Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਾਜਾਇਜ਼"
ਬਿਜਲੀ ਬੋਰਡ ਨੇ ਝੁੱਗੀਆਂ-ਝੌਂਪੜੀਆਂ ਵਾਲਿਆਂ ਤੋਂ ਮਾਲਕੀ ਦੇ ਸਬੂਤ ਮੰਗੇ

ਨੂਰਮਹਿਲ, 28 ਜਨਵਰੀ (ਲਾਂਬਾ/ਸੋਡੀ ਨੂਰਮਹਿਲੀਆ)-ਪੰਜਾਬ ਰਾਜ ਬਿਜਲੀ ਬੋਰਡ ਨੇ ਰੇਲਵੇ ਸੜਕ ’ਤੇ ਝੁੱਗੀ-ਝੌਪੜੀ ਵਾਲੇ ਆਪਣੇ 11 ਖਪਤਕਾਰਾਂ ਨੂੰ ਨੋਟਿਸ ਭੇਜ ਕੇ ਕਿਹਾ ਹੈ ਕਿ ਉਹ ਆਪਣੇ ਬਿਜਲੀ ਕੁਨੈਕਸ਼ਨਾਂ ਸਬੰਧੀ ਜ਼ਮੀਨ ਦੀ ਮਾਲਕੀ ਅਤੇ ਨਗਰ ਕੌਂਸਲ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਪੇਸ਼ ਕਰਨ, 11 ਖਪਤਕਾਰਾਂ ਨੂੰ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ ਇਸ ਨੋਟਿਸ ਦੇ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਏ ਜਾਣ, ਨਹੀਂ ਤਾਂ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਨੋਟਿਸ ਵਿਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਬਿਜਲੀ ਬੋਰਡ ...
Read Full Story


ਮੰਡ ਦੀਆਂ ਸਰਕਾਰੀ ਜ਼ਮੀਨਾਂ ’ਤੇ ਲਗਾਏ ਨਾਜਾਇਜ਼ ਟੈਕਸ ਵਿਰੁੱਧ ਧਰਨਾ

ਫਿਲੌਰ, 28 ਜਨਵਰੀ (ਸ਼ਰਮਾ)-ਤਹਿਸੀਲ ਫਿਲੌਰ ਦੇ ਇਲਾਕੇ ਨਾਲ ਸਬੰਧਿਤ ਸੈਂਕੜੇ ਕਿਸਾਨਾਂ ਨੇ ਸਰਕਾਰ ਵਲੋਂ ਮੰਡ ਬੇਟ ਇਲਾਕੇ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਢੰਗ ਨਾਲ ਲਗਾਏ ਟੈਕਸ ਵਿਰੁੱਧ ਰੋਸ ਮਾਰਚ ਕੀਤਾ ਅਤੇ ਤਹਿਸੀਲ ’ਚ ਧਰਨਾ ਦੇਣ ਤੋਂ ਬਾਅਦ ਐਸ. ਡੀ. ਐਮ. ਪ੍ਰੀਤਮ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਮੰਡ ਬੇਟ ਦੀਆਂ ਜ਼ਮੀਨਾਂ ਵਾਹੀਯੋਗ ਬਨਾਉਣ ਲਈ ਉਨ੍ਹਾਂ ਦੀਆਂ 2 ਪੀੜ੍ਹੀਆਂ ਨੇ ਲੱਕ ਭੰਨਵੀਂ ਮਿਹਨਤ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਵੱਖ-ਵੱਖ ਰੂਪ ’ਚ ਇਨ੍ਹਾਂ ਜ਼ਮੀਨਾਂ ਦੇ ਕਿਸਾਨਾਂ ...
Read Full Story


ਮਹਿਤਪੁਰ ਪੁਲਿਸ ਨੇ ਭਗੌੜੇ ਦਬੋਚੇ

ਮਹਿਤਪੁਰ, 18 ਜਨਵਰੀ (ਰੰਧਾਵਾ)-ਮਹਿਤਪੁਰ ਥਾਣੇ ਦੀ ਪੁਲਿਸ ਵੱਲੋਂ ਸਬ ਇੰਸਪੈਕਟਰ ਮਨਜੀਤ ਸਿੰਘ ਐਸ. ਐਚ. ਓ. ਮਹਿਤਪੁਰ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਸ ਮਹੀਨੇ ਦੇ ਦਸਾਂ ਦਿਨਾਂ ਵਿਚ 4 ਭਗੌੜਿਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸੂਹ ਮਿਲਣ ’ਤੇ ਗੁਰਦੇਵ ਸਿੰਘ ਉਰਫ ਦੇਬਾ ਪੁੱਤਰ ਰਾਮ ਸਿੰਘ ਵਾਸੀ ਬੀਟਲਾਂ, ਨਿਸ਼ਾਨ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਉਮਰੇਵਾਲ ਬਿੱਲਾ, ਜਤਿੰਦਰਪਾਲ ਉਰਫ ਸੰਨੀ ਪੁੱਤਰ ਸੁਰਿੰਦਰਪਾਲ ਮੁਹੱਲਾ ਢਗਾਰਾ ਅਤੇ ਅਨਵਰ ਪੁੱਤਰ ਪਾਲਾ ਵਾਸੀ ਬਘੇਲਾ ਜਿਹੜੇ ਨਾਜਾਇਜ਼ ਸ਼ਰਾਬ ਅਤੇ ਵਾਹਨ ਚੋਰੀ ਦੇ ਕੇਸਾਂ ਲਈ ...
Read Full Story


ਨਾਜਾਇਜ਼ ਤੌਰ ’ਤੇ ਮੰਦਿਰ ’ਚ ਬੈਠੇ ਲੋਕਾਂ ਨੂੰ ਬਾਹਰ ਕੱਢਣ ਲਈ ਦਿੱਤਾ ਮੰਗ ਪੱਤਰ

ਜਲੰਧਰ, 18 ਜਨਵਰੀ (ਸ਼ਿਵ)-ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮੰਦਿਰ ਵਿਚੋਂ 146 ਧਾਰਾ ਖ਼ਤਮ ਕਰਨ ਤੋਂ ਇਲਾਵਾ ਮੰਦਿਰ ਵਿਚ ਜਿਹੜੇ ਲੋਕ ਨਾਜਾਇਜ਼ ਤੌਰ ’ਤੇ ਰਹਿ ਕੇ ਕੰਮ ਕਰਵਾ ਰਹੇ, ਉਨ੍ਹਾਂ ਨੂੰ ਬੰਦ ਕਰਵਾਇਆ ਜਾਏ। ਟਰੱਸਟ ਨੇ ਇਸ ਮਾਮਲੇ ਵਿਚ ਮੰਗ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਤੋਂ ਇਲਾਵਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਭੇਜੀ ਹੈ। ਮੰਗ ਪੱਤਰ ਵਿਚ ਟਰਸੱਟ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਚੱਢਾ ਨੇ ਕਿਹਾ ਹੈ ਕਿ ਜਦ ਮੰਦਿਰ ਵਿਚੋਂ ਧਾਰਾ 145 ਖ਼ਤਮ ਕਰ ਦਿੱਤੀ ਗਈ ਹੈ ਤਾਂ 146 ਧਾਰਾ ਕਿਉਂ ਨਹੀਂ ਖਤਮ ਕੀਤੀ ਜਾ ਰਹੀ ...
Read Full Story


ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖਿਲਾਫ਼ ਪਰਚਾ ਦਰਜ

ਬੇਗੋਵਾਲ, 4 ਜਨਵਰੀ (ਸੁਖਜਿੰਦਰ ਸਿੰਘ)-ਬੀਤੇ ਕੱਲ੍ਹ ਨਗਰ ਪੰਚਾਇਤ ਬੇਗੋਵਾਲ ਦੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ 47 ਲੋਕਾਂ ਖਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਬੇਗੋਵਾਲ ਪੁਲਿਸ ਨੂੰ ਨਗਰ ਪੰਚਾਇਤ ਦੇ ਪ੍ਰਧਾਨ ਅਨੂਪ ਸਿੰਘ ਨੇ ਲਿਖਤੀ ਦਰਖਾਸਤ ਦਿੱਤੀ ਕਿ ਬਿਜਲੀ ਘਰ ਦੇ ਨਜ਼ਦੀਕ ਪੰਚਾਇਤ ਦੀ ਜ਼ਮੀਨ ’ਤੇ ਬੀਤੀ ਰਾਤ ਸੰਤ ਪੁੱਤਰ ਕਮਰਾਨ, ਚੰਦ ਲਾਲ ਪੁੱਤਰ ਬਾਬਰ ਸਿੰਘ, ਜਿੰਦਰ ਪੁੱਤਰ ਦੇਵੀ ਦੱਤ, ਜੀਤਾ ਪੁੱਤਰ ਜਗਤਾਰ, ਸੋਨੂੰ ਪੁੱਤਰ ਜੋਗਿੰਦਰ, ਕੋਕੀ ਪੁੱਤਰ ਬਸੰਤ ਰਾਮ, ਫਿਨੋ ਪਤਨੀ ਪੀਰਾ, ਪ੍ਰਕਾਸ਼ੋ ਪਤਨੀ ਤਰਸੇਮ ਲਾਲ, ਜੀਤ ਪਤਨੀ ...
Read Full Story


ਲੁਧਿਆਣਾ ’ਚ ਮਾਂ ਤੇ ਦੋ ਮਾਸੂਮ ਬੱਚੀਆਂ ਦਾ ਕਤਲ

ਲੁਧਿਆਣਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਸੰਧੂ ਨਗਰ ਵਿਚ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਇਕ ਔਰਤ ਅਤੇ ਉਸ ਦੀਆਂ ਦੋ ਮਾਸੂਮ ਬੱਚੀਆਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਮ੍ਰਿਤਕਾਂ ਦੀ ਸ਼ਨਾਖਤ ਸਿਮਰਨ ਉਰਫ਼ ਪਿੰਕੀ (28), ਦਿਵਿਆ ਉਰਫ਼ ਕੋਮਲ (8) ਅਤੇ ਪੂਜਾ (5) ਵਜੋਂ ਕੀਤੀ ਗਈ ਹੈ। ਅੱਜ ਸਵੇਰੇ ਲੋਕਾਂ ਨੇ ਜਦੋਂ ਸੰਧੂ ਨਗਰ ਨੇੜੇ ਜਾਂਦੀ ਰੇਲਵੇ ਲਾਈਨ ਨੇੜੇ ਇਹ ਲਾਸ਼ਾਂ ਪਈਆਂ ਦੇਖੀਆਂ ਤਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਜ਼ਿਲ੍ਹਾ ਪੁਲਿਸ ਮੁਖੀ ਡਾ: ਸੁਖਚੈਨ ਸਿੰਘ ਗਿੱਲ, ਥਾਣਾ ਹੈਬੋਵਾਲ ਦੇ ਇੰਚਾਰਜ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ...
Read Full Story


ਨਾਜਾਇਜ਼ ਸਬੰਧਾਂ ਕਾਰਨ ਮਾਮੇ ਨੇ ਭਾਣਜਾ ਮਾਰਿਆ

ਮਲੋਟ, 14 ਦਸੰਬਰ (ਬਰਾੜ)-ਬੀਤੇ ਕੱਲ੍ਹ ਪਿੰਡ ਮੱਲਵਾਲਾ ਵਿਖੇ ਹੋਏ ਅੰਨ੍ਹੇ ਕਤਲ ਦਾ ਪਰਦਾ ਪੁਲਿਸ ਨੇ ਦੋ ਦਿਨਾਂ ਅੰਦਰ ਹੀ ਫ਼ਾਸ਼ ਕਰਕੇ ਮ੍ਰਿਤਕ ਅਤੇ ਕਾਤਲ ਦੀ ਪਤਨੀ ਦਰਮਿਆਨ ਨਜਾਇਜ਼ ਸਬੰਧਾਂ ਦੇ ਮਾਮਲੇ ਨੂੰ ਉਜਾਗਰ ਕਰਕੇ ਕਾਤਿਲ ਮਾਮੇ ਨੂੰ ਕਾਬੂ ਕਰਕੇ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਥਾਣਾ ਸਦਰ ਵਿਚ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਪੁਲਿਸ ਉਪ ਕਪਤਾਨ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਅਤੇ ਥਾਣਾ ਮੁਖੀ ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਸੋਹਨ ਸਿੰਘ ਉਰਫ਼ ਸੋਨੀ ਜੋ ਕਿ ਬਚਪਨ ਤੋਂ ਹੀ ਆਪਣੇ ਮਾਤਾ-ਪਿਤਾ ਦੇ ਤਲਾਕ ਮਗਰੋਂ ਆਪਣੇ ਨਾਨਾ ਇੰਦਰ ਸਿੰਘ ਕੋਲ ਪਿੰਡ ਮੱਲਵਾਲਾ ...
Read Full Story


ਨਾਜਾਇਜ਼ ਕਬਜ਼ੇ ਹਟਾਉਣ ਗਏ ਬੇਰੰਗ ਪਰਤੇ

ਧੂਰੀ, 9 ਦਸੰਬਰ (ਸੱਗੂ)-ਆਵਾਜਾਈ ਵਿਚ ਵਿਘਨ ਸਾਬਿਤ ਹੋ ਰਹੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅੰਦਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸਾਮਾਨ ਰੱਖ ਕੇ ਕੀਤੇ ਜਾਂਦੇ ਕਥਿਤ ਆਰਜੀ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪ੍ਰਸਾਸ਼ਨ ਵੱਲੋਂ ਆਰੰਭ ਕੀਤੀ ਗਈ ਮੁੰਹਿਮ ਅੱਜ ਉਸ ਵੇਲੇ ਬੇ-ਅਸਰ ਸਾਬਿਤ ਹੋਈ, ਜਦੋਂ ਅਜਿਹੇ ਨਾਜਾਇਜ਼ ਕਬਜ਼ੇ ਹਟਾਉਣ ਗਏ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੋਕ ਰੋਹ ਨੇ ਨਮੋਸ਼ੀ ਭਰੇ ਮਾਹੌਲ ’ਚ ਵਾਪਸ ਪਰਤਣ ’ਤੇ ਮਜਬੂਰ ਕਰ ਦਿੱਤਾ। ਤਹਿਸੀਲਦਾਰ ਧੂਰੀ ਸ੍ਰ: ਪਰਦੀਪ ਸਿੰਘ ਬੈਂਸ ਦੀ ਦੇਖ-ਰੇਖ ਹੇਠ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੁਰਦਰਸ਼ਨ ...
Read Full Story


ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਖਤਮ ਕੀਤੇ ਜਾਣਗੇ-ਐਸ. ਡੀ. ਐਮ.

ਨਕੋਦਰ, 1 ਦਸੰਬਰ (ਪਾਪੀ/ਧੀਮਾਨ/ਤਰਲੋਕ)- ਡੀ.ਸੀ. ਜਲੰਧਰ ਵੱਲੋਂ ਬਣਾਈ ਗਈ ਉਪ-ਮੰਡਲੀ ਅਰਬਨ ਇਨਫਰਾਸਟਰਕਚਰ ਅਤੇ ਮਿਊਂਸਪਲ ਐਮਨਟੀਜ਼ ਮਾਮਲਿਆਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ ਸ੍ਰੀ ਇਕਬਾਲ ਸਿੰਘ ਸੰਧੂ ਐਸ.ਡੀ.ਐਮ. ਦੀ ਪਰਧਾਨਗੀ ਹੇਠ ਹੋਈ, ਜਿਸ ਵਿਚ ਸ੍ਰੀ ਪ੍ਰਦੀਪ ਕੁਮਾਰ ਕਾਰਜਕਾਰੀ ਅਫਸਰ ਨਗਰ ਕੌਂਸਲ ਵਿਸ਼ੇਸ਼ ਤੌਰ ’ਤੇ ਕਨਵੀਨਰ ਵਜੋਂ ਹਾਜ਼ਰ ਹੋਏ। ਇਸ ਵਿਚ ਫੈਸਲਾ ਕੀਤਾ ਗਿਆ ਕਿ ਸ਼ਹਿਰ ਵਿਚੋਂ ਹਰ ਪੱਧਰ ’ਤੇ ਹੋਏ ਨਾਜਾਇਜ਼ ਕਬਜ਼ੇ ਖ਼ਤਮ ਕਰਵਾਏ ਜਾਣਗੇ ਅਤੇ ਜੋ ਵੀ ਕਾਬਜ਼ਕਾਰ ਆਪਣੇ-ਆਪ ਮੁਨਾਦੀ ਹੋਣ ਪਿਛੋਂ ਕਬਜ਼ਾ ਨਹੀਂ ਹਟਾਵੇਗਾ ਉਸ ਨੂੰ ਜ਼ੁਰਮਾਨਾ ਕੀਤਾ ਜਾਵੇਗਾ ਤੇ ਸਾਮਾਨ ਜ਼ਬਤ ...
Read Full Story


1

Loading...

© 2012 punjabinfoline.com

punjab infoline arash info