Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਨਿਧੀ" |
ਰਾਸ਼ਟਰਪਤੀ ਅਹੁਦੇ ਲਈ ਡੀ ਐਮ ਕੇ ਦਾ ਪ੍ਰਣਬ ਨੂੰ ਸਮਰਥਨ
ਚੇਨੱਈ, ਦ੍ਰਵਿੜ ਮਨੇਤਰ ਕੜਗਮ (ਜੀ ਐਮ ਕੇ) ਦੇ ਪ੍ਰਧਾਨ ਐਮ ਕਰੁਣਾਨਿਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ 'ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦਾ ਨਾਮ ਪ੍ਰਸਤਾਵਿਤ ਹੋਵੇਗਾ ਤਾਂ ਉਨ੍ਹਾਂ ਦਾ ਪਾਰਟੀ ਇਸ ਦਾ ਸਮਰਥਨ ਕਰੇਗੀ।
ਕਰੁਣਾਨਿਧੀ ਨੇ ਕਿਹਾ, ''ਜੇਕਰ ਮੁਖਰਜੀ ਉਮੀਦਵਾਰ ਹੋਣ ਤਾਂ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਸਮਰਥਨ ਦੇਣ ਵਿਚ ਬਿਲਕੁਲ ਵੀ ਨਹੀਂ ... Read Full Story
|
ਕਰੁਣਾਨਿਧੀ ਦੇ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ
ਚੇਨੱਈ¸ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਬੀ. ਐੱਮ. ਕੇ. ਦੇ ਮੁਖੀ ਕਰੁਣਾਨਿਧੀ ਦੇ ਤਿੰਨ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਚੇਨੱਈ ਸਥਿਤ ਟਿਕਾਣਿਆਂ 'ਤੇ ਸ਼ੁੱਕਰਵਾਰ ਛਾਪੇ ਮਾਰੇ। ਪੁਲਸ ਸੂਤਰਾਂ ਨੇ ਦੱਸਿਆ ਕਿ ਡੀ. ਐੱਮ. ਕੇ. ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਦੇ ਅਖਤਿਆਰੀ ਕੋਟੇ ਅਧੀਨ ਕਰੁਣਾਨਿਧੀ ਦੇ ਤਿੰਨ ਸੁਰੱਖਿਆ ਅਧਿਕਾਰੀਆਂ ਨੂੰ ਕਥਿਤ ਤੌਰ'ਤੇ ਸਰਕਾਰੀ ਰਿਹਾਇਸ਼ੀ ਬੋਰਡ ਦੇ ਫਲੈਟ ਅਤੇ ਜ਼ਮੀਨ ਵੰਡੇ ਜਾਣ ਸਬੰਧੀ ਸ਼ੁੱਕਰਵਾਰ ਸਵੇਰੇ 9 ਵਜੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਜੋ ਦੇਰ ... Read Full Story
|
ਡੀ. ਐੱਮ. ਕੇ. ਦੀ ਮਜਬੂਰੀ, ਨਹੀਂ ਤੋੜ ਸਕਦੀ ਕਾਂਗਰਸ ਨਾਲੋਂ ਗਠਜੋੜ
ਨਵੀਂ ਦਿੱਲੀ, 2ਜੀ ਮਾਮਲੇ 'ਚ ਫਸੇ ਡੀ. ਐੱਮ. ਕੇ. ਨੇਤਾਵਾਂ ਲਈ ਕਾਂਗਰਸ ਵਲੋਂ ਕੋਈ ਸਹਿਯੋਗ ਨਾ ਕਰਨ ਦੇ ਬਾਵਜੂਦ ਡੀ. ਐੱਮ. ਕੇ. ਦੇ ਮੁਖੀ ਐੱਮ.ਕਰੁਣਾਨਿਧੀ ਦੀ ਮਜਬੂਰੀ ਹੈ ਕਿ ਉਹ ਕਾਂਗਰਸ ਨਾਲੋਂ ਗਠਜੋੜ ਨਹੀਂ ਤੋੜ ਸਕਦੀ। ਡੀ. ਐੱਮ. ਕੇ-ਕਾਂਗਰਸ ਦਾ ਗਠਜੋੜ ਬੀਤੇ 7 ਸਾਲਾਂ ਤੋਂ ਚੱਲਿਆ ਆ ਰਿਹਾ ਹੈ । ਇਹ ਅਸਾਨੀ ਨਾਲ ਸਮਝਿਆ ਜਾ ਰਿਹਾ ਹੈ ਕਿ ਕਰੁਣਾਨਿਧੀ ਦੀ ਮਜਬੂਰੀ ਕੀ ਹੈ ਕਿਉਂਕਿ ਉਨ੍ਹਾਂ ਦੀ ਘੋਰ ਵਿਰੋਧੀ ਜੈਲਲਿਤਾ ਨੇ ਜਦੋਂ ਦੀ ਤਾਮਿਲਨਾਡੂ ਦੀ ਸੱਤਾ ਸੰਭਾਲੀ ਹੈ ਉਦੋਂ ਤੋਂ ਕਾਂਗਰਸ ਨੇ ਡੀ. ਐੱਮ. ਕੇ. 'ਚ ਦਿਲਚਸਪੀ ਲੈਣੀ ਘੱਟ ਕਰ ਦਿੱਤੀ ਹੈ। ਕਰੁਣਾਨਿਧੀ ਇਹ ਜਾਣਦੇ ਹਨ ਕਿ ਜੇਕਰ ਉਹ ... Read Full Story
|
8.5 ਪ੍ਰਤੀਸ਼ਤ ਰਹੇਗੀ ਪੀਐਫ 'ਤੇ ਵਿਆਜ ਦਰ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ ਪੀ ਐਫ ਓ) ਦੀ ਸਲਾਹਕਾਰ ਕਮੇਟੀ ਵਿੱਤੀ ਤੇ ਨਿਵੇਸ਼ ਕਮੇਟੀ (ਐਫ ਆਈ ਸੀ) ਨੇ ਸਾਲ 2010-11 ਲਈ ਪ੍ਰਾਵੀਡੈਂਟ ਫੰਡ ਲਈ 8.5 ਪ੍ਰਤੀਸ਼ਤ ਵਿਆਜ ਦੀ ਸਿਫਾਰਿਸ਼ ਕੀਤੀ ਹੈ।
ਪ੍ਰਾਵੀਡੈਂਟ ਫੰਡ 'ਚ ਅੰਸ਼ਦਾਨ ਕਰਨ ਵਾਲੇ ਜਮ੍ਹਾਂ ਕਰਤਾਵਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਇਸੇ ਦਰ ਨਾਲ ਰਿਟਰਨ ਦਿੱਤਾ ਜਾਂਦਾ ਰਿਹਾ ਹੈ।
ਐਫ ਆਈ ਸੀ ਨੇ ਆਪਣੀ ਬੈਠਕ 'ਚ ਵਿੱਤੀ ਵਰ੍ਹੇ ਲਈ ਵਿਆਜ ਦਰ 'ਤੇ ਫੈਸਲਾ ਕੀਤਾ ਜਿਸ ਨੂੰ ਹੁਣ ਸੀ ਬੀ ਟੀ ਦੇ ਸਾਹਮਣੇ ਰੱਖਿਆ ਜਾਵੇਗਾ। ਐਫ ਆਈ ਸੀ ਦੇ ਫੈਸਲੇ ਨੂੰ ਆਮ ਤੌਰ 'ਤੇ ਸੀ ਬੀ ਟੀ ਵੱਲੋਂ ਸਵੀਕਾਰ ਕਰ ਲਿਆ ਜਾਂਦਾ ... Read Full Story
|
1 |
 Loading...
|
|
|
© 2012 punjabinfoline.com
|