Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਨੂਰਮਹਿਲ"
ਲੋਕ ਰੱਖਿਆ ਕਮੇਟੀ ਵਲੋਂ ਦੁੱਖ ਪ੍ਰਗਟ

ਨੂਰਮਹਿਲ, 25 ਜਨਵਰੀ (ਸੋਢੀ)- ਨਕੋਦਰ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਗੁਰਦੀਪ ਸਿੰਘ ਪਾਪੀ ਦੇ ਜੀਜਾ ਜੀ ਸ. ਜਗਤਾ ਸਿੰਘ ਪਿਛਲੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਲੋਕ ਰੱਖਿਆ ਕਮੇਟੀ ਦੇ ਪ੍ਰਧਾਨ ਰਾਜੂ ਭੰਡਾਲ, ਚੇਅਰਮੈਨ ਰਾਮ ਮੂਰਤੀ ਕੋਟੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਲਾਂਬਾ, ਖਜਾਨਚੀ ਨਰਿੰਦਰ ਸਿੰਘ ਬਾਂਸਲ, ਜਾਇੰਟ ਸਕੱਤਰ ਮੋਹਨ ਲਾਲ ਸੰਘਾ, ਕਨਵੀਨਰ ਬਾਲ ਕ੍ਰਿਸ਼ਨ ਬਾਲੀ, ਸੁੱਖ ਨੂਰਮਹਿਲੀਆ ਗੀਤਕਾਰ, ਸੰਗੀਤ ਕੁਮਾਰ, ਰਾਕੇਸ਼ ਕੁਮਾਰ ਸੂਦ, ਸਾਬਕਾ ਸਰਪੰਚ ਸਿਮਰੂ ਭਾਟੀਆ, ਹੰਸ ਰਾਜ ਸਰਪੰਚ ਪੱਬਵਾਂ, ਜੋਸ਼ੀ, ਸੋਢੀ ਨੂਰਮਹਿਲੀਆ, ਲੋਕ ਰੱਖਿਆ ...
Read Full Story


ਬੈਂਕ ਮੁਲਾਜਮ ਦੀ ਮੌਤ

ਨਕੋਦਰ, 25 ਜਨਵਰੀ (ਰਜਨੀਸ਼) ਬੀਤੇ ਸ਼ਾਮ ਨਕੋਦਰ-ਮਲਸੀਆਂ ਰੋਡ ਤੇ ਪਿੰਡ ਲੱਧੜਾ ਅੱਡੇ ਤੇ ਟਰਾਲੇ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਬੈਂਕ ਮੁਲਾਜਮ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਮੁਹੱਲਾ ਗਾੜਿਆ ਵਾਲੀ ਸ਼ੀਤਲ(56) ਪੁੱਤਰ ਦਲੀਪ ਸਿੰਘ ਪਿੰਡ ਭੋਡੀਪੁਰ ਤੋਂ ਵਿਆਹ ਸਮਾਗਮ ਤੋਂ ਮੋਟਰਸਾਇਕਲ ਤੇ ਵਾਪਸ ਨਕੋਦਰ ਆ ਰਿਹਾ ਸੀ। ਰਸਤੇ ’ਚ ਪਿੰਡ ਲੱਧੜਾ ਅੱਡੇ ਤੇ ਇੱਕ ਟਰਾਲੇ ਦੀ ਚਪੇਟ ’ਚ ਆਉਣ ਕਾਰਨ ਸ਼ੀਤਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਟਰਾਲਾ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪੰਜਾਬ ਐਂਡ ਸਿੱਧ ਬੈਂਕ ਨੂਰਮਹਿਲ ...
Read Full Story


ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ

ਨੂਰਮਹਿਲ, 23 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਇਥੋਂ ਨੇੜਲੇ ਪਿੰਡ ਸੰਘੇ ਖਾਲਸਾ ਵਿਖੇ ਸੰਘੇ ਖਾਲਸਾ ਇੰਟਰਨੈਸ਼ਨਲ ਬਾਬਾ ਸ਼ਹੀਦਾਂ ਸੁਸਾਇਟੀ ਸਰੀ ਬੀ.ਸੀ. ਕੈਨੇਡਾ ਵੱਲੋਂ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਸੱਭਿਆਚਾਰਕ ਤੇ ਖੇਡ ਮੇਲੇ ਦੇ ਆਖਰੀ ਦਿਨ ਹੋਣਹਾਰ ਅਧਿਆਪਕਾਂ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਬਲਾਕ ਨੂਰਮਹਿਲ ਪੱਧਰ ’ਤੇ ਕਰਵਾਏ ਗਏ ਇਸ ਮੇਲੇ ਦੇ ਮੁੱਖ ਮਹਿਮਾਨ ਡਾਕਟਰ ਨਛੱਤਰ ਸਿੰਘ ਰਜਿਸਟਰਾਰ ਪੀ. ਟੀ. ਯੂ. ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੇਲੇ ਵਿਚ ਬਲਾਕ ਦੇ ਸਾਰੇ ਸਰਕਾਰੀ ਸਕੂਲਾਂ ਦੇ ਪਹਿਲੇ ਤੇ ਦੂਸਰੇ ਸਥਾਨ ’ਤੇ ਆਉਣ ...
Read Full Story


ਚਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਲੁੱਟਿਆ

ਨੂਰਮਹਿਲ, 22 ਜਨਵਰੀ (ਸੋਢੀ)-ਨੂਰਮਹਿਲ ਤੋਂ ਜੰਡਿਆਲਾ ਸੜਕ ’ਤੇ ਦੋ ਮੋਟਰ ਸਾਈਕਲਾਂ ’ਤੇ ਸਵਾਰ 4 ਨੌਜਵਾਨਾਂ ਵਲੋਂ ਮੋਟਰ ਸਾਈਕਲ ’ਤੇ ਆ ਰਹੇ ਪਤੀ-ਪਤਨੀ ਕੋਲੋਂ ਕੰਨਾਂ ਦੀਆਂ ਵਾਲੀਆਂ ਅਤੇ ਛੇ ਹਜ਼ਾਰ ਰੁਪਏ ਨਕਦ ਲੁੱਟ ਲਏ। ਪ੍ਰਾਪਤ ਜਾਣਕਾਰੀ ਮੁਤਾਬਕ ਮਿੰਟੂ ਲਾਲ ਵਾਸੀ ਪਿੰਡ ਕੰਦੋਲਾ ਕਲਾਂ ਅਤੇ ਉਸ ਦੀ ਪਤਨੀ ਜੰਡਿਆਲੇ ਤੋਂ ਨੂਰਮਹਿਲ ਵੱਲ ਨੂੰ ਆ ਰਹੇ ਸਨ ਕਿ ਉਹਨਾਂ ਦੇ ਪਿਛੇ ਦੋ ਮੋਟਰ ਸਾਈਕਲਾਂ ’ਤੇ ਸਵਾਰ ਚਾਰ ਜਣਿਆ ਨੇ ਉਹਨਾਂ ਨੂੰ ਧੱਕਾ ਦੇ ਸੁੱਟ ਦਿੱਤਾ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਹਨਾਂ ਨੂੰ ਲੁੱਟ ਕੇ ਭੱਜ ...
Read Full Story


ਸੰਘੇ ਖ਼ਾਲਸਾ ਦਾ ਖੇਡ ਤੇ ਸੱਭਿਆਚਾਰਕ ਮੇਲਾ ਸਮਾਪਤ

ਨੂਰਮਹਿਲ, 18 ਜਨਵਰੀ (ਸੋਢੀ)-ਸੰਘੇ ਖਾਲਸਾ ਇੰਟਰਨੈਸ਼ਨਲ ਬਾਬਾ ਸ਼ਹੀਦਾਂ ਸੁਸਾਇਟੀ ਸਰੀ ਬੀ.ਸੀ. ਕਨੇਡਾ ਵਲੋਂ ਪਿੰਡ ਸੰਘੇ ਖ਼ਾਲਸਾ ਵਿਖੇ 17ਵੇਂ ਸਾਲਾਨਾ ਅਤੇ ਸਵਰਗੀ ਸਤਨਾਮ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ (ਦੂਸਰਾ) ਸਭਿਆਚਾਰਕ ਤੇ ਖੇਡ ਮੇਲਾ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਇਆ। ਖੇਡ ਮੇਲੇ ਦਾ ਉਦਘਾਟਨ ਸ਼੍ਰੀ ਏ.ਐਸ.ਬੈਂਸ ਸੈਕਟਰੀ ਜ਼ਿਲਾ ਪ੍ਰੀਸ਼ਦ ਜਲੰਧਰ ਨੇ ਕੀਤਾ। ਕੋਟਲੀ ਥਾਨ ਸਿੰਘ (ਜਲੰਧਰ)ਦੀ ਟੀਮ ਨੇ ਪਹਿਲਾ ਅਤੇ ਜਗਤਪੁਰ (ਨਵਾਂ ਸ਼ਹਿਰ ) ਦੀ ਟੀਮ ਨੇ ਦੂਸਰਾ ਸਥਾਨ ਪ੍ਰਪਤ ਕੀਤਾ। ਲੜਕਿਆਂ ਵਾਲੀਬਾਲ ‘ਚ ਨੂਰਮਹਿਲ ਦੀ ਟੀਮ ਨੇ ਪਹਿਲਾ ਅਤੇ ਪਿੰਡ ਮਹਿਸਮਪੁਰ ਦੀ ਟੀਮ ਨੇ ਦੂਸਰਾ ...
Read Full Story


ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ

ਨੂਰਮਹਿਲ, 10 ਜਨਵਰੀ (ਸੋਢੀ ਨੂਰਮਹਿਲੀਆ)- ਬਿਜਲੀ ਪੂਰੀ ਨਾ ਮਿਲਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਜਾਣਕਾਰੀ ਅਨੁਸਾਰ ਜਦੋਂ ਵੀ ਦੁਕਾਨਦਾਰਾਂ ਦਾ ਕੰਮ ਸ਼ੁਰੂ ਹੁੰਦਾ ਹੈ ਉਸ ਸਮੇਂ ਹੀ ਬਿਜਲੀ ਦੇ ਕੱਟ ਸ਼ੁਰੂ ਹੋ ਜਾਂਦੇ ਹਨ ਅਤੇ ਦੁਕਾਨਦਾਰ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਡੀਜ਼ਲ ਫੂਕ ਕੇ ਸਾਨੂੰ ਆਪਣੀਆਂ ਦੁਕਾਨਾਂ ਦਾ ਕੰਮ ਚਲਾਉਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬਿਜਲੀ ਦਾ ਸਰਦੀਆਂ ਵਿੱਚ ਹੀ ਇਹ ਹਾਲ ਹੈ ਤਾਂ ਗਰਮੀਆਂ ਵਿੱਚ ਦੁਕਾਨਦਾਰਾਂ ਦਾ ਕੀ ਬਣੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਰੋਜ਼ਾਨਾ ਹੀ ਇਹ ਬਿਆਨ ਦਿੱਤੇ ...
Read Full Story


ਖੰਡ ਨੇ ਕੱਢੇ ਲੋਕਾਂ ਦੇ ਕੜਿੱਲ, ਚਾਹ ਦਾ ਕੱਪ ਹੋ ਗਿਆ 5 ਰੁਪਏ ਦਾ

ਨੂਰਮਹਿਲ, 10 ਜਨਵਰੀ (ਸੋਢੀ ਨੂਰਮਹਿਲੀਆ)- ਖੰਡ ਨੇ ਇੱਕਦਮ ਛਾਲਮਾਰ ਦਿੱਤੀ ਹੈ ਤੇ ਭਾਅ ਸਿਖਰਾਂ ’ਤੇ ਪੁੱਜ ਗਿਆ ਹੈ। ਅੱਜ ਕੱਲ੍ਹ ਪਿੰਡਾਂ ਵਿੱਚ ਖੰਡ 47 ਰੁਪਏ ਕਿੱਲੋ ਤੇ ਸ਼ਹਿਰਾਂ ਵਿੱਚ 45 ਰੁਪਏ ਕਿਲੋ ਵਿਕਣ ਲੱਗ ਪਈ ਹੈ ਜਿਸ ਕਾਰਨ ਚਾਹ ਦਾ ਕੱਪ 5 ਰੁਪਏ ਦਾ ਹੋ ਗਿਆ। ਗਰੀਬਾਂ ਲਈ ਚਾਹ ਕੌੜੀ ਹੋ ਗਈ ਹੈ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸ਼ਹਿਰ ਤੇ ਪਿੰਡਾਂ ਦੇ ਸਰਕਾਰੀ ਡਿਪੂਆਂ ਤੋਂ ਗਰੀਬਾਂ ਲਈ ਸਸਤੇ ਭਾਅ ’ਤੇ ਖੰਡ ਦੇਣ ਦੇ ਪ੍ਰਬੰਧ ਕੀਤੇ ...
Read Full Story


ਖੰਡ ਵਿੱਚ ਤੇਜ਼ੀ ਕਾਰਨ ਲੋਹੜੀ ਦਾ ਤਿਉਹਾਰ ਫਿੱਕਾ ਰਹਿਣ ਦੀ ਸੰਭਾਵਨਾ

ਨੂਰਮਹਿਲ, 9 ਜਨਵਰੀ (ਸੋਢੀ ਨੂਰਮਹਿਲੀਆ)-ਨਵੇਂ ਸਾਲ ਦੇ ਪਹਿਲੇ ਹੀ ਮਹੀਨੇ ਜਨਵਰੀ ਵਿੱਚ ਤਿਉਹਾਰ ਆਉਂਦੇ ਹਨ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ, ਲੋਹੜੀ, ਮਾਘੀ ਅਤੇ ਬਸੰਤ ਪੰਚਮੀ ਆਦਿ। ਲੋਕਾਂ ਵਲੋਂ ਖ਼ਾਸ ਕਰਕੇ ਲੋਹੜੀ ਦੇ ਤਿਉਹਾਰ ’ਤੇ ਰਿਸ਼ਤੇਦਾਰਾਂ ਨੂੰ ਭਾਜੀ ਪਾਉਂਦੇ ਹਨ ਜਿਸ ਵਿੱਚ ਜ਼ਿਆਦਾਤਰ ਲੋਕ ਖੰਡ ਦੇ ਬਣੇ ਪਤਾਸਿਆਂ ਦੀ ਭਾਜੀ ਪਾਉਂਦੇ ਹਨ। ਇਸ ਵਾਰ ਖੰਡ ਦਾ ਮੁੱਲ 45 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਪਤਾਸਿਆਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਗਾਹਕ ਵੀ ਚਿੰਤਤ ਹਨ। ...
Read Full Story


ਫਿਲੌਰ, ਬਿਲਗਾ, ਨੂੁਰਮਹਿਲ ਥਾਣਿਆਂ ਦੇ ਫੋਨ ਨੰਬਰ ਤਬਦੀਲ

ਫਿਲੌਰ, 9 ਜਨਵਰੀ (ਸਤਿੰਦਰ ਸ਼ਰਮਾ)-ਥਾਣਾ ਫਿਲੌਰ ਨਾਲ ਸਬੰਧਿਤ ਅਧਿਕਾਰੀਆਂ ਦੇ ਸਰਕਾਰੀ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਫਿਲੌਰ ਓਂਕਾਰ ਸਿੰਘ ਨੇ ਕਿਹਾ ਕਿ ਡੀ.ਐਸ.ਪੀ. ਫਿਲੌਰ ਦਾ ਨਵਾਂ ਨੰਬਰ 95929-14110, ਐਸ.ਐਚ.ਓ. ਫਿਲੌਰ ਦਾ ਨਵਾਂ ਨੰਬਰ 95929-14126 ਅਤੇ ਥਾਣਾ ਫਿਲੌਰ ਦੇ ਮੁਨਸ਼ੀ ਦਾ ਨਵਾਂ ਨੰਬਰ 95929-14229 ਹੈ। ਬਿਲਗਾ, (ਰਾਜਿੰਦਰ ਬਿਲਗਾ)-ਥਾਣਾ ਬਿਲਗਾ ਦੇ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਬਿਲਗਾ ਦਾ ਨਵਾਂ ਨੰਬਰ 95929-14129, ਮੁਨਸ਼ੀ ਬਿਲਗਾ ਦਾ ਨਵਾਂ ਨੰਬਰ 95929-14234, 01826-245046 ਹਨ। ਨੂਰਮਹਿਲ, (ਲਾਂਬਾ)-ਥਾਣਾ ਨੂਰਮਹਿਲ ਤੇ ਡੀ. ਐਸ. ਪੀ. ਫਿਲੌਰ ਦੇ ਸਰਕਾਰੀ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ...
Read Full Story


ਹਜ਼ਾਰਾਂ ਲੋਕਾਂ ਵੱਲੋਂ ਬਾਬੂ ਰਾਮ ਸੰਧੂ ਨੂੰ ਸ਼ਰਧਾਂਜਲੀ

ਨੂਰਮਹਿਲ, 8 ਜਨਵਰੀ (ਸੋਢੀ)-ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਤੀਰਥ ਰਾਮ ਸੰਧੂ ਦੇ ਪਿਤਾ ਸਵ: ਬਾਬੂ ਰਾਮ ਸੰਧੂ ਨੂੰ ਅੱਜ ਉਨ੍ਹਾਂ ਦੀ ਅੰਤਿਮ ਕਿਰਿਆ ’ਤੇ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸਥਾਨਕ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ। ਜਿਸ ਉਪਰੰਤ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸਵ: ਸੰਧੂ ਨੂੰ ਆਪਣੀ ²ਸ਼ਰਧਾਂਜਲੀ ਦਿੱਤੀ। ਇਸ ਮੌਕੇ ਹੁਸ਼ਿਆਰਪੁਰ ਤੋਂ ਐਮ. ਪੀ. ਸ੍ਰੀਮਤੀ ਸੰਤੋਸ਼ ਚੌਧਰੀ ਅਕਾਲੀ ਆਗੂ ਜ: ...
Read Full Story


ਪੰਚਾਇਤੀ ਜ਼ਿਮਨੀ ਚੋਣਾਂ ਲਈ ਵੋਟਾਂ 19 ਨੂੰ

ਜਲੰਧਰ, 6 ਜਨਵਰੀ (ਪੱਤਰ ਪ੍ਰੇਰਕ)-ਜ਼ਿਲ੍ਹੇ ਦੀਆਂ ਪੰਚਾਇਤੀ ਉਪ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ 16 ਸੀਟਾਂ ਲਈ 19 ਜਨਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ। ਇਨ੍ਹਾਂ ਉਪ ਚੋਣਾਂ ਲਈ ਨਾਮਜ਼ਦਗੀ ਕਾਗਜ਼ 6 ਤੋਂ ਲੈ ਕੇ 9 ਜਨਵਰੀ ਤੱਕ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਜਾ ਸਕਣਗੇ। 11 ਜਨਵਰੀ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ। 12 ਜਨਵਰੀ ਨੂੰ ਨਾਮਜ਼ਦਗੀ ਕਾਗਜ਼ ਵਾਪਿਸ ਲਏ ਜਾ ਸਕਣਗੇ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 19 ਜਨਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਨਤੀਜੇ ਵੀ ਇਸੇ ਦਿਨ ਐਲਾਨ ...
Read Full Story


ਕੋਟਲਾ ਨਿਵਾਸੀਆਂ ਨਾਲ ਕੀਤਾ ਜਾ ਰਿਹੈ ਵਿਤਕਰਾ

ਨੂਰਮਹਿਲ, 27 ਦਸੰਬਰ (ਸੋਢੀ ਨੂਰਮਹਿਲੀਆ)- ਸਥਾਨਕ ਮੁਹੱਲਾ ਕੋਟਲਾ ਨਿਵਾਸੀ ਜੀਤ ਸਿੰਘ, ਤਰਸੇਮ ਸਿੰਘ, ਪ੍ਰਕਾਸ਼ ਰਾਮ, ਜੀਤ ਰਾਮ, ਬਹ ਬਲਵੀਰ ਸਿੰਘ, ਜੋਗਾ ਸਿੰਘ, ਰਾਮ ਚੰਦ, ਗਿਆਨ ਸਿੰਘ, ਮੱਖਣ ਸਿੰਘ ਅਤੇ ਹੋਰਾਂ ਨੇ ਇੱਕ ਲਿਖਤੀ ਸ਼ਿਕਾਇਤ ਰਾਹੀਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਬੇਨਤੀ ਕੀਤੀ ਹੈ ਕਿ ਸਥਾਨਕ ਜਲੰਧਰੀ ਚੁੰਗੀ ਤੋਂ ਮੁਹੱਲਾ ਕੋਟਲਾ ਨੂੰ ਸਿੱਧਾ ਕੱਚਾ ਰਸਤਾ ਜਾਂਦਾ ਹੈ। ਇਸ ਰਸਤੇ ਨੂੰ ਪੱਕਾ ਕਰਨ ਲਈ 1997 ਵਿੱਚ ਸੰਗਤ ਦਰਸ਼ਨ ਦੌਰਾਨ ਗ੍ਰਾਂਟ ਜਾਰੀ ਕੀਤੀ ਸੀ। ਪਰ 12 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਰਸਤਾ ਪੱਕਾ ਕੀਤਾ ...
Read Full Story


ਬਲਾਤਕਾਰ ਦਾ ਇੱਕ ਦੋਸ਼ੀ ਕਾਬੂ, ਦੂਜੇ ਦੀ ਭਾਲ ਜਾਰੀ

ਨੂਰਮਹਿਲ, 27 ਦਸੰਬਰ (ਸੋਢੀ ਨੂਰਮਹਿਲੀਆ)- ਬੀਤੀ 17 ਦਸੰਬਰ ਨੂੰ ਇਥੋਂ ਦੀ ਇੱਕ ਨਾਬਾਲਗ ਲੜਕੀ ਜੋ ਕਿ ਛੇਵੀਂ ਜਮਾਤ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ, ਨੂੰ ਦੋ ਵਿਅਕਤੀਆਂ ਮਨਦੀਪ ਕੁਮਾਰ ਤੇ ਉਸ ਦੇ ਭਰਾ ਰਕੇਸ਼ ਕੁਮਾਰ ਵਾਸੀ ਤੋਤੇਆਣੀ ਵਲੋਂ ਅਗਵਾ ਕਰ ਲਿਆ ਗਿਆ ਸੀ। ਨੂਰਮਹਿਲ ਪੁਲਿਸ ਨੇ ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਨੇ ਇੱਕ ਦੋਸ਼ੀ ਮਨਦੀਪ ਕੁਮਾਰ ਤੇ ਲੜਕੀ ਨੂੰ ਜੰਡਿਆਲਾ-ਨਕੋਦਰ ਸੜਕ ਤੋਂ ਬਰਾਮਦ ਕੀਤਾ ਤੇ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ। ਜਿਥੇ ਪੁਲਿਸ ਨੇ ਇੱਕ ਦੋਸ਼ੀ ਮਨਦੀਪ ਕੁਮਾਰ ਦਾ ਰਿਮਾਂਡ ਲੈਣ ਤੋਂ ਉਪਰੰਤ ...
Read Full Story


ਦਾਜ ਮੰਗਣ ’ਤੇ ਪਤੀ, ਸੱਸ ਅਤੇ ਸਹੁਰਾ ਜੇਲ ’ਚ

ਨੂਰਮਹਿਲ, 26 ਦਸੰਬਰ (ਸੋਢੀ ਨੂਰਮਹਿੀਲਆ)- ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਦਾਜ ਮੰਗਣ ਦੇ ਦੋਸ਼ ਹੇਠ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਹਰਪ੍ਰੀਤ ਸਿੰਘ ਅਨੁਸਾਰ ਬਬੀਤਾ ਕੁਮਾਰੀ ਪੁੱਤਰੀ ਮਦਨ ਲਾਲ ਵਾਸੀ ਤੱਗੜ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਪਤੀ ਪਵਨ ਕੁਮਾਰ, ਸਹੁਰਾ ਰਾਜਪਾਲ ਤੇ ਸੱਸ ਰਣਜੀਤ ਕੌਰ ਵਾਸੀ ਦਰਵੇਸ਼ ਪਿੰਡ ਥਾਣਾ ਸਦਰ ਫਗਵਾੜਾ ਮੈਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਮੇਰੀ ਮਾਰਕੁੱਟ ਕਰਦੇ ਹਨ। ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਧਾਰਾ 498, 406 ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰਕੇ ਅਦਾਲਤ ...
Read Full Story


ਸੁੰਨੜ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ) ਜਿਲ੍ਹਾ ਪੱਧਰੀ ਵਿਗਿਆਨ ਮੇਲੇ ਵਿੱਚ ਸਰਕਾਰੀ ਹਾਈ ਸਕੂਲ ਸੁੰਨੜ ਕਲਾਂ ਦੇ ਬੱਚਿਆਂ ਗੁਰਜੀਤ ਕੌਰ, ਹਰਪ੍ਰੀਤ ਕੌਰ ਅਤੇ ਸੁਰੇਖਾਂ ਬੱਸਣ ਤੇ ਅਧਾਰਿਤ ਟੀਮ ਨੇ ਥੀਮ ਚਾਰ ਵਿੱਚ ਸੂਚਨਾਂ ਅਤੇ ਸੰਚਾਰ ਤਕਨਾਲੌਜੀ ਵਿੱਚ ਪਹਿਲਾ ਸਥਾਨ ਹਸਿਲ ਕੀਤਾ। ਇਸੇ ਸਕੂਲ ਦੇ ਬੱਚਿਆਂ ਨੇਹਾ ਕਲੇਰ, ਕਮਲਜੀਤ ’ਤੇ ਅਧਾਰਿਤ ਟੀਮ ਨੇ ਥੀਮ ਨੰਬਰ ਪੰਜ ਅਨੁਸਾਰ ਦੈਨਿਕ ਜੀਵਨ ਅਤੇ ਗਣਿਤ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਕੀ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਸਕੂਲ ਦੀਆਂ ਟੀਮਾਂ ਨੇ ਤਹਿਸੀਲ ਪੱਧਰੀ ਵਿਗਿਆਨ ਮੇਲੇ ਵਿੱਚ ਵੀ ਜਿੱਤ ਦਰਜ ਕੀਤੀਆ ਸਨ। ...
Read Full Story


ਵਿਜੈ ਟਾਈਮਜ਼ ਦਾ ਨਵਾਂ ਅੰਕ ਰਿਲੀਜ਼

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ) ਡਾਕਟਰ ਵਿਜੈ ਕੁਮਾਰ ਸਿੱਧਮ ਵੱਲੋਂ ਇੱਕ ਸਮਾਗਮ ਦੌਰਾਨ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪ੍ਰਸਿੱਧ ਗਾਇਕ ਸ਼ੀਤਲ ਸਿੰਘ ਸ਼ੀਤਲ ਸ਼ਿਵ ਸੈਨਾ ਸ਼ਕਤੀ ਨੂਰਮਹਿਲ ਦੇ ਪ੍ਰਧਾਨ ਅਸ਼ੋਕ ਸੰਧੂ ਡਾ. ਦਵਿੰਦਰਪਾਲ ਚਾਹਲ ਦੀ ਹਾਜ਼ਰੀ ’ਚ ਆਪਣੀ ਨਵੀ ਪੰਜਾਬੀ ਮਾਸਿਕ ਪੱਤ੍ਰਿਖਾ ਵਿਜੈ ਟਾਇਮਜ਼ ਦਾ ਪਹਿਲਾ ਅੰਕ ਰਿਲੀਜ਼ ਕੀਤਾ ਇਸ ਮੌਕੇ ਵੱਖ-ਵੱਖ ਪੱਤਰਕਾਰਾਂ ਤੇ ਸਮਾਜ ਸੇਵਕਾਂ ਨੇ ਨਵੇਂ ਅੰਕ ਕੱਢਣ ਤੇ ਡਾ. ਵਿਜੈ ਸਿੱਧਮ ਦਾ ਧੰਨਵਾਦ ਕੀਤਾ ਜ਼ਿਕਰਯੋਗ ਹੈ ਕਿ ਡਾ. ਵਿਜੈ ਸਿੱਧਮ ਵੱਲੋਂ ਪਹਿਲਾ ਵੀ ਇੱਕ ਪੰਜਾਬੀ ਅਖਬਾਰ ਸਪਤਾਹਿਕ ਵਿਜੈ ਸਿੱਧਮ ਕੱਢੀ ਜਾ ਰਹੀ ਹੈ ਅਤੇ ਇਹ ...
Read Full Story


ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਬਲਾਕ- ਫਿਲੌਰ ਦਾ ਡੈਲੀਗੇਟ ਅਜਲਾਸ

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਬਲਾਕ-ਫਿਲੌਰ ਵਿਖੇ ਹੋਇਆ। ਅਜਲਾਸ ਦਾ ਉਦਘਾਟਨ ਕਰਦਿਆਂ ਫੈਡਰੇਸ਼ਨ ਦੇ ਸੂਬਾਈ ਆਗੂ ਸ. ਕਰਨੈਲ ਸਿੰਘ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਭੁੱਲ ਚੁੱਕੀ ਹੈ। ਸਰਕਾਰ ਆਨੇ ਬਹਾਨੇ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ ਹੈ। ਇਸ ਗੱਲ ਦਾ ਟਾਕਰਾ ਕਰਨ ਲਈ ਸਾਨੂੰ ਜਥੇਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਫਿਲੌਰ ਬਲਾਕ ਦੇ ਮੁਲਾਜ਼ਮ ਪ. ਪ. ਪ. ਫ. ਦੇ ਝੰਡੇ ਹੇਠ ਇਕੱਤਰ ਹੋਕੇ ਮੁਲਾਜਮ ਮੰਗਾਂ ਨੂੰ ਮਨਵਾਉਣ ਲਈ ਮੋਹਰੀ ਰੋਲ ਅਦਾ ਕਰਨਗੇ। ਪਿਛਲੇ ਸਮੇਂ ਦੀ ਰਿਪੋਰਟ- ਕੇਵਲ ...
Read Full Story


ਸਕੂਲ ਗੇਟ ਦਾ ਉਦਘਾਟਨ

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ)- ਸਰਕਾਰੀ ਮਿਡਲ ਸਕੂਲ ਪਿੰਡ ਚੂਹੇਕੀ ਵਿਖੇ ਸਕੂਲ ਗੇਟ ਜਿਸ ਦੀ ਲਾਗਤ 60 ਹਜ਼ਾਰ ਰੁਪਏ ਬਣਦੀ ਹੈ ਦਾ ਉਦਘਾਟਨ ਪਿੰਡ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਜੌਹਲ ਨੇ ਕੀਤਾ। ਸਕੂਲ ਦੇ ਮੁਖੀ ਰਜਿੰਦਰ ਸਿੰਘ ਕਾਲੜਾ ਨੇ ਦੱਸਿਆ ਕਿ ਸਕੂਲ ਦੇ ਗੇਟ ਦਾ ਨਿਰਮਾਣ ਰਣਦੀਪ ਸਿੰਘ ਜੌਹਲ ਤੇ ਕੁਲਦੀਪ ਸਿੰਘ ਜੌਹਲ ਵਲੋਂ ਆਪਣੇ ਸਵਰਗੀ ਪਿਤਾ ਮਹਿੰਦਰ ਸਿੰਘ ਜੌਹਲ ਦੀ ਯਾਦ ਵਿੱਚ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਉਦਘਾਟਨ ਤੋਂ ਪਹਿਲਾਂ ਸਕੂਲ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਕੂਲ ਵਿਕਾਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੌਰ ਤੇ ਪਸਵਕ ਚੇਅਰਮੈਨ ਬਲਜੀਤ ...
Read Full Story


ਹਾਏ ਮਹਿੰਗਾਈ

ਨੂਰਮਹਿਲ, 12 ਦਸੰਬਰ (ਸੋਢੀ ਨੂਰਮਹਿਲੀਆ) ਇਨੀ ਦਿਨੀ ਲੱਕ ਤੋੜਵੀ ਮਹਿੰਗਾਈ ਕਾਰਨ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਅਤੇ ਇਸ ਬੇਹਿਸਾਬੀ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆ ਚੀਜ਼ਾ ਦੀ ਖਰੀਦੋ ਫਿਰੋਕਤ ਕਰਨਾ ਲੋਕਾਂ ਦੀ ਪਹੁੰਚ ਤੋਂ ਬਹਾਰ ਹੋ ਚੁੱਕਾ ਹੈ ਮਹਿੰਗਾਈ ਕਾਰਨ ਬਜ਼ਾਰ ਵਿੱਚ ਦਾਲਾ 80 ਤੋਂ ਲੈ ਕੇ ਇੱਕ ਸੋ ਰੁਪਏ ਨੂੰ ਵਿੱਕ ਰਹੀਆਂ ਹਨ। ਹਰੀਆਂ ਸਬਜੀਆ ਦੇ ਭਾਅ ਅਸਮਾਨ ਨੂੰ ਛੋਹ ਰਹੇ ਹਨ। ਜਿਸ ਦੇ ਕਾਰਨ ਗਰੀਬ ਅਤੇ ਮਜ਼ਦੂਰ ਆਦਮੀ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਤਾਂ ਕਲਪਨਾ ਵੀ ਨਹੀ ਕਰ ਸਕਦੇ ਤੇ ਲਚਾਰ ਨਜ਼ਰ ਆ ਰਹੇ ਹਨ। ...
Read Full Story


ਸਰਕਾਰ ਵੱਲੋਂ ਕੋਈ ਮਾਣ ਭੱਤਾ ਨਹੀ ਦਿੱਤਾ ਗਿਆ ਸਰਪੰਚਾ ਵੱਲੋਂ ਰੋਸ

ਨੂਰਮਹਿਲ, 1 ਦਸੰਬਰ (ਸੋਢੀ ਨੂਰਮਹਿਲੀਆ) ਬਲਾਕ ਨੂਰਮਹਿਲ ਦੇ ਪਿੰਡ ਕਦੋਲਾ ਕਲਾਂ ਵਿਖੇ ਇਲਾਕੇ ਦੇ ਵੱਖ- ਵੱਖ ਪਿੰਡਾ ਦੇ ਸਰਪੰਚਾ ਦੀ ਮੀਟਿੰਗ ਸਰਪੰਚ ਮਨਜੀਤ ਸਿੰਘ ਕੰਦੋਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਸਰਪੰਚਾ ਦੀ ਚੋਣ ਜੂਨ 2008 ਵਿੱਚ ਹੋਈ ਸੀ ਜਿਸ ਨੂੰ ਲੱਗਭੱਗ ਇੱਕ ਸਾਲ ਤੋਂ ਜਿਆਦਾ ਦਾ ਸਮਾਂ ਬੀਤ ਚੁੱਕਾ ਹੈ। ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਬਣਦਾ ਮਾਣਭੱਤਾ ਨਹੀ ਦਿੱਤਾ ਗਿਆ ਅਤੇ ਨਾ ਹੀ ਸਫਾਈ ਸੇਵਕਾਂ ਨੂੰ ਤਨਖਾਹ ਦਿੱਤੀ ਗਈ। ਉਹਨਾਂ ਅੱਗੇ ਕਿਹਾ ਕਿ ਇਸ ਸੰਬੰਧੀ ਬੀ. ਡੀ. ਪੀ. ਓ. ਦਫਤਰ ਨੂਰਮਹਿਲ ਅਤੇ ਸਬੰਧੀ ...
Read Full Story


1 2 > >>

Loading...

© 2012 punjabinfoline.com

punjab infoline arash info