E-Paper

|
| Tag Search for "ਨਸ਼ੇ" |
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਗੱਬਰੂਆਂ ਅੰਦਰ ਲਗਾਤਾਰ ਵੱਧ ਰਿਹਾ ਹੈ ਨਸ਼ੇ ਦਾ ਰੁਝਾਂਨ
ਅੰਮ੍ਰਿਤਸਰ/04ਅਗਸਤ/ਸਰਵਨ ਸਿੰਘ ਰੰਧਾਵਾ/ਕੁੱਝ ਦਹਾਕੇ ਪਹਿਲਾਂ ਪੰਜਾਬ ਦੇ ਗੱਬਰੂਆ ਦੇ ਹਾਲਾਤ ਅੱਜ ਦੇ ਹਲਾਤਾਂ ਨਾਲੋਂ ਬਿੱਲਕੁਲ ਹੀ ਵੱਖਰੇ ਸਨ। ਪਹਿਲਾ ਪੰਜਾਬੀ ਗੱਬਰੂ ਆਂਪਣੇ ਜੋਰ ਨਾਲ ਜਾਣਿਆਂ ਜਾਦਾ ਸੀ ਪਰ ਅੱਜ ਉਸ ਦੀ ਪਹਿਚਾਂਨ ਨਸ਼ੇ ਦੀ ਨਾਂਮੁਰਾਦ ਬਿਮਾਰੀ ਵੱਜੋਂ ਹੁੰਦੀ ਹੈ। ਪੁਰਾਣੇ ਪੰਜਾਬੀ ਗੱਬਰੂ ਆਂਪਣੀਆਂ ਬਾਹਾਂ ਦੇ ਜੋਰ ਨਾਲ ਕਣਕ ਦੀਆਂ ਬੋਰੀਆਂ ਨੂੰ ਚੁੱਕ ਗੱਡਿਆ ਤੇ ਸੁੱਟ ਦੇਂਦੇ ਸਨ ਪਰ ਅੱਜ ਦਾ ਨੋਜਵਾਂਨ 20 ਕਿਲੋ ਭਾਰ ਚੁੱਕਣ ਦੇ ਸਮਰੱਥ ਨਹੀ ਰਿਹਾ।ਪਰ ਪਿਛਲੇ ਕੁਝ ਸਾਲਾਂ ਤੋ ਪੰਜਾਬ ਦੀ ਇਹ ਜਵਾਨੀ, ਪੰਜਾਬ ਦਾ ਇਹ ਮਾਨ ਸਮਝੇ ਜਾਣ ਵਾਲੇ ਗੱਭਰੂ ਪਤਾ ਨਹੀ ਕਿਹੋ ... Read Full Story
|
ਜਦੋਂ ਨਸ਼ੇ ਸਰੀਰਕ ਨਾ ਰਹਿ ਕੇ ਦਿਮਾਗੀ ਬਿਮਾਰੀ ਬਣ ਜਾਣ
ਜਿਹੜੇ ਮਰੀਜ਼ ਨਸ਼ਿਆਂ ਨੂੰ ਸਰੀਰਕ ਬਿਮਾਰੀ ਸਮਝ ਕੇ ਇਲਾਜ ਕਰਵਾਉਂਦੇ ਹਨ ਉਹ ਨਸ਼ਿਆਂ ਨੂੰ ਕਦੇ ਵੀ ਸਦਾ ਲਈ ਨਹੀਂ ਛੱਡ ਸਕਦੇ ਕਿਉਂਕਿ ਨਸ਼ੇ ਸਰੀਰਕ ਬਿਮਾਰੀ ਨਹੀਂ ਬਲਕਿ ਇਕ ਦਿਮਾਗੀ ਬਿਮਾਰੀ ਹਨ। ਇਹ ਖੋਜ ਜਦ ਅੱਜ ਤੋਂ 10 ਸਾਲ ਪਹਿਲਾਂ ਅਮਰੀਕਾ ਵਿਖੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਨਸ਼ਿਆਂ ਵਾਲੇ ਦਿਮਾਗ ’ਤੇ ਕੀਤੀ ਤਾਂ ਉਨ੍ਹਾਂ ਨੇ ਨਾਲ ਹੀ ਇਹ ਪੁਸ਼ਟੀ ਵੀ ਕਰ ਦਿੱਤੀ ਕਿ ਨਸ਼ਿਆਂ ਤੋਂ ਸਦੀਵੀ ਛੁਟਕਾਰਾ ਪਾਉਣ ਲਈ ਇਸ ਦਾ ਦਿਮਾਗੀ ਪੱਧਰ ’ਤੇ ਇਲਾਜ ਤੇ ਨਸ਼ਿਆਂ ਦੇ ਸੈ¤ਲਾਂ ਦਾ ਖਾਤਮਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਮਰੀਜ਼ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡ ਸਕਦੇ ਹਨ ਪਰ ਉਸ ਸਮੇਂ ਸਾਡੇ ਕੋਲ ... Read Full Story
|
ਜ਼ਿਲ੍ਹਾ ਪੁਲਿਸ ਮੁਖੀ ਨਸ਼ਾ ਵਿਰੋਧੀ ਮੁਹਿੰਮ ਦਾ ਅਸਰ ਪੁਲਿਸ ਵਿਭਾਗ ’ਚ ਵੀ ਵਿਖਾਉਣ!
ਸਿੱਧਵਾਂ ਬੇਟ, 9 ਜਨਵਰੀ (ਜਸਵੰਤ ਸਿੰਘ)-ਭਾਵੇਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਮੁਖੀ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਦਾ ਪੂਰਾ ਸਾਥ ਦਿੰਦੇ ਹੋਏ ਪੂਰੇ ਬੇਟ ਇਲਾਕੇ ਵਿਚ ਨਸ਼ਿਆਂ ਦੀ ਤਸਕਰੀ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਾ ਦਿੱਤੀ ਹੈ ਪਰ ਅਜੇ ਵੀ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ, ਜਿਸ ਵਿਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਆਪਣੇ ਵਿਭਾਗ ਅੰਦਰ ਨਸ਼ਿਆਂ ਦਾ ਸੇਵਨ ਕਰਨ ਵਾਲੇ ਨਸ਼ੇੜੀ ਪੁਲਿਸ ਮੁਲਾਜ਼ਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਜੋ ਨਸ਼ੇ ’ਚ ਧੁੱਤ ਹੋ ਕੇ ਸਿਰਫ਼ ਸ਼ਰੀਫ ਲੋਕਾਂ ਨਾਲ ਖਿਲਵਾੜ ਹੀ ਨਹੀਂ ਕਰਦੇ ਸਗੋਂ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਜਨਾਜਾ ਵੀ ਕੱਢਦੇ ... Read Full Story
|
1 |
 Loading...
|
|
|