E-Paper

|
| Tag Search for "ਨਜਾਇਜ਼" |
ਨਾਜਾਇਜ਼ ਸ਼ਰਾਬ ਤੇ ਭ¤ਠੀਆਂ ਸਮੇਤ ਤਿੰਨ ਔਰਤਾਂ ਕਾਬੂ
ਗੁਰਦਾਸਪੁਰ, 2 ਜਨਵਰੀ (ਪ.ਪ.)-ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵ¤ਲੋਂ ਨਸ਼ਿਆਂ ਅਤੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤੇ ਹੋਰ ਮਾੜੇ ਅਨਸਰਾਂ ਖਿਲਾਫ ਅਰੰਭ ਕੀਤੀ ਮੁਹਿੰਮ ਤਹਿਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਨਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ 3 ਨੂੰ ਆਬਕਾਰੀ ਐਕਟ ਅਤੇ 2 ਨੂੰ ਪਿਛਲੇ ਕੇਸਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਐਸ. ਐਸ. ਪੀ. ਗੁਰਦਾਸਪੁਰ ਸ੍ਰੀ ਲੋਕ ਨਾਥ ਆਂਗਰਾ ਨੇ ਦ¤ਸਿਆ ਕਿ ਥਾਣਾ ਦੀਨਾਨਗਰ ਦੀ ਪੁਲਿਸ ਨੇ ਰਾਣੀ ਪਤਨੀ ਕੁਲਵੰਤ ਵਾਸੀ ਪੁਰਾਣੀ ਅਬਾਦੀ ਅਵਾਂਖਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 5250 ਮਿਲੀ ਲੀਟਰ ਨਜਾਇਜ਼ ਸ਼ਰਾਬ ਅਤੇ ਚਾਲੂ ਭ¤ਠੀ ... Read Full Story
|
ਏ. ਡੀ. ਟੀ. ਓ. ਜਲੰਧਰ ਵਲੋਂ ਵਿਸ਼ੇਸ਼ ਚੈਕਿੰਗ
ਨਕੋਦਰ, 2 ਜਨਵਰੀ (ਭੁਪਿੰਦਰ ਸਿੰਘ ਭਾਰਦਵਾਜ)- ਬਾਦਲ ਸਰਕਾਰ ਦੀਆਂ ਵਧੀਆ ਨੀਤੀਆਂ ਨੂੰ ਲਾਗੂ ਕਰਵਾਉਣ ਤੇ ਆਵਾਜਾਈ ਆ ਰਹੇ ਨਿਘਾਰ ਨੂੰ ਸੁਧਾਰਨ ਅਤੇ ਨਜਾਇਜ਼ ਚੱਲ ਰਹੀਆਂ ਬੱਸਾਂ, ਗੱਡੀਆਂ ਤੇ ਟੈਕਸੀਆਂ ਨੂੰ ਹਦਾਇਤਾਂ ਦੇਣ ਤੇ ਚਲਾਨ ਕੱਟ ਕੇ ਬੰਦ ਕਰਨ ਲਈ ਪ੍ਰਸ਼ਾਸਨ ਪੱਬਾਂ-ਭਾਰ ਜਾਪਦਾ ਹੈ।
ਤਾਜ਼ਾ ਸਮਾਚਾਰ ਅਨੁਸਾਰ ਬੀਤੀ ਰਾਤ ਏ. ਡੀ. ਟੀ. ਓ. ਸ਼੍ਰੀ ਕੇਹਰ ਸਿੰਘ ਜਲੰਧਰ ਵਲੋਂ ਆਪਣੇ ਸਟਾਫ਼ ਨਾਲ ਨਕੋਦਰ ਤੋਂ ਜਲੰਧਰ ਰੋਡ ’ਤੇ ਇੱਕ ਵਿਸ਼ੇਸ਼ ਨਾਕੇਬੰਦੀ ਕਰਕੇ ਬੱਸਾਂ, ਕਾਰਾਂ, ਨਜਾਇਜ਼ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਗੱਡੀਆਂ ਨੂੰ ਬੰਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਚੋਣਵੇਂ ਪੱਤਰਕਾਰਾਂ ... Read Full Story
|
ਨਗਰ ਕ੍ਯੌਂਸਲ ਦੀ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਜਾਰੀ
ਕਪੂਰਥਲਾ, 2 ਜਨਵਰੀ (ਸਡਾਨਾ)-ਨਗਰ ਕੌਂਸਲ ਦੀ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਅੱਜ ਦੂਸਰੇ ਦਿਨ ਵੀ ਜਾਰੀ ਰਹੀ ਪਰ ਨਗਰ ਕੌਂਸਲ ਦੇ ਰਵਈਏ ਦੇ ਰੋਸ ਵਜੋਂ ਅੱਜ ਪੁਰਾਣੀ ਸਬਜ਼ੀ ਮੰਡੀ ਦੇ ਸਮੂਹ ਸ਼ਬਜੀ ਤੇ ਫਰੂਟ ਵੇਚਣ ਵਾਲਿਆਂ ਨੇ ਦੁਪਹਿਰ ਕਰੀਬ 12.00 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਨਗਰ ਕੌਂਸਲ ਦੇ ਬਾਹਰ ਰੋਸ ਵਿਖਾਵਾ ਕਰਕੇ ਨਗਰ ਕੌਂਸਲ ਦੀ ਧੱਕੇਸ਼ਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਖਾਵਾਕਾਰੀਆਂ ਨੇ ਕੌਂਸਲ ਦੇ ਅਧਿਕਾਰੀਆਂ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਉਹ ਨਗਰ ਕੌਂਸਲ ਨੂੰ ਸਹਿਯੋਗ ਦੇਣ ਲਈ ਤਿਆਰ ਹਨ ਤੇ ਕੌਂਸਲ ... Read Full Story
|
1 |
 Loading...
|
|
|