ਆਪਣਾ ਜੀਵਨ, ਸਵਾਮੀ ਜੀ ਵਲੋਂ ਦੱਸੇ ਆਦਰਸ਼ਾਂ ਨੂੰ ਅਪਨਾ ਕੇ, ਉਜਵਲ ਬਣਾਉਣ ਅਤੇ ਦੇਸ਼, ਕੌਮ ਦੀ ਸੇਵਾ ਕਰਨ। ਸ਼੍ਰੀ ...
Read Full Story


ਮੈਂ ਵਜੀਰ ਨਹੀਂ, ਸੇਵਾਦਾਰ ਬਣ ਕੇ ਆਇਆ ਹਾਂ-ਕੋਹਾੜ

ਨਕੋਦਰ, 17 ਜਨਵਰੀ (ਗੁਰਦੀਪ/ਧੀਮਾਨ/ਤਰਲੋਕ/ਦਲਜੀਤ)-ਨਕੋਦਰ ਹਲਕੇ ਦੀਆਂ ਬਹੁਤ ਗ੍ਰਾਂਟਾਂ ਇਕੱਠੀਆਂ ਹੋਈਆਂ ਪਈਆਂ ਹਨ ਤੇ ਹੁਣ ਮੈਂ ਇਹ ਤੁਹਾਡੇ ਤੱਕ ਪਹੁੰਚਾਉਣ ਤੇ ਵਿਕਾਸ ਕਰਾਉਣ ਦੀ ਜ਼ਿੰਮੇਵਾਰੀ ਲੈਂਦਾ ਹਾਂ। ਇਹ ਐਲਾਨ ਪੰਡਿਤ ਬ੍ਰਿਜ ਭੂਸ਼ਨ ਸਾਬਕਾ ਪ੍ਰਧਾਨ ਨਗਰ ਕੌਂਸਲ ਦੀ ਕ੍ਰਿਸ਼ਨਾ ਨਗਰ ਸਥਿਤ ਕੋਠੀ ’ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ: ਦਾਦੂਵਾਲ ਦੇ ਐਸ. ਐਸ. ਬੋਰਡ ਦਾ ਮੈਂਬਰ ਬਣਨ ਸਬੰਧੀ ਹੋਏ ਇਕ ਸਨਮਾਨ ਸਮਾਰੋਹ ਦੇ ਮੌਕੇ ’ਤੇ ਪੰਜਾਬ ਦੇ ਮਾਲ ਮੰਤਰੀ ਜ: ਅਜੀਤ ਸਿੰਘ ਕੋਹਾੜ ਨੇ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਲੋਹੀਆਂ ਪਹਿਲਾਂ ਹਲਕਾ ਹੈ ਜਿਥੇ ਚੋਣਾਂ ਤੋਂ ਪਹਿਲਾਂ ਪਾਰਟੀ ...
Read Full Story


ਹਾਦਸੇ ’ਚ ਭਰਾ ਦੀ ਮੌਤ-ਭੈਣ ਜ਼ਖ਼ਮੀ

ਨਕੋਦਰ, 17 ਜਨਵਰੀ (ਗੁਰਦੀਪ ਸਿੰਘ ਪਾਪੀ, ਧੀਮਾਨ, ਤਰਲੋਕ)-ਸਥਾਨਕ ਕੇ. ਆਰ. ਐਮ. ਡੀ. ਏ. ਵੀ. ਕਾਲਜ ਦਾ ਵਿਦਿਆਰਥੀ ਕੁਲਵੰਤ ਸਿੰਘ (20) ਬੀ. ਏ. ਭਾਗ ਪਹਿਲਾ ਸਵੇਰੇ ਜਦੋਂ ਰੋਜ਼ ਦੀ ਤਰ੍ਹਾਂ ਆਪਣੀ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਵਿਚ ਪੜ੍ਹਦੀ ਭੈਣ ਮਨਜਿੰਦਰ ਕੌਰ ਬੀ. ਏ. ਭਾਗ (ਤੀਜਾ) ਨੂੰ ਆਪਣੇ ਪਿੰਡ ਹੇਰਾਂ ਤੋਂ ਨਕੋਦਰ ਬਾਈਪਾਸ ਰਸਤੇ ਕਾਲਜ ਛੱਡਣ ਆ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਟੈਂਪੂ ਟਰੈਵਲਜ਼ ਪੀ. ਬੀ. 01/7240 ਨਾਲ ਟਕਰਾਅ ਗਿਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੀ ਭੈਣ ਦੀਆਂ ਦੋਵੇਂ ਲੱਤਾਂ ’ਤੇ ਗੰਭੀਰ ਸੱਟਾਂ ਲੱਗੀਆਂ। ਹਾਜ਼ਰ ਲੋਕਾਂ ਨੇ ...
Read Full Story


1 2 3 4 > >>

Loading...

© 2013 punjabinfoline.com

punjab infoline arash info