Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਿਊਜ਼ੀਲੈਂਡ"
ਭੂਚਾਲ ਨਾਲ ਕੰਭਿਆ ਨਿਊਜ਼ੀਲੈਂਡ

ਵੇਲਿੰਗਟਨ, ਭੂਚਾਲ ਤੋਂ ਤਬਾਹ ਨਿਊਜ਼ੀਲੈਂਡ ਦੇ ਕ੍ਰਾਸਟਚਰਚ ਸ਼ਹਿਰ 'ਚ ਸ਼ੁੱਕਰਵਾਰ ਨੂੰ 5.8 ਤੀਬਰਤਾ ਦਾ ਭੂਚਾਲ ਆਇਆ ਜਿਸ ਨਾਲ ਇਥੋਂ ਦੇਲੋਕ ਆਪਣੇ ਘਰਾਂ 'ਚੋਂ ਬਾਹਰ ਆ ਗਏ। ਨਿਊਜ਼ੀਲੈਂਡ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ 6.3 ਤੀਬਰਤਾ ਦਾ ਭੂਚਾਲ ਫਰਵਰੀ ਮਹੀਨੇ 'ਚ ਆਇਆ ਸੀ ਜਿਸ 'ਚ 181 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਸ਼ਹਿਰ ਦਾ ਬਹੁਤ ਵੱਡਾ ਖੇਤਰ ਤਬਾਹ ਹੋ ਗਿਆ ਸੀ। ਸਰਕਾਰ ਵਲੋਂ ਜਾਰੀ ਰਿਪੋਰਟ 'ਚ ਇਸ ਭੂਚਾਲ ਦੀ ਤੀਬਰਤਾ 5.8 ਦੱਸੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਦੁਪਹਿਰ 1.58 ਵਜੇ ਆਇਆ ਜੋ ਸਤ੍ਹਾ ਤੋਂ 8 ਕਿਲੋਮੀਟਰ ਦੀ ਡੂੰਘਾਈ 'ਚ ਕੇਂਦਰਿਤ ਸੀ। ਸਥਾਨਕ ਸਮਾਚਾਰ ਮੀਡੀਆ ਨੇ ਦੱਸਿਆ ਹੈ ਕਿ ...
Read Full Story


ਭ੍ਰਿਸ਼ਟਾਚਾਰ ਦੇ ਮਾਮਲੇ 'ਚ 183 ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ 95ਵਾਂ ਨੰਬਰ

ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ ਦੇ ਮਾਮਲੇ ਵਿਚ ਭਾਰਤ ਦਾ ਅਕਸ ਹੋਰ ਵਿਗੜਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਸਬੰਧੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਕੁਰੱਪਸ਼ਨ ਪਰਸੈਪਸ਼ਨ ਇੰਡੈਕਸ ਦੀ 183 ਦੇਸ਼ਾਂ ਦੀ ਸੂਚੀ ਵਿਚ ਭਾਰਤ ਫਿਸਲ ਕੇ 95ਵੇਂ ਨੰਬਰ 'ਤੇ ਆ ਗਿਆ ਹੈ। ਭਾਰਤ ਵਿਚ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਤੇ ਇਸ ਦੌਰਾਨ ਕੌਮਾਂਤਰੀ ਨਿਗਰਾਨੀ ਇਕਾਈ ਦਾ ਅਧਿਐਨ ਇਹ ਦੱਸਦਾ ਹੈ ਕਿ ਭਾਰਤ ਦਾ ਅਕਸ ਬੀਤੇ ਤਿੰਨ ਸਾਲਾਂ ਵਿਚ ਵਿਗੜਿਆ ਹੈ। 2007 ਵਿਚ ਭਾਰਤ 72ਵੇਂ ਨੰਬਰ 'ਤੇ ਸੀ, ਜਦਕਿ ਪਿਛਲੇ ਸਾਲ ਉਹ 87ਵੇਂ ਨੰਬਰ 'ਤੇ ਆ ਗਿਆ। ਨਿਊਜ਼ੀਲੈਂਡ ਪਹਿਲੇ, ਫਿਨਲੈਂਡ ...
Read Full Story


22 ਸਾਲਾ ਪੰਜਾਬੀ ਸਿੱਖ ਨੌਜਵਾਨ ਦੀ ਲਾਸ਼ ਮਿਲੀ

ਆਕਲੈਂਡ, ਨਿਊਜ਼ੀਲੈਂਡ 'ਚ ਪੜ੍ਹਨ ਆਏ ਸੰਗਰੂਰ ਸ਼ਹਿਰ ਦੇ ਸਿੱਖੀ ਸਰੂਪ 'ਚ ਵਿਚਰ ਰਹੇ ਨੌਜਵਾਨ ਚਰਨਪ੍ਰੀਤ ਸਿੰਘ ਢਿੱਲੋਂ ਦੀ ਅੱਜ ਸਵੇਰੇ 3 ਵਜੇ ਲਾਸ਼ ਆਕਲੈਂਡ ਦੇ ਹੈਂਡਰਸਨ ਕਸਬੇ 'ਚੋਂ ਮਿਲੀ ਹੈ। ਇਹ ਨੌਜਵਾਨ ਨਿਊਜ਼ੀਲੈਂਡ ਸਕੂਲ ਆਫ਼ ਐਜੂਕੇਸ਼ਨ 'ਚ ਪੜ੍ਹਨ ਲਈ ਆਇਆ ਸੀ। ਜਾਣਕਾਰੀ ਮੁਤਾਬਕ ਪਹਿਲੇ ਦਿਨ ਹੀ ਉਹ ਕੰਮ 'ਤੇ ਗਿਆ ਸੀ ਪਰ ਪੁਲਸ ਨੂੰ ਸਵੇਰੇ ਉਸ ਦੀ ਲਾਸ਼ ਇਕ ਯਾਰਡ 'ਚ ਪਈ ਮਿਲੀ ਅਤੇ ਉਸਦੇ ਮੱਥੇ 'ਚੋਂ ਖੂਨ ਵਗਿਆ ਹੋਇਆ ਸੀ। ਪੁਲਸ ਨੇ ਅਜੇ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਚੱਲ ਰਹੀ ਹੈ। ਇਸ ਨੌਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਵੱਡਾ ਭਰਾ ਅਤੇ ...
Read Full Story


ਪੰਜਾਬੀ ਹੈਰਲਡ ਨਿਊਜ਼ੀਲੈਂਡ ਦੇ ਸੰਪਾਦਕ ਦਾ ਇੰਗਲੈਂਡ 'ਚ ਵਿਸ਼ੇਸ਼ ਮਿਲਣੀ ਦੌਰਾਨ ਸਨਮਾਨ

ਲੰਡਨ, ਨਿਊਜ਼ੀਲੈਂਡ ਤੋਂ 'ਪੰਜਾਬੀ ਹੈਰਲਡ' ਵੈੱਬਸਾਈਟ ਜ਼ਰੀਏ ਪੰਜਾਬੀ ਪੱਤਰਕਾਰੀ ਅਤੇ ਲੇਖਣ ਕਲਾ ਰਾਹੀਂ ਸੇਵਾ ਨਿਭਾਅ ਰਹੇ ਹਰਜਿੰਦਰ ਸਿੰਘ ਬਸਿਆਲਾ ਦੇ ਇੰਗਲੈਂਡ ਦੌਰੇ ਸਮੇਂ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਵਿਚਾਰ ਸਾਂਝੇ ਕਰਦਿਆਂ ਉੱਘੇ ਸਾਹਿਤਕਾਰ ਡਾ. ਸਾਥੀ ਲੁਧਿਆਣਵੀ, ਸ਼ਾਇਰਾ ਕੁਲਵੰਤ ਢਿੱਲੋਂ ਨੇ ਕਿਹਾ ਕਿ ਬੇਸ਼ੱਕ ਪੰਜਾਬੀ ਰੋਜ਼ੀ-ਰੋਟੀ ਦੀ ਭਾਲ ਵਿਚ ਵਿਦੇਸ਼ਾਂ ਵੱਲ ਨੂੰ ਗਏ ਹਨ ਪਰ ਆਪਣੀ ਮਾਂ-ਬੋਲੀ ਦੀਆਂ ਤਿੜ੍ਹਾਂ ਬੀਜਣਾ ਨਹੀਂ ਭੁੱਲੇ, ਜਿਸ ਸਦਕਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਦੁਨੀਆ ਦੇ ਕੋਨੇ-ਕੋਨੇ ਵਿਚ ਫੈਲਾਅ ਹੋਇਆ ਹੈ। ਨਿਊਜ਼ੀਲੈਂਡ ਵਸਦੇ ...
Read Full Story


ਰਾਮਦੇਵ ਵਿਰੁੱਧ ‘ਫੇਮਾ‘ ਤਹਿਤ ਮੁਕੱਦਮਾ ਦਰਜ

ਨਵੀਂ ਦਿੱਲੀ,ਯੋਗ ਗੁਰੂ ਬਾਬਾ ਰਾਮਦੇਵ ਦੋਹਰੀ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ। ਇਕ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਿੱਥੇ ਯੋਗ ਗੁਰੂ ਤੇ ਹਰਿਦੁਆਰ ਸਥਿਤ ਉਨ੍ਹਾਂ ਦੇ ਟਰੱਸਟਾਂ ਖ਼ਿਲਾਫ਼ ਵਿਦੇਸ਼ੀ ਮੁਦਰਾ ਹੇਰ-ਫੇਰ ਕਾਨੂੰਨ (ਫੇਮਾ) ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ, ਉਥੇ ਦਿੱਲੀ ਪੁਲਿਸ ਵੱਲੋਂ ਵੀ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਅਧਿਕਾਰਕ ਸੂਤਰਾਂ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਦੀ ਰਿਪੋਰਟ ਅਤੇ ਰਾਮਦੇਵ ਦੇ ਟਰੱਸਟ ਪਤੰਜਲੀ ਯੋਗ ਪੀਠ ਵੱਲੋਂ ਵਿਦੇਸ਼ਾਂ ‘ਚ ਕੀਤੇ ਗਏ ਸ਼ੱਕੀ ਲੈਣ-ਦੇਣ ਦੇ ਆਧਾਰ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਈਡੀ ...
Read Full Story


ਸ਼ਾਕਾਹਾਰੀ ਭਾਰਤੀ ਔਰਤ ਨੂੰ ਜਹਾਜ਼ ’ਚ ਮੀਟ ਛਕਾਇਆ

ਮੈਲਬਰਨ,ਸਿੰਗਾਪੁਰ ਏਅਰਲਾਈਨਜ਼ ਦੇ ਇਕ ਜਹਾਜ਼ ’ਚ ਸ਼ਾਕਾਹਾਰੀ ਭਾਰਤੀ ਹਿੰਦੂ ਔਰਤ ਨੂੰ ਭੁਲੇਖੇ ਨਾਲ ਖਾਣੇ ’ਚ ਮੀਟ ਦੇ ਦਿੱਤਾ ਗਿਆ। ਜਿਸ ਨੂੰ ਖਾ ਕੇ ਉਹ ਬਿਮਾਰ ਹੋ ਗਈ। ਇਹ ਔਰਤ ਨਿਊਜ਼ੀਲੈਂਡ ਤੋਂ ਭਾਰਤ ਆ ਰਹੀ ਸੀ। ਨਿਊਜ਼ੀਲੈਂਡ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ 56 ਸਾਲਾ ਭਾਰਤੀ ਔਰਤ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਨਿਊਜ਼ੀਲੈਂਡ ਤੋਂ ਭਾਰਤ ਆ ਰਹੀ ਸੀ। ਉਹ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਸਾਰੀ ਉਮਰ ਮੀਟ ਤੇ ਅੰਡੇ ਨੂੰ ਹੱਥ ਤਕ ਨਹੀਂ ਲਾਇਆ, ਪਰ ਜਹਾਜ਼ ’ਚ ਉਸ ਨੂੰ ਖਾਣੇ ’ਚ ਮੀਟ ਦੇ ਦਿੱਤਾ ਗਿਆ। ਪੁਸ਼ਪ ਲਤਾ ਸ਼ਰਮਾ ਨੇ ਇਸ ਨੂੰ ਪਨੀਰ ਸਮਝ ਕੇ ਮੂੰਹ ’ਚ ਪਾ ਲਿਆ ਤੇ ...
Read Full Story


1

Loading...

© 2012 punjabinfoline.com

punjab infoline arash info