Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਹਿਰੂ"
ਮੋਦੀ ਵਿਰੁੱਧ ਅੱਜ ਸੁਣਾਇਆ ਜਾਵੇਗਾ ਫੈਸਲਾ

ਜੈਪੁਰ, ਰਾਜਸਥਾਨ ਹਾਈ ਕੋਰਟ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਟਿੱਪਣੀ ਦੇ ਮਾਮਲੇ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਦਾਇਰ ਮਾਮਲੇ 'ਤੇ ਸੋਮਵਾਰ ਫੈਸਲਾ ਸੁਣਾਏਗਾ। ਜਸਟਿਸ ਮਹੇਸ਼ ਚੰਦਰ ਸ਼ਰਮਾ 'ਤੇ ਆਧਾਰਿਤ ਸਿੰਗਲ ਬੈਂਚ ਨੇ ਇਸ ਮਾਮਲੇ ਵਿਚ 14 ਮਾਰਚ ਨੂੰ ਆਪਣਾ ਫੈਸਲਾ 19 ਮਾਰਚ ਤਕ ਲਈ ਰਾਖਵਾਂ ਰੱਖ ਲਿਆ ਹੈ। ਨਰਿੰਦਰ ਮੋਦੀ ਨੇ 5 ਜੂਨ 2010 ਨੂੰ ਇਕ ਰੈਲੀ ਦੌਰਾਨ ਕਿਹਾ ਸੀ ਕਿ ਪੰਡਿਤ ਨਹਿਰੂ ਨੇ ਬੱਚਿਆਂ ਲਈ ਕੁਝ ਵੀ ਨਹੀਂ ਕੀਤਾ ...
Read Full Story


ਭਾਰਤੀ ਲੋਕ-ਰਾਜ ਦੀ ਮਜ਼ਬੂਤੀ ਲਈ ਚੋਣ ਪ੍ਰਣਾਲੀ 'ਚ ਮੂਲ ਤਬਦੀਲੀਆਂ ਜ਼ਰੂਰੀ : ਮਾਹਿਰ

ਨਵੀਂ ਦਿੱਲੀ, ਮਾਹਿਰਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 60 ਸਾਲ ਬੀਤ ਜਾਣ ਤੋਂ ਬਾਅਦ ਵੀ ਭਾਰਤੀ ਲੋਕ-ਰਾਜ ਅਜੇ ਤੱਕ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ ਜਿਨ੍ਹਾਂ ਨੂੰ ਦੂਰ ਕਰਨ ਲਈ ਚੋਣ ਕਮਿਸ਼ਨ ਨੂੰ ਹੋਰ ਵਧੇਰੇ ਤਾਕਤਵਰ ਬਣਾਉਣ ਦੇ ਨਾਲ ਹੀ ਚੋਣ ਪ੍ਰਣਾਲੀ 'ਚ ਮੂਲ ਤਬਦੀਲੀਆਂ ਕਰਨ ਦੀ ਵੀ ਲੋੜ ਹੈ। ਮੰਨੇ-ਪ੍ਰਮੰਨੇ ਸਮਾਜਿਕ ਚਿੰਤਕ ਗੋਵਿੰਦਾਚਾਰੀਆ ਨੇ ਮੰਗਲਵਾਰ 'ਭਾਸ਼ਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ੀਸ਼ਾ ਸਾਫ ਨਾ ਹੋਣ 'ਤੇ ਤਸਵੀਰ ਸਪੱਸ਼ਟ ਨਹੀਂ ਆਉਂਦੀ, ਇਸੇ ਤਰ੍ਹਾਂ ਜੇ ਚੋਣ ਪ੍ਰਬੰਧ ਦੋਸ਼ ਭਰਪੂਰ ਹੋਣਗੇ ਤਾਂ ਚੋਣ ਸਹੀ ਨਹੀਂ ਹੋਵੇਗੀ ਅਤੇ ਅਪਰਾਧੀ ਸੰਸਦ ...
Read Full Story


ਸਰਕਾਰ ਇਸ 'ਤੇ ਕੰਟਰੋਲ ਰੱਖਣਾ ਚਾਹੁੰਦੀ ਹੈ : ਬੇਦੀ

ਨਵੀਂ ਦਿੱਲੀ, ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਸਰਕਾਰ ਉੱਪਰ ਲੋਕਪਾਲ ਬਿੱਲ 'ਤੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਉੁਂਦੇ ਹੋਏ ਕਿਹਾ ਕਿ ਸਰਕਾਰ ਸੀ. ਬੀ. ਆਈ. 'ਤੇ ਆਪਣਾ ਕੰਟਰੋਲ ਖਤਮ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਚਾਹੁੰਦੀ ਹੈ ਕਿ ਏਜੰਸੀ ਦੀਆਂ ਅਲਮਾਰੀਆਂ ਵਿਚ ਬੰਦ ਪਈਆਂ ਖੁਫੀਆ ਫਾਈਲਾਂ ਆਮ ਹੋ ਜਾਣ। ਉਨ੍ਹਾਂ ਹੋਰ ਕਿਹਾ ਕਿ ਜੁਰਮ ਵਿਰੋਧੀ ਸਿਸਟਮ ਦੀ ਤਰ੍ਹਾਂ ਦੇਸ਼ ਵਿਚ ਭ੍ਰਿਸ਼ਟਾਚਾਰ ਵਿਰੋਧੀ ਸਿਸਟਮ ਦੀ ਲੋੜ ਹੈ। ਇਸ ਸੰਬੰਧ ਵਿਚ ਪੰਡਤ ਜਵਾਹਰ ਲਾਲ ਨਹਿਰੂ ਨੇ 1962 ਵਿਚ ਅਜਿਹਾ ਸਿਸਟਮ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿਚ ਇਸ ਦੀ ਥਾਂ ਪ੍ਰਬੰਧਕੀ ਸੋਧ ਕਮੇਟੀ ...
Read Full Story


ਪੰਡਿਤ ਨਹਿਰੂ ਵੀ ਕਾਇਮ ਕਰਨਾ ਚਾਹੁੰਦੇ ਸਨ ਲੋਕਪਾਲ: ਕ੍ਰਿਸ਼ਨਾਮੂਰਤੀ

ਨਵੀਂ ਦਿੱਲੀ,ਸਾਬਕਾ ਚੋਣ ਕਮਿਸ਼ਨਰ ਜੀ.ਵੀ.ਜੀ. ਕ੍ਰਿਸ਼ਨਾ ਮੂਰਤੀ ਨੇ ਅੱਜ ਕਿਹਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੁਤੰਤਰ ਲੋਕਪਾਲ ਕਾਇਮ ਕਰਨਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ 1962 ਵਿੱਚ ਹੋਈ ਤੀਜੀ ਕੁੱਲ ਹਿੰਦ ਕਾਨੂੰਨ ਕਾਨਫਰੰਸ ਮੌਕੇ ਲੋਕਪਾਲ ਮੁੱਦੇ ਉੱਪਰ ਵਿਚਾਰ ਕੀਤਾ ਗਿਆ। ਲੋਕਪਾਲ ਦੀ ਨਿਯੁਕਤੀ ਦੇ ਮੁੱਦੇ ਉੱਪਰ ਵਿਚਾਰ ਪੰਡਿਤ ਨਹਿਰੂ ਦੇ ਸੁਝਾਅ ‘ਤੇ ਕੀਤਾ ਗਿਆ। ਲੋਕਪਾਲ ਬਾਰੇ ਸੈਸ਼ਨ ਦੀ ਪ੍ਰਧਾਨਗੀ ਉਦੋਂ ਦੇ ਅਟਾਰਨੀ ਜਨਰਲ ਐਮ.ਸੀ. ਸੀਤਲਵਾੜ ਨੇ ਕੀਤੀ ਤੇ ਮਤੇ ‘ਤੇ ਸਰਬਸੰਮਤੀ ਬਣ ਗਈ ਸੀ ਕਿ ...
Read Full Story


1

Loading...

© 2012 punjabinfoline.com

punjab infoline arash info