ਗੁਜਰਾਤ ਦੰਗੇ : ਰਾਘਵਨ ਦੀ ਰਿਪੋਰਟ 'ਚ ਮੋਦੀ ਸਨ ਕੁਝ ਹੱਦ ਤਕ ਦੋਸ਼ੀ
ਅਹਿਮਦਾਬਾਦ, ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਆਰ. ਕੇ. ਰਾਘਵਨ ਨੇ 2002 ਦੇ ਦੰਗਿਆਂ ਵਿਚ ਦੋ ਸਾਲ ਪਹਿਲਾਂ ਸੌਂਪੀ ਗਈ ਆਪਣੀ ਸ਼ੁਰੂਆਤੀ ਰਿਪੋਰਟ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਹੱਦ ਤਕ ਦੋਸ਼ੀ ਦੱਸਿਆ ਸੀ ਪਰ ਉਨ੍ਹਾਂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿਤੀ ਸੀ ਕਿ ਕਾਨੂੰਨ ਤਹਿਤ ਕਾਰਵਾਈ ਲਈ ਕੋਈ ਅਹਿਮ ਆਧਾਰ ਨਹੀਂ ਹੈ। ਸ਼ੁਰੂਆਤੀ ਜਾਂਚ ਰਿਪੋਰਟ ਮਈ 2010 ਵਿਚ ਹਾਈ ਕੋਰਟ ਨੂੰ ਸੌਂਪੀ ਗਈ ਜਿਸ ਵਿਚ ਮੋਦੀ ਵਲੋਂ ਗੋਧਰਾ ਦੇ ਲੋਕਾਂ ਦੀ ਅਪਰਾਧਿਕ ਸਾਜ਼ਿਸ਼ 'ਤੇ ਇਕ ਟੈਲੀਵਿਜ਼ਨ ਚੈਨਲ ਨੂੰ ਦਿਤੀ ਗਈ ਇੰਟਰਵਿਊ ਵਿਚ ਜ਼ਿਕਰ ਸੀ। ਰਿਪੋਰਟ ਵਿਚ ਰਾਘਵਨ ਦੀਆਂ ਟਿੱਪਣੀਆਂ ਵਿਚ ... Read Full Story
|
ਮੋਦੀ ਨੇ ਦੰਗਿਆਂ 'ਤੇ ਕੰਟਰੋਲ ਲਈ ਕੀਤੇ ਸਨ ਹਰ ਸੰਭਵ ਉਪਾਅ : ਐੱਸ. ਆਈ. ਟੀ
ਅਹਿਮਦਾਬਾਦ, ਸੁਪਰੀਮ ਕੋਰਟ ਵਲੋਂ ਨਿਯੁਕਤ ਵਿਸ਼ੇਸ਼ ਜਾਂਚ ਦਲ ਐੱਸ. ਆਈ. ਟੀ. ਨੇ ਕਿਹਾ ਹੈ ਕਿ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੇ 2002 ਵਿਚ ਗੋਦਰਾ ਕਾਂਡ ਤੋਂ ਬਾਅਦ ਭੜਕੇ ਦੰਗਿਆਂ 'ਤੇ ਲਗਾਮ ਕੱਸਣ ਲਈ ਹਰ ਸੰਭਵ ਕਦਮ ਚੁੱਕੇ ਸਨ। ਐੱਸ. ਆਈ. ਟੀ. ਨੇ ਦੁਨੀਆ ਦੇ 4 ਸਾਲ ਬਾਅਦ ਇਕ ਦੰਗਾਪੀੜਤ ਵਲੋਂ ਮੋਦੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੇ ਮਕਸਦ 'ਤੇ ਵੀ ਸਵਾਲ ਖੜ੍ਹਾ ਕੀਤਾ। ਜਾਤੀਆ ਜਾਫਰੀ ਦੀ ਸ਼ਿਕਾਇਤ 'ਤੇ ਹੇਠਲੀ ਅਦਾਲਤ ਵਿਚ ਪੇਸ਼ ਆਪਣੀ ਰਿਪੋਰਟ ਵਿਚ ਐੱਸ. ਆਈ. ਟੀ. ਨੇ ਕਿਹਾ ਕਿ ਦੰਗਿਆਂ ਦੌਰਾਨ ਮਾਰੇ ਗਏ ਕਾਂਗਰਸ ਦੇ ਸਾਬਕਾ ਐੱਮ. ਪੀ. ਅਹਿਸਾਨ ਜਾਫਰੀ ਦੀ ਵਿਧਵਾ ਜਾਕੀਆ ਜਾਫਰੀ ... Read Full Story
|
ਗੁਜਰਾਤ ਨਹਿਰੂ ਦੇ ਸਾਹਮਣੇ ਨਹੀਂ ਝੁਕਿਆ ਤਾਂ ਸੋਨੀਆ ਦੀ ਕੀ ਹਸਤੀ ਹੈ : ਮੋਦੀ
ਅਹਿਮਦਾਬਾਦ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਨੀਆ ਗਾਂਧੀ 'ਤੇ ਤਿੱਖਾ ਵਿਅੰਗ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸੂਬਾ ਜਵਾਹਰ ਲਾਲ ਨਹਿਰੂ ਅੱਗੇ ਨਹੀਂ ਝੁਕਿਆ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੀ ਹਸਤੀ ਹੈ। ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਵਿਅੰਗ ਕੀਤਾ ਤੇ ਕਿਹਾ ਕਿ ਮਨਮੋਹਨ ਸਿੰਘ ਦੀ ਰਿਹਾਇਸ਼ ਜਨਰੇਟਰਾਂ ਨਾਲ ਚਲਦੀ ਹੈ, ਜਦਕਿ ਗੁਜਰਾਤ ਵਾਧੂ ਬਿਜਲੀ ਵਾਲਾ ਸੂਬਾ ਹੈ। ਉਹ ਇਥੋਂ ਕਰੀਬ 120 ਕਿਲੋਮੀਟਰ ਭਾਵ ਨਗਰ ਜ਼ਿਲੇ ਦੇ ਬੋਟਾਡ ਵਿਚ ਨਵਾਦਾ ਤੋਂ ਬੋਟਾਡ ਤੱਕ ਦੀ 32 ਕਿਲੋਮੀਟਰ ਲੰਮੀ ਨਰਮਦਾ ਪਾਈਪਲਾਈਨ ਨੂੰ ਸੂਬੇ ਨੂੰ ਸਮਰਪਿਤ ਕਰਨ ਦੇ ... Read Full Story
|
ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਜਰਾਤ ਦੇ ਹਰ ਪਿੰਡ 'ਚ ਬਿਜਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਖੁਦ ਦੇ ਘਰ 'ਚ ਤਾਂ ਜਨਰੇਟਰ ਰਾਹੀਂ ਬਿਜਲੀ ਪੁੱਜਦੀ ਹੈ ਉਹ ਪਹਿਲਾਂ ਆਪਣੇ ਘਰ ਨੂੰ ਤਾਂ ਬਿਜਲੀ ਦਿਵਾ ਦੇਣ ਬਾਅਦ 'ਚ ਗੁਜਰਾਤ ਵੱਲ ਉਂਗਲ ਉਠਾਉਣ। ਉਨ੍ਹਾਂ ਕਿਹਾ ਕਿ ਗੁਜਰਾਤ ਵਿਕਾਸ ਦੀਆਂ ਲੀਹਾਂ 'ਤੇ ਹੈ ਅਤੇ ਇਥੋਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ... Read Full Story
|
ਮੋਦੀ ਦੇ ਬਰਤਾਨੀਆ ਵੀਜ਼ੇ 'ਤੇ ਵੀ ਲੱਗ ਸਕਦੀ ਹੈ ਰੋਕ
ਨਵੀਂ ਦਿੱਲੀ, ਅਮਰੀਕਾ ਦੇ ਬਾਅਦ ਬਰਤਾਨੀਆ ਵੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਸਕਦਾ ਹੈ। ਪਿੱਛੇ ਜਿਹੇ ਹੀ ਅਮਰੀਕਾ ਨੇ ਕਿਹਾ ਸੀ ਕਿ ਮੋਦੀ ਨੂੰ ਲੈ ਕੇ ਉਸ ਦੀ ਵੀਜ਼ਾ ਨੀਤੀ ਵਿਚ ਕੋਈ ਤਬਦੀਲੀ ਨਹੀਂ ਹੈ।
ਬਰਤਾਨੀਆ ਵਿਚ ਵੀਜ਼ੇ ਸੰਬੰਧੀ ਨਵਾਂ ਕਾਨੂੰਨ ਬਣ ਗਿਆ ਹੈ, ਜਿਸ ਦੇ ਤਹਿਤ ਉਨ੍ਹਾਂ ਗੈਰ-ਯੂਰਪੀਅਨ ਯੂਨੀਅਨ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦਾ ਪ੍ਰਾਵਧਾਨ ਹੈ, ਜਿਨ੍ਹਾਂ 'ਤੇ ਮਨੁੱਖੀ ਅਧਿਕਾਰ ਦੇ ਹਣਨ ਦਾ ਗੰਭੀਰ ਦੋਸ਼ ਲੱਗਾ ਹੈ। ਕਿਉਂ ਕਿ ਮੋਦੀ 'ਤੇ ਗੁਜਰਾਤ ਦੰਗਿਆਂ ਜਿਹੇ ਗੰਭੀਰ ਦੋਸ਼ ਲੱਗੇ ਸਨ, ਇਸ ਲਈ ... Read Full Story
|
ਮੋਦੀ ਨੂੰ ਅਮਰੀਕੀ ਵੀਜ਼ਾ ਨਹੀਂ
ਅਮਰੀਕਾ ਨੇ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਉਸ ਨੇ ਆਪਣੀ ਵੀਜ਼ਾ ਨੀਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਟੋਰੀਆ ਨੂਲੈਂਡ ਨੇ ਕੱਲ ਕਿਹਾ, ''ਵੀਜ਼ਾ ਮਾਮਲੇ ਉੱਤੇ ਸਾਡੇ ਰੁਖ ਵਿਚ ਕੋਈ ਤਬਦੀਲੀ ਨਹੀਂ ਹੈ।''
ਪਿਛਲੇ ਦਿਨੀਂ ਇਹ ਖਬਰਾਂ ਆ ਰਹੀਆਂ ਸਨ ਕਿ ਅਮਰੀਕਾ ਮੋਦੀ ਨੂੰ ਵੀਜ਼ਾ ਦੇਣ ਦੀ ਨੀਤੀ ਵਿਚ ਤਬਦੀਲੀ ਕਰ ਸਕਦਾ ਹੈ। ਇਸ ਤਰ੍ਹਾਂ ਦੀਆਂ ਅਟਕਲਾਂ ਵਿਚਕਾਰ ਅਮਰੀਕੀ ਸੰਸਦ ਮੈਂਬਰ ਜੋ ਵਾਲਸ ਨੇ ਅਮਰੀਕੀ ਸਰਕਾਰ ਨੂੰ ਚਿੱਠੀ ਲਿਖ ਕੇ ਪੁੱਛਿਆ ਸੀ ਕਿ ਕੀ ਮੋਦੀ ਨੂੰ ਅਮਰੀਕੀ ਵੀਜ਼ਾ ਜਾਰੀ ਨਾ ਕਰਨ ਨੂੰ ਲੈ ਕੇ 2005 ... Read Full Story
|
ਗੁਜਰਾਤ ਦੰਗਿਆਂ 'ਚ ਮੋਦੀ ਨੇ ਨਿਭਾਇਆ ਰਾਜ ਧਰਮ- ਸੰਘ
ਨਵੀਂ ਦਿੱਲੀ, ਲੱਗਦਾ ਹੈ ਕਿ ਅਗਲੀਆਂ ਆਮ ਚੋਣਾਂ ਲਈ ਰਾਸ਼ਟਰੀ ਸਵੰਸੇਵਕ ਸੰਘ ਨੇ ਨਰਿੰਦਰ ਮੋਦੀ ਬਾਰੇ ਮਨ ਬਣਾ ਲਿਆ ਹੈ। ਸੰਘ ਪਹਿਲਾਂ ਹੀ ਕੌਮੀ ਰਾਜਨੀਤੀ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੇ ਇਸ਼ਾਰੇ ਦੇ ਚੁੱਕਿਆ ਹੈ। ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਸਭ ਤੋਂ ਕਾਬਿਲ ਉਮੀਦਵਾਰ ਦੱਸਣ ਵਾਲੇ ਸੰਘ ਨੇ ਹੁਣ ਕਿਹਾ ਹੈ ਕਿ 2002 ਵਿਚ ਗੁਜਰਾਤ ਦੰਗਿਆਂ ਦੌਰਾਨ ਉਨ੍ਹਾਂ ਨੇ ਰਾਜ ਧਰਮ ਨਿਭਾਇਆ।
ਮੋਦੀ ਦੀ ਇਹ ਤਾਰੀਫ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਮੋਦੀ ਨੂੰ ਦਿੱਤੀ ਗਈ ਚਿਤਾਵਨੀ ਦੇ ਬਿਲਕੁਲ ਉਲਟ ਹੈ। ਉਸ ਸਮੇਂ ਵਾਜਪਈ ਨੇ ਮੋਦੀ ਨੂੰ ... Read Full Story
|
ਛੇ ਕਿਲੋ ਅਫੀਮ ਸਮੇਤ ਦੋ ਗ੍ਰਿਫ਼ਤਾਰ
ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ 6 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਇੰਸਪੈਕਟਰ ਗੁਰਮੀਤ ਸਿੰਘ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਬੰਗਾ ਤੋਂ ਪੱਲੀ-ਝਿੱਕੀ ਵੱਲ ਜਾ ਰਹੇ ਸੀ। ਇਸ ਦੌਰਾਨ ਜਿਵੇਂ ਹੀ ਉਹ ਟੀ. ਪੁਆਇੰਟ ਲਧਾਣਾ ਝਿੱਕਾ, ਬੰਗਾ ਲਾਗੇ ਟਰੱਕ ਯੂਨੀਅਨ ਵਿਖੇ ਪਹੁੰਚੇ ਤਾਂ ਉਨ੍ਹਾਂ ਝੋਲਾ ਫੜੀ ਜਾ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਉਸ ਕੋਲੋਂ ਤਲਾਸ਼ੀ ਦੌਰਾਨ ਪੰਜ ਕਿਲੋ ਅਫੀਮ ਬਰਾਮਦ ਹੋਈ। ... Read Full Story
|
ਮਹਾਤਮਾ ਗਾਂਧੀ ਦੇ ਆਸ਼ਰਮ 'ਤੇ ਵੀ ਟੈਕਸ ਲਾਗੂ
ਅਹਿਮਦਾਬਾਦ, ਛੋਟਾ ਸਰਦਾਰ, ਨਰਿੰਦਰ ਮੋਦੀ ਦੇ ਸ਼ਾਸਨ ਕਾਲ ਦੌਰਾਨ ਵੱਡੇ ਸਰਦਾਰ, ਵੱਲਭ ਭਾਈ ਪਟੇਲ ਵੇਲੇ ਦੀਆਂ ਗੱਲਾਂ ਨਹੀਂ ਰਹੀਆਂ। ਜਦਕਿ ਰਾਜ ਸਰਕਾਰ 400 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਹਾਤਮਾ ਮੰਦਰ ਦੀ ਉਸਾਰੀ ਤੇਜ਼ੀ ਨਾਲ ਮੁਕੰਮਲ ਕਰਨ 'ਚ ਲੱਗੀ ਹੋਈ ਹੈ ਜੋ ਕਿ ਗਾਂਧੀ ਨਗਰ ਵਿਖੇ ਕਲਾ ਦਾ ਇਕ ਨਮੂਨਾ ਹੋਵੇਗਾ ਪਰ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ (ਏ. ਐੱਮ. ਸੀ.) ਨੇ ਸਾਬਰਮਤੀ ਗਾਂਧੀ ਆਸ਼ਰਮ ਵਿਚ 1917 ਵਿਚ ਬਣੀਆਂ ਕੁਝ ਇਮਾਰਤਾਂ ਉਪਰ ਕਰੀਬ 16 ਲੱਖ ਰੁਪਏ ਦਾ ਟੈਕਸ ਲਾ ਦਿੱਤਾ ਹੈ। ਇਨ੍ਹਾਂ ਢਾਂਚਿਆਂ ਵਿਚ ਆਸ਼ਰਮ ਲੜਕੀਆਂ ਲਈ ਸਕੂਲ ਅਤੇ ਹੋਸਟਲ ਆਦਿ ਚਲਾ ਰਿਹਾ ਹੈ। ... Read Full Story
|
ਮੋਦੀ ਪਸੰਦੀਦਾ ਤੇ ਘ੍ਰਿਣਤ ਲੋਕਾਂ ਦੀ ਸੂਚੀ 'ਚ ਮੂਹਰੇ
ਅਹਿਮਦਾਬਾਦ, ਪ੍ਰਸਿੱਧ ਅਮਰੀਕੀ ਅਖਬਾਰ ਟਾਈਮਜ਼ ਵਲੋਂ ਦੁਨੀਆ ਦੀਆਂ ਚੁਣੀਆਂ ਗਈਆਂ 100 ਪਸੰਦੀਦਾ ਹਸਤੀਆਂ ਵਿਚ ਚਾਰ ਏਸ਼ੀਆਈ ਲੀਡਰਾਂ ਨਰਿੰਦਰ ਮੋਦੀ, ਇਮਰਾਨ ਖਾਨ, ਯਾਂਗ ਸਾਨ ਸੂ ਕੀ ਅਤੇ ਅਸਰ ਬਾਸ਼ਦ ਨੂੰ ਉਪਰਲੇ 15 ਵਿਚ ਥਾਂ ਦਿੱਤੀ ਹੈ।
ਇਸ ਸੂਚੀ ਵਿਚ ਬਰਾਕ ਓਬਾਮਾ, ਅੰਨਾ ਹਜ਼ਾਰੇ, ਨਿਤਿਸ਼ ਕੁਮਾਰ, ਤੇਂਦੁਲਕਰ, ਹਿਲੇਰੀ ਕਲਿੰਟਨ ਮੋਦੀ ਤੋਂ ਪਿੱਛੇ ਹਨ। ਮੋਦੀ ਦਾ ਸਥਾਨ ਤੀਜਾ ਹੈ। ਇਸ ਦੇ ਨਾਲ ਹੀ ਮੋਦੀ ਅਤੇ ਬਾਸ਼ਦ ਘ੍ਰਿਣਤ ਲੋਕਾਂ ਦੀ ਸੂਚੀ ਵਿਚ ਵੀ ਬਾਜ਼ੀ ਮਾਰ ਗਏ ਹਨ। ਘ੍ਰਿਣਤ ਲੋਕਾਂ ਦੀ ਸੂਚੀ ਵਿਚ ਮੋਦੀ ਦਾ ਸਥਾਨ ਸਭ ਤੋਂ ਉੱਪਰ ਹੈ। ਇਕ ਹੈਕਰ ਗਰੁੱਪ ਅਨੇਨੀ ਮੱਧ ਪਸੰਦੀਦਾ ... Read Full Story
|
ਇਸ਼ਤਿਹਾਰ 'ਚ ਮੋਦੀ ਨੂੰ ਦਿਖਾਇਆ ਭਗਵਾਨ ਕ੍ਰਿਸ਼ਨ ਦੇ ਰੂਪ 'ਚ
ਰਾਜਕੋਟ, ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇਕ ਸਥਾਨਕ ਅਖਬਾਰ ਵਿਚ ਪ੍ਰਕਾਸ਼ਿਤ ਭਾਜਪਾ ਦੇ ਇਸ਼ਤਿਹਾਰ ਵਿਚ ਭਗਵਾਨ ਕ੍ਰਿਸ਼ਨ ਦੇ ਰੂਪ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ। ਭਾਜਪਾ ਦੇ ਅਮਰੇਲੀ ਜ਼ਿਲਾ ਇਕਾਈ ਦੇ ਪ੍ਰਧਾਨ ਭਰਤ ਨੇ ਇਸ਼ਤਿਹਾਰ ਦਿੱਤਾ ਹੈ, ਜਿਸ 'ਤੇ ਵਿਵਾਦ ਉਠਣਾ ਯਕੀਨੀ ਮੰਨਿਆ ਜਾ ਰਿਹਾ ਹੈ।
ਇਸ਼ਤਿਹਾਰ ਵਿਚ ਗੁਜਰਾਤ ਭਾਜਪਾ ਦੇ ਪ੍ਰਧਾਨ ਆਰ. ਸੀ. ਫਲਦੂ ਨੂੰ ਅਰਜੁਨ ਦੇ ਤੌਰ 'ਤੇ ਅਤੇ ਪਾਰਟੀ ਨੇਤਾਵਾਂ ਵਿਜੈ ਰੁਪਾਨੀ, ਪੁਰਸ਼ੋਤਮ ਰੁਪਾਲਾ ਅਤੇ ਆਈ. ਕੇ. ਜਡੇਜਾ ਨੂੰ ਹੋਰ ਪਾਂਡਵਾਂ ਦੇ ਤੌਰ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਭਾਜਪਾ ਦੀ ਕਿਸਾਨ ਯਾਤਰਾ ਦੇ ... Read Full Story
|
ਨਰਿੰਦਰ ਮੋਦੀ ਦੇ ਸਿਰ ਸੱਜੇਗਾ ਪੀ. ਐੱਮ. ਦਾ ਤਾਜ
ਜਲੰਧਰ, ਗੁਜਰਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਸਿਤਾਰੇ ਮਜ਼ਬੂਤ ਹਨ ਤੇ ਉਨ੍ਹਾਂ ਦੇ ਸਿਰ ਪੀ. ਐੱਮ. ਦਾ ਤਾਜ ਸੱਜਣ ਦੇ ਅਸਾਰ ਦਿਖਾਈ ਦੇ ਰਹੇ ਹਨ। ਮੁੱ ਖ ਜੋਤਸ਼ੀ ਬੇਜਨ ਦਾਰੂਵਾਲਾ ਨੇ ਆਪਣੇ ਸਾਲਾਨਾ ਪੁਸਤਕ 2012 ਨੂੰ ਰਿਲੀਜ਼ ਕਰਦੇ ਸਮੇਂ ਉਕਤ ਭਵਿੱਖ ਬਾਣੀ ਅਹਿਮਦਾਬਾਦ ਵਿਚ ਕੀਤੀ।
ਦਾਰੂਵਾਲਾ ਨੇ ਕਿਹਾ ਕਿ ਮੋਦੀ ਦੀ ਤੁਲਾ ਲਗਨ ਦੀ ਕੁੰਡਲੀ ਵਿਚ ਦੂਸਰੇ ਘਰ ਵਿਚ ਚੰਦਰਮਾ ਤੇ ਮੰਗਲ ਦੀ ਸਥਿਤੀ ਲਕਸ਼ਮੀ ਯੋਗ ਬਣਾ ਰਹੀ ਹੈ। ਉਨ੍ਹਾਂ ਦੀ ਕੁੰਡਲੀ ਵਿਚ ਗਜ਼ਕੇਸਰੀ ਤੇ ਸ਼ੰਖ ਯੋਗ ਬਣਿਆ ਹੋਇਆ ਹੈ। ਜਿਸ ਕਾਰਨ ਉਹ ਰਾਜਨੀਤੀ ਦੇ ਸਿਖਰ 'ਤੇ ਪਹੁੰਚ ਗਏ ਹਨ। ਕੁੰਡਲੀ ਦੇ 12ਵੇਂ ਘਰ ਵਿਚ ... Read Full Story
|
ਬੱਬਰ ਖਾਲਸਾ ਦੇ ਨਿਸ਼ਾਨੇ 'ਤੇ ਸਨ ਪੰਜਾਬ ਦੇ ਧਾਰਮਿਕ ਨੇਤਾ
ਨਵੀਂ ਦਿੱਲੀ, ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇਕ ਸ਼ੱਕੀ ਮੈਂਬਰ ਪੰਜਾਬ ਦੇ ਧਾਰਮਿਕ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਸੀ। ਇਸ ਗੱਲ ਦਾ ਪ੍ਰਗਟਾਵਾ ਉਸਨੇ ਪੁਲਸ ਕੋਲ ਪੁੱਛਗਿੱਛ ਦੌਰਾਨ ਕੀਤਾ ਹੈ। ਉਸਨੂੰ ਬੀਤੇ ਦਿਨੀਂ ਇਥੇ ਗ੍ਰਿਫਤਾਰ ਕੀਤਾ ਗਿਆ। 43 ਸਾਲਾ ਨਰਿੰਦਰ ਸਿੰਘ ਨੂੰ ਉਸ ਸਮੇਂ ਸਥਾਨਕ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ,ਜਦੋਂ ਉਹ ਜਰਮਨ ਜਾਣ ਵਾਲਾ ਸੀ।
ਉਸਨੇ ਵੀ ਜਰਮਨ 'ਚ ਅੱਤਵਾਦੀ ਗਰੁੱਪ ਦੇ ਚੋਰੀ ਦੇ ਆਗੂਆਂ ਨਾਲ ਮੁਲਾਕਾਤ ਕਰਨੀ ਸੀ। ਪੁਲਸ ਸੂਤਰਾਂ ਨੇ ਦਾਅਵਾ ਕੀਤਾ ਕਿ ਉਸ ਕੋਲੋਂ ਸੀਡੀਜ਼ ਤੇ 6 ਕੈਲੰਡਰ ਜ਼ਬਤ ਕੀਤੇ ਗਏ, ... Read Full Story
|
ਮਨਮੋਹਨ ਸਿੰਘ ਨੂੰ ਐਕਟਿੰਗ ਲਈ ਆਸਕਰ ਐਵਾਰਡ : ਮੋਦੀ ਦੀ ਟਿੱਚਰ
ਪੁਣੇ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਮਾਖੌਲ ਉਡਾਉਂਦੇ ਹੋਏ ਇਕ ਸਮਾਰੋਹ ਵਿਚ ਬੋਲਦਿਆਂ ਕਿਹਾ,''ਹੁਣੇ ਹੁਣੇ ਮੈਨੂੰ ਇਕ ਐੱਸ. ਐੱਮ. ਐੱਸ. ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਸਕਰ ਐਵਾਰਡ ਦਿਤਾ ਗਿਆ ਹੈ, ਜਦੋਂ ਮੈਂ ਇਸ ਬਾਰੇ ਪਤਾ ਲਾਇਆ ਤਾਂ ਮਾਲੂਮ ਹੋਇਆ ਕਿ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਨਹੀਂ ਸਗੋਂ ਐਕਟਿੰਗ ਲਈ ਆਸਕਰ ਐਵਾਰਡ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਭਾਜਪਾ ਹਮੇਸ਼ਾ ਹੀ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਕਮਜ਼ੋਰ ਰੀਮੋਟ ਨਾਲ ਚੱਲਣ ਵਾਲਾ ਪ੍ਰਧਾਨ ਮੰਤਰੀ ... Read Full Story
|
ਮੋਦੀ ਨੇ ਉਡਾਇਆ ਪ੍ਰਧਾਨ ਮੰਤਰੀ ਦਾ ਮਜ਼ਾਕ
ਪੁਣੇ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਜ਼ੋਰਦਾਰ ਪ੍ਰਹਾਰ ਕੀਤਾ ਹੈ। ਐਤਵਾਰ ਨੂੰ ਇਕ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕਿ ਹਾਲ ਹੀ 'ਚ ਮੇਰੇ ਕੋਲ ਇਕ ਐਸ. ਐਮ. ਐਸ. ਆਇਆ, ਜਿਸ 'ਚ ਲਿਖਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ 'ਆਸਕਰ' ਨਾਲ ਨਿਵਾਜਿਆ ਗਿਆ ਹੈ ਜਦੋਂ ਮੈਂ ਇਸ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਨ੍ਹਾਂ ਨੂੰ (ਮਨਮੋਹਨ ਸਿੰਘ) ਪ੍ਰਧਾਨ ਮੰਤਰੀ ਵਜੋਂ ਐਕਟਿੰਗ ਕਰਨ ਲਈ ਆਸਕਰ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਹਮੇਸ਼ਾ ਹੀ ਪ੍ਰਧਾਨ ਮੰਤਰੀ ਮਨਮੋਹਨ ... Read Full Story
|
ਮੋਦੀ 'ਤੇ ਕਵਰ ਸਟੋਰੀ ਤੋਂ ਭੜਕੇ ਮੁਸਲਿਮ ਸੰਗਠਨ
ਵਾਸ਼ਿੰਗਟਨ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ 'ਟਾਇਮ ਮੈਗਜ਼ੀਨ' ਦੀ ਕਵਰ ਸਟੋਰੀ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਭਾਰਤੀ ਮੂਲ ਦੇ ਅਮਰੀਕੀ ਮੁਸਲਮਾਨਾਂ ਦੇ ਇਕ ਸੰਗਠਨ ਨੇ ਇਸ ਸਪਤਾਹਿਕ ਦੇ ਵਿਰੁੱਧ ਈ-ਮੇਲ, ਚਿੱਠੀਆਂ, ਟਵਿੱਟਰ ਅਤੇ ਫੇਸਬੁੱਕ ਦੇ ਰਾਹੀਂ ਅੰਤਰਰਾਸ਼ਟਰੀ ਮੁਹਿੰਮ ਦਾ ਸੱਦਾ ਦਿੱਤਾ। ਮੁਸਲਿਮ ਪੀਸ ਕੁਲੈਸ਼ਨ ਦੇ ਬੁਲਾਰੇ ਸ਼ੈਕਸਾਦ ਨੇ ਕਿਹਾ, : ਇਹ ਇਕ ਅਨੈਤਿਕ ਅਲੇਖ ਹੈ। ਅਸੀਂ ਕਿਸੇ ਅਜਿਹੇ ਵਿਅਕਤੀ ਦੀ ਅਜਿਹੀ ਮਹਿਮਾ ਮੰਡਲ ਦੀ ਉਮੀਦ ਨਹੀਂ ਕਰਦੇ ਜੋ 10 ਸਾਲ ਪਹਿਲਾਂ ਗੁਜਰਾਤ 'ਚ ਮੁਸਲਮਾਨਾਂ ਦੇ ਕਤਲੇਆਮ ਸ਼ਾਮਲ ਰਿਹਾ ... Read Full Story
|
ਮੋਦੀ ਵਿਰੁੱਧ ਅੱਜ ਸੁਣਾਇਆ ਜਾਵੇਗਾ ਫੈਸਲਾ
ਜੈਪੁਰ, ਰਾਜਸਥਾਨ ਹਾਈ ਕੋਰਟ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਟਿੱਪਣੀ ਦੇ ਮਾਮਲੇ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਦਾਇਰ ਮਾਮਲੇ 'ਤੇ ਸੋਮਵਾਰ ਫੈਸਲਾ ਸੁਣਾਏਗਾ।
ਜਸਟਿਸ ਮਹੇਸ਼ ਚੰਦਰ ਸ਼ਰਮਾ 'ਤੇ ਆਧਾਰਿਤ ਸਿੰਗਲ ਬੈਂਚ ਨੇ ਇਸ ਮਾਮਲੇ ਵਿਚ 14 ਮਾਰਚ ਨੂੰ ਆਪਣਾ ਫੈਸਲਾ 19 ਮਾਰਚ ਤਕ ਲਈ ਰਾਖਵਾਂ ਰੱਖ ਲਿਆ ਹੈ। ਨਰਿੰਦਰ ਮੋਦੀ ਨੇ 5 ਜੂਨ 2010 ਨੂੰ ਇਕ ਰੈਲੀ ਦੌਰਾਨ ਕਿਹਾ ਸੀ ਕਿ ਪੰਡਿਤ ਨਹਿਰੂ ਨੇ ਬੱਚਿਆਂ ਲਈ ਕੁਝ ਵੀ ਨਹੀਂ ਕੀਤਾ ... Read Full Story
|
ਅੰਨਾ ਹਜ਼ਾਰੇ ਦਾ ਵਰਤ ਹੁਣ 25 ਨੂੰ
ਨਵੀਂ ਦਿੱਲੀ, ਗਾਂਧੀਵਾਦੀ ਆਗੂ ਅੰਨਾ ਹਜ਼ਾਰੇ ਹੁਣ ਆਪਣਾ ਇਕ ਰੋਜ਼ਾ ਵਰਤ 25 ਮਾਰਚ ਨੂੰ ਕੌਮੀ ਰਾਜਧਾਨੀ ਵਿਖੇ ਰੱਖਣਗੇ ਜੋ ਇਸ ਤੋਂ ਪਹਿਲਾਂ 18 ਮਾਰਚ ਨੂੰ ਰੱਖਿਆ ਜਾਣਾ ਸੀ। ਇਹ ਵਰਤ ਭ੍ਰਿਸ਼ਟਾਚਾਰ ਦੇ ਮਾਮਲੇ ਜੱਗਜ਼ਾਹਰ ਕਰਨ ਵਾਲਿਆਂ (ਵਿਸਲ ਬਲੋਅਰਜ਼) ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਟੀਮ ਅੰਨਾ ਮੁਤਾਬਕ ਵਰਤ ਮੌਕੇ ਮੁੱਖ ਤੌਰ ‘ਤੇ ਮੱਧ ਪ੍ਰਦੇਸ਼ ਵਿਚ ਖਾਣ ਮਾਫੀਆ ਵੱਲੋਂ ਮਾਰ ਦਿੱਤੇ ਗਏ ਆਈ.ਪੀ.ਐਸ. ਅਫਸਰ ਨਰਿੰਦਰ ਕੁਮਾਰ ਲਈ ਇਨਸਾਫ ਮੰਗਿਆ ... Read Full Story
|
ਮਾਫੀਆ ਨੇ ਕੀਤੀ ਆਈ. ਪੀ. ਐੱਸ. ਅਧਿਕਾਰੀ ਨਰਿੰਦਰ ਦੀ ਹੱਤਿਆ
ਪੂਰੇ ਸਰਕਾਰੀ ਸਨਮਾਨਾਂ ਨਾਲ ਨਰਿੰਦਰ ਕੁਮਾਰ ਦਾ ਅੰਤਿਮ ਸੰਸਕਾਰ
ਮੁੱਖ ਮੰਤਰੀ ਵਲੋਂ ਕਤਲ ਦੀ ਅਦਾਲਤੀ ਜਾਂਚ ਦਾ ਹੁਕਮ
ਮਥੁਰਾ, ਖਨਨ ਮਾਫੀਆ ਵਲੋਂ ਮੱਧ ਪ੍ਰਦੇਸ਼ ਦੇ ਮੁਰੈਨਾ ਵਿਖੇ ਟਰੈਕਟਰ ਹੇਠ ਕੁਚਲ ਕੇ ਮਾਰ ਦਿੱਤੇ ਗਏ ਆਈ. ਪੀ. ਐੱਸ. ਦੇ ਜਾਂਬਾਜ਼ ਅਧਿਕਾਰੀ ਨਰਿੰਦਰ ਕੁਮਾਰ ਦਾ ਸ਼ੁੱਕਰਵਾਰ ਉਨ੍ਹਾਂ ਦੇ ਜੱਦੀ ਪਿੰਡ ਲਾਲਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹ੍ਹਾਂ ਦੀ ਚਿਤਾ ਨੂੰ ਪਤਨੀ ਮਧੂ ਨੇ ਅਗਨੀ ਵਿਖਾਈ। ਮਧੂ ਖੁਦ ਵੀ ਆਈ. ਏ. ਐੱਸ. ਅਧਿਕਾਰੀ ਹੈ। ਪੁਲਸ ਦੇ ਜਵਾਨਾਂ ਨੇ ਹਥਿਆਰ ੁਉਲਟੇ ਕਰਕੇ ਨਰਿੰਦਰ ਕੁਮਾਰ ਨੂੰ ਅੰਤਿਮ ਵਿਦਾਇਗੀ ਦਿੱਤੀ। ਨਰਿੰਦਰ ... Read Full Story
|
ਮੋਦੀ ਦੇ ਕੌਮੀ ਸਿਆਸਤ 'ਚ ਆਉਣ ਲਈ ਗਡਕਰੀ ਵਲੋਂ ਹਰੀ ਝੰਡੀ
ਲਖਨਊ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਇਕ ਬਿਆਨ ਵਿਚ ਕਿਹਾ ਹੈ ਕਿ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਜਦੋਂ ਚਾਹੁਣ ਕੌਮੀ ਸਿਆਸਤ ਵਿਚ ਆ ਸਕਦੇ ਹਨ। ਗਡਕਰੀ ਦੇ ਇਸ ਬਿਆਨ ਨੂੰ ਰਾਜਸੀ ਹਲਕਿਆਂ ਵਿਚ ਸ਼੍ਰੀ ਨਰਿੰਦਰ ਮੋਦੀ ਲਈ ਕੌਮੀ ਰਾਜਨੀਤੀ ਵਿਚ ਪ੍ਰਵੇਸ਼ ਕਰਨ ਲਈ ਹਰੀ ਝੰਡੀ ਸਮਝਿਆ ਜਾ ਰਿਹਾ ਹੈ।
ਸ਼੍ਰੀ ਗਡਕਰੀ ਨੇ ਸਵਾਲਾਂ ਦਾ ਉਤਰ ਦਿੰਦੇ ਹੋਏ ਕਿਹਾ ਕਿ ਵਿਚੋਲਿਆਂ ਕਾਰਨ ਉਨ੍ਹਾਂ ਦੀ ਗੱਲ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਤਕ ਨਹੀਂ ਪਹੁੰਚਦੀ ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ। ਇਕ ਹੋਰ ਸਵਾਲ ਦੇ ਉਤਰ 'ਚ ਗਡਕਰੀ ਨੇ ਕਿਹਾ ਕਿ ਕਰਨਾਟਕਾ ਦੇ ਸਾਬਕਾ ... Read Full Story
|