ਕਸ਼ਮੀਰ ਦੀ ਆਜ਼ਾਦੀ ਮੰਗਣ ਵਾਲਿਆਂ ਵਿਚਾਲੇ ਚੱਲੀਆਂ ਕੁਰਸੀਆਂ
ਸ਼੍ਰੀ ਨਗਰ, ਹੁਰੀਅਤ ਕਾਨਫਰੰਸ ਦੇ ਨਰਮਪੰਥੀ ਧੜੇ ਦੇ ਮੁੱਖ ਦਫਤਰ ਵਿਚ ਅੱਜ ਆਯੋਜਿਤ ਸੈਮੀਨਾਰ ਵਿਚ ਉਸ ਸਮੇਂ ਸਥਿਤੀ ਖੌਫਨਾਕ ਹੋ ਗਈ, ਜਦੋਂ ਹੁਰੀਅਤ ਦੇ ਜਨਰਲ ਪ੍ਰੀਸ਼ਦ ਮੈਂਬਰਾਂ ਤੇ ਕਾਰਜਕਾਰੀ ਪ੍ਰੀਸ਼ਦ ਮੈਂਬਰਾਂ ਦੇ ਸਮਰਥਕਾਂ ਵਿਚਾਲੇ ਬਹਿਸ ਛਿੜ ਗਈ ਅਤੇ ਸਮਰਥਕਾਂ ਨੇ ਇਕ ਦੂਜੇ 'ਤੇ ਦੋਸ਼ਾਂ ਦੀ ਝੜੀ ਲਾਉਣ ਤੋਂ ਇਲਾਵਾ ਕੁਰਸੀਆਂ ਨਾਲ ਵਾਰ ਕੀਤੇ। ਇਥੋਂ ਤੱਕ ਕਿ ਮਾਹੌਲ ਇੰਨਾ ਵਿਗੜ ਗਿਆ ਕਿ ਕਈ ਵੱਖਵਾਦੀ ਨੇਤਾਵਾਂ ਵਿਚਾਲੇ ਗਾਲੀ ਗਲੋਚ ਦੀ ਨੌਬਤ ਤਕ ਪੈਦਾ ਹੋ ਗਈ। ਅੱਜ ਇਥੇ ਹੁਰੀਅਤ (ਐੱਮ) ਦੇ ਮੁੱਖ ਦਫਤਰ ਵਿਚ ਆਯੋਜਿਤ ਸੈਮੀਨਾਰ ਵਿਚ ਉਸ ਸਮੇਂ ਤਣਾਅ ਫੈਲ ਗਿਆ ਜਦੋਂ ... Read Full Story
|
ਨਗਰ ਕੌਂਸਲ ਸਨੌਰ ਤੇ ਨਾਭਾ ਦੀ ਉਪ ਚੋਣ ਅਤੇ ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਆਮ ਚੋਣਾਂ 7 ਜੂਨ ਨੂੰ : ਜ਼ਿਲਾ ਚੋਣ ਅਫ਼ਸਰ
ਪਟਿਆਲਾ , 17 ਮਈ (ਪਰਮਿੰਦਰ ਗਰੇਵਾਲ) - ਜ਼ਿਲਾ ਪਟਿਆਲਾ ਵਿੱਚ ਪੈਂਦੀਆਂ ਨਗਰ ਕੌਂਸਲਾਂ ਸਨੌਰ ਤੇ ਨਾਭਾ ਦੀਆਂ ਉਪ ਚੋਣਾਂ ਅਤੇ ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਆਮ ਚੋਣਾਂ 7 ਜੂਨ ਨੂੰ ਹੋਣਗੀਆਂ ਅਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ 21 ਤੋਂ 24 ਮਈ 2012 ਤੱਕ ਭਰੇ ਜਾ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ 26 ਮਈ ਨੂੰ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 28 ਮਈ ਨੂੰ ਉਮੀਦਵਾਰਾਂ ਵੱਲੋ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 7 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ... Read Full Story
|
ਨਗਰ ਨਿਗਮ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਹੂੰਝਾ ਫੇਰ ਜਿਤ ਪ੍ਰਾਪਤ ਕਰੇਗਾ: ਰਾਜੂ ਖੰਨਾ
ਪਟਿਆਲਾ: 16 ਮਈ (ਪਰਮਿੰਦਰ ਗਰੇਵਾਲ) - ਅਕਾਲੀ ਭਾਜਪਾ ਸਰਕਾਰ ਵਲੋਂ ਸ਼ਹਿਰਾਂ ਦੇ ਵਿਕਾਸ ਲਈ ਦਿਤੇ 410 ਕਰੋੜ ਰੁਪਏ ਦੇ ਪੈਕੇਜ ਦੀ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰਾਂ ਨੂੰ ਮਿਲੇ ਇਸ ਪੈਕੇਜ ਨਾਲ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ ਤੇ ਵਿਕਾਸ ਪੱਖੋਂ ਸ਼ਹਿਰਾਂ ਨੂੰ ਨਵੀ ਦਿੱਖ ਪ੍ਰਦਾਨ ਹੋਵੇਗੀ। ਰਾਜੂ ਖੰਨਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਮਿਲੇ 35 ਕਰੋੜ ਰੁਪਏ ਲਈ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਹਮੇਸ਼ਾਂ ਧੰਨਵਾਦੀ ਰਹਿਣਗੇ ਜਿਨਾਂ ਨੇ ਪਟਿਆਲਾ ਸ਼ਹਿਰ ਦੀ ਦਿੱਖ ... Read Full Story
|
ਅਮਰਨਾਥ ਯਾਤਰਾ : ਇਕ ਹਫਤੇ 'ਚ 1.37 ਲੱਖ ਸ਼ਿਵ ਭਗਤ ਰਜਿਸਟਰਡ
ਸ਼੍ਰੀਨਗਰ, ਪਵਿੱਤਰ ਅਮਰਨਾਥ ਗੁਫਾ 'ਚ ਸਜੇ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਹੁਣ ਤਕ 1,37,096 ਸ਼ਿਵ ਭਗਤਾਂ ਨੇ ਸ਼੍ਰੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਕਰਵਾ ਲਿਆ ਹੈ। ਇਨ੍ਹਾਂ ਵਿਚੋਂ 70,158 ਸ਼ਰਧਾਲੂ ਪਹਿਲਗਾਮ ਚੰਦਨਵਾੜੀ ਰੂਟ 'ਤੇ 66,911 ਸ਼ਰਧਾਲੂ ਬਾਲਟਾਲ ਰੂਟ ਰਾਹੀਂ ਯਾਤਰਾ ਕਰਨਗੇ। ਇਸ ਦੇ ਨਾਲ ਹੀ ਦੇਸ਼ ਦੇ 7 ਸੂਬਿਆਂ ਦੇ 100 ਡਾਕਘਰਾਂ ਵਿਚ ਵੀ ਅੱਜ ਤੋਂ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ... Read Full Story
|
ਸੰਜੀਵ ਭੱਟ ਵਿਰੁੱਧ ਇਕ ਹੋਰ ਕੇਸ ਦਰਜ
ਜਾਮਨਗਰ, ਗੁਜਰਾਤ ਦੇ ਮੁਅੱਤਲ ਕੀਤੇ ਪੁਲਸ ਅਫਸਰ ਸੰਜੀਵ ਭੱਟ ਵਿਰੁੱਧ ਹਿਰਾਸਤ ਵਿਚ ਤਸੀਹੇ ਦੇਣ ਦੇ ਦੋਸ਼ ਵਿਚ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। 1990 ਵਿਚ ਹੋਈ ਇਕ ਘਟਨਾ ਵਿਚ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਸ ਵਿਅਕਤੀ ਦੀ ਕਿਡਨੀ ਖਰਾਬ ਹੋ ਗਈ ਸੀ। ਜ਼ਿਲੇ ਦੇ ਜਾਮ ਥੰਡਾਲਿਆ ਵਿਖੇ ਫਿਰਕੂ ਦੰਗੇ ਭੜਕ ਜਾਣ ਤੋਂ ਬਾਅਦ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਭੱਟ 'ਤੇ ਪਹਿਲਾਂ ਹੀ ਅੱਤਿਆਚਾਰ ਦਾ ਦੋਸ਼ ਹੈ। ਪੋਰਬੰਦਰ ਜ਼ਿਲੇ ਵਿਚ ਵੀ ਭੱਟ 'ਤੇ ਇਕ ਕੇਸ ਦਰਜ ... Read Full Story
|
ਭਾਜਪਾ ਦੇ ਆਰਮਾਨਾਂ ਨੂੰ ਲੱਗੇ ਨਵੇਂ ਖੰਭ
ਨਵੀਂ ਦਿੱਲੀ, ਦਿੱਲੀ ਨਗਰ ਨਿਗਮ ਚੋਣਾਂ ਵਿਚ ਕਾਗਰਸ ਨੂੰ ਬੁਰੀ ਤਰ੍ਹਾਂ ਨਾਲ ਪਛਾੜਨ ਦੇ ਬਾਅਦ ਭਾਜਪਾ ਇਨ੍ਹਾਂ ਨਤੀਜਿਆਂ ਨੂੰ ਪੂਰੇ ਦੇਸ਼ ਦੇ ਪੱਧਰ 'ਤੇ ਦੇਖ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਲੋਕਲ ਬਾਡੀਜ਼ ਦੇ ਬਾਵਜੂਦ ਦਿੱਲੀ ਦੇ ਲੋਕਾਂ ਨੇ ਰਾਸ਼ਟਰੀ ਮੁੱਦਿਆਂ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਧਿਆਨ ਵਿਚ ਰੱਖ ਕੇ ਭਾਜਪਾ ਨੂੰ ਸੱਤਾ ਦਾ ਮੌਕਾ ਦਿੱਤਾ ਹੈ, ਉਸ ਤੋਂ ਸਾਫ ਹੈ ਕਿ ਅਗਲੇ 2 ਸਾਲ ਵਿਚ ਉਸ ਨੇ ਨਾ ਸਿਰਫ ਹੋਰ ਸੂਬਿਆਂ ਵਿਚ, ਸਗੋਂ ਦਿੱਲੀ ਵਿਚ ਵੀ ਸੱਤਾ ਦੀ ਚਾਬੀ ਮਿਲ ਸਕਦੀ ਹੈ।
ਭਾਜਪਾ ਦੇ ਮੰਨਣਾ ਹੈ ਕਿ ਪਿਛਲੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਗੋਆ ... Read Full Story
|
ਕਾਂਗਰਸ ਦੇ ਸਫਾਏ ਦਾ ਮੁੱਢ ਬੱਝਣ ਲੱਗਾ : ਸੁਖਬੀਰ
ਜਲੰਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਦਿੱਲੀ ਨਗਰ ਨਿਗਮਾਂ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ-ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਮੁੜ ਵੱਡੇ ਫਤਵੇ ਨੇ ਇਸ ਤੱਥ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੌਮੀ ਚੋਣ ਮੰਚ 'ਤੇ ਕਾਂਗਰਸ ਪਾਰਟੀ ਦੇ ਸਫਾਏ ਦਾ ਮੁੱਢ ਬੱਝ ਗਿਆ ਹੈ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿਚ ਪੰਜ ਸੀਟਾਂ ਜਿੱਤ ਕੇ ਆਪਣੀ ਕੌਮੀ ਪੱਧਰ 'ਤੇ ਵਧ ਰਹੀ ਪ੍ਰਵਾਨਤਾ ਨੂੰ ਸਾਬਤ ਕਰ ਦਿੱਤਾ ਹੈ।
ਦਿੱਲੀ ਨਿਗਮ ਦੇ ਚੋਣ ਨਤੀਜਿਆਂ 'ਤੇ ਆਪਣੀ ਪ੍ਰਤੀਕ੍ਰਿਆ ਵਿਚ ... Read Full Story
|
ਜੰਮੂ-ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ
ਸ਼੍ਰੀਨਗਰ, ਕਸ਼ਮੀਰ ਘਾਟੀ 'ਚ ਸ਼ੁੱਕਰਵਾਰ ਸਵੇਰੇ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ। ਇਸ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕੁਦਰਤੀ ਮੁਸੀਬਤ ਪ੍ਰਬੰਧਨ ਇਕਾਈ ਦੇ ਅਮਿਰ ਅਲੀ ਨੇ ਦੱਸਿਆ ਕਿ ਕਸ਼ਮੀਰ ਘਾਟੀ 'ਚ ਸਵੇਰੇ 9.46 ਵਜੇ 5.2 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂਕੁਸ਼ ਖੇਤਰ ਸੀ। ਇਸ ਮਹੀਨੇ ਘਾਟੀ ਨੂੰ ਹਿਲਾ ਦੇਣ ਵਾਲਾ ਇਹ ਦੂਜਾ ਭੂਚਾਲ ਹੈ। ਇਸ ਤੋਂ ਪਹਿਲਾਂ 12 ਮਾਰਚ ਨੂੰ ਘਾਟੀ 'ਚ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ ... Read Full Story
|
ਪੁਲੀਸ ਦੀ ਹਿਰਾਸਤ ਚੋਂ ਦੋ ਖਤਰਨਾਕ ਅਤਿਵਾਦੀ ਫਰਾਰ
ਜੰਮੂ, ਜੰਮੂ-ਸ਼੍ਰੀਨਗਰ ਸ਼ਾਹ ਮਾਰਗ ਉੱਤੇ ਪੈਂਦੇ ਪਤਨੀਟਾਪ – ਬਟੋਤ ਇਲਾਕੇ ’ਚ ਪੁਲੀਸ ਹਿਰਾਸਤ ਵਿੱਚੋਂ ਦੋ ਖਤਰਨਾਕ ਅਤਿਵਾਦੀ ਦੌੜਨ ਵਿੱਚ ਸਫ਼ਲ ਹੋ ਗਏ। ਪੁਲੀਸ ਫਰਾਰ ਹੋਏ ਦੋਵਾਂ ਅਤਿਵਾਦੀਆਂ ਨੂੰ ਕਿਸ਼ਤਵਾੜ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਵਾਪਸ ਊਧਮਪੁਰ ਜੇਲ੍ਹ ਵਿੱਚ ਲਿਆ ਰਹੀ ਸੀ। ਫਰਾਰ ਅਤਿਵਾਦੀਆਂ ਵਿੱਚੋਂ ਇੱਕ ਅਤਿਵਾਦੀ ਹਰਕਤ-ਉਲ-ਜੇਹਾਦ ਇਸਲਾਮੀ (ਹੂਜੀ) ਦਾ ਡਿਵੀਜ਼ਨਲ ਕਮਾਂਡਰ ਦੱਸਿਆ ਜਾਂਦਾ ਹੈ। ਘਟਨਾ ਦੀ ਖ਼ਬਰ ਮਿਲਦੇ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਪੁਲੀਸ ਵਿਭਾਗ ਨੇ ਤੁਰੰਤ ਕਾਰਵਾਈ ... Read Full Story
|
ਜੰਮੂ-ਕਸ਼ਮੀਰ ਦੇ ਬੀਜਬਹੇੜਾ ਖੇਤਰ 'ਚ ਕਾਰ ਬੰਬ ਧਮਾਕਾ, 2 ਮਰੇ, 30 ਜ਼ਖਮੀ
ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਬੀਜਬਹੇੜਾ ਖੇਤਰ ਵਿਚ ਇਕ ਕਾਰ ਬੰਬ ਧਮਾਕੇ ਵਿਚ ਘੱਟੋ-ਘੱਟ 2 ਵਿਅਕਤੀ ਮਾਰੇ ਗਏ ਤੇ 30 ਹੋਰ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜੰਮੂ-ਸ਼੍ਰੀਨਗਰ ਜਰਨੈਲੀ ਸੜਕ 'ਤੇ ਇਕ ਦੇਸੀ ਬੰਬ ਨਾਲ ਕੀਤੇ ਗਏ ਧਮਾਕੇ ਕਾਰਨ ਕਈ ਮੋਟਰ- ਗੱਡੀਆਂ ਨੂੰ ਵੀ ਨੁਕਸਾਨ ਪੁੱਜਾ। ਇਸ ਘਟਨਾ ਦੌਰਾਨ ਕਾਰ ਵਿਚ ਸਫਰ ਕਰ ਰਹੇ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਡਰ ਹੈ। ਸੁਰੱਖਿਆ ਫੋਰਸਾਂ ਤੇ ਪੁਲਸ ਅਧਿਕਾਰੀਆਂ ਨੇ ਪੂਰੇ ਖੇਤਰ ਦੀ ਨਾਕਾਬੰਦੀ ਕਰ ਦਿੱਤੀ ਅਤੇ ... Read Full Story
|
ਹੁਣ ਮੈਂ ਬੁੱਢਾ ਹੋ ਰਿਹਾ ਹਾਂ : ਉਮਰ ਅਬਦੁੱਲਾ
ਸ਼੍ਰੀਨਗਰ, ਭਾਰਤ 'ਚ ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਬਣਨ ਦਾ ਮੈਡਲ ਗਵਾਉਣ ਤੋਂ ਕੁਝ ਦਿਨ ਬਾਅਦ ਹੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੁਣ ਬੁੱਢੇ ਹੋ ਰਹੇ ਹਨ। ਮਾਈਕ੍ਰੋ ਬਲਾਗਿੰਗ ਸਾਈਟ ਟਵੀਟਰ 'ਤੇ ਉਮਰ ਨੇ ਵੀਰਵਾਰ ਲਿਖਿਆ ਕਿ ਮੈਂ ਬੁੱਢਾ ਹੋ ਰਿਹਾ ਹਾਂ ਅਤੇ ਪੜ੍ਹਨ ਲਈ ਐਨਕਾਂ ਲਾਉਣ ਲੱਗ ਪਿਆ ਹਾਂ। ਮੇਰੀ ਨਜ਼ਰ ਕਮਜ਼ੋਰ ਹੋ ਗਈ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਟਵੀਟਰ 'ਤੇ ਆਪਣੀ ਇਕ ਉਹ ਤਸਵੀਰ ਵੀ ਪਾਈ ਹੈ ਜਿਸ 'ਚ ਉਹ ਪੜ੍ਹਨ ਸਮੇਂ ਐਨਕਾਂ ਲਾਈ ਨਜ਼ਰ ਆ ਰਹੇ ਹਨ।
ਇਥੇ ਇਹ ਗੱਲ ਦੱਸਣਯੋਗ ਹੈ ਕਿ ਅਖਿਲੇਸ਼ ... Read Full Story
|
ਦੁਆਰਕਾ ਕੋਲੋਂ 25 ਪਾਕਿਸਤਾਨੀ ਗ੍ਰਿਫਤਾਰ, ਕਿਸ਼ਤੀ ਜ਼ਬਤ
ਜਾਮਨਗਰ, ਤਟ ਰੱਖਿਅਕ ਬਲ ਅਤੇ ਸੂਬਾ ਸਮੁੰਦਰੀ ਪੁਲਸ ਨੇ ਗੁਜਰਾਤ ਤਟ ਤੋਂ 50 ਨਾਟੀਕਲ ਮੀਲ ਦੀ ਦੂਰੀ 'ਤੇ ਅੱਜ 25 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। ਦੁਆਰਕਾ ਸਮੁੰਦਰੀ ਥਾਣੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਇਕ ਕਿਸ਼ਤੀ ਸ਼ਹਿਰ ਦੇ ਸਮੁੰਦਰੀ ਤਟ 'ਤੇ ਦੇਖੀ ਗਈ ਹੈ ਜਿਸ ਵਿਚ ਕੁਝ ਲੋਕ ਸਵਾਰ ਹਨ। ਸਮੁੰਦਰੀ ਪੁਲਸ ਨੇ ਤਟ ਰੱਖਿਅਕ ਬਲ ਅਤੇ ਹੋਰ ਏਜੰਸੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਕਿਸ਼ਤੀ ਨੂੰ ਜ਼ਬਤ ਕਰ ਲਿਆ ਗਿਆ। ਪੁਲਸ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਜਾਂਚ ਕਰ ਰਹੀਆਂ ਹਨ ਕਿ ਗ੍ਰਿਫਤਾਰ ਪਾਕਿਸਤਾਨੀ ਨਾਗਰਿਕ ਮਛੇਰੇ ਹਨ ਜਾਂ ਕੋਈ ... Read Full Story
|
ਮੀਮੋਗੇਟ ਕਾਂਡ : ਪਾਕਿ ਕਮਿਸ਼ਨ ਦੇ ਸਾਹਮਣੇ ਬਿਆਨ ਦੇਣਾ ਚਾਹੁੰਦੇ ਹਨ ਮਲਿਕ
ਸ਼੍ਰੀਨਗਰ, ਜੇ.ਕੇ. ਐੱਲ. ਐੱਫ. ਦੇ ਮੁਖੀ ਯਾਸ਼ਿਨ ਮਲਿਕ ਨੇ ਮੀਮੋ ਗੇਟ ਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਕਮਿਸ਼ਨ ਦੇ ਸਾਹਮਣੇ ਗਵਾਹੀ ਦੇਣ ਦੀ ਮੰਗ ਕੀਤੀ ਹੈ ਜਿਸ ਦਾ ਗਠਨ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕੀਤਾ ਸੀ। ਇਸ ਸਬੰਧੀ ਉਨ੍ਹਾਂ ਇਕ ਪਟੀਸ਼ਨ ਦਾਇਰ ਵੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਕ ਸਾਬਕਾ ਸੀਨੀਅਰ ਰਾਅ ਅਧਿਕਾਰੀ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਵਾਦ-ਵਿਵਾਦ ਵਾਲੇ ਅਮਰੀਕੀ ਕਾਰੋਬਾਰੀ ਵਲੋਂ ਕੀਤੇ ਗਏ ਦਾਅਵਿਆਂ ਦੇ ਖੰਡਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਪਾਕਿਸਤਾਨੀ ਪਤਨੀ ਮਿਸ਼ਾਲ ਨੇ ਇਹ ਪਟੀਸ਼ਨ ਸ਼ਨੀਵਾਰ ਦਾਖਲ ਕਰਕੇ ਮੀਮੋ ... Read Full Story
|
ਜੰਮੂ ਤੇ ਕਸ਼ਮੀਰ 'ਚ ਭੂਚਾਲ ਦੇ ਝਟਕੇ
ਸ਼੍ਰੀਨਗਰ, ਜੰਮੂ ਤੇ ਕਸ਼ਮੀਰ ਵਿਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਭਾਰਤ-ਪਾਕਿਸਤਾਨ ਸਰਹੱਦ 'ਤੇ ਗਿਲਗਿਤ ਖੇਤਰ ਸੀ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਮੌਸਮ ਵਿਭਾਗ ਮੁਤਾਬਕ 11.36 ਵਜੇ ਆਇਆ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.8 ਮਾਪੀ ... Read Full Story
|
ਸਪਾ ਵਰਕਰਾਂ ਨੇ ਸਾਬਕਾ ਮੰਤਰੀ ਦੀ ਰਾਈਸ ਮਿਲ ਨੂੰ ਫੂਕਿਆ
ਅੰਬੇਡਕਰ ਨਗਰ, ਬੀ. ਐਸ. ਪੀ. ਦੇ ਸਾਬਕਾ ਮੰਤਰੀ ਦੀ ਰਾਇਸ ਮਿੱਲ 'ਚ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਅੱਗ ਲਗਾ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਇਆਵਤੀ ਸਰਕਾਰ 'ਚ ਕੈਬਨਿਟ ਮੰਤਰੀ ਰਹੇ ਰਾਮਅਚਲ ਰਾਜਭਰ ਦੇ ਬੇਟੇ ਅਜੇ ਰਾਜਭਰ ਨੇ ਮਾਮੂਲੀ ਬਹਿਸਬਾਜ਼ੀ 'ਚ ਫਾਇਰਿੰਗ ਕਰ ਦਿੱਤੀ ਜਿਸ 'ਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋ ਲੋਕਾਂ ਨੂੰ ਗੋਲੀ ਲੱਗਣ ਤੋਂ ਗੁੱਸਾਏ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਸਾਬਕਾ ਮੰਤਰੀ ਦੀ ਰਾਇਸ ਮਿੱਲ 'ਚ ਅੱਗ ਲਗਾ ਦਿੱਤੀ। ਜ਼ਖਮੀਆਂ ਨੂੰ ਲਖਨਊ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ... Read Full Story
|
ਜਿੱਤ ਦੀ ਖੁਸ਼ੀ ਵਿਚ ਫਾਇਰਿੰਗ, ਬੱਚੇ ਦੀ ਮੌਤ
ਭੀਮਨਗਰ, ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭੀਮਨਗਰ ਜ਼ਿਲੇ ਦੀ ਸੰਭਲ ਸੀਟ 'ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਇਕਬਾਲ ਮਹਿਸੂਦ ਨੂੰ ਮਿਲੀ ਜਿੱਤ ਪਿੱਛੋਂ ਉਨ੍ਹਾਂ ਦੇ ਹਮਾਇਤੀਆਂ ਵਲੋਂ ਕੀਤੀ ਗਈ ਜਸ਼ਨੀ ਫਾਇਰਿੰਗ ਦੌਰਾਨ ਇਕ ਬੱਚੇ ਦੀ ਜਾਨ ਚਲੀ ਗਈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਪਛਾਣ 12 ਸਾਲਾ ਦਾਨਿਸ਼ ਵਜੋਂ ਹੋਈ ... Read Full Story
|
ਪਾਕਿਸਤਾਨ ਤੋਂ ਸਬੰਧ ਪੂਰੀ ਤਰ੍ਹਾਂ ਤੋੜੇ ਭਾਰਤ: ਤੋਗੜੀਆ
ਯਮੁਨਾ ਨਗਰ, ਭਾਰਤ ਨੂੰ ਪਾਕਿਸਤਾਨ ਨਾਲ ਪੂਰੀ ਤਰ੍ਹਾਂ ਸਬੰਧ ਤੋੜ ਦੇਣੇ ਚਾਹੀਦੇ ਹਨ। ਐਨਾ ਹੀ ਨਹੀਂ ਭਾਰਤ ਤੇ ਪਾਕਿਤਸਾਨ ’ਚ ਚੱਲ ਰਹੀ ਵਪਾਰ ਸਬੰਧੀ ਗੱਲਬਾਤ ’ਤੇ ਵੀ ਪੂਰੀ ਤਰ੍ਹਾਂ ਰੋਕ ਲਗਾ ਦੇਣੀ ਚਾਹੀਦੀ ਹੈ। ਇਹ ਵਿਚਾਰ ਅੱਜ ਇੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ. ਪਰਵੀਨ ਤੋਗੜੀਆ ਨੇ ਪ੍ਰਗਟ ਕੀਤੇ।
ਸ੍ਰੀ ਤੋਗੜੀਆ ਅੱਜ ਇੱਥੇ ਮਾਡਲ ਟਾਊਨ ਵਿਖੇ ਸਥਿਤ ਹਿੰਦੂ ਪ੍ਰੀਸ਼ਦ ਦੇ ਜ਼ਿਲਾ੍ਹ ਪ੍ਰਧਾਨ ਸਾਗਰ ਬਜਾਜ ਦੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਤੇ ਕਿਸੇ ਵੀ ਹਾਲਾਤ ਵਿੱਚ ਭਰੋਸਾ ਨਹੀਂ ਕੀਤਾ ... Read Full Story
|
ਚੀਨ ਨੇ ਬ੍ਰਹਮਪੁੱਤਰ ਦਾ ਰੁਖ਼ ਬਦਲਿਆ
ਈਟਾਨਗਰ, ਤਿੱਬਤ ਤੋਂ ਨਿਕਲਣ ਵਾਲਾ ਬ੍ਰਹਮਪੁੱਤਰ ਦਰਿਆ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਸਿਆਂਗ ਵਿਚ ਅਚਾਨਕ ਸੁੱਕ ਗਿਆ ਹੈ। ਇਸ ਇਲਾਕੇ ਵਿਚ ਦਰਿਆ ਨੂੰ ਸਿਆਂਗ ਨਦੀ ਕਿਹਾ ਜਾਂਦਾ ਹੈ। ਅਰੁਣਾਚਲ ਸਰਕਾਰ ਦੇ ਬੁਲਾਰੇ ਤਾਕੋ ਡਾਬੀ ਨੇ ਕਿਹਾ ਹੈ ਕਿ ਹੋ ਸਕਦਾ ਹੈ ਚੀਨ ਨੇ ਦਰਿਆ ਦੇ ਪਾਣੀ ਦਾ ਵਹਾਓ ਮੋੜ ਦਿੱਤਾ ਹੋਵੇ ਅਤੇ ਕੋਈ ਰੁਕਾਵਟ ਖੜ੍ਹੀ ਕਰਕੇ ਪਾਣੀ ਰੋਕਿਆ ਗਿਆ ਹੋਵੇ। ਤਿੱਬਤ ਵਿਚ ਬ੍ਰਹਮਪੁੱਤਰ ਨੂੰ ਯਾਰਲੋਂਗ ਸਾਂਗਪੋ ਕਿਹਾ ਜਾਂਦਾ ਹੈ। ਦੁਨੀਆ ਦਾ ਸਭ ਤੋਂ ਉੱਚਾ ਦਰਿਆ ਯਾਰਲੋਂਗ ਸਾਂਗਪੋ ਪੱਛਮੀ ਤਿੱਬਤ ਦੀ ਤਮਕੰਗ ਤਸ਼ੂ ਝੀਲ ਵਿਚੋਂ ਨਿਕਲਦਾ ਹੈ। ਇਹ ਝੀਲ ਕੈਲਾਸ਼ ਪਰਬਤ ... Read Full Story
|
ਸੋਨਮਰਗ ’ਚ ਬਰਫ਼ਬਾਰੀ ਕਾਰਨ ਫਸੇ 9 ਵਿਅਕਤੀ ਬਚਾਏ
ਮਰਨ ਵਾਲਿਆਂ ਦੀ ਗਿਣਤੀ 17 ਹੋਈ
ਸ੍ਰੀਨਗਰ, ਕਸ਼ਮੀਰ ਦੇ ਸੋਨਮਾਰਗ ਖੇਤਰ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਫਸੇ ਹੋਏ ਨੌ ਨਾਗਰਿਕਾਂ ਨੂੰ ਫੌਜ ਅਤੇ ਸਥਾਨਕ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਰਾਹੀਂ ਸੁਰੱਖਿਅਤ ਬਚਾਅ ਲਿਆ ਗਿਆ ਹੈ ਪਰ ਇਸ ਘਟਨਾ ਵਿੱਚ ਗੁਰੇਜ਼ ਖੇਤਰ ਤੋਂ ਲਾਪਤਾ ਤਿੰਨ ਫੌਜੀਆਂ ਦੇ ਜਿਊਂਦੇ ਲੱਭਣ ਦੀ ਆਸ ਅੱਜ ਫਿੱਕੀ ਪੈ ਗਈ। ਦੂਜੇ ਪਾਸੇ ਇਸ ਖੇਤਰ ਵਿੱਚੋਂ ਇਕ ਹੋਰ ਲਾਸ਼ ਮਿਲਣ ਨਾਲ ਘਟਨਾ ਦੇ ਸ਼ਿਕਾਰ ਲੋਕਾਂ ਦੀ ਗਿਣਤੀ 17 ਹੋ ਗਈ ਹੈ। ਬਚਾਅ ਕਰਮੀਆਂ ਵੱਲੋਂ ਦੋ ਹੋਰ ਵਿਅਕਤੀਆਂ ਦੀ ਭਾਲ ਅਜੇ ਜਾਰੀ ਹੈ। ਕੁਦਰਤੀ ਆਫ਼ਤਾਂ ਬਾਰੇ ਪ੍ਰਬੰਧਕੀ ... Read Full Story
|
ਰਾਜਨੀਤੀ ਆਨੰਦ ਭੋਗਣ ਲਈ ਨਹੀਂ : ਧੂਮਲ
ਸੁੰਦਰ ਨਗਰ, ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦਾ ਕਹਿਣਾ ਹੈ ਕਿ ਰਾਜਨੀਤਿਕ ਸਾਡੇ ਲਈ ਲੋਕਾਂ ਦੀ ਸੇਵਾ ਦਾ ਇਕ ਮਾਧਿਅਮ ਰਿਹਾ ਹੈ ਨਾ ਕਿ ਆਨੰਦ ਭੋਗਣ ਦਾ। ਸ਼ੁੱਕਰਵਾਰ ਨੂੰ ਸੁੰਦਰ ਨਗਰ ਵਿਚ 10 ਕਰੋੜ ਰੁਪਏ ਦੀ ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਕਰਨ ਮਿਸ਼ਨ ਦੇ ਤਹਿਤ ਏਕੀਕ੍ਰਿਤ ਰਿਹਾਇਸ਼ੀ ਤੇ ਮਲੀਨ ਬਸਤੀ ਵਿਕਾਸ ਪ੍ਰੋਗਰਾਮ ਯੋਜਨਾ ਦਾ ਨੀਂਹ ਪੱਥਰ ਰੱਖਣ ਦੇ ਮੌਕੇ 'ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਤਹਿਤ ਸੁੰਦਰ ਨਗਰ ਵਿਚ ਗਰੀਬ ਲੋਕਾਂ ਲਈ 208 ਮਕਾਨ ਬਣਾ ਕੇ ਦਿੱਤੇ ਜਾਣਗੇ ਤੇ ਹੋਰ ਵਿਕਾਸ ਵੀ ... Read Full Story
|