Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨਿੰਦਾ"
ਪਾਕਿਸਤਾਨ 'ਚ ਈਸ਼ ਨਿੰਦਾ ਮਾਮਲੇ 'ਚ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ

ਲਾਹੌਰ, ਪਾਕਿਸਤਾਨ ਦੇ ਪੰਜਾਬ ਸੂਬੇ 'ਚ ਈਸ਼ ਨਿੰਦਾ ਦੇ ਮਾਮਲੇ 'ਚ ਇਕ ਮੌਲਵੀ ਨੂੰ ਮੌਤ ਦੀ ਸਜ਼ਾ ਅਤੇ 10 ਸਾਲ ਕੈਦ ਦੀ ਸਜ਼ਾ ਵੀ ਦਿੱਤੀ ਗਈ ਹੈ। ਪੰਜਾਬ ਸੂਬੇ 'ਚ ਤਾਲਾਗੰਗ ਕਸਬੇ ਦੇ ਨਿਵਾਸੀ ਸੂਫੀ ਮੁਹੰਮਦ ਇਸਹਾਕ ਸਾਲ 2009 'ਚ ਈਸ਼ ਨਿੰਦਾ ਦੇ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ। ਜੇਹਲਮ ਜ਼ਿਲੇ ਦੇ ਅਧੀਨ ਜੱਜ ਨੇ ਕਲ ਇਸਹਾਕ ਨੂੰ ਮੌਤ ਦੀ ਸਜ਼ਾ ਅਤੇ 10 ਸਾਲ ਕੈਦ ਦੀ ਵੀ ਸਜ਼ਾ ਸੁਣਾਈ। ਉਸ ਦੇ ਵਿਰੁੱਧ ਦੋ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਸਫੀ ਇਸਹਾਕ 'ਤੇ ਦੋਸ਼ ਸੀ ਕਿ ਸਾਲ 2009 ਜਦੋਂ ਉਹ ਤਾਲਾਗੰਗ ਪਹੁੰਚੇ ਤਾਂ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਉਨ੍ਹਾਂ ਦਾ ਜ਼ੋਰਦਾਰ ...
Read Full Story


ਪੈਟਰੋਲੀਅਮ ਮੰਤਰਾਲੇ ਦਾ ਪੁਤਲਾ ਸਾੜਿਆ

ਹੁਸ਼ਿਆਰਪੁਰ, 29 ਨਵੰਬਰ (ਹਰਪ੍ਰੀਤ ਕੌਰ)-ਸੋਸ਼ਲ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਮੀਤ ਪ੍ਰਧਾਨ ਹਰਜਿੰਦਰ ਸਿੰਘ ਬਾਵਾ, ਅਮਰੀਕ ਸਿੰਘ ਬੈਂਸ, ਸਰਕਲ ਪ੍ਰਧਾਨ ਅਜੀਤ ਸਿੰਘ ਅਤੇ ਸਕੱਤਰ ਲੀਡਰਪਾਲ ਨੇ ਅੱਜ ਇੱਥੇ ਹੋਏ ਇਕ ਭਾਰੀ ਜਨਤਕ ਇਕੱਠ ਦੌਰਾਨ ਘਰੇਲੂ ਗੈਸ ਖਪਤਕਾਰਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਾ ਦੇਣ ਲਈ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਪੈਟਰੋਲੀਅਮ ਮੰਤਰਾਲੇ ਦਾ ਪੁਤਲਾ ਸਾੜਿਆ। ਉਪਰੋਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਪੂਰੀ ਤਰਾਂ ਅਸਫਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ...
Read Full Story


1

Loading...

© 2012 punjabinfoline.com

punjab infoline arash info