Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਨਾਕਾਬੰਦੀ" |
14 ਪੇਟੀਆਂ ਤੋਂ ਵੱਧ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ
ਫਿਲੌਰ, 26 ਦਸੰਬਰ (ਸਤਿੰਦਰ ਸ਼ਰਮਾ/ਕੈਨੇਡੀ)- ਐਸ.ਐਚ.ਓ. ਫਿਲੌਰ ਸ. ਓਂਕਾਰ ਸਿੰਘ ਨੇ ਦੱਸਿਆ ਕਿ ਅੱਜ ਸਥਾਨਕ ਬੱਸ ਸਟੈਂਡ ’ਤੇ ਲਾਏ ਨਾਕੇ ਦੌਰਾਨ ਖੁਦ ਉਨ੍ਹਾਂ ਦੀ ਅਗਵਾਈ ਹੇਠ ਫਿਲੌਰ ਪੁਲਿਸ ਨੇ 14 ਪੇਟੀਆਂ ਅਤੇ 8 ਬੋਤਲਾਂ ਨਾਜਾਇਜ਼ ਸ਼ਰਾਬ ਫੜੀ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰੇ ਉਨ੍ਹਾਂ ਨੇ ਸਥਾਨਕ ਨਵਾਂ ਸ਼ਹਿਰ ਵਾਲੇ ਅੱਡੇ ’ਚ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਦੇ ਕਰਮਚਾਰੀ ਦੇਸਰਾਜ ਨੇ ਗੁਰਾਇਆ ਤੋਂ ਲੁਧਿਆਣੇ ਜਾ ਰਹੇ 2 ਥਰੀ ਵੀਲ੍ਹਰ ਨੰਬਰ ਪੀਬੀ 10 ਬੀ ਕਿਯੂ 1326 ਅਤੇ ਪੀਬੀ 10 ਬੀਐਫ 4403 ਨੂੰ ਰੋਕ ਕੇ ਜਾਂਚ ਪੜਤਾਲ ਕੀਤੀ । ਦੋਵਾਂ ਥਰੀ ਵੀਲ੍ਹਰ ਚੋਂ 14 ਪੇਟੀਆਂ ਅਤੇ 8 ਬੋਤਲਾਂ ਸ਼ਰਾਬ ਬਰਾਮਦ ... Read Full Story
|
15 ਕਿਲੋ ਭੁੱਕੀ ਸਮੇਤ 1 ਕਾਬੂ-1 ਫਰਾਰ
ਰਾਜਪੁਰਾ, 14 ਦਸੰਬਰ (ਪੱਤਰ ਪ੍ਰੇਰਕ)-ਸ਼ੰਭੂ ਥਾਣਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਤੋਂ 15 ਕਿਲੋ ਭੁੱਕੀ ਬਰਾਮਦ ਕੀਤੀ ਪਰ ਇਕ ਵਿਅਕਤੀ ਫਰਾਰ ਹੋ ਗਿਆ। ਸ਼ੰਭੂ ਥਾਣਾ ਐਸ. ਐਚ. ਓ. ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਸਮੇਤ ਡਾਹਰੀਆਂ ਵਾਲੇ ਟੀ ਪੁਆਇੰਟ ਨੇੜੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਪਰ ਭੱਜਣ ਵਾਲਾ ਬੈਗ ਛੱਡ ਗਿਆ। ਜਦੋਂ ਦੋਹਾਂ ਬੈਗਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਵਿਚੋਂ ਪੰਦਰਾਂ ਕਿਲੋ ਭੁੱਕੀ ਬਰਾਮਦ ਕੀਤੀ ਗਈ। ਦੋਸ਼ੀ ਦੀ ਪਹਿਚਾਣ ਰਾਜਵਿੰਦਰ ਸਿੰਘ ਵਾਸੀ ਪਿੰਡ ... Read Full Story
|
1 |
 Loading...
|
|
|
© 2012 punjabinfoline.com
|