Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਾਬਾਲਗ"
ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ 7 ਸਾਲ ਕੈਦ

ਬਠਿੰਡਾ, 5 ਫਰਵਰੀ (ਸ਼ਰਮਾ)-ਬਠਿੰਡਾ ਦੀ ਤੇਜ਼ੀ ਨਾਲ ਕੇਸ ਨਿਪਟਾਉਣ ਵਾਲੀ ਫਾਸਟ ਟਰੈਕ ਕੋਰਟ ਦੇ ਐਡੀਸ਼ਨ ਸੈਸ਼ਨ ਜੱਜ ਸ੍ਰੀ ਐਚ.ਕੇ. ਸਚਦੇਵਾ ਨੇ ਅੱਜ ਇਥੇ ਇਕ ਨਾਬਾਲਗ ਲੜਕੀ ਰੇਨੂ (15) (ਅਸਲੀ ਨਾਂ ਨਹੀਂ) ਵਸਨੀਕ ਰਾਮਾਂ ਮੰਡੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਤਾਰੀ ਉਰਫ਼ ਸੰਜੇ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਸਨੀਕ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਅੱਜ 7 ਸਾਲ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਰੁੱਧ ਰਾਮਾਂ ਮੰਡੀ ਪੁਲਿਸ ਪਾਸ ਪੀੜਤ ਲੜਕੀ ਦੀ ਮਾਤਾ ਸ਼ਾਂਤੀ ਦੇਵੀ ਵਲੋਂ ਸ਼ਿਕਾਇਤ ਦਰਜ ਕਰਵਾਈ ...
Read Full Story


ਨਾਬਾਲਗ ਲੜਕੇ ਨੂੰ ਅਗਵਾ ਕਰਕੇ ਕੀਤੀ ਬਦਫੈਲੀ

ਚੰਡੀਗੜ੍ਹ, 1 ਫਰਵਰੀ (ਪੱਤਰ ਪ੍ਰੇਰਕ)-ਪਿੰਡ ਪਲਸੌਰਾ ਵਿਖੇ ਕੱਲ੍ਹ ਰਾਤ 9 ਵਜੇ ਦੇ ਕਰੀਬ ਇਕ ਨੌਜਵਾਨ ਵੱਲੋਂ ਆਪਣੇ ਲਾਗਲੇ ਘਰ ’ਚੋਂ ਇਕ 12 ਸਾਲਾ ਲੜਕੇ ਨੂੰ ਮੂੰਹ ਉਪਰ ਹੱਥ ਰੱਖ ਕੇ ਅਗਵਾ ਕਰਨ ਤੇ ਫਿਰ ਪਿੰਡ ’ਚ ਹੀ ਇਕ ਬੇਅਬਾਦ ਪਏ ਘਰ ’ਚ ਲਿਜਾ ਕੇ ਉਸ ਨਾਲ ਜਬਰੀ ਬਦਫੈਲੀ ਕੀਤੇ ਜਾਣ ਦੀ ਸੂਚਨਾ ਹੈ। ਪੁਲਿਸ ਅਨੁਸਾਰ ਦੋਸ਼ੀ ਦਾ ਘਰ ਪੀੜਤ ਤੋਂ ਕੁੱਝ ਦੂਰੀ ’ਤੇ ਹੀ ਹੈ। ਰਾਤ ਦੋਸ਼ੀ ਉਕਤ ਨਬਾਲਗ ਲੜਕੇ ਨਾਲ ਇਹ ਕਾਰਾ ਕਰਨ ਪਿੱਛੋਂ ਉਥੋਂ ਫਰਾਰ ਹੋ ਗਿਆ। ਪੀੜਤ ਲੜਕੇ ਨੇ ਰੋ-ਰੋ ਕੇ ਸਾਰੀ ਵਿਥਿਆ ਆਪਣੇ ਘਰ ਦਿਆਂ ਨੂੰ ਦੱਸੀ ਤਾਂ ਲੜਕੇ ਦੇ ਪਿਤਾ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤਾਂ ...
Read Full Story


ਪੁਲਿਸ ਮੁਲਾਜ਼ਮ ’ਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼

ਖੰਨਾ, 9 ਜਨਵਰੀ (ਹਰਜਿੰਦਰ ਸਿੰਘ ਲਾਲ) ਸਵੇਰੇ ਚੋਰੀ ਦੇ ਮਾਮਲੇ ’ਚ ਪੁੱਛ-ਗਿੱਛ ਲਈ ਲਿਆਂਦੀ ਗਈ ਇਕ ਨਾਬਾਲਗ ਲੜਕੀ ਨੇ ਸਿਟੀ ਥਾਣੇ ’ਚ ਇਕ ਪੁਲਿਸ ਮੁਲਾਜਮ ’ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਗਏ। ਹਾਲਾਂਕਿ ਅਜੇ ਤੱਕ ਉਸ ਨਾਲ ਹਰਕਤਾਂ ਕਰਨ ਵਾਲੇ ਪੁਲਿਸ ਕਰਮਚਾਰੀ ਬਾਰੇ ਪਤਾ ਨਹੀਂ ਲੱਗ ਸਕਿਆ। ਪਰ ਖੰਨਾ ਦੇ ਐਸ. ਐਸ. ਪੀ. ਸ: ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ। ਇਸੇ ਲਈ ਐਸ.ਐਚ.ਓ.ਸਿਟੀ ਦੀ ਨੈਤਿਕ ਜ਼ਿੰਮੇਵਾਰੀ ਸਮਝਦਿਆ ਲਾਈਨ ਹਾਜਰ ਕਰ ਦਿੱਤਾ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਇਸ ਕੇਸ ਦੀ ਨਿਰਪੱਖ ਜਾਂਚ ਲਈ ਡੀ.ਐਸ.ਪੀ. ਖੰਨਾ ਸ: ਅਮਰਜੀਤ ...
Read Full Story


ਨਾਬਾਲਗ ਲੜਕੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼

ਕਪੂਰਥਲਾ, 1 ਜਨਵਰੀ (ਪ੍ਰਤੀਨਿਧ)- ਦੇਰ ਸ਼ਾਮ ਇਕ ਨਾਬਾਲਿਗ ਲੜਕੀ ਨੂੰ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਹ ਇਲਾਜ ਅਧੀਨ ਹੈ। ਪੀੜਤ ਲੜਕੀ ਸੁਨੀਤਾ (16) ਪੁੱਤਰੀ ਮਹਿੰਦਰ ਸਿੰਘ (ਦੋਵੇਂ ਕਾਲਪਨਿਕ ਨਾਮ) ਵਾਸੀ ਪਿੰਡ ਮਹਿਮਦਵਾਲ ਦੀ ਮਾਂ ਤੇ ਖੁਦ ਪੀੜਤ ਲੜਕੀ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਇਕ ਲੜਕੇ ਸੰਦੀਪ ਸਿੰਘ ਦੇ ਘਰ ਪਿਛਲੇ ਕਰੀਬ ਇਕ ਸਾਲ ਪਹਿਲਾਂ ਘਰੇਲੂ ਕੰਮ ਕਰਦੀ ਸੀ ਤੇ ਉਸ ਸਮੇਂ ਸੰਦੀਪ ਵੱਲੋਂ ਕਥਿਤ ਤੌਰ ’ਤੇ ਉਸ ਨਾਲ ਜ਼ਬਰ-ਜਿਨਾਹ ਕੀਤਾ ਗਿਆ ਤੇ ਉਸ ਨੂੰ ਮੂੰਹ ਬੰਦ ਰੱਖਣ ਲਈ ਧਮਕਾਇਆ ਗਿਆ। ਜਿਸ ਕਾਰਨ ਮੈਂ ਉਨ੍ਹਾਂ ਦੇ ਘਰ ...
Read Full Story


ਨਾਬਾਲਗ ਲੜਕੀ ਅਗਵਾ ਕਰਨ ’ਤੇ ਪਰਚਾ ਦਰਜ

ਅੰਮ੍ਰਿਤਸਰ, 27 ਦਸੰਬਰ (ਨ.ਪ.ਪ.)-ਥਾਣਾ ਰਾਜਾਸਾਂਸੀ ਦੀ ਪੁਲਿਸ ਵੱਲੋਂ ਨਾਬਾਲਗ ਲੜਕੀ ਅਗਵਾ ਕਰਨ ਦੇ ਦੋਸ਼ ’ਚ ਦਫ਼ਾ 363, 366 ਆਈ. ਪੀ. ਸੀ. ਤਹਿਤ ਪਰਚਾ ਬੰਟੀ ਵਾਸੀ ਸ਼ਿਚੰਦਰ ਖਿਲਾਫ਼ ਦਰਜ ਕੀਤਾ ਗਿਆ ਹੈ। ਲੜਕੀ ਦੇ ਬਾਪ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਦੀ ਉਮਰ 16 ਸਾਲ ਦੇ ਕਰੀਬ ਹੈ। ਉਕਤ ਲੜਕਾ ਵਿਆਹ ਕਰਵਾਉਣ ਦੇ ਬਹਾਨੇ ਉਸ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਉਸ ਦੀ ਲੜਕੀ ਘਰ ਵਿਚੋਂ ਸੋਨੇ ਦਾ ਕੜਾ ਅਤੇ 30 ਹਜ਼ਾਰ ਰੁਪਏ ਨਕਦ ਵੀ ਲੈ ਗਈ ...
Read Full Story


ਬਲਾਤਕਾਰ ਦਾ ਇੱਕ ਦੋਸ਼ੀ ਕਾਬੂ, ਦੂਜੇ ਦੀ ਭਾਲ ਜਾਰੀ

ਨੂਰਮਹਿਲ, 27 ਦਸੰਬਰ (ਸੋਢੀ ਨੂਰਮਹਿਲੀਆ)- ਬੀਤੀ 17 ਦਸੰਬਰ ਨੂੰ ਇਥੋਂ ਦੀ ਇੱਕ ਨਾਬਾਲਗ ਲੜਕੀ ਜੋ ਕਿ ਛੇਵੀਂ ਜਮਾਤ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ, ਨੂੰ ਦੋ ਵਿਅਕਤੀਆਂ ਮਨਦੀਪ ਕੁਮਾਰ ਤੇ ਉਸ ਦੇ ਭਰਾ ਰਕੇਸ਼ ਕੁਮਾਰ ਵਾਸੀ ਤੋਤੇਆਣੀ ਵਲੋਂ ਅਗਵਾ ਕਰ ਲਿਆ ਗਿਆ ਸੀ। ਨੂਰਮਹਿਲ ਪੁਲਿਸ ਨੇ ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਨੇ ਇੱਕ ਦੋਸ਼ੀ ਮਨਦੀਪ ਕੁਮਾਰ ਤੇ ਲੜਕੀ ਨੂੰ ਜੰਡਿਆਲਾ-ਨਕੋਦਰ ਸੜਕ ਤੋਂ ਬਰਾਮਦ ਕੀਤਾ ਤੇ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ। ਜਿਥੇ ਪੁਲਿਸ ਨੇ ਇੱਕ ਦੋਸ਼ੀ ਮਨਦੀਪ ਕੁਮਾਰ ਦਾ ਰਿਮਾਂਡ ਲੈਣ ਤੋਂ ਉਪਰੰਤ ...
Read Full Story


ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ

ਭੁਲੱਥ, 8 ਦਸੰਬਰ (ਤੱਖਰ)-ਭੁਲੱਥ ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਿਨਾਹ ਕਰਨ ਦੇ ਦੋਸ਼ ਤਹਿਤ ਪਿੰਡ ਇਬਰਾਹੀਮਵਾਲ ਨਿਵਾਸੀ ਦਰਜੀ ਹਰਬੰਸ ਸਿੰਘ ਤੇ ਉਸਦੇ ਇਕ ਹੋਰ ਸਾਥੀ ਰਾਜੂ ਖਿਲਾਫ ਜ਼ੇਰੇ ਧਾਰਾ 376, 342, 120 ਬੀ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ 14 ਸਾਲਾਂ ਨਾਬਾਲਗ ਅੰਜਲੀ ਪੁੱਤਰੀ ਦੀਪਕ (ਫਰਜੀ ਨਾ) ਵਾਸੀ ਇਬਰਾਹੀਮਵਾਲ ਨੇ ਪਿੰਡ ਵਿਚ ਹੀ ਦਰਜੀ ਦੀ ਦੁਕਾਨ ਕਰਦੇ ਹਰਬੰਸ ਸਿੰਘ ਘੁੱਗੀ ਪੁੱਤਰ ਮਹਿੰਗਾ ਰਾਮ ਦੀ ਦੁਕਾਨ ਤੇ ਸੂਟ ਸਿਲਾਈ ਕਰਨ ਵਾਸਤੇ ਦਿੱਤਾ ਹੋਇਆ ਸੀ। ਜਦੋਂ ਉਕਤ ਸੱਤਵੀਂ ਜਮਾਤ ਵਿਚ ਪੜਦੀ 14 ਸਾਲਾਂ ਨਾਬਾਲਗ ਲੜਕੀ ...
Read Full Story


1

Loading...

© 2012 punjabinfoline.com

punjab infoline arash info