Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਾਭਾ"
ਨਗਰ ਕੌਂਸਲ ਸਨੌਰ ਤੇ ਨਾਭਾ ਦੀ ਉਪ ਚੋਣ ਅਤੇ ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਆਮ ਚੋਣਾਂ 7 ਜੂਨ ਨੂੰ : ਜ਼ਿਲਾ ਚੋਣ ਅਫ਼ਸਰ

ਪਟਿਆਲਾ , 17 ਮਈ (ਪਰਮਿੰਦਰ ਗਰੇਵਾਲ) - ਜ਼ਿਲਾ ਪਟਿਆਲਾ ਵਿੱਚ ਪੈਂਦੀਆਂ ਨਗਰ ਕੌਂਸਲਾਂ ਸਨੌਰ ਤੇ ਨਾਭਾ ਦੀਆਂ ਉਪ ਚੋਣਾਂ ਅਤੇ ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਆਮ ਚੋਣਾਂ 7 ਜੂਨ ਨੂੰ ਹੋਣਗੀਆਂ ਅਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ 21 ਤੋਂ 24 ਮਈ 2012 ਤੱਕ ਭਰੇ ਜਾ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ 26 ਮਈ ਨੂੰ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 28 ਮਈ ਨੂੰ ਉਮੀਦਵਾਰਾਂ ਵੱਲੋ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 7 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ...
Read Full Story


ਫੌਜ ਅਤੇ ਪੈਰਾ ਮਿਲਟਰੀ ਫੋਰਸਿਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਸੀ. ਪਾਇਟ ਕੈਂਪ ਨਾਭਾ ਵਿਖੇ ਮੁਫਤ ਸਿਖਲਾਈ ਦਾ ਪ੍ਰਬੰਧ

ਪਟਿਆਲਾ: 9 ਮਾਰਚ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਸੀ.ਆਈ.ਐਸ.ਐਫ. ਐਸ.ਐਸ.ਬੀ. ਅਤੇ ਆਸਾਮ ਰਾਇਫਲ ਵਿੱਚ ਭਰਤੀ ਹੋਣ ਲਈ ਫਾਰਮ ਭਰੇ ਹਨ ਉਨ੍ਹਾਂ ਲਈ ਭਵਾਨੀਗੜ-ਨਾਭਾ ਰੋਡ ਵਿਖੇ ਸੀ.ਪਾਇਟ ਦੇ ਦਫਤਰ ਵਿਖੇ ਮੁਫਤ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ। ਸ਼੍ਰੀ ਗਰਗ ਨੇ ਇਹ ਵੀ ਦੱਸਿਆ ਕਿ 12 ਤੋਂ 18 ਅਪ੍ਰੈਲ ਤੱਕ ਪਟਿਆਲਾ ਕੈਂਟ ਵਿਖੇ ਆਰਮੀ ਦੀ ਭਰਤੀ ਹੋਵੇਗੀ। ਇਹਨਾਂ ਵਾਸਤੇ ਵੀ ਮੁਫਤ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ, ...
Read Full Story


ਭਾਈ ਕਾਨ ਸਿੰਘ ਨਾਭਾ ਦੇ ਜਨਮ ਦਿਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਵਰੇ ‘ਪੰਜਾਬੀ ਕਿਤਾਬ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਵੇਗਾ : ਉਪ-ਕੁਲਪਤੀ * ਭਾਈ ਕਾਨ ਸਿੰਘ ਨਾਭਾ ਦੇ 150ਵੇਂ ਜਨਮ ਦਿਨ ਮੌਕੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ

ਪਟਿਆਲਾ, 30 ਅਗਸਤ (ਪੀ.ਐਸ.ਗਰੇਵਾਲ) -‘‘ ਮਹਾਨ ਸਿੱਖ ਵਿਦਵਾਨ ਅਤੇ ਉੱਘੇ ਸਾਹਿਤਕਾਰ ਭਾਈ ਕਾਨ ਸਿੰਘ ਨਾਭਾ ਦੇ ਜਨਮ ਦਿਨ (30 ਅਗਸਤ) ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਵਰੇ ‘ਪੰਜਾਬੀ ਕਿਤਾਬ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਵੇਗਾ । ’’ ਇਹ ਐਲਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਸੈਨੇਟ ਹਾਲ ਵਿਖੇ ਭਾਈ ਕਾਨ ਸਿੰਘ ਨਾਭਾ ਦੇ 150ਵੇਂ ਜਨਮ ਦਿਵਸ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਭਾਈ ਕਾਨ ਸਿੰਘ ਨਾਭਾ ਦਾ ਯੋਗਦਾਨ ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ...
Read Full Story


ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਿਖਾਈ ਏ.ਸੀ. ਬੱਸਾਂ ਨੂੰ ਹਰੀ ਝੰਡੀ

ਪਟਿਆਲਾ, 24 ਫਰਵਰੀ, (ਪੀ.ਐਸ.ਗਰੇਵਾਲ)—ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਪੀ.ਆਰ.ਟੀ.ਸੀ. ਵਲੋਂ ਚਲਾਈਆਂ ਨਵੀਆਂ ਏ.ਸੀ. ਬੱਸਾਂ ਨੂੰ ਹਰੀ ਝੰਡੀ ਦਿਖਾਉਣ ਲਈ ਅੱਜ ਪਟਿਆਲਾ ਪਹੁੰਚੇ। ਬਾਦ ਵਿੱਚ ਉਹਨਾਂ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਅਗਲੇ ਵਰ੍ਹੇ ਤੱਕ ਹੋਰ ਨਵੀਆਂ ਏ.ਸੀ. ਬੱਸਾਂ ਚਲਾਈਆਂ ਜਾਣਗੀਂਆ ਤਾਂ ਜੋ ਆਮ ਆਦਮੀ ਨੂੰ ਵੀ ਵਧੀਆ ਸਫ਼ਰ ਮੁੱਹਈਆ ਕਰਵਾਇਆ ਜਾ ਸਕੇ। ਇਸ ਮੌਕੇ ਟਰਾਂਸਪੋਰਟ ਮੰਤਰੀ ਪੰਜਾਬ ਮਾਸਟਰ ਮੋਹਨ ਲਾਲ, ਪੀ.ਆਰ.ਟੀ.ਸੀ. ਦੇ ਐਮ.ਡੀ. ਸ.ਮਨਵੇਸ਼ ਸਿੰਘ ਸਿੱਧੂ,ਮੇਅਰ ਅਜੀਤਪਾਲ ਸਿੰਘ ਕੋਹਲੀ, ਕਮਿਸ਼ਨਰ ਨਗਰ ਨਿਗਮ ਸ. ਮਨਜੀਤ ਸਿੰਘ ਨਾਰੰਗ, ਪ੍ਰੋ. ...
Read Full Story


ਗੈਸ ਸਿਲੰਡਰ ਚੋਰ ਗਰੋਹ ਸਰਗਰਮ

ਨਾਭਾ, 2 ਫਰਵਰੀ (ਸੋਢੀ)-ਬੀਤੇ ਕਈ ਦਿਨਾਂ ਤੋਂ ਸ਼ਹਿਰ ਵਿਚ ਗੈਸ ਸਿਲੰਡਰ ਚੋਰ ਗਰੋਹ ਸਰਗਰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਪੁਰਾਣਾ ਹਾਈਕੋਰਟ ਦੇ ਨੇੜੇ ਹੈਰੀ ਦੇ ਘਰੋਂ ਇਕ ਖਾਲੀ ਸਿਲੰਡਰ ਅਤੇ ਇਸੇ ਤਰ੍ਹਾਂ ਪਟਿਆਲਾ ਕੋਰਟ ਰੋਡ ਤੇ ਧਾਰੀਵਾਲ ਦੇ ਘਰੋਂ ਦਿਨ ਦਿਹਾੜੇ ਇਕ ਗੈਸ ਸਿਲੰਡਰ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਤੀ ਬਾਗ ਕਾਲੋਨੀ ਵਿਚੋਂ ਵੀ ਕਰੀਬ ਛੇ-ਸੱਤ ਖਾਲੀ ਗੈਸ ਸਿਲੰਡਰ ਘਰਾਂ ’ਚੋਂ ਚੋਰੀ ਹੋਣ ਦਾ ਸਮਾਚਾਰ ...
Read Full Story


ਨਾਭਾ ਦੇ ਗੈਸ ਪਲਾਂਟ ਕੋਲੋਂ ਮਿਲਿਆ ਬੰਬ

ਨਾਭਾ/ਪਟਿਆਲਾ, 19 ਜਨਵਰੀ (ਦੋਆਬਾ ਨਿਊਜ਼ ਸਰਵਿਸ) -ਨਾਭਾ ਭਵਾਨੀਗੜ੍ਹ ਰੋਡ ਸਥਿਤ ਐਲ.ਪੀ.ਜੀ. ਬਾਟਲੰਿਗ ਪਲਾਂਟ ਦੀ ਬਾਹਰੀ ਦੀਵਾਰ ਦੇ ਕੋਲ ਪਲਾਸਟਿਕ ਦੇ ਲਿਫਾਫੇ ’ਚ ਪਈ ਇਕ ਬੰਬ ਨੁਮਾ ਵਸਤੂ ਨੇ ਇਲਾਕੇ ’ਚ ਦਹਿਸ਼ਤ ਫੈਲਾਅ ਦਿੱਤੀ। ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੂਚਨਾ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਇਹ ਬੰਬ ਹੀ ਹੈ ਜਿਸ ਦਾ ਵਜ਼ਨ ਲਗਪਗ 10 ਕਿਲੋਗ੍ਰਾਮ ਹੈ। ਇਸ ਸਬੰਧ ਵਿਚ ਅੱਜ ਇਥੇ ਦੇਰ ਸ਼ਾਮ ਇਕ ਭਰਵੀਂ ਪ੍ਰੈਸ ਮਿਲਣੀ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਰਣਬੀਰ ਸਿੰਘ ਖਟੜਾ ਨੇ ਦੱਸਿਆ ਕਿ ਬਾਟਲੰਿਗ ਪਲਾਂਟ ਦੇ ਸੁਰੱਖਿਆ ਵਿਭਾਗ ਨੇ ਇਸ ਸਬੰਧ ਵਿਚ ਨਾਭਾ ਦੇ ਉਪ ਪੁਲਿਸ ...
Read Full Story


ਲੋਕ ਕੈਪਟਨ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਨੇ-ਖੰਨਾ

ਨਾਭਾ, 14 ਦਸੰਬਰ (ਵਿ. ਪ੍ਰ.)-ਨਾਭਾ ਹਲਕੇ ’ਚ ਕਾਂਗਰਸ ਦੀ ਮੈਂਬਰਸ਼ਿਪ ਭਰਤੀ ਸਬੰਧੀ ਲੋਕਾਂ ’ਚੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ੲੈ ਅਤੇ ਪੰਜਾਬ ਦੇ ਲੋਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਪ੍ਰਧਾਨ ਦੇਖਣਾ ਚਾਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਕੌਂਸਲਰ ਸ: ਅਮਰਦੀਪ ਸਿੰਘ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੀਟਿੰਗ ਵਿਚ ਸਿਆਸੀ ਸਕੱਤਰ ਰਾਮ ਕ੍ਰਿਸ਼ਨ ਭੱਲਾ, ਕੁਲਵਿੰਦਰ ਸਿੰਘ ਸੂਕਾ, ਅਮਰਦੀਪ ਸਿੰਘ ਖੰਨਾ, ਨਰਿੰਦਰਜੀਤ ਸਿੰਘ ਭਾਟੀਆ, ਪਵਨ ਗਰਗ, ਰਜਨੀਸ਼ ਸੈਂਟੀ, ਭਾਨ ਸਿੰਘ ਠੇਕੇਦਾਰ ...
Read Full Story


ਕੈਦੀਆਂ ਦੇ ਹੰਗਾਮੇ ਪਿੱਛੋਂ ਨਾਭਾ ਜੇਲ੍ਹ ’ਚ ਸਥਿਤੀ ਤਣਾਅਪੂਰਨ

ਨਾਭਾ, 9 ਦਸੰਬਰ (ਮਾਨ)-ਪੰਜਾਬ ਦੀਆਂ ਅਤਿ ਸੁਰੱਖਿਅਤ ਜੇਲ੍ਹਾਂ ’ਚੋਂ ਇਕ ਮੰਨੀ ਜਾਂਦੀ ਨਾਭੇ ਦੀ ਜੇਲ੍ਹ ਜਿੱਥੇ ਪੰਜਾਬ ਦੇ ਹੀ ਨਹੀਂ ਬਾਹਰ ਦੇ ਵੀ ਕੈਦੀ ਵੀ ਬੰਦ ਹਨ, ’ਚ ਬੀਤੀ ਰਾਤ ਕੈਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਕੀਤਾ ਗਿਆ ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ। ਨਾਜ਼ੁਕ ਸਥਿਤੀ ਨੂੰ ਵੇਖਦਿਆਂ ਸਥਾਨਕ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡੀ. ਜੀ. ਪੀ. ਜੇਲ੍ਹਾਂ ਪੰਜਾਬ ਸ੍ਰੀ ਅਨਿਲ ਕੌਸ਼ਿਕ, ਡੀ. ਆਈ. ਜੀ. ਪੰਜਾਬ ਸ: ਜਗਜੀਤ ਸਿੰਘ ਨੇ ਜੇਲ੍ਹ ਵਿਚ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਜੇਲ੍ਹ ਵਿਚ ਹਾਲਾਤ ਕਾਫੀ ਵਿਗੜਨ ਕਰਕੇ ਸਾਰੀ ਜੇਲ੍ਹ ਨੂੰ ਪੁਲਿਸ ਛਾਉਣੀ ...
Read Full Story


1

Loading...

© 2012 punjabinfoline.com

punjab infoline arash info