Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਾਟੋ"
ਅਫਗਾਨਿਸਤਾਨ 'ਚ ਨਾਟੋ ਹਵਾਈ ਹਮਲੇ 'ਚ 8 ਨਿਰਦੋਸ਼ ਨੌਜਵਾਨ ਮਾਰੇ ਗਏ

ਕਾਬੁਲ, ਅਫਗਾਨਿਸਤਾਨ ਦੇ ਪੂਰਬੀ ਕਾਪੀਸਾ ਸੂਬੇ ਵਿਚ ਨਾਟੋ ਦੇ ਹਵਾਈ ਹਮਲੇ ਵਿਚ 9 ਨਿਰਦੋਸ਼ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਕੌਮਾਂਤਰੀ ਸੁਰੱਖਿਆ ਫੋਰਸ ਦੇ ਸੰਚਾਰ ਨਿਰਦੇਸ਼ਕ ਜਨਰਲ ਲੇਵਿਸ ਨੇ ਬੁੱਧਵਾਰ ਪੱਤਰਕਾਰਾਂ ਨੂੰ ਦੱਸਿਆ ਕਿ ਨਾਟੋ ਦੇ ਹਵਾਈ ਹਮਲੇ ਦੌਰਾਨ ਬੀਤੇ ਹਫਤੇ 8 ਅਫਗਾਨੀ ਨਿਰਦੋਸ਼ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਕੁਝ ਦੀ ਉਮਰ ਤਾਂ 6 ਤੋਂ 14 ਸਾਲ ਦੇ ਦਰਮਿਆਨ ਸੀ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਇਹ ਮੁੰਡੇ ਹਥਿਆਰ ਲੈ ਕੇ ਘੁੰਮ ਰਹੇ ਸਨ ਜਿਸ ਕਾਰਨ ਉੇਥੇ ਤਾਇਨਾਤ ਨਾਟੋ ਦੇ ਜਵਾਨਾਂ ਨੇ ਹਵਾਈ ਮਦਦ ਮੰਗੀ ਜਿਸ ਪਿੱਛੋਂ ਨਾਟੋ ਦੇ ਹਵਾਈ ਜਹਾਜ਼ਾਂ ...
Read Full Story


ਨਾਟੋ ਦੀ ਤਾਲਿਬਾਨ ਬਾਰੇ ਰਿਪੋਰਟ 'ਚ ਕੁਝ ਨਵਾਂ ਨਹੀਂ : ਹਿਲੇਰੀ

ਵਾਸ਼ਿੰਗਟਨ, ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਤਾਲਿਬਾਨ ਸਬੰਧੀ ਨਾਟੋ ਦੀ ਰਿਪੋਰਟ ਵਿਚ ਕੁਝ ਵੀ ਨਵਾਂ ਨਹੀਂ। ਇਸ ਰਿਪੋਰਟ ਦੇ ਲੀਕ ਹੋਏ ਇਕ ਹਿੱਸੇ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਹਾਲੇ ਵੀ ਅੱਤਵਾਦੀਆਂ ਨਾਲ ਸਬੰਧ ਹਨ। ਹਿਲੇਰੀ ਨੇ ਅਮਰੀਕੀ ਦੌਰੇ 'ਤੇ ਆਏ ਸਿੰਗਾਪੁਰ ਦੇ ਵਿਦੇਸ਼ ਮੰਤਰੀ ਕੇ. ਸ਼ਨਮੂਗਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਲੀਕ ਰਿਪੋਰਟ ਵਿਚ ਕੁਝ ਨਵਾਂ ਨਹੀਂ ਅਤੇ ਇਸ ਤੋਂ ਵੱਧ ਉਹ ਇਸ ਬਾਰੇ ਵਧੇਰੇ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦਾ ਹੈ, ...
Read Full Story


ਪਾਕਿ ਵੱਲੋਂ ਲੀਕ ਹੋਈ ਨਾਟੋ ਰਿਪੋਰਟ ਰੱਦ; ਦੋਸ਼ ਬੇਬੁਨਿਆਦ ਕਰਾਰ

ਇਸਲਾਮਾਬਾਦ, ਪਾਕਿਸਤਾਨ ਨੇ ਅੱਜ ਲੀਕ ਹੋਈ ਗੁਪਤ ਨਾਟੋ ਰਿਪੋਰਟ, ਜਿਸ ਵਿੱਚ ਪਾਕਿਸਤਾਨੀ ਸੁਰੱਖਿਆ ਸੇਵਾਵਾਂ ’ਤੇ ਅਫਗਾਨ ਤਾਲਿਬਾਨ ਦੀ ਮਦਦ ਕਰਨ ਦੇ ਦੋਸ਼ ਲਾਏ ਹਨ, ਨੂੰ ਰੱਦ ਕਰਦਿਆਂ ਕਿਹਾ ਕਿ ਇਹ ਦੋਸ਼ ‘ਆਧਾਰਹੀਣ’ ਹਨ। ਦੱਸਣਯੋਗ ਹੈ ਕਿ ਅੱਜ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਦਾ ਕਾਬੁਲ ਦੌਰਾ ਸ਼ੁਰੂ ਹੋਇਆ ਹੈ। ਵਿਦੇਸ਼ੀ ਦਫਤਰ ਦੇ ਬੁਲਾਰੇ ਅਬਦੁਲ ਬਾਸਿਤ ਨੇ ਮੋਬਾਈਲ ਫੋਨ ’ਤੇ ਭੇਜੇ ਲਿਖਤੀ ਸੁਨੇਹੇ ਵਿੱਚ ਕਿਹਾ, ‘‘ਇਹ ਦੋਸ਼ ਆਧਾਰਹੀਣ ਹਨ। ਅਸੀਂ ਅਫਗਾਨਿਸਤਾਨ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ ਲਈ ਵਚਨਬੱਧ ਹਾਂ ਅਤੇ ਹੋਰ ਵੀ ਸਾਰੇ ਮੁਲਕਾਂ ...
Read Full Story


ਪਾਕਿ 'ਚ ਡਰੋਨ ਹਮਲੇ 'ਚ 6 ਮਰੇ

ਇਸਲਾਮਾਬਾਦ, ਪਿਛਲੇ ਦੋ ਦਿਨਾਂ ਵਿਚ ਪਾਕਿਸਤਾਨ ਵਿਚ ਹੋਏ ਦੂਜੇ ਅਮਰੀਕੀ ਡਰੋਨ ਹਮਲੇ ਵਿਚ 6 ਸ਼ੱਕੀ ਅੱਤਵਾਦੀ ਮਾਰੇ ਗਏ ਹਨ। ਪਿਛਲੇ ਸਾਲ ਹੋਏ ਨਾਟੋ ਹਮਲੇ ਵਿਚ 24 ਪਾਕਿ ਫੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਕੁਝ ਦਿਨਾਂ ਲਈ ਸ਼ਾਂਤ ਡਰੋਨ ਹਮਲੇ ਕਲ ਤੋਂ ਫਿਰ ਸ਼ੁਰੂ ਹੋ ਗਏ ਹਨ। ਹਮਲੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਕਬਾਇਲੀ ਇਲਾਕੇ ਵਿਚ ਪਿਛਲੇ 2 ਦਿਨਾਂ ਵਿਚ ਇਹ ਦੂਜਾ ਹਮਲਾ ...
Read Full Story


ਅਫ਼ਗਾਨਿਸਤਾਨ 'ਚ ਧਮਾਕੇ 'ਚ 5 ਨਾਟੋ ਸੈਨਿਕ ਮਰੇ

ਕਾਬੁਲ, ਦੱਖਣੀ ਅਫਗਾਨਿਸਤਾਨ 'ਚ ਹੋਏ ਬੰਬ ਧਮਾਕੇ 'ਚ 5 ਨਾਟੋ ਸੈਨਿਕ ਮਾਰੇ ਗਏ ਹਨ। ਫੌਜ ਨੇ ਅੱਜ ਦੱਸਿਆ ਕਿ 3 ਫੌਜੀ ਕੱਲ ਮਾਰੇ ਗਏ ਅਤੇ ਇਕ ਫੌਜੀ ਦੀ ਅੱਜ ਹੋਏ ਦੂਜੇ ਧਮਾਕੇ 'ਚ ਮੌਤ ਹੋ ਗਈ । ਆਪਣੀ ਨੀਤੀ ਅਨੁਸਾਰ ਨਾਟੋ ਦੇ ਅਮਰੀਕੀ ਅਗਵਾਈ ਵਾਲੇ ਕੌਮਾਂਤਰੀ ਸੁਰੱਖਿਆ ਸਹਾਇਤਾ ਦਸਤੇ ਨੇ ਮਾਰੇ ਗਏ ਫੌਜੀਆਂ ਦੀ ਪਛਾਣ ਨੂੰ ਨਹੀਂ ਦੱਸਿਆ ਹੈ। ਇਕ ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਫੌਜੀਆਂ ਦੇ ਦੇਸ਼ ਇਸ ਬਾਰੇ ਬਿਓਰਾ ਜਾਰੀ ਕਰਨਗੇ। ਅਫਗਾਨਿਸਤਾਨ 'ਚ ਪਿਛਲੇ ਸਾਲ 560 ਤੋਂ ਵੱਧ ਵਿਦੇਸ਼ੀ ਫੌਜੀ ਮਾਰੇ ...
Read Full Story


ਨਾਟੋ ਫੌਜ 'ਤੇ ਹਮਲਾ, 5 ਮਰੇ

ਕਾਬੁਲ, ਅਫਗਾਨਿਸਤਾਨ ਦੇ ਗਜ਼ਨੀ ਸੂਬੇ ਵਿਚ ਨਾਟੋ ਦੀ ਫੌਜ 'ਤੇ ਹੋਏ ਇਕ ਹਮਲੇ ਵਿਚ ਬੁੱਧਵਾਰ ਪੰਜ ਫੌਜੀ ਮਾਰੇ ਗਏ। ਹਮਲਾ ਬਾਰੂਦੀ ਸੁਰੰਗ ਫਟਣ ਕਾਰਨ ਹੋਇਆ। ਗਜ਼ਨੀ ਦੇ ਗਵਰਨਰ ਨੇ ਦੱਸਿਆ ਹੈ ਕਿ ਬਾਰੂਦੀ ਸੁਰੰਗ ਫਟਣ ਨਾਲ ਤਿੰਨ ਨਾਟੋ ਫੌਜੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋਈ ...
Read Full Story


ਪਾਕਿ ਫੌਜ ਨੇ ਓਬਾਮਾ ਦੀ ਦਲੀਲ ਨੂੰ ਕੀਤਾ ਰੱਦ

ਇਸਲਾਮਾਬਾਦ, ਪਾਕਿਸਤਾਨ ਦੀ ਫੌਜ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ 26 ਨਵੰਬਰ ਨੂੰ ਨਾਟੋ ਵਲੋਂ ਹੋਇਆ ਹਮਲਾ ਗਲਤਫਹਿਮੀ ਦਾ ਸਿੱਟਾ ਸੀ। ਪਾਕਿਸਤਾਨ ਦੀ ਫੌਜ ਦੇ ਡਾਇਰੈਕਟਰ ਜਨਰਲ ਮੇਜਰ ਅਸ਼ਫਾਕ ਨਦੀਮ ਨੇ ਅਮਰੀਕੀ ਫੌਜ 'ਤੇ ਇਹ ਦੋਸ਼ ਲਾਉਂਦੇ ਹੋਏ ਪਾਕਿਸਤਾਨ ਦੀ ਸੰਸਦ ਵਿਚ ਸ਼ੁੱਕਰਵਾਰ ਕਿਹਾ ਕਿ ਸਲਾਲਾ ਚੈੱਕ ਪੋਸਟ 'ਤੇ ਹੋਇਆ ਹਮਲਾ ਜਾਣਬੁਝ ਕੇ ਕੀਤਾ ਗਿਆ ਸੀ ਅਤੇ ਇਹ ਇਕ ਵੱਡੀ ਸਾਜ਼ਿਸ਼ ਦਾ ਸਿੱਟਾ ਸੀ। ਪਾਕਿਸਤਾਨੀ ਸੰਸਦ ਦੀ ਸਥਾਈ ਕਮੇਟੀ ਸਾਹਮਣੇ ਪੇਸ਼ ਨਦੀਮ ਨੇ ਕਿਹਾ ਕਿ ਨਾਟੋ ਦਾ ਹਮਲਾ ਅਮਰੀਕੀ ਸਪੈਸ਼ਲ ...
Read Full Story


ਨਾਟੋ ਨੇ ਹਮਲੇ ਤੋਂ ਪਹਿਲਾਂ ਪਾਕਿ ਤੋਂ ਲਈ ਸੀ ਹਰੀ ਝੰਡੀ

ਵਾਸ਼ਿੰਗਟਨ, ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਬੀਤੇ ਦਿਨੀਂ ਹੋਏ ਨਾਟੋ ਦੇ ਹਮਲੇ ਨੂੰ ਲੈ ਕੇ ਬੇਸ਼ੱਕ ਨਾਰਾਜ਼ਗੀ ਪ੍ਰਗਟਾ ਰਿਹਾ ਹੋਵੇ ਪਰ ਕਾਰਵਾਈ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਅਤੇ ਪਾਕਿਸਤਾਨ ਕੋਲੋਂ ਹਰੀ ਝੰਡੀ ਲੈਣ ਪਿੱਛੋਂ ਹੀ ਹਮਲਾ ਕੀਤਾ ਗਿਆ ਸੀ। ਇਥੋਂ ਦੀ ਇਕ ਅਖਬਾਰ 'ਵਾਲ ਸਟ੍ਰੀਟ ਜਨਰਲ' ਮੁਤਾਬਕ ਸ਼ਨੀਵਾਰ ਦੀ ਕਾਰਵਾਈ ਲਈ ਪਾਕਿਸਤਾਨ ਵਲੋਂ ਆਗਿਆ ਦਿੱਤੀ ਗਈ ਸੀ। ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਹੈ ਕਿ ਇਕ ਸਰਹੱਦੀ ਕੰਟਰੋਲ ਕੇਂਦਰ 'ਤੇ ਮੌਜੂਦ ਪਾਕਿਸਤਾਨੀ ਅਧਿਕਾਰੀਆਂ ...
Read Full Story


ਪਾਕਿ ਨੇ ਨਾਟੋ ਦੀ ਮੁਆਫੀ ਨੂੰ ਕੀਤਾ ਰੱਦ

ਇਸਲਾਮਾਬਾਦ, ਪਾਕਿਸਤਾਨ ਦੀ ਫੌਜ ਨੇ ਆਪਣੇ 28 ਜਵਾਨਾਂ ਦੇ ਮਾਰੇ ਜਾਣ ਦੀ ਘਟਨਾ 'ਤੇ ਨਾਟੋ ਮੁਖੀ ਵਲੋਂ ਪ੍ਰਗਟਾਏ ਗਏ ਅਫਸੋਸ ਨੂੰ ਰੱਦ ਕਰ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਕਾਰਵਾਈ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਅਤਹਰ ਅੱਬਾਸ ਨੇ ਸੋਮਵਾਰ ਕਿਹਾ ਕਿ ਪਾਕਿਸਤਾਨੀ ਫੌਜੀਆਂ ਦੀ ਹੱਤਿਆ 'ਤੇ ਨਾਟੋ ਵਲੋਂ ਪ੍ਰਗਟਾਇਆ ਗਿਆ ਅਫਸੋਸ ਕਾਫੀ ਨਹੀਂ, ਨਾਟੋ ਦੇ ਹਮਲੇ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਅਤਹਰ ਨੇ ਬੀ. ਬੀ. ਸੀ. ਉਰਦੂ ਨੂੰ ਕਿਹਾ ਕਿ ਮੁਆਫੀ ਕਾਫੀ ਨਹੀਂ ਅਤੇ ਅਸੀਂ ਇਸ ਨੂੰ ਨਹੀਂ ਮੰਨਦੇ, ਪਹਿਲਾਂ ਵੀ ਕਈ ਹਮਲੇ ਕੀਤੇ ਗਏ ਹਨ। ...
Read Full Story


ਗੱਦਾਫ਼ੀ ਦੀ ਕਬਰ ''ਚੋਂ ਪਤਾ ਨਹੀਂ ਕਦੋਂ ਚੰਗਿਆੜੀਆਂ ਫੁੱਟ ਪੈਣ

ਲੀਬੀਆ ਦੇ ਤਾਨਾਸ਼ਾਹ ਮੁਅੰਮਰ ਗੱਦਾਫ਼ੀ ਦੀ ਹੱਤਿਆ ਤੋਂ ਫੌਰਨ ਬਾਅਦ 'ਨਾਟੋ' ਦਾ ਹਮਲਾ ਖਤਮ ਹੋ ਗਿਆ ਪਰ ਇਸ ਨੇ ਤੇਲ ਦੀ ਬਹੁਲਤਾ ਵਾਲੇ ਇਸ ਦੇਸ਼ ਦੇ ਭਵਿੱਖ 'ਤੇ ਕਈ ਕੌੜੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦਾ ਜੁਆਬ ਤਾਂ ਆਉਣ ਵਾਲੀਆਂ ਘਟਨਾਵਾਂ ਹੀ ਦੇ ਸਕਦੀਆਂ ਹਨ। ਲੀਬੀਆ ਦਾ ਖੇਤਰਫਲ 1759540 ਵਰਗ ਕਿਲੋਮੀਟਰ ਹੈ। ਇਸ ਦੇ ਉੱਤਰ 'ਚ ਭੂਮੱਧ ਸਾਗਰ, ਪੂਰਬ 'ਚ ਮਿਸਰ, ਪੱਛਮ 'ਚ ਟਿਊਨੀਸ਼ੀਆ, ਅਲਜੀਰੀਆ ਤੇ ਦੱਖਣ 'ਚ ਚਾਡ, ਨਾਈਜਰ ਤੇ ਸੂਡਾਨ ਹਨ। ਪੱਛਮ ਨੇ ਗੱਦਾਫ਼ੀ ਨੂੰ 'ਜ਼ਾਲਿਮ ਤਾਨਾਸ਼ਾਹ' ਵਜੋਂ ਪ੍ਰਚਾਰਿਤ ਕੀਤਾ ਤੇ ਉਹ ਬਾਗ਼ੀ ਫ਼ੌਜਾਂ ਦੇ ਹੱਥੋਂ ਮਾਰਿਆ ਗਿਆ, ਜੋ ਅਮਰੀਕਾ ਦੀ ਅਗਵਾਈ ਵਾਲੇ ...
Read Full Story


1

Loading...

© 2012 punjabinfoline.com

punjab infoline arash info