Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਾਲ"
ਸ਼ਰਾਬ ਚਾਰ ਲੱਖ ਦੀ ਫੜੀ, ਜੁਰਮਾਨਾ ਲੱਗ ਗਿਆ 15 ਲੱਖ ਰੁਪਏ

ਬਰਨਾਲਾ, ਬੀਤੇ ਦਿਨੀਂ ਪਿੰਡ ਮੌੜ ਨਾਭਾ ਦੇ ਇੱਕ ਸ਼ਰਾਬ ਦੇ ਠੇਕੇ ਤੋਂ ਕਬਜ਼ੇ ਵਿੱਚ ਲਈ ਗਈ 300 ਪੇਟੀਆਂ ਸ਼ਰਾਬ ‘ਤੇ ਟੈਕਸ ਤੇ ਆਬਕਾਰੀ ਵਿਭਾਗ ਨੇ 14 ਲੱਖ 95 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦ ਕਿ ਸ਼ਰਾਬ ਦੀ ਅਸਲ ਕੀਮਤ ਚਾਰ ਲੱਖ ਰੁਪਏ ਹੈ। ਜਦ ਵਿਭਾਗੀ ਟੀਮ ਨੇ ਛਾਪਿਆ ਮਾਰਿਆ ਤਾਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਟਰੱਕ ਵਿੱਚ ਅਨਲੋਡ ਕੀਤੀਆਂ ਜਾ ਰਹੀਆਂ ਸਨ। ਆਬਕਾਰੀ ਇੰਸਪੈਕਟਰ ਦੀਪਿਕਾ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਠੇਕੇਦਾਰ ਸੁਰੇਸ਼ ਕੁਮਾਰ ਨਿਵਾਸੀ ਤਪਾ ਦੇ ਠੇਕੇ ‘ਤੇ ਵੱਖ-ਵੱਖ ਅੰਗਰੇਜ਼ੀ ਬ੍ਰਾਂਡ ਦੀਆਂ 300 ਪੇਟੀਆਂ ਸ਼ਰਾਬ ਉਤਾਰੀ ਜਾ ਰਹੀ ...
Read Full Story


ਪੈਟ੍ਰੀਆਟ ਮਿਜ਼ਾਈਲ ਦੇ ਮੁਕਾਬਲੇ ਦੀ 'ਆਕਾਸ਼' ਮਿਜ਼ਾਈਲ ਭਾਰਤੀ ਫੌਜ ਵਿਚ ਸ਼ਾਮਲ

ਨਵੀਂ ਦਿੱਲੀ, ਸਵਦੇਸ਼ੀ ਮਿਜ਼ਾਈਲ ਟੈਕਨਾਲੋਜੀ ਦੇ ਅਸਮਾਨ ਨੂੰ ਛੂਹਣ ਵਾਲੇ ਇਕ ਘਟਨਾ ਚੱਕਰ ਵਿਚ ਅਮਰੀਕੀ ਪੈਟ੍ਰੀਆਟ ਮਿਜ਼ਾਈਲ ਨੂੰ ਪਿੱਛੇ ਛੱਡਣ ਵਾਲੀ 'ਆਕਾਸ਼' ਮਿਜ਼ਾਈਲ ਨੂੰ ਵੀਰਵਾਰ ਭਾਰਤੀ ਹਵਾਈ ਫੌਜ ਵਿਚ ਬਕਾਇਦਾ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ। ਰੱਖਿਆ ਮੰਤਰਾਲਾ ਵਲੋਂ ਇਸ ਸੰਬੰਧੀ ਕੀਤੇ ਗਏ ਐਲਾਨ ਮੁਤਾਬਕ ਜ਼ਮੀਨ ਤੋਂ ਹਵਾ ਤਕ ਮਾਰ ਕਰਨ ਵਾਲੀ ਆਕਾਸ਼ ਮਿਜ਼ਾਈਲ ਦੀ ਪਹਿਲੀ ਖੇਪ ਨੂੰ ਰੱਖਿਆ ਮੰਤਰੀ ਏ. ਕੇ. ਐਂਟੋਨੀ ਸ਼ਨੀਵਾਰ ਹੈਦਰਾਬਾਦ ਵਿਚ ਹਵਾਈ ਫੌਜ ਦੇ ਹਵਾਲੇ ਕਰਨਗੇ। ਇਸ ਤੋਂ ਇਲਾਵਾ ਉਹ ਉਨਤ ਹਲਕੇ ਤਾਰਪੀਡੋ ਟੀ. ਏ. ਐੱਲ. ਨੂੰ ਭਾਰਤੀ ਸਮੁੰਦਰੀ ਫੌਜ ਦੇ ਹਵਾਲੇ ...
Read Full Story


ਬਾਇਓਟੈਕਨਾਲੋਜੀ ਮੈਨੇਜਮੈਂਟ ਕਮੇਟੀ ਦੀ ਟ੍ਰੇਨਿੰਗ 1 ਮਾਰਚ ਨੂੰ

ਪਟਿਆਲਾ: 27 ਫਰਵਰੀ (ਪੀ.ਐਸ.ਗਰੇਵਾਲ) -ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਮੰਗਲ ਸਿੰਘ ਸੰਧੂ ਜੀ ਦੇ ਸਹਿਯੋਗ ਸਦਕਾ ਬਾਇਓਟੈਕਨਾਲੋਜੀਕਲ ਮੈਨੇਜਮੈਂਟ ਕਮੇਟੀ ਪਟਿਆਲਾ ਦੀ ਟ੍ਰੇਨਿੰਗ ਮਿਤੀ 01-03-2012 ਨੂੰ ਆਤਮਾ ਹਾਲ ਖੇਤੀਬਾੜੀ ਵਿਭਾਗ ਪਟਿਆਲਾ ਵਿਖੇ ਰੱਖੀ ਗਈ ਹੈ। ਜਿਸ ਵਿੱਚ ਪੰਜਾਬ ਬਾਇਓਡਾਇਵਰਸਿਟੀ ਬੋਰਡ ਪੰਜਾਬ ਵੱਲੋਂ ਡਾ. ਗੁਰਹਰਮਿੰਦਰ ਸਿੰਘ ਸੀਨੀਅਰ ਵਿਗਿਆਨੀ ਤੇ ਡਾ. ਧੀਰਜ ਕੁਮਾਰ ਸਹਿਗਲ ਜਾਣਕਾਰੀ ਦੇਣਗੇ। ਟ੍ਰੇਨਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਾਜਿੰਦਰ ਸਿੰਘ ਸੋਹੀ, ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਨੇ ਦੱਸਿਆ ਕਿ ਇਸ ਵਿੱਚ ਫਸਲਾਂ ਤੇ ਪੌਦਿਆ ਦੀਆਂ ਖਤਮ ਹੋ ...
Read Full Story


ਮਰੀਜ਼ ਖੁਦ ਹੀ ਦਵਾਈ ਦੀ ਘੱਟ ਵਰਤੋਂ ਕਰ ਕੇ ਬੀਮਾਰੀ ਤੋਂ ਹਾਸਿਲ ਕਰ ਲਵੇਗਾ ਛੁਟਕਾਰਾ

ਨਵੀਂ ਦਿੱਲੀ, ਨੈਨੋ ਟੈਕਨਾਲੋਜੀ ਦੀ ਬਦੌਲਤ ਆਉਣ ਵਾਲੇ ਸਮੇਂ 'ਚ ਕੈਂਸਰ ਵਰਗੇ ਗੰਭੀਰ ਰੋਗਾਂ ਦੇ ਇਲਾਜ ਲਈ ਡਾਕਟਰਾਂ ਅਤੇ ਹਸਪਤਾਲਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ ਸਗੋਂ ਮਰੀਜ਼ ਇਸ ਦੀ ਘੱਟ ਵਰਤੋਂ ਕਰਕੇ ਖੁਦ ਹੀ ਬਿਮਾਰੀ ਤੋਂ ਛੁਟਕਾਰਾ ਹਾਸਿਲ ਕਰ ਲਵੇਗਾ। ਏਸ਼ੀਅਨ ਇੰਸਟੀਚਿਊਟ ਆਫ ਦੀ ਮੈਡੀਕਲ ਸਾਇੰਸਿੰਸ ਦੇ ਨਿਰਦੇਸ਼ਕ ਡਾ. ਐੱਨ. ਕੇ. ਪਾਂਡੇ ਨੇ ਵਿਸ਼ਵ ਕੈਂਸਰ ਦਿਵਸ 'ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਕੈਂਸਰ ਦੇ ਇਲਾਜ ਦੇ ਖੇਤਰ 'ਚ ਵਿਕਸਿਤ ਹੋ ਰਹੀ ਨਵੀਂ ਤਕਨੀਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਵਿਖ 'ਚ ਜੋ ਤਕਨੀਕਾਂ ਵਿਕਸਿਤ ਹੋਣਗੀਆਂ, ਉਨ੍ਹਾਂ ਦੀ ਮਦਦ ਨਾਲ ...
Read Full Story


*ਉਪ ਮੁੱਖ ਮੰਤਰੀ ਵੱਲੋਂ ਰਾਜਪੁਰਾ ਵਿਖੇ ਮਿੰਨੀ ਸਕੱਤਰੇਤ ਤੇ ਪੰਜਾਬ ਇੰਸਟੀਚਿਊਟ ਆਫ ਤਕਨਾਲੌਜੀ ਦਾ ਉਦਘਾਟਨ

ਰਾਜਪੁਰਾ (ਪਟਿਆਲਾ): 7 ਦਸੰਬਰ(ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਕੰਮ ਇੱਕੋ ਛੱਤ ਹੇਠ ਕਰਵਾਉਣ ਲਈ ਰਾਜ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਸਬ ਡਵੀਜ਼ਨਲ ਕੰਪਲੈਕਸ ਖੋਲੇ ਜਾਣਗੇ ਤਾਂ ਜੋ ਲੋਕਾਂ ਨੂੰ ਆਪਣੇ ਰੋਜਾਨਾਂ ਦੇ ਕੰਮਾਂ ਲਈ ਦਫਤਰਾਂ ਦੇ ਗੇੜੇ ਨਾ ਮਾਰਨੇ ਪੈਣ ਤੇ ਉਹਨਾਂ ਦੇ ਕੰਮ ਸਮੇਂ ਸਿਰ ਹੋ ਸਕਣ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜਪੁਰਾ ਵਿਖੇ 5 ਏਕੜ ਰਕਬੇ ਵਿੱਚ ਕਰੀਬ 15 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸਬ ਡਵੀਜ਼ਨਲ ...
Read Full Story


ਪੋਸਟਰ ਫਾੜਨ ਕਾਰਨ ਵਿਦਿਆਰਥਣ ਦਾ ਭਵਿੱਖ ਹੋਇਆ ‘ਲੀਰੋ-ਲੀਰ’

ਇਸਲਾਮਾਬਾਦ, ਲਾਹੌਰ ਦੀ ਇਕ ਨਾਮੀ ਤਕਨੀਕੀ ਸੰਸਥਾ ਵਿੱਚ ਅਹਿਮਦੀਆ ਜਮਾਤ ਖ਼ਿਲਾਫ਼ ਲੱਗਿਆ ਪੋਸਟਰ ਕਥਿਤ ਤੌਰ ’ਤੇ ਫਾੜਨ ਵਾਲੀ ਘੱਟਗਿਣਤੀ ਅਹਿਮਦੀ ਫਿਰਕੇ ਦੀ ਵਿਦਿਆਰਣ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਹੈ। ਕੌਮਸੈਟਸ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਦੀ ਵਿਦਿਆਰਥਣ ਰਾਬੀਆ ਸਲੀਮ ਨੂੰ ਜਦੋਂ ਪਤਾ ਲੱਗਾ ਕਿ ਕਾਲਜ ਕੈਂਪਸ ਵਿੱਚ ਉਸ ਦੇ ਫਿਰਕੇ ਦੇ ਖ਼ਿਲਾਫ਼ ਇੱਕ ਪੋਸਟਰ ਲੱਗਿਆ ਹੋਇਆ ਹੈ ਤਾਂ ਉਸ ਤੋਂ ਰਿਹਾ ਨਾ ਗਿਆ ਤੇ ਉਸ ਨੇ ਪੋਸਟਰ ਫਾੜ ਦਿੱਤਾ। ਇਹ ਗੱਲ ਸੁੰਨੀ ਫਿਰਕੇ ਦੇ ਵਿਦਿਆਰਥੀਆਂ ਨੂੰ ਬਰਦਾਸ਼ਤ ਨਹੀਂ ਹੋਈ ਤੇ ਉਨ੍ਹਾਂ ਨੇ ਰਾਬੀਆ ’ਤੇ ਧਰਮ ਦੀ ਬੇਅਦਬੀ ਕਰਨ ਦਾ ...
Read Full Story


ਅਮਿਤਾਭ ਬੱਚਨ ਨੂੰ ਆਸਟ੍ਰੇਲੀਆ ਦੀ ਇਕ ਯੂਨੀਵਰਸਿਟੀ ਨੇ ਆਨਰੇਰੀ ਡਿਗਰੀ ਦਿੱਤੀ

ਬ੍ਰਿਸਬੇਨ, ਆਸਟ੍ਰੇਲੀਆ ਦੀ ਕਵੀਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ ਨੇ ਬਾਲੀਵੁੱਡ ਮੈਗਾ ਸਟਾਰ ਅਮਿਤਾਭ ਬੱਚਨ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਮਨੋਰੰਜਨ ਦੀ ਦੁਨੀਆ 'ਚ ਦਿਤੇ ਗਏ ਯੋਗਦਾਨ ਲਈ ਅਮਿਤਾਭ ਨੂੰ ਚੌਥੀ ਵਾਰ ਅਜਿਹੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਆਸਟ੍ਰੇਲੀਆ ਦੀ ਯੂਨੀਵਰਸਿਟੀ ਤੋਂ ਇਹ ਸਨਮਾਨ ਸਵੀਕਾਰ ਕਰਨ ਪਿਛੋਂ ਅਮਿਤਾਭ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਭਾਰਤੀ ਸਿਨੇਮਾ ਅਤੇ ਇਸ ਦੇ ਭਾਰਤੀ ਸਿਨੇਮਾ ਪ੍ਰੇਮੀਆਂ ਤਕ ਪਹੁੰਚਣ ਲਈ ਕੀਤੇ ਗਏ ਯੋਗਦਾਨ 'ਤੇ ਮੈਨੂੰ ਮਾਣ ਹੈ। ਭਾਰਤ ਅਤੇ ਆਸਟ੍ਰੇਲੀਆ ਦੇ ਫਿਲਮ ਜਗਤ ਅਤੇ ਹੋਰਨਾਂ ਉਸਾਰੂ ...
Read Full Story


ਗੋਬਿੰਦਪੁਰਾ ਵੱਲ ਕੂਚ ਕਰਦੇ ਸੈਂਕੜੇ ਕਿਸਾਨ ਗ੍ਰਿਫਤਾਰ

ਧਨੌਲਾ/ਮਾਨਸਾ, ਪਿੰਡ ਗੋਬਿੰਦਪੁਰਾ ਵਿਖੇ ਕਿਸਾਨਾਂ ਦੀ ਜ਼ਮੀਨ ਸਰਕਾਰ ਵਲੋਂ ਨਿੱਜੀ ਕੰਪਨੀ ਨੂੰ ਐਕਵਾਇਰ ਕਰਵਾਉਣ ਸੰਬੰਧੀ ਰੋਸ ਜ਼ਾਹਿਰ ਕਰਨ ਗੋਬਿੰਦਪੁਰਾ ਨੂੰ ਜਾਂਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲਾ ਲੀਡਰਸ਼ਿਪ ਦੀ ਅਗਵਾਈ ਵਿਚ ਕਰੀਬ 400 ਕਿਸਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਅੱਜ ਕਾਲੇਕੇ ਦੇ ਗੁਰਦੁਆਰਾ ਸਾਹਿਬ ਵਿਚ ਬਰਨਾਲਾ ਜ਼ਿਲੇ ਦੇ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਮੀਟਿੰਗ ਕੀਤੀ ਅਤੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸਾਹਿਬ ਤੋਂ ਕਾਲੇਕੇ ਭੀਖੀ ਰੋਡ ਸੂਏ ਦੇ ਪੁਲ ਉਪਰ ਐਸ. ਐੱਸ.ਪੀ. ਬਰਨਾਲਾ ਗੁਰਪ੍ਰੀਤ ਸਿੰਘ ...
Read Full Story


ਬਾਦਲ ਨੂੰ ਹਰਾਉਣ ਲਈ ਦੂਸਰੇ ਦਲਾਂ ਨਾਲ ਸਮਝੌਤਾ ਕਰਾਂਗੇ-ਬਰਨਾਲਾ

ਅੰਮ੍ਰਿਤਸਰ- ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਕਿਸੇ ਵੀ ਦੂਸਰੇ ਅਕਾਲੀ ਦਲ ਨਾਲ ਸਮਝੌਤਾ ਕਰ ਸਕਦੀ ਹੈ। ਅੰਮ੍ਰਿਤਸਰ ਵਿੱਚ ਇੱਕ ਬੈਠਕ ਦੌਰਾਨ ਬਰਨਾਲ ਨੇ ਕਿਹਾ ਕਿ ਪੰਜਾਬ ਪੀਪਲਜ਼ ਪਾਰਟੀ ਨਾਲ ਸਮਝੌਤੇ ਬਾਰੇ ਵੀ ਸੋਚ ਵਿਚਾਰ ਕੀਤੀ ਜਾ ਰਹੀ ਹੈ। ਸ਼ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਵਰਕਰਾਂ ਤੇ ਹਮਲਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਕਾਨੂੰਨ ਅਵਸਥਾ ਚੌਪਟ ਹੋ ਚੁੱਕੀ ਹੈ। ਉਨ੍ਹਾਂ ਨੇ ਪਰਦੀਪ ਸਿੰਘ ਵਾਲੀਆ ਨੂੰ ...
Read Full Story


ਪੰਜਾਬ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ **** 57ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ

ਪਟਿਆਲਾ: 13 ਸਤੰਬਰ (ਪੀ.ਐਸ.ਗਰੇਵਾਲ) -57ਵੀਂਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ। ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਹੋਈਆਂ ਇਨ੍ਹਾਂ ਪੰਜ ਰੋਜ਼ਾ ਖੇਡਾਂ ਦੇ ਅੰਤਿਮ ਦਿਨ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ਕੀਤੀ। ਇਹਨਾਂ ਖੇਡਾਂ ਵਿੱਚ ਪੰਜਾਬ ਦੇ 20 ਜ਼ਿਲਿਆਂ ਦੇ ਕਰੀਬ 1500 ਖਿਡਾਰੀਆਂ ਨੇ ਸਾਫਟਬਾਲ, ਬਾਕਸਿੰਗ ਅਤੇ ਖੋ-ਖੋ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਮੌਕੇ ਸ਼੍ਰੀਮਤੀ ਮਿੱਤਰਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਕਿ ...
Read Full Story


ਆਮਦਨ ਕਰ ਵਿਭਾਗ ਵੱਲੋਂ ਗਗਨਜੀਤ ਬਰਨਾਲਾ ਦੀ ਕੋਠੀ ’ਤੇ ਛਾਪਾ

ਚੰਡੀਗੜ੍ਹ,ਅੱਜ ਇਨਕਮ ਟੈਕਸ ਵਿਭਾਗ ਵੱਲੋਂ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੀ ਇੱਥੇ ਸੈਕਟਰ-8 ਸਥਿਤ ਕੋਠੀ ’ਤੇ ਛਾਪਾ ਮਾਰ ਕੇ ਕੋਠੀ ਨੂੰ ਸੀਲ ਕਰ ਦਿੱਤਾ। ਸੂਤਰਾਂ ਅਨੁਸਾਰ ਅੱਜ ਰਾਤ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਇੱਥੇ ਗਗਨਜੀਤ ਸਿੰਘ ਬਰਨਾਲਾ ਦੀ ਕੋਠੀ ’ਤੇ ਛਾਪਾ ਮਾਰਿਆ। ਉਦੋਂ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਇਸ ਟੀਮ ਨੇ ਲੰਬਾ ਸਮਾਂ ਉੱਥੇ ਰਹਿ ਕੇ ਸ੍ਰੀ ਬਰਨਾਲਾ ਦੀ ਉਡੀਕ ਕੀਤੀ ਪਰ ਜਦੋਂ ਸ੍ਰੀ ਬਰਨਾਲਾ ਦੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਨਾ ਪੁੱਜਿਆ ਤਾਂ ਇਨਕਮ ਟੈਕਸ ...
Read Full Story


ਮਰੀਜ਼ ਵੱਲੋਂ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ

ਸੰਗਰੂਰ,ਇਥੇ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਵਾਰਡ ’ਚ ਸਵੇਰੇ ਦਾਖਲ ਹੋਏ ਇੱਕ 35 ਸਾਲਾ ਮਰੀਜ਼ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਕਥਿਤ ਤੌਰ ’ਤੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਬਰਨਾਲਾ ਪੁਲੀਸ ਤੋਂ ਤੰਗ ਆ ਕੇ ਉਸ ਦੇ ਪਤੀ ਨੇ ਆਤਮ ਹੱਤਿਆ ਕੀਤੀ ਹੈ। ਇਥੇ ਹਸਪਤਾਲ ਵਿਖੇ ਰੇਖਾ ਪਤਨੀ ਨਵੀਨ ਵਾਸੀ ਕੱਚਾ ਕਾਲਜ ਰੋਡ ਬਰਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਪਤੀ ਨਵੀਨ ਦੀ ਮੌਤ ਲਈ ਬਰਨਾਲਾ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਦੱਸਿਆ ਕਿ ਉਹ ਨਵਾਂ ਮਕਾਨ ਬਣਾ ਰਹੇ ਹਨ, ਪੁਲੀਸ ਇਸੇ ਬਹਾਨੇ ਉਸ ਦੇ ਪਤੀ ...
Read Full Story


ਅੰਕੜਿਆਂ ਦਾ ਸੱਚ : ਪੰਜਾਬ ਚ 5 ਮਹੀਨਿਆਂ ਦੌਰਾਨ 13 ਹਜ਼ਾਰ ਧੀਆਂ ਮਾਵਾਂ ਦੀਆਂ ਕੁੱਖਾਂ ਵਿੱਚੋਂ ਲਾਪਤਾ

ਮਾਦਾ ਭਰੂਣ ਹੱਤਿਆ ਦੇ ਮੁੱਦੇ ਨੂੰ ਕੈਸ਼ ਕਰਨ ਲਈ ਪੰਜਾਬ ਵਿੱਚ ਕੁਝ ਬੀਬੀਆਂ ਦਮਗਜੇ਼ ਤਾਂ ਬਹੁਤ ਮਾਰ ਰਹੀਆਂ ਹਨ ਇੱਥੋਂ ਦੇ ਲੋਕਾਂ ਵਿੱਚ ਭਰੂਣ ਹੱਤਿਆ ਨੂੰ ਰੋਕਣ ਦਾ ਅਮਲੀ ਕਾਰਜ਼ ਹਾਲੇ ਉਨੇ ਨਹੀਂ ਹੋਏ ਜਿੰਨੇ ਚਾਹੀਦੇ ਹਨ ।ਸੂਚਨਾ ਅਧਿਕਾਰ ਐਕਟ ਅਧੀਨ ਪ੍ਰਾਪਤ ਹੋਏ ਅੰਕੜੇ ਬੋਲਦੇ ਹਨ ਕਿ ਚਾਲੂ ਵਰ੍ਹੇ ਦੇ ਪੰਜ ਮਹੀਨਿਆਂ ਵਿੱਚ ਹੀ ਸੂਬੇ ਦੀਆਂ ਗਰਭਵਤੀ ਔਰਤਾਂ ਦੀਆਂ ਕੁੱਖਾਂ ਵਿੱਚੋਂ 13 ਹਜ਼ਾਰ ਲੜਕੀਆਂ ਲਾਪਤਾ ਹਨ। ਜਨਵਰੀ ਤੋਂ ਮਈ ਤੱਕ ਸੂਬੇ ਵਿੱਚ ਲੜਕਿਆਂ ਦੇ ਮੁਕਾਬਲੇ 13131 ਲੜਕੀਆਂ ਘੱਟ ਪੈਦਾ ਹੋਈਆਂ ਹਨ। ਸਿਹਤ ਵਿਭਾਗ ਇਸ ਬਾਰੇ ਖਾਮੋਸ ਹੈ ਕਿ ਰਾਜ ਵਿੱਚ ਲੜਕੀਆਂ ...
Read Full Story


ਦਲਬੀਰ ਕੌਰ ਨੇ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਨਾਲ ਮੁਲਾਕਾਤ ਕੀਤੀ

ਲਾਹੌਰ - ਭਾਰਤੀ ਨਾਗਰਿਕ ਸਰਬਜੀਤ ਸਿੰਘ, ਜਿਸ ਨੂੰ ਪਾਕਿਸਤਾਨ ’ਚ ਪੰਜਾਬ ਸੂਬੇ ਵਿੱਚ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਦੀ ਭੈਣ ਆਪਣੇ ਭਰਾ ਦੀ ਛੇਤੀ ਰਿਹਾਈ ਲਈ ਆਸਵੰਦ ਹੈ। ਦਲਬੀਰ ਕੌਰ, ਜਿਸ ਨੇ ਕੱਲ੍ਹ ਇਥੇ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਨਾਲ ਮੁਲਾਕਾਤ ਕੀਤੀ ਸੀ, ਨੇ ਕਿਹਾ ਕਿ ਉਹ ਉਸ ਦੀ ਰਿਹਾਈ ਲਈ ਪਾਕਿਸਤਾਨ ਸਰਕਾਰ ਨੂੰ ਅਪੀਲ ਕਰੇਗੀ। ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਦਲਬੀਰ ਕੌਰ ਨੇ ਕਿਹਾ ਸੀ, ‘‘ਮੈਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੀ। ਉਹ ਰਾਸ਼ਟਰਪਤੀ ਆਸਿਫ ਅਲੀ ...
Read Full Story


ਚੰਡੀਗੜ੍ਹ ਵਿੱਚ ਅਗਵਾ ਕਰਨ ਆਏ ਦੋ ਆਸਟਰੇਲਿਆਈ ਭਾਰਤੀ ਸਾਥੀ ਸਮੇਤ ਗ੍ਰਿਫਤਾਰ

ਚੰਡੀਗੜ੍ਹ, 21 ਅਗਸਤ,sarwan singh-ਚੰਡੀਗੜ੍ਹ ਪੁਲੀਸ ਨੇ ਕੌਮਾਂਤਰੀ ਪੱਧਰ 'ਤੇ ਘੜੀ ਸਾਜਿਸ਼ ਤਹਿਤ ਅਗਵਾ ਕਰਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਯੋਜਨਾ ਬਣਾ ਰਹੇ ਆਸਟਰੇਲੀਅਨ ਨਾਗਰਿਕਾਂ ਸਮੇਤ ਇਕ ਭਾਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਰੋਪੜ ਦੇ ਨੌਜਵਾਨ ਨੂੰ ਅਗਵਾ ਕਰਨ ਆਏ ਦੋ ਗੋਰਿਆਂ ਅਤੇ ਇਕ ਪੰਜਾਬੀ ਨੂੰ ਚੰਡੀਗੜ੍ਹ ਪੁਲਿਸ ਦੀ ਕਰਾਈਮ ਬਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤਿੰਨੋਂ ਵਿਅਕਤੀ ਰੋਪੜ ਦੇ ਹਰਸ਼ ਨਾਮ ਦੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਉਸ ਦੇ ਪਰਿਵਾਰ ਵਾਲਿਆਂ ਤੋਂ 1 ਕਰੋੜ ਰੁਪਏ ਦੀ ਰਕਮ ਵਸੂਲਣਾ ਚਾਹੁੰਦੇ ਸਨ ਅਤੇ ਉਸ ਰਕਮ ਨਾਲ ਵੱਡੇ ਪੱਧਰ 'ਤੇ ਨਸ਼ੀਲੀਆਂ ਦਵਾਈਆਂ ਦਾ ...
Read Full Story


ਪਿੰਡਾਂ ਵਿੱਚ ਜਨਮ ਤੇ ਮੌਤ ਦਾ ਰਿਕਾਰਡ ਹੁਣ ਏ:ਐਨ:ਐਮਜ ਰੱਖਣਗੀਆਂ - ਸਿਹਤ ਮੰਤਰੀ

ਅੰਮ੍ਰਿਤਸਰ, 20 ਅਗਸਤ,sarwan singh randhawa: ਪੰਜਾਬ ਭਰ ਵਿੱਚ ਸਿਹਤ ਵਿਭਾਗ ਦੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਅਤੇ ਸਚਾਰੂ ਰੂਪ ਵਿੱਚ ਚਲਾਉਣ ਹਿੱਤ ਅੱਜ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਏ:ਐਨ:ਐਮ ਸੂਚਨਾ ਪ੍ਰਬੰਧਨ ਤਕਨੀਕ ਪ੍ਰਾਜੈਕਟ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਅਹਿਮ ਪ੍ਰਾਜੈਕਟ ਦਾ ਉਦਘਾਟਨ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਏ:ਐਨ:ਐਮਜ ਨੂੰ ਆਪਣੇ ਹੱਥੀ ਮੋਬਾਇਲ ਵੰਡ ਕੇ ਕੀਤਾ। ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਡਾ: ਚੰਦਨਜੀਤ ਸਿੰਘ ਕੌਂਡਲ, ਸਹਾਇਕ ਸਿਵਲ ਸਰਜਨ ਡਾ: ਨਰੇਸ਼ ਦੁੱਗਲ ਜਿਲ੍ਹਾ ਪਰਿਵਾਰ ਭਲਾਈ ਅਫਸਰ, ਜਿਲ੍ਹਾ ਪਰਿਵਾਰ ...
Read Full Story


ਅੰਮ੍ਰਿਤਸਰ ਦੀਆਂ ਮਸ਼ਹੂਰ ਪਾਪੜ ਵੜੀਆਂ ਦਾ ਕਾਰੋਬਾਰ ਮਹਿੰਗੀ ਲੈਬਰ ਅਤੇ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਬੰਦ ਹੋਣ ਦੀ ਕੱਗਾਰ ਤੱਕ ਪੁੱਜਾ

ਅੰਮ੍ਰਿਤਸਰ/19ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਪੂਰੇ ਭਾਰਤ ਦੇ ਨਾਲ ਨਾਲ ਪੂਰੇ ਵਿਸ਼ਵ ਅੰਦਰ ਪ੍ਰਸਿੱਧ ਹਨ। ਪਰ ਅੱਜੋਕੇ ਦੋਰ ਵਿੱਚ ਇਸ ਉਦਯੋਗ ਨੂੰ ਵੀ ਮੰਦੇ ਦੀ ਮਾਰ ਝੇਲਣੀ ਪੈ ਰਹੀ ਹੈ। ਕਿਸੇ ਵੇਲੇ ਅੰਮ੍ਰਿਤਸਰ ਦੀਆਂ ਵੜੀਆਂ ਅਤੇ ਪਾਪੜਾਂ ਦੀ ਤੂਤੀ ਬੋਲਦੀ ਸੀ ਪਰ ਅੱਜ ਇਹ ਕਾਰੋਬਾਰ ਤਕਰੀਬਨ ਪੂਰੀ ਤਰਾਂ ਹੀ ਨੁੱਕਰੇ ਲੱਗ ਗਿਆ ਹੈ।ਇਹ ਕਾਰੋਬਾਰ ਹੋਲੀ ਹੋਲੀ ਠੱਪ ਹੁੰਦਾ ਜਾ ਰਿਹਾ ਹੈ।ਜੱਦ ਪੱਤਰਕਾਰ ਨੇ ਅੰਮ੍ਰਿਤਸਰ ਦੇ ਮਸ਼ਹੂਰ ਪਾਪੜ ਵੜੀਆਂ ਦੇ ਬਾਜਾਰ ਦਾ ਦੋਰਾ ਕੀਤਾ ਇਸ ਧੰਦੇ ਨਾਲ ਜੁੜੇ ਵਪਾਰੀਆਂ ਅਤੇ ਦੁਕਾਂਨਦਾਰਾਂ ਨੇ ਪੱਤਰਕਾਰ ਨਾਲ ਗੱਲ ...
Read Full Story


ਵਾਹਗਾ ਸਰਹੱਦ ਤੇ ਮਨਾਇਆ ਗਿਆ ਅਜਾਦੀ ਦਾ ਜਸ਼ਨ,ਹਿੰਦੂਸਤਾਂਨ ਜਿੰਦਾਬਾਦ ਦੇ ਨਾਅਰਿਆ ਨਾਲ ਗੂੰਜਿਆ ਆਸਮਾਂਨ

ਅੰਮ੍ਰਿਤਸਰ/16ਅਗਸਤ/ਸਰਵਨ ਸਿੰਘ ਰੰਧਾਵਾ:-ਸਾਰਾ ਅੰਮ੍ਰਿਤਸਰ ਹੀ ਅਜਾਦੀ ਦੇ ਜਸ਼ਨਾਂ ਅੰਦਰ ਡੁਬਿਆ ਰਿਹਾ। ਅੰਮ੍ਰਿਤਸਰ ਦੀ ਕੋਮਾਂਤਰੀ ਸਰਹੱਦ ਅਟਾਰੀ ਵਾਹਗਾ ਸਰਹੱਦ ਵੀ ਜਸ਼ਨਾਂ ਅੰਦਰ ਡੁੱਬੀ ਰਹੀ। 14 ਅਗਸਤ ਦੀ ਦੇਰ ਰਾਤ ਤੱਕ ਅਟਾਰੀ ਸਰਹੱਦ ਤੇ ਲੋਕਾਂ ਦਾ ਵੱਡਾ ਜਮਾਵੜਾ ਰਿਹਾ। ਦੇਸ਼ਾਂ ਵਿਦੇਸ਼ਾਂ ਤੋਂ ਉਚੇਚੇ ਤੋਰ ਤੇ ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਇਸ ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਂਨਣ ਲਈ ਪੁੱਜੇ। ੀeਸ ਸ਼ਾਂਮ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਲੱਖਵਿੰਦਰ ਵਡਾਲੀ ਅਤੇ ਹੰਸ ਰਾਜ ਹੰਸ ਨੇ ਆਂਪਣੇ ਸੁਰਾ ਨਾਲ ਸਜਾ ਕੇ ਰੱਖ ਦਿੱਤਾ। ਇਸ ਮੋਕੇ ਸਰਹੱਦ ਤੇ 2 ਲੱਖ ਤੋਂ ਵੱਧ ਲੋਕਾਂ ...
Read Full Story


ਪਾਕਿਸਤਾਂਨ ਆਪਣੇ ਅੰਦਰ ਪਣਪ ਰਹੇ ਅੱਤਵਾਦ ਦਾ ਸਹਾਰਾ ਲੈ ਕੇ ਭਾਰਤੀ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ।

ਅੰਮ੍ਰਿਤਸਰ/ਸਰਵਨ ਸਿੰਘ ਰੰਧਾਵਾ ਪਾਕਿ ਲਗਾਤਾਰ ਆਂਪਣੀਆਂ ਹਰਕਤਾਂ ਕਾਂਰਣ ਸੁਰਖੀਆਂ ਵਿੱਚ ਰਹਿੰਦਾਂ ਹੈ।ਇਸ ਗੱਲ ਤੋਂ ਤਾਂ ਸਾਰੀ ਦੁਨੀਆਂ ਬੜੀ ਚੰਗੀ ਤਰਾਂ ਵਾਕਿਫ ਹੈ ਕਿ ਪਾਕਿਸਤਾਨ ਅੱਤਵਾਦ ਸਮਰਥੱਕ ਦੇਸ਼ ਹੈ।ਭਾਵੇ ਪਾਕਿ ਇਸ ਗੱਲ ਤੋਂ ਹਮੇਸਾਂ ਮੁਕਰਦਾ ਰਿਹਾ ਹੈ ਪਰ ਇਸ ਹਕੀਕਤ ਤੋਂ ਸਾਰੀ ਦੁਨੀਆਂ ਵਾਕਿਫ ਹੈ ਕਿ ਪਾਕਿ ਅੰਦਰ ਇਸ ਵਕਤ ਵੀ ਅੱਤਵਾਦ ਪੂਰੀ ਤਰਾਂ ਨਾਲ ਵੱਧ ਫੁਲ ਰਿਹਾ ਹੈ।ਪਾਕਿ ਆਂਪਣੇ ਅੰਦਰਲੇ ਅੱਤਵਾਦ ਦਾ ਸੱਭ ਤੋਂ ਵੱਧ ਪ੍ਰਯੋਗ ਭਾਰਤ ਦੀ ਬਰਬਾਦੀ ਵਾਸਤੇ ਕਰਦਾ ਹੈ। ਇਹ ਨਹੀ ਕਿ ਉਸ ਦੇ ਨਿਸ਼ਾਨੇ ਤੇ ਇਕੱਲਾ ਭਾਰਤ ਹੀ ਹੈ,ਸਗੋਂ ਅਮਰੀਕਾ ਵਰਗੇ ਮਹਾਂਸ਼ਕਤੀ ਮੰਨੇ ...
Read Full Story


ਸਰਹੱਦ ਤੇ ਅੱਜ ਵੀ ਗੂੰਜਦੀਆਂ ਹਨ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀਆਂ ਯਾਦਾਂ

ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ/9780618097(ਮ) ਅੰਮ੍ਰਿਤਸਰ ਦੀ ਅਟਾਰੀ ਵਾਹਗਾ ਸਰਹੱਦ ਤੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੂੰ ਆਪਣੇ ਸੀਨੇ ਵਿੱਚ ਸਾਂਭੀ ਬੈਠੇ ਪੁਰਾਣੇ ਖੰਡਰਾਂ ਦੇ ਦਰਸ਼ਨ ਕਰਕੇ ਉਸ ਮਹਾਂਨ ਸਿੱਖ ਜਰਨੈਲ ਦੀ ਯਾਦ ਵਿੱਚ ਹਰੇਕ ਦੀਆਂ ਅੱਖਾਂ ਵਿੱਚ ਖਾਰਾ ਪਾਣੀ ਸਹਿਜੇ ਹੀ ਭਰ ਜਾਂਦਾ ਹੈ। ਸ਼ੇਰੇ ਪੰਜਾਬ ਉਹ ਮਹਾਂਨ ਸਿੱਖ ਜਰਨੈਲ ਸੀ ਜਿਸ ਨੇ ਸਿੱਖ ਧਰਮ ਨੂੰ ਪੂਰੀ ਦੁਨੀਆਂ ਅੰਦਰ ਇੱਕ ਵਿਸ਼ੇਸ ਪ੍ਰਸਿੱਧੀ ਦੁਆ ਕੇ ਇਸ ਨੂੰ ਇੱਕ ਵੱਖਰੀ ਪਹਿਚਾਂਣ ਦਿੱਤੀ। ਅਟਾਰੀ ਸਰਹੱਦ ਦੇ ਬਿਲਕੁੱਲ ਉੱਤੇ ਸਥਿੱਤ ਪਿੰਡ ਧਨੋਏਂ ਕਲਾਂ ਅੱਜ ਵੀ ਆਂਪਣੇ ਸੀਨੇ ਵਿੱਚ ...
Read Full Story


1 2 > >>

Loading...

© 2012 punjabinfoline.com

punjab infoline arash info