ਸੰਘ ਦੇ ਦਬਾਅ ਅੱਗੇ ਝੁਕੇ ਮੋਦੀ
ਕੋਡਨਾਨੀ, ਬਜਰੰਗੀ ਤੇ 8 ਹੋਰਨਾਂ ਵਿਰੁੱਧ ਮੌਤ ਦੀ ਮੰਗ ਬਾਰੇ ਫੈਸਲਾ ਰੋਕਿਆ ਗੁਜਰਾਤ ਸਰਕਾਰ ਨੇ
ਅਹਿਮਦਾਬਾਦ, ਗੁਜਰਾਤ ਸਰਕਾਰ ਨੇ ਆਰ. ਐੱਸ. ਐੱਸ. ਦੇ ਦਬਾਅ ਤੇ ਦੱਖਣ ਪੰਥੀ ਤਾਕਤਾਂ ਵਲੋਂ ਕੀਤੀਆਂ ਜਾ ਰਹੀਆਂ ਆਲੋਚਨਾਵਾਂ ਵਿਚਾਲੇ ਸਾਲ 2002 ਦੇ ਨਰੋਦਾ ਪਾਟੀਆ ਦੰਗਾ ਮਾਮਲੇ ਵਿਚ ਸਾਬਕਾ ਮੰਤਰੀ ਮਾਇਆ ਕੋਡਨਾਨੀ, ਬਾਬੂ ਬਜਰੰਗੀ ਅਤੇ 8 ਹੋਰਨਾਂ ਲਈ ਮੌਤ ਦੀ ਸਜ਼ਾ ਦੀ ਮੰਗ ਕਰਨ ਦੇ ਆਪਣੇ ਫੈਸਲੇ ਨੂੰ ਅੱਜ ਰੋਕ ਲਿਆ। ਸੁਪਰੀਮ ਕੋਰਟ ਵਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਕੋਡਨਾਨੀ, ਬਜਰੰਗੀ ਅਤੇ 8 ਹੋਰਨਾਂ ਲਈ ਮੌਤ ਦੀ ਸਜ਼ਾ ਦੀ ਸਿਫਾਰਸ਼ ਕੀਤੀ ਸੀ। ਇਕ ਮਹੀਨਾ ਪਹਿਲਾਂ ... Read Full Story
|
ਲੜਕੀ ਦੇ ਜਨਮ ਦੀ ਖੁਸ਼ੀ ਵਿੱਚ ਲੋਹੜੀ ਵੰਡੀ
ਨਕੋਦਰ, 16 ਜਨਵਰੀ (ਤਰਲੋਕ) ਅੱਜਕੱਲ ਦੇ ਯੁੱਗ ਵਿੱਚ ਜਿੱਥੇ ਲੜਕੀਆਂ ਜਿੰਦਗੀ ਦੇ ਹਰ ਖੇਤਰ ਵਿੱਚ ਲੜਕਿਆ ਤੋਂ ਅੱਗੇ ਮੱਲਾਂ ਮਾਰ ਰਹੀਆ ਹਨ। ਚਾਹੇ ਪੜਾਈ ਦਾ ਕੇਤਰ ਹੋਵੇ, ਇੰਜੀਨੀਅਰਿੰਗ ਅਤੇ ਪੁਲਿਸ ਜਾ ਸਿਵਲ ਅਦਾਰਿਆਂ ਵਿੱਚ ਲੜਕੀਆਂ, ਲੜਕਿਆਾਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀ ਰਹਿ ਰਹੀਆਂ। ਹੁਣ ਪੜ੍ਹੇ ਲਿਖੇ ਮਾਪੇ ਵੀ ਆਪਣੀਆ ਧੀਆਂ ਨੂੰ ਲੜਕਿਆਂ ਤੋਂ ਘੱਟ ਨਹੀ ਮੰਨਦੇ। ਇਸ ਦੀ ਤਾਜ਼ਾ ਮਿਸਾਲ ਪਿੰਡ ਖੁਰਸ਼ੈਦ ਪੁਰ ਜਿਲ੍ਹਾ (ਜਲੰਧਰ) ਵਿੱਚ ਵੇਖਣ ਨੂੰ ਮਿਲੀ ਜਿੱਥੋ ਦਾ ਵਸਨੀਕ ਹਰਮੇਸ਼ ਭੱਟੀ ਅਤੇ ਅਤੇ ਉਨ੍ਹਾਂ ਦੀ ਸੁਪੱਤਨੀ ਮਾਇਆ ਦੇਵੀ ਨੇ ਆਪਣੀ 8 ਮਹੀਨੀਆ ਦੀ ਬੱਚੀ ਅਰਪਿਤਾ ... Read Full Story
|