Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਿਊਜ਼ੀਲੈਂਡ"
ਪਾਰਲੀਮਾਨੀ ਪ੍ਰੋਟੈਸਟ ਦਾ ਕੀ ਅਰਥ?

ਮੀਰਾ ਕੁਮਾਰ ਹੋਈ ਲਾਜਵਾਬ ਨਵੀਂ ਦਿੱਲੀ, ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਉਸ ਸਮੇਂ ਲਾਜਵਾਬ ਹੋ ਗਏ, ਜਦੋਂ ਉਨ੍ਹਾਂ ਦੇ ਹਾਲੀਆ ਨਿਊਜ਼ੀਲੈਂਡ ਦੌਰੇ ਦੌਰਾਨ ਉਥੋਂ ਦੀ ਪਾਰਲੀਮੈਂਟ ਦੀ ਸਪੀਕਰ ਨੇ ਪੁੱਛਿਆ ਕਿ ਭਾਰਤ ਵਿਚ ਪਾਰਲੀਮਾਨੀ ਪ੍ਰੋਟੈਸਟ ਦਾ ਵਾਸਤਵ ਵਿਚ ਕੀ ਮੰਤਵ ਹੈ। ਮੀਰਾ ਕੁਮਾਰ ਦੀ ਹਮਰੁਤਬਾ ਨੇ ਕਿਹਾ ਕਿ ਉਹ ਇਹ ਸਮਝਣ ਤੋਂ ਅਸਮਰੱਥ ਹਨ ਕਿ ਪਾਰਲੀਮੈਂਟ ਦੇ ਮੈਂਬਰਾਂ ਵਲੋਂ ਹਾਊਸ ਦੇ 'ਵੈੱਲ' ਵਿਚ ਧਾਵਾ ਬੋਲਣ ਨਾਲ ਕੀ ਸੰਦੇਸ਼ ਮਿਲਦਾ ਹੈ। ਨਿਊਜ਼ੀਲੈਂਡ ਵਿਚ ਜੇ ਕੋਈ ਐੱਮ. ਪੀ. ਪਾਰਲੀਮੈਂਟ ਦੇ ਪਾਬੰਦੀਸ਼ੁਦਾ ਹਿੱਸੇ ਵਿਚ ਦਾਖਲ ਹੁੰਦਾ ਹੈ ਤਾਂ ਉਸਨੂੰ ਚੁਕਵਾ ਕੇ ...
Read Full Story


ਨਿਊਜ਼ੀਲੈਂਡ 'ਚ ਭੂਚਾਲ ਤੋਂ ਬਾਅਦ ਝਟਕਿਆਂ ਨਾਲ ਕਬਰਾਂ 'ਚ ਬਾਹਰ ਆਏ ਪਿੰਜਰ : ਰਿਪੋਰਟ

ਕ੍ਰਾਈਸਟ ਚਰਚ, ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿਚ ਭੂਚਾਲ ਤੋਂ ਬਾਅਦ ਲਗਾਤਾਰ ਝਟਕਿਆਂ ਨਾਲ ਇਕ ਕਬਰਿਸਤਾਨ ਵਿਚ ਜ਼ਮੀਨ ਹੇਠਾਂ ਦਫਨਾਈਆਂ ਗਈਆਂ ਲਾਸ਼ਾਂ ਦੇ ਪਿੰਜਰ ਉਪਰ ਨਜ਼ਰ ਆ ਰਹੇ ਹਨ। ਪਿਛਲੇ ਸਾਲ ਕ੍ਰਾਈਸਟ ਚਰਚ ਵਿਚ ਆਏ ਭੂਚਾਲ ਨਾਲ 185 ਲੋਕਾਂ ਦੀ ਜਾਨ ਚਲੀ ਗਈ ਸੀ, ਉਦੋਂ ਤੋਂ ਇਸ ਕਬਰਿਸਤਾਨ ਦੀ ਹਾਲਤ ਅਸਥਿਰ ਬਣੀ ਹੋਈ ਹੈ। ਟੀ. ਵੀ. ਫੁਟੇਜ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਦੀ ਬ੍ਰੋਸਲੀ ਸੀਮੇਟ੍ਰੀ ਵਿਚ ਮਨੁੱਖੀ ਹੱਡੀਆਂ ਖਿਲਰੀਆਂ ਹੋਈਆਂ ...
Read Full Story


ਨਿਊਜ਼ੀਲੈਂਡ ਦੇ ਅਪਰਾਧੀ ਝੂਠ ਬੋਲ ਕੇ ਆਸਟ੍ਰੇਲੀਆ ਵਿਚ ਹੋ ਰਹੇ ਨੇ ਦਾਖਲ

ਸਿਡਨੀ, ਨਿਊਜ਼ੀਲੈਂਡ ਵਿਚ ਅਪਰਾਧ ਕਰਕੇ ਸੌਖੇ ਢੰਗ ਨਾਲ ਆਸਟ੍ਰੇਲੀਆ ਪਹੁੰਚਣ ਵਾਲੇ ਅਪਰਾਧੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਵਾਂ ਦੇਸ਼ਾਂ ਲਈ ਸਿਰਦਰਦੀ ਬਣ ਰਹੇ ਹਨ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਦੋਵਾਂ ਮੁਲਕਾਂ ਵਿਚ ਆਉਣ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਇਸੇ ਕਮਜ਼ੋਰੀ ਦਾ ਫਾਇਦਾ ਉਠਾ ਕੇ ਨਿਊਜ਼ੀਲੈਂਡ ਵਿਚ ਵੱਡੇ ਅਪਰਾਧੀ ਚੋਰੀਆਂ ਅਤੇ ਬਲਾਤਕਾਰ ਕਰਨ ਵਾਲੇ ਬਹੁਤ ਹੀ ਸੌਖੇ ਢੰਗ ਨਾਲ ਦਾਖਲ ਹੋ ਜਾਂਦੇ ਹਨ। ਹਾਲਾਂਕਿ ਆਸਟ੍ਰੇਲੀਆ ਪਹੁੰਚਣ 'ਤੇ ਹਰ ਵਿਅਕਤੀ ਨੂੰ ਏਅਰਪੋਰਟ 'ਤੇ ਆਸਟ੍ਰੇਲੀਅਨ ਅਰਾਈਵਲ ਕਾਰਡ ਭਰਨਾ ਪੈਂਦਾ ...
Read Full Story


ਨਿਊਜ਼ੀਲੈਂਡ ਦੇ ਕੰਢੇ 'ਤੇ ਨੁਕਸਾਨਿਆ ਮਾਲ ਵਾਹਕ ਜਹਾਜ਼ ਡੁੱਬਣ ਲੱਗਾ

ਵੈਲਿੰਗਟਨ, ਨਿਊਜ਼ੀਲੈਂਡ ਦੇ ਕੰਢੇ 'ਤੇ ਲਗਭਗ 3 ਮਹੀਨੇ ਪਹਿਲਾਂ ਨੁਕਸਾਨੇ ਗਏ ਇਕ ਮਾਲ ਵਾਹਕ ਜਹਾਜ਼ ਰੈਨਾ ਮੰਗਲਵਾਰ ਸਮੁੰਦਰ ਵਿਚ ਡੁੱਬਣਾ ਸ਼ੁਰੂ ਹੋ ਗਿਆ। ਬੁਰੀ ਤਰ੍ਹਾਂ ਨੁਕਸਾਨੇ ਗਏ ਇਸ ਜਹਾਜ਼ ਦਾ ਪਿਛਲਾ ਹਿੱਸਾ ਡੁੱਬਣਾ ਸ਼ੁਰੂ ਹੋਇਆ। ਇਸ 'ਤੇ ਲੱਦੇ 150 ਕੰਟੇਨਰ ਵੀ ਸਮੁੰਦਰ 'ਚ ਡੁੱਬ ਗਏ। ਜਹਾਜ਼ ਦਾ ਅਗਲਾ ਹਿੱਸਾ ਪਾਣੀ ਤੋਂ ਬਾਹਰ ...
Read Full Story


1

Loading...

© 2012 punjabinfoline.com

punjab infoline arash info