E-Paper

|
| Tag Search for "ਨਾਸਿਕ" |
ਫੌਜੀ ਸਿੱਖਿਆ ਸਮੇਂ ਦੀ ਮੰਗ : ਭਾਗਵਤ
ਨਾਸਿਕ, ਰਾਸ਼ਟਰੀ ਸਵੈਮ ਸੇਵਕ ਮੁਖੀ ਮੋਹਨ ਭਾਗਵਤ ਨੇ ਅੰਦਰੂਨੀ ਸੁਰੱਖਿਆ ਲਈ ਵਧਦੇ ਖਤਰੇ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਫੌਜੀ ਸਿੱਖਿਆ ਦਿੱਤੇ ਜਾਣ ਦੀ ਲੋ²ੜ 'ਤੇ ਜ਼ੋਰ ਦਿੱਤਾ ਹੈ। ਭਾਗਵਤ ਨੇ ਕਿਹਾ ਕਿ ਆਜ਼ਾਦੀ ਦੇ 64 ਸਾਲ ਬਾਅਦ ਵੀ ਭਾਰਤ ਨੂੰ ਚੀਨ ਅਤੇ ਪਾਕਿਸਤਾਨ ਤੋਂ ਖਤਰੇ ਹਨ। ਅੰਦਰੂਨੀ ਸੁਰੱਖਿਆ ਲਈ ਖਤਰੇ ਵਧਣ ਦੇ ਮੱਦੇਨਜ਼ਰ ਸਾਨੂੰ ਵਿਦਿਆਰਥੀਆਂ ਨੂੰ ਫੌਜੀ ਸਿੱਖਿਆ ਦਿੱਤੇ ਜਾਣ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਭਾਰਤ ਨੂੰ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਜ਼ਬੂਤ ਸਿੱਖਿਆ ਵਿਵਸਥਾ ਵਪਾਰ ਮੁਖੀ। ਵਿਦੇਸ਼ੀਆਂ ਨੇ ਸਾਡੀ ਸਿੱਖਿਆ ਵਿਵਸਥਾ ਨੂੰ ... Read Full Story
|
ਹਮਲੇ ਵਿਰੁੱਧ ਮਹਾਰਾਸ਼ਟਰ 'ਚ ਵਿਖਾਵੇ
ਮੁੰਬਈ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ 'ਤੇ ਹੋਏ ਹਮਲੇ ਨੂੰ ਲੈ ਕੇ ਉਨ੍ਹਾਂ ਦੇ ਗ੍ਰਹਿ ਸੂਬੇ ਮਹਾਰਾਸ਼ਟਰ ਵਿਚ ਵੀਰਵਾਰ ਕਈ ਥਾਈਂ ਵਿਰੋਧ ਵਿਖਾਵੇ ਹੋਏ। ਸ਼ੋਲਾਪੁਰ ਅਤੇ ਨਾਸਿਕ ਵਿਖੇ ਰਸਤਾ ਰੋਕੂ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀਆਂ ਨੇ ਹਮਲੇ ਦੀ ਨਿਖੇਧੀ ਕਰਦਿਆਂ ਨਾਅਰੇ ਲਾਏ।
ਨਵੀ ਮੁੰਬਈ ਵਿਖੇ ਇਸ ਹਮਲੇ ਵਿਰੁੱਧ ਖੇਤੀਬਾੜੀ ਉਤਪਾਦਨ ਬਾਜ਼ਾਰ ਬੰਦ ਰਿਹਾ। ਪੁਣੇ ਜ਼ਿਲੇ ਦਾ ਬਾਰਾਮਤੀ ਜੋ ਪਵਾਰ ਦਾ ਗ੍ਰਹਿ ਸ਼ਹਿਰ ਹੈ, ਵਿਖੇ ਵਪਾਰੀਆਂ ਨੇ ਹਮਲੇ ਪਿੱਛੋਂ ਦੁਕਾਨਾਂ ਬੰਦ ਕਰ ਦਿੱਤੀਆਂ। ਮੁੰਬਈ ਦੇ ਵੱਖ-ਵੱਖ ਖੇਤਰਾਂ ਵਿਚ ਐੱਨ. ਸੀ. ਪੀ. ਦੇ ਵਰਕਰਾਂ ਨੇ ਵਿਖਾਵੇ ਕੀਤੇ। ... Read Full Story
|
ਹਜ਼ਾਰੇ ਦੇ ਨਾਂ 'ਤੇ ਸਿਆਸੀ ਪਾਰਟੀ?
ਨਾਸਿਕ/ਮੁੰਬਈ, ਨਾਸਿਕ ਦੇ ਉਦਯੋਗਪਤੀ ਨੇ ਅੱਜ ਗਾਂਧੀਵਾਦੀ ਵਰਕਰ ਅੰਨਾ ਹਜ਼ਾਰੇ ਦੇ ਨਾਂ 'ਤੇ ਇਕ ਸਿਆਸੀ ਪਾਰਟੀ ਬਣਾਉਣ ਦਾ ਦਾਅਵਾ ਕੀਤਾ ਹੈ। 'ਰਾਸ਼ਟਰੀ ਹਜ਼ਾਰੇ ਅੰਨਾ ਪਾਰਟੀ' ਦਾ ਗਠਨ ਕਰਨ ਵਾਲੇ ਦੱਤਾਜੀ ਤ੍ਰਿੰਵਕ ਨੇ ਸਥਾਨਕ ਅਖਬਾਰ ਵਿਚ ਪ੍ਰਕਾਸ਼ਤ ਇਕ ਪ੍ਰੈੱਸ ਨੋਟ ਵਿਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਵਿਚ ਅਗਲੀਆਂ ਲੋਕਲ ਬਾਡੀਜ਼ ਚੋਣਾਂ ਵਿਚ ਉਹ ਹਿੱਸਾ ਲੈਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਪਾਰਟੀ ਮਹਾਤਮਾ ਗਾਂਧੀ ਦੇ ਸਿਧਾਂਤਾਂ ਨੂੰ ਮੰਨੇਗੀ। ਦੂਜੇ ਪਾਸੇ 5 ਸੂਬਿਆਂ ਵਿਚ ... Read Full Story
|
1 |
 Loading...
|
|
|