ਵਿਰੋਧੀ ਧਿਰ ਨੇ ਚਿਦਾਂਬਰਮ ਮੁੱਦੇ 'ਤੇ ਤਿੱਖਾ ਕੀਤਾ ਰੁਖ
ਨਵੀਂ ਦਿੱਲੀ, ਭਾਜਪਾ, ਖੱਬੇਪੱਖੀ ਪਾਰਟੀਆਂ ਅਤੇ ਅੰਨਾ ਡੀ. ਐੱਮ. ਸਮੇਤ ਵਿਰੋਧੀ ਧਿਰ ਨੇ ਮੰਗਲਵਾਰ ਗ੍ਰਹਿ ਮੰਤਰੀ ਪੀ. ਚਿਦਾਂਬਰਮ ਵਲੋਂ ਕਥਿਤ ਤੌਰ 'ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੇ ਜਾਣ ਅਤੇ ਸੰਸਦ ਦੇ ਬਾਹਰ ਬਿਆਨ ਦੇਣ ਨੂੰ ਲੈ ਕੇ ਸੰਸਦ 'ਚ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਕਾਰਵਾਈ 'ਚ ਵਿਘਨ ਪਿਆ। ਰਾਜ ਸਭਾ 'ਚ ਜਿਥੇ ਇਸ ਮੁੱਦੇ ਨੂੰ ਲੈ ਕੇ 4 ਵਾਰ ਹਾਊਸ ਦੀ ਕਾਰਵਾਈ ਮੁਲਤਵੀ ਹੋਣ ਪਿੱਛੋਂ ਪੂਰੇ ਦਿਨ ਲਈ ਮੁਲਤਵੀ ਕੀਤੀ ਗਈ, ਉਥੇ ਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਨੇ ਚਿਦਾਂਬਰਮ ਦੇ ਜਵਾਬ ਦਿੱਤੇ ਜਾਣ ਦੌਰਾਨ ਭਾਰੀ ਰੌਲਾ-ਰੱਪਾ ਪਾਇਆ।
ਲੋਕ ਸਭਾ 'ਚ ਭਾਜਪਾ ਦੇ ... Read Full Story
|