Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਸਰੀਨ"
ਰਾਜਸਥਾਨ ਦੇ 6500 ਡਾਕਟਰ ਛੁੱਟੀ 'ਤੇ

ਜੈਪੂਰ, ਕੇਂਦਰ ਦੀ ਬਰਾਬਰ ਤਨਖਾਹ ਅਤੇ ਸਮੇਂ ਅਨੁਸਾਰ ਪਦ ਉੱਨਤੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਰਾਜਸਥਾਨ ਵਿਚ ਘੱਟੋ-ਘੱਟ 6500 ਡਾਕਟਰ ਅੱਜ ਤੋਂ ਅਨਿਸ਼ਚਿਤ ਕਾਲ ਦੀ ਸਮੂਹਿਕ ਛੁੱਟੀ 'ਤੇ ਚਲੇ ਗਏ। ਅਖਿਲ ਰਾਜਸਥਾਨ ਸੇਵਾਰਤ ਡਾਕਟਰ ਸੰਘ ਦੀ ਜਨਰਲ ਸਕੱਤਰ ਡਾ. ਨਸਰੀਨ ਭਾਰਤੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਤਾਂ ਇਕ-ਦੋ ਦਿਨਾਂ ਵਿਚ ਸਰਕਾਰੀ ਡਾਕਟਰ ਸਮੂਹਿਕ ਅਸਤੀਫੇ ਦੇ ਦੇਣਗੇ। ਉਨ੍ਹਾਂ ਨੇ ਦੱਸਿਆ ਕਿ 11 ਜੁਲਾਈ ਨੂੰ ਸਰਕਾਰ ਨਾਲ ਹੋਏ ਸਮਝੌਤੇ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਕੱਲ ਸਮਝੌਤੇ ਗੱਲਬਾਤ ਅਸਫਲ ਹੋਣ ਤੋਂ ਬਾਅਦ ਡਾਕਟਰਾਂ ਨੇ ਸਮੂਹਿਕ ਛੁੱਟੀ ...
Read Full Story


ਤਸਲੀਮਾ ਨੇ ਹੱਜ ਨੂੰ ਪਾਪੀਆਂ ਦਾ ਇਕੱਠ ਦਸਿਆ

ਨਵੀਂ ਦਿੱਲੀ, ਬੰਗਲਾਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਨੇ ਇਨ੍ਹਾਂ ਦਿਨਾਂ ਵਿਚ ਇਕ ਤੋਂ ਬਾਅਦ ਦੂਜੇ ਤਾਬੜਤੋੜ ਹਮਲੇ ਕਰਨ ਦਾ ਕੋਈ ਮੌਕਾ ਨਹੀਂ ਗੁਆਇਆ ਹੈ। ਤਸਲੀਮਾ ਦਾ ਕਹਿਣਾ ਹੈ ਕਿ ਪਹਿਲਾਂ ਪਾਪ ਕਰੋ ਤੇ ਫਿਰ ਤੁਹਾਡੇ ਸਾਰੇ ਪਾਪਾਂ ਨੂੰ ਖੁਦਾ ਮੁਆਫ ਕਰ ਦੇਵੇਗਾ ਜੇਕਰ ਤੁਸੀਂ ਹੱਜ ਕਰਦੇ ਹੋ। ਉਹ ਇਥੇ ਵੀ ਨਹੀਂ ਰੁਕੀ, ਉਸ ਨੇ ਹਾਜੀਆਂ ਨੂੰ ਪਾਪੀ ਕਹਿੰਦੇ ਹੋਏ ਕਿਹਾ ਕਿ ਸਾਰੇ ਪਾਪੀ ਹੱਜ ਕਰਨ ਮੱਕਾ ਜਾਂਦੇ ਹਨ। ਇਹ ਪਾਪੀਆਂ ਦਾ ਇਕੱਠ ਹੈ। ਉਨ੍ਹਾਂ ਨੇ ਰੱਬ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਐਤਵਾਰ ਨੂੰ 29 ਲੱਖ ਮੁਸਲਮਾਨਾਂ ਨੇ ਸ਼ੈਤਾਨ 'ਤੇ ਪੱਥਰ ਮਾਰਿਆ। ਸਦੀਆਂ ਤੋਂ ਇਹ ਕਿਹਾ ਜਾ ...
Read Full Story


1

Loading...

© 2012 punjabinfoline.com

punjab infoline arash info