Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਨਸਲਕੁਸ਼ੀ" |
ਕਮਲ ਨਾਥ ਨੇ ਅਮਰੀਕਾ ਸਰਕਾਰ ਤੌੰ ਮੰਗੀ ਛੋਟ, ਸਿਖ ਨਸਲਕੁਸ਼ੀ ਕੇਸ ਦੀ ਅਗਲੀ ਸੁਣਵਾਈ 9 ਫਰਵਰੀ ਨੂੰ
ਨਿਊਯਾਰਕ, 13 ਦਸੰਬਰ 2010-1984 ਸਿਖ ਨਸਲਕੁਸ਼ੀ ਦੇ ਮਾਮਲੇ ਵਿਚ ਦੋਸ਼ੀ ਭਾਰਤ ਦੇ ਕੇਂਦਰੀ ਮੰਤਰੀ ਕਮਲ ਨਾਥ ਦੇ ਖਿਲਾਫ ਅਮਰੀਕਾ ਦੀ ਅਦਾਲਤ ਵਿਚ ਦਰਜ ਕਰਵਾਏ ਗਏ ਕੇਸ ਦੇ ਚਲਦਿਆਂ ਕਮਲ ਨਾਥ ਦੀ ਪੈਰਵਾਈ ਕਰ ਰਹੀ ਕਾਨੂੰਨੀ ਟੀਮ ਨੇ ਅਮਰੀਕਾ ਦੇ ਗ੍ਰਹਿ ਵਿਭਾਗ ਤੱਕ ਪਹੁੰਚ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਭਾਰਤ ਸਰਕਾਰ ਵਿਚ ਕੇਂਦਰੀ ਮੰਤਰੀ ਹੋਣ ਦੇ ਰੁਤਬੇ ਦਾ ਖਿਆਲ ਕਰਦਿਆਂ ਉਨ੍ਹਾਂ ਨੂੰ ਇਸ ਕੇਸ ਤੋਂ ਛੋਟ ਦਿੱਤੀ ਜਾਵੇ। ਇਸ ਮਾਮਲੇ ਦੇ ਜੱਜ ਰਾਬਰਟ ਸਵੀਟ ਦੇ ਸਾਹਮਣੇ ਬੀਤੀ 8 ਦਸੰਬਰ ਨੂੰ ਪੇਸ਼ ਹੋਈ ਕਾਨੂੰਨੀ ਟੀਮ ਨੇ ਪ੍ਰੀ ਟਰਾਇਲ ਕਾਨਫਰੰਸ ਦੌਰਾਨ ਅਦਾਲਤ ਨੂੰ ਬੇਨਤੂੀ ਕੀਤੀ ਕਿ ਉਨ੍ਹਾਂ ... Read Full Story
|
ਮਨੁੱਖੀ ਅਧਿਕਾਰ ਸੰਸਥਾ ਨੇ ਸਿਖ ਨਸਲਕੁਸ਼ੀ ਦਾ ਮੁੱਦਾ ਰਾਸ਼ਟਰਪਤੀ ਉਬਾਮਾ ਕੋਲ ਉਠਾਇਆ
ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਦੀ ਨਵੰਬਰ 2010 ਵਿਚ ਹੋਣ ਵਾਲੇ ਭਾਰਤ ਦੌਰੇ , ਜਿਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਵੀ ਜਾਣਗੇ, ਦੇ ਮੱਦੇ ਨਜ਼ਰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦਾ ਇਕ ਵਫਦ 20 ਸਤੰਬਰ 2010 ਨੂੰ ਫਿਲਾਡੈਲਫੀਆ ਵਿਚ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਮਿਲਿਆ ਤੇ ਉਨ੍ਹਾਂ ਨੂੰ ਸਿਖ ਨਸਲਕੁਸ਼ੀ ਬਾਰੇ ਜਾਣੂ ਕਰਵਾਇਆ। ਸਿਖਸ ਫਾਰ ਜਸਟਿਸ ਦੇ ਇਸ ਵਫਦ ਨੇ ਰਾਸ਼ਟਰਪਤੀ ਉਬਾਮਾ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਭਾਰਤ ਦੌਰੇ ਦੌਰਾਨ ਸਿਖ ਨਸਲਕੁਸ਼ੀ ਤੇ ਇਸ ਦੇ ਪੀੜਤਾਂ ਨੂੰ ਇਨਸਾਫ ਨਾ ਦੇਣ ਦਾ ਮੁੱਦਾ ਭਾਰਤ ਸਰਕਾਰ ਕੋਲ ਉਠਾਉਣ।
ਮੀਟਿੰਗ ਦੌਰਾਨ ਸਿਖਸ ਫਾਰ ... Read Full Story
|
1 |
 Loading...
|
|
|
© 2012 punjabinfoline.com
|