ਸੇਵਾ ਦਾ ਅਧਿਕਾਰ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ- ਡਿਪਟੀ ਕਮਿਸ਼ਨਰ
ਪਟਿਆਲਾ 17 ਮਈ (ਪਰਮਿੰਦਰ ਗਰੇਵਾਲ) - ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਸੇਵਾ ਦਾ ਅਧਿਕਾਰ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ ਅਤੇ ਕੁਤਾਹੀ ਸਾਬਤ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਜ਼ੁਰਮਾਨੇ ਆਪਣੀ ਜ਼ੇਬ ਵਿੱਚੋਂ ਅਦਾ ਕਰਨੇ ਪੈਣਗੇ। ’’ ਇਹ ਪ੍ਰਗਟਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ... Read Full Story
|
ਪਟਿਆਲਾ ਨਿਵਾਸੀ ਕਿਸੇ ਵੀ ਤਰਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ-ਡੀ.ਆਈ. ਜੀ. ਯਾਦਵ
ਪਟਿਆਲਾ: 27 ਮਾਰਚ (ਪੀ.ਐਸ.ਗਰੇਵਾਲ) - ਪਟਿਆਲਾ ਨਿਵਾਸੀ ਕਿਸੇ ਵੀ ਤਰਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਜ਼ੁੰਮੇਂਵਾਰ ਸ਼ਹਿਰੀ ਦਾ ਫਰਜ਼ ਨਿਭਾਉਂਦੇ ਹੋਏ ਅਮਨ ਅਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ। ਜੇਕਰ ਕੋਈ ਵੀ ਸ਼ਰਾਰਤੀ ਅਨਸਰ ਅਮਨ ਅਤੇ ਸ਼ਾਂਤੀ ਨੂੰ ਸਮਾਜ ਵਿਰੋਧੀ ਗਤੀਵਿਧੀਆਂ ਰਾਹੀਂ ਭੰਗ ਕਰਨ ਦੀ ਕੋਸ਼ਿਸ਼ ਕਰੇ ਤਾਂ ਇਸ ਬਾਰੇ ਤੁਰੰਤ ਹੀ ਮੁਕਾਮੀ ਪੁਲਿਸ ਦੇ ਨੋਟਿਸ ਵਿੱਚ ਲਿਆਂਦਾ ਜਾਵੇ। ’’ ਇਹ ਪ੍ਰਗਟਾਵਾ ਸ਼੍ਰੀ ਐਲ.ਕੇ. ਯਾਦਵ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਨੇ ਅੱਜ ਪ੍ਰੈਸ ਦੇ ਨਾਮ ਜਾਰੀ ... Read Full Story
|
ਵਿਆਹ ਕਾਨੂੰਨਾਂ ਬਾਰੇ ਨਵਾਂ ਬਿੱਲ ਤਿਆਰ
ਨਵੀਂ ਦਿੱਲੀ, ਇੱਕ ਸੰਸਦੀ ਕਮੇਟੀ ਦੀਆਂ ਚਾਰ ਪ੍ਰਮੱਖ ਸਿਫਾਰਸ਼ਾਂ ਸਵੀਕਾਰ ਕਰਦਿਆਂ ਸਰਕਾਰ ਨੇ ਵਿਆਹ ਕਾਨੂੰਨਾਂ ਬਾਰੇ ਬਿੱਲ ਦਾ ਨਵੇਂ ਸਿਰਿਓਂ ਖਰੜਾ ਤਿਆਰ ਕੀਤਾ ਹੈ, ਜਿਸ ਤਹਿਤ ਹੁਣ ਵਿਆਹ ਤੋਂ ਮੰਗਰੋਂ ਖਰੀਦੀ ਜਾਣ ਵਾਲੀ ਪਤੀ ਦੀ ਸੰਪਤੀ ‘ਚ ਪਤਨੀ ਦਾ ਵੀ ਹਿੱਸਾ ਹੋਵੇਗਾ ਤੇ ਗੋਦ ਲਏ ਬੱਚਿਆਂ ਦਾ ਜੋੜੇ ਦੇ ਆਪਣੇ ਬੱਚਿਆਂ ਦੇ ਬਰਾਬਰ ਦਾ ਜਾਇਦਾਦ ‘ਚ ਹਿੱਸਾ ਹੋਵੇਗਾ। ਇਸ ਹਫਤੇ ਇਹ ਸੋਧਿਆ ਹੋਇਆ ਬਿੱਲ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾ ਸਕਦਾ ਹੈ।
ਵਿਆਹ ਬਾਰੇ ਕਾਨੂੰਨ (ਸੋਧ) ਬਿੱਲ 2010 ਦੋ ਸਾਲ ਪਹਿਲਾਂ ਉਪਰਲੇ ਸਦਨ ‘ਚ ਪੇਸ਼ ਕੀਤਾ ਗਿਆ ਸੀ, ਜੋ ਮਗਰੋਂ ‘ਕਾਨੂੰਨ, ... Read Full Story
|
ਕਰਾਚੀ ‘ਚ 1500 ਸਾਲ ਪੁਰਾਣੇ ਹਨੂੰਮਾਨ ਮੰਦਰ ਦੀ ਕਾਇਆ-ਕਲਪ ਸ਼ੁਰੂ
ਇਸਲਾਮਾਬਾਦ, ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 1500 ਸਾਲ ਪੁਰਾਣੇ ਹਿੰਦੂ ਮੰਦਰ ਦਾ ਕਾਇਆ-ਕਲਪ ਦਾ ਕਾਰਜ ਸ਼ੁਰੂ ਕੀਤਾ ਗਿਆ। ਨਾਜਾਇਜ਼ ਕਾਬਜ਼ਕਾਰਾਂ ਨੂੰ ਹਟਾਉਣ ਲਈ ਕਾਨੂੰਨੀ ਲੜਾਈ ਅਤੇ ਫਿਰ ਫੰਡ ਇਕੱਠੇ ਕਰਨ ਮਗਰੋਂ ਇਹ ਕਾਰਜ ਸ਼ੁਰੂ ਹੋ ਸਕਿਆ। ਸ੍ਰੀ ਪੰਚਮੁਖੀ ਹਨੂੰਮਾਨ ਮੰਦਰ ਕਰਾਚੀ ਦੇ ਸੋਲਜ਼ਰ ਬਾਜ਼ਾਰ ‘ਚ ਸਥਿਤ ਹੈ। ਇਸ ਮੰਦਰ ਦੇ ਪ੍ਰਬੰਧਕਾਂ ਨੂੰ ਅਦਾਲਤ ਨੇ ਮੰਦਰ ਦੀ ਸੰਪਤੀ ਤੇ ਅੰਸ਼ਕ ਕੰਟਰੋਲ ਸੌਂਪ ਦਿੱਤਾ ਹੈ।
‘ ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਵਿਚ ਛਪੀ ਇਕ ਰਿਪੋਰਟ ਮੁਤਾਬਕ ਭਾਵੇਂ ਸਾਂਭ-ਸੰਭਾਲ ਦੇ ਕਾਰਜਾਂ ਨੂੰ ਕੁਝ ਸਾਲ ਪਹਿਲਾਂ ਧੱਕਾ ਵੱਜਿਆ ਸੀ ਪਰ ... Read Full Story
|
ਲੋਕਪਾਲ ਰਿਪੋਰਟ ਸੰਸਦ 'ਚ ਪੇਸ਼
ਨਵੀਂ ਦਿੱਲੀ, ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਮਜ਼ਬੂਤ ਲੋਕਪਾਲ ਦੇ ਗਠਨ 'ਤੇ ਵਿਚਾਰ ਕਰਨ ਵਾਲੀ ਸੰਸਦ ਦੀ ਸਥਾਈ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਇਸ ਕਾਨੂੰਨ ਦੇ ਘੇਰੇ ਵਿਚ ਲਿਆਉਣ ਦਾ ਫੈਸਲਾ ਸੰਸਦ ਦੇ ਵਿਵੇਕ 'ਤੇ ਛੱਡ ਦਿੱਤਾ ਹੈ, ਜਦੋਂਕਿ ਨਿਆ ਪਾਲਿਕਾ ਨੂੰ ਉਸਦੇ ਘੇਰੇ ਵਿਚੋਂ ਬਾਹਰ ਰੱਖਣ ਦੀ ਸਿਫਾਰਸ਼ ਕੀਤੀ ਹੈ।
ਲੋਕਪਾਲ ਨੂੰ ਸੰਵਿਧਾਨਕ ਦਰਜਾ ਦੇਣ ਦੀ ਸਿਫਾਰਸ਼ ਦੇ ਨਾਲ ਹੀ ਕਮੇਟੀ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਲੋਕਪਾਲ ਦੇ ਘੇਰੇ ਵਿਚ ਲਿਆਉਣ ਸੰਬੰਧੀ ਮੈਂਬਰਾਂ ਦੀਆਂ ਤਿੰਨ ਵੱਖ-ਵੱਖ ਰਾਵਾਂ ਹਨ ਅਤੇ ਇਸ ਮੁੱਦੇ ਨੂੰ ਸੰਸਦ ਦੇ ਵਿਵੇਕ 'ਤੇ ਛੱਡ ਦਿੱਤਾ ... Read Full Story
|
ਸਰਦ ਰੁੱਤ ਸਮਾਗਮ ਦੌਰਾਨ ਪਾਸ ਹੋ ਸਕਦਾ ਹੈ ਲੋਕਪਾਲ ਬਿੱਲ
ਨਵੀਂ ਦਿੱਲੀ, ਸੰਸਦ ਦੀ ਸਥਾਈ ਕਮੇਟੀ ਨੇ ਲੋਕਪਾਲ ਬਿੱਲ 'ਤੇ ਆਪਣੀ ਰਿਪੋਰਟ 'ਤੇ ਮੋਹਰ ਲਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਇਸ ਦੇ ਘੇਰੇ ਵਿਚ ਲਿਆਉਣ ਦਾ ਫੈਸਲਾ ਸੰਸਦ 'ਤੇ ਛੱਡਿਆ ਹੈ।
ਰਿਪੋਰਟ ਵਿਚ ਪ੍ਰਧਾਨ ਮੰਤਰੀ ਦੇ ਮੁੱਦੇ 'ਤੇ ਤਿੰਨ ਬਦਲ ਵੀ ਸੁਝਾਏ ਗਏ ਹਨ। ਇਨ੍ਹਾਂ ਵਿਚ ਬਿਨਾਂ ਛੋਟ ਦੇ ਉਨ੍ਹਾਂ ਨੂੰ ਸ਼ਾਮਲ ਕਰਨਾ, ਅਹੁਦੇ ਛੱਡਣ ਪਿੱਛੋਂ ਸ਼ਾਮਲ ਕਰਨਾ ਅਤੇ ਕੌਮੀ ਸੁਰੱਖਿਆ ਅਤੇ ਵਿਦੇਸ਼ ਮਾਮਲੇ ਵਰਗੇ ਮੁੱਦਿਆਂ ਨੂੰ ਛੱਡ ਕੇ ਪ੍ਰਧਾਨ ਮੰਤਰੀ ਨੂੰ ਉਸਦੇ ਘੇਰੇ ਵਿਚ ਲਿਆਉਣਾ ਸ਼ਾਮਲ ਹੈ। ਕਾਨੂੰਨ ਤੇ ਨਿਆਂ 'ਤੇ ਸੰਸਦੀ ਸਥਾਈ ਕਮੇਟੀ ਦੇ ਮੁਖੀ ਅਭਿਸ਼ੇਕ ਮਨੂੰ ਸਿੰਘਵੀ ਨੇ ਬੈਠਕ ... Read Full Story
|
ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਸੈਮੀਨਾਰ ਕਰਵਾਇਆ
ਪਟਿਆਲਾ : 22 ਨਵੰਬਰ(ਪੀ.ਐਸ.ਗਰੇਵਾਲ) -ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਕੌਮੀ ਸੇਵਾ ਯੋਜਨਾ ਤੇ ਲੋਕ ਪ੍ਰÎਸ਼ਾਸ਼ਨ ਵਿਭਾਗ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਹਾਇਕ ਜ਼ਿਲਾ ਅਟਾਰਨੀ ਸਰਦਾਰ ਮਨਜੀਤ ਸਿੰਘ ਬੱਲ ਨੇ ਇਸ ਸਕੀਮ ਤਹਿਤ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਆਪਣੇ ਦੋਸਤਾਂ-ਮਿੱਤਰਾਂ, ਪਰਿਵਾਰ ਤੇ ਲੋੜਵੰਦਾਂ ਤੱਕ ਪਹੁੰਚਾਉਣ ਤੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਨ ਲਈ ਕਾਨੂੰਨੀ ... Read Full Story
|
ਆਰ. ਟੀ. ਆਈ. ਕਾਨੂੰਨ 'ਚ ਨਹੀਂ ਦਿੱਤੀ ਜਾਏਗੀ ਢਿੱਲ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਆਰ. ਟੀ. ਆਈ. ਕਾਨੂੰਨ 'ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾਏਗੀ ਅਤੇ ਸਰਕਾਰ ਪਾਰਦਰਸ਼ਿਤਾ ਲਈ ਸੂਚਨਾ ਦੇ ਅਧਿਕਾਰ ਨੂੰ ਹੋਰ ਵਧੇਰੇ ਅਸਰਦਾਰ ਹਥਿਆਰ ਬਣਾਉਣਾ ਚਾਹੁੰਦੀ ਹੈ ਪਰ ਉਹ ਕੁਝ ਚਿੰਤਾਵਾਂ 'ਤੇ ਧਿਆਨ ਦੇਣ ਪੱਖੋਂ ਉਸ ਦੀ ਡੂੰਘਾਈ ਨਾਲ ਸਮੀਖਿਆ ਵੀ ਚਾਹੁੰਦੀ ਹੈ। ਸ਼ੁੱਕਰਵਾਰ ਇਥੇ ਕੇਂਦਰੀ ਸੂਚਨਾ ਕਮਿਸ਼ਨ ਦੇ 2 ਦਿਨਾ ਸਾਲਾਨਾ ਸਮਾਗਮ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰ. ਟੀ. ਆਈ. ਕਾਨੂੰਨ ਰਾਹੀਂ ਸਰਕਾਰ ਦੀ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ 'ਤੇ ਉਲਟ ਅਸਰ ਨਹੀਂ ਪੈਣਾ ... Read Full Story
|
‘ਸਾਂਝ’ ਪ੍ਰੋਜੈਕਟ ਤਹਿਤ ਖੋਲੇ ਪੁਲਿਸ ਸੁਵਿਧਾ ਕੇਂਦਰਾਂ ’ਚ ਇੱਕੋ ਛੱਤ ਹੇਠਾਂ ਲੋਕਾਂ ਨੂੰ ਕਈ ਸਹੂਲਤਾਂ ਪ੍ਰਦਾਨ : ਐਸ.ਐਸ.ਪੀ *ਮੁਫਤ ਮਿਲਦੇ ਹਨ ਕਈ ਤਰਾਂ ਦੇ ਕਾਨੂੰਨੀ ਦਸਤਾਵੇਜ਼ ਅਤੇ ਸੂਚਨਾ
ਪਟਿਆਲਾ, 29 ਸਤੰਬਰ (ਪੀ.ਐਸ.ਗਰੇਵਾਲ) -ਪੰਜਾਬ ਸਰਕਾਰ ਨੇ ਪੁਲਿਸ ਥਾਣਿਆਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਨੂੰ ਘਟਾਉਣ ਅਤੇ ਸਾਫ ਸੁਥਰੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ‘ਸਾਂਝ’ ਨਾਂ ਦੇ ਪ੍ਰੋਜੈਕਟ ਅਧੀਨ ਪੁਲਿਸ ਸੁਵਿਧਾ ਕੇਂਦਰ ਖੋਲੇ ਹਨ ਜਿਨ੍ਹਾਂ ਰਾਹੀਂ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਇਕੋ ਛੱਤ ਹੇਠਾਂ ਕਈ ਅਹਿਮ ਸੇਵਾਵਾਂ ਮੁਫਤ ਮੁਹੱਈਆ ਕਰਵਾਈਆਂ ਗਈਆਂ ਹਨ । ਵੱਖ-ਵੱਖ ਤਰਾਂ ਦੇ ਕਾਨੂੰਨੀ ਦਸਤਾਵੇਜ਼ ਅਤੇ ਸੂਚਨਾਵਾਂ ਪ੍ਰਾਪਤ ਕਰਨ ਲਈ ਪੁਲਿਸ ਥਾਣਿਆਂ ਵਿੱਚ ਜਾ ਕੇ ਖੱਜਲ ਖੁਆਰ ਹੋਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਵਾਲੇ ਇਨ੍ਹਾਂ ਸੁਵਿਧਾ ਕੇਂਦਰਾਂ ਬਾਰੇ ... Read Full Story
|
ਫਲੋਰਿਡਾ ‘ਚ ਉਸਾਰਿਆ ਜਾਵੇਗਾ ਹਿੰਦੂ ਮੰਦਿਰ
ਨਾਵੇਦਾ ਅਮਰੀਕਾ),ਫਲੋਰਿਡਾ ਦੇ ਸੰਤਹੀ ਸ਼ਹਿਰ ਵਿਖੇ 7 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਹਿੰਦੂ ਮੰਦਰ ਉਸਾਰਿਆ ਜਾਵੇਗਾ ਜਿਸ ਦਾ ਨਾਂ ਮਾਨਵ ਮੰਦਰ ਰੱਖਿਆ ਜਾਵੇਗਾ। ਕੁੱਲ 36 ਏਕੜ ਰਕਬੇ ਵਿੱਚ ਉਸਾਰੇ ਜਾਣ ਵਾਲੇ ਇਸ ਮੰਦਰ ਨੂੰ 18 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ।
ਮੰਦਰ ਵਿੱਚ 17 ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਜਾਣਗੀਆਂ, ਜਿਨ੍ਹਾਂ ਵਿੱਚ ਭਗਵਾਨ ਵਿਸ਼ਨੂੰ ਅਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਸ਼ਾਮਲ ਹੋਣਗੀਆਂ। ਇਸ ਮੰਦਰ ਵਾਸਤੇ ਸੰਗਮਰਮਰ ਜੈਪੁਰ (ਭਾਰਤ) ਤੋਂ ਮੰਗਵਾਇਆ ... Read Full Story
|
ਬੱਚਿਆਂ ਨੂੰ ਸਿਖਾਓ ਘੁੱਲਣਾ-ਮਿਲਣਾ
ਬੱਚੇ ਕਿਸੇ ਵੀ ਘਰ ਦੀ ਸ਼ਾਨ, ਮਾਂ-ਬਾਪ ਦਾ ਮਾਣ ਅਤੇ ਘਰ ਦੀ ਰੌਣਕ ਹੁੰਦੇ ਹਨ ਪਰ ਸੋਚੋ ਜੇਕਰ ਬੱਚੇ ਗੁੰਮਸੁੰਮ ਰਹਿਣ, ਉਦਾਸ ਰਹਿਣ ਜਾਂ ਚੁੱਪਚਾਪ ਰਹਿਣ ਤਾਂ ਮਾਂ-ਬਾਪ ਦਾ ਦਿਲ ਕਿੰਨਾ ਦੁਖਦਾ ਹੈ। ਜੇਕਰ ਤੁਹਾਡੇ ਬੱਚੇ ਨਾਲ ਵੀ ਅਜਿਹਾ ਵਾਪਰਦਾ ਹੈ ਤਾਂ ਸਮੱਸਿਆ ਦੀ ਤਹਿ ਤੱਕ ਜਾਣ ਦੀ ਲੋੜ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚੇ ਦਾ ਅੰਤਰਮੁਖੀ ਹੋਣਾ ਕੋਈ ਵੱਡੀ ਗੱਲ ਨਹੀਂ, ਇਹ ਜ਼ਰੂਰੀ ਨਹੀਂ ਕਿ ਹਰ ਬੱਚਾ ਦੂਜਿਆਂ ਨਾਲ ਘੁਲ-ਮਿਲ ਜਾਵੇ ਪਰ ਬੱਚਿਆਂ ਦੇ ਅਜਿਹੇ ਦੋ-ਚਾਰ ਦੋਸਤ ਜ਼ਰੂਰ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਬੱਚੇ ਗੱਲ ਕਰ ਸਕਣ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਦੇ ... Read Full Story
|
ਭਾਰਤੀ ਜੋੜੇ ਨੂੰ ਜਾਤ ਦੇ ਆਧਾਰ ’ਤੇ ਨੌਕਰੀਓਂ ਕੱਢੇ ਜਾਣ ਦੇ ਦੋਸ਼
ਲੰਡਨ,ਬਰਤਾਨੀਆ ’ਚ ਆਪਣੀ ਤਰ੍ਹਾਂ ਦੇ ਪਹਿਲੇ ਕੇਸਾਂ ’ਚ ਇਕ ਭਾਰਤੀ ਜੋੜੇ ਨੇ ਰੁਜ਼ਗਾਰ ਟ੍ਰਿਬਿਊਨਲ ਕੋਲ ਪਹੁੰਚ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਾਤ ਦੇ ਆਧਾਰ ’ਤੇ ਗਲਤ ਢੰਗ ਨਾਲ ਨੌਕਰੀਓਂ ਹਟਾ ਦਿੱਤਾ ਗਿਆ।
ਇਕ ਲਾਅ ਫਾਰਮ ਦਾ ਸਾਬਕਾ ਮੈਨੇਜਰ ਵਿਜੇ ਬੇਗਰਾਜ (32) ਦਲਿਤ ਹੈ, ਜਦਕਿ ਉਹਦੀ ਸਾਲਿਸਿਟਰ ਪਤਨੀ ਅਮਰਦੀਪ (33) ਜੱਟ ਪਰਿਵਾਰ ’ਚੋਂ ਹੈ। ਕੰਮਕਾਰ ਵਾਲੀ ਥਾਵੇਂ ਚਾਰ ਸਾਲ ਦੇ ਪ੍ਰੇਮ ਮਗਰੋਂ ਉਨ੍ਹਾਂ ਨੇ ਆਪਣੀ ਮੁਹੱਬਤ ਨੂੰ ਪ੍ਰਵਾਨ ਚੜ੍ਹਾਉਣ ਲਈ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ‘ਦ ਟਾਈਮਜ਼’ ’ਚ ਛਪੀ ਰਿਪੋਰਟ ਅਨੁਸਾਰ ਅਮਰਦੀਪ ਨੇ ਦੱਸਿਆ ਕਿ ਜਦੋਂ ਉਹਦੀ ਕੰਪਨੀ ... Read Full Story
|
ਮੈਟਰੋ ਦੇ ਤੀਜੇ ਪੜਾਅ ਦੇ ਵਿਸਤਾਰ ਨੂੰ ਮਨਜ਼ੂਰੀ
ਨਵੀਂ ਦਿੱਲੀ,ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਮੈਟਰੋ ਦੇ ਤੀਜੇ ਪੜਾਅ (ਫੇਜ਼-3) ਵਿਚ ਵਾਧਾ ਕਰਨ ਸਬੰਧੀ ਵਿਚਾਰ ਕੀਤੀ ਜਾ ਰਹੀ ਹੈ, ਜਿਸ ਨਾਲ ਇਸ ‘ਚ 3 ਹੋਰ ਨਵੇਂ ਕੌਰੀਡੋਰ ਜੋੜੇ ਜਾ ਸਕਦੇ ਹਨ। ਇਨ੍ਹਾਂ ਨਵੇਂ ਕੌਰੀਡੋਰਾਂ ਵਿੱਚ ਹਰਿਆਣਾ ‘ਚ ਪੈਂਦੇ ਖੇਤਰ ਨਜ਼ਫਗੜ੍ਹ, ਸ਼ਿਵ ਵਿਹਾਰ ਅਤੇ ਬਹਾਦੁਰਗੜ੍ਹ ਸ਼ਾਮਲ ਹਨ ਜੋ ਇਨ੍ਹਾਂ ਖੇਤਰਾਂ ਨੂੰ ਆਪਸ ‘ਚ ਜੋੜਨਗੇ। ਦਿੱਲੀ ਮੈਟਰੋ ਸਬੰਧੀ ਬਣੇ ਮੰਤਰੀਆਂ ਦੇ ਸਮੂਹ ਵੱਲੋਂ ਮੰਗਲਵਾਰ ਨੂੰ ਫੇਜ਼ 3 ‘ਚ 103.50 ਕਿਲੋਮੀਟਰ ਦਾ ਵਾਧਾ ਕਰਨ ਸਬੰਧੀ ਮਨਜ਼ੂਰੀ ਦੇ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਇਹ ਕੌਰੀਡੋਰ 35,242 ਕਰੋੜ ਦੀ ਲਾਗਤ ਨਾਲ ਬਣਾਏ ਜਾਣਗੇ ... Read Full Story
|
ਔਰਤਾਂ ਦੇ ਕਾਤਲ ਨੂੰ ਮੌਤ ਦੀ ਸਜ਼ਾ
ਵਾਸ਼ਿੰਗਟਨ,ਗਿਆਰਾਂ ਔਰਤਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਪਣੇ ਘਰ ਦੇ ਬਾਹਰ ਦੋ ਸਾਲ ਤਕ ਖੁੱਲ੍ਹੇਆਮ ਸੁੱਟਦੇ ਰਹਿਣ ਦੇ ਦੋਸ਼ਾਂ ਤਹਿਤ ਇਕ ਅਮਰੀਕੀ ਨਾਗਰਿਕ ਨੂੰ ਅਮਰੀਕੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਦਿੱਤੀ ਗਈ ਹੈ।
51 ਸਾਲਾ ਐਨਥਨੀ ਸੋਵੈੱਲ ਨਾਂ ਦਾ ਇਹ ਅਪਰਾਧੀ ਉਸ ਵੇਲੇ ਅੱਖਾਂ ਬੰਦ ਕਰਕੇ ਬੈਠਾ ਹੋਇਆ ਸੀ ਜਦ ਜੱਜ ਮੌਤ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਉਸ ਵੱਲੋਂ ਕੀਤੇ ਹਰ ਕਤਲ ਦਾ ਵੇਰਵਾ ਸੁਣਾ ਰਿਹਾ ਸੀ। ਉਸ ਵੱਲੋਂ ਕਤਲ ਔਰਤਾਂ ਦੀਆਂ ਲਾਸ਼ਾਂ ਬਾਰੇ ਖੁਲਾਸਾ ਉਦੋਂ ਹੋਇਆ ਜਦ ਅਕਤੂਬਰ, 2009 ਵਿਚ ਪੁਲੀਸ ਨੇ ਉਸ ਨੂੰ ਸਰੀਰਕ ਉਤਪੀੜਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ। ਉਹ ... Read Full Story
|
ਫੋਨ ਉੱਤੇ ਹੀ ਜਨਸਭਾ ਨੂੰ ਸੰਬੋਧਿਤ ਕਰਣਗੇ ਅਨਾਜ
ਰਾਜਪਾਲ ਤੋਂ ਮਿਲਣ ਰਾਜ-ਮਹਿਲ ਜਾਵੇਗਾ ਪ੍ਰਤਿਨਿੱਧੀ ਮੰਡਲ
ਲਖਨਊ ,( ਗੁਰਪ੍ਰੀਤ ਸਿੰਘ ਕਰੀਰ ):ਸਮਾਜਸੇਵੀ ਮਾਤਾ ਹਜਾਰੇ ਐਤਵਾਰ ਨੂੰ ਫੋਨ ਉੱਤੇ ਹੀ ਵਿਅਕਤੀ ਸਭਾ ਨੂੰ ਸੰਬੋਧਿਤ ਕਰਣਗੇ । ਇਸਦੇ ਪਹਿਲਾਂ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਉੱਤੇ ਨਿਕਲਿਆ ਪ੍ਰਤਿਨਿੱਧੀ ਮੰਡਲ ਦੀ ਐਤਵਾਰ ਸਵੇਰੇ ਦਸ ਵਜੇ ਸੇਂਟ ਫਰਾਂਸਿਸ ਕਾਲਜ ਵਿੱਚ ਪ੍ਰਬੁੱਧ ਲੋਕਾਂ ਦੇ ਨਾਲ ਬੈਠਕ ਹੋਵੇਗੀ । ਇਸਮੇਂ ਸਵਾਮੀ ਅਗਨਿਵੇਸ਼ ,ਅਰਵਿੰਦ ਕੇਜਰੀਵਾਲ , ਮੌਲਾਨਾ ਕਲਬੇ ਸਾਦਿਕ ,ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਦੇ ਇਲਾਵਾ ਕੈਥੋਲੀਕ ਬਿਸ਼ਪ ਮੌਜੂਦ ਰਹਾਂਗੇ ।
ਪਰੋਗਰਾਮ ਸੰਯੋਜਕ ਆਰਕੇ ਅੱਗਰਵਾਲ ... Read Full Story
|
ਖੇਤੀਬਾੜੀ ਨੂੰ ਲਾਹੇਵੰਦ ਬਨਾਉਣ ਲਈ ਕਿਸਾਨਾਂ ਨੂੰ ਹੋਰ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ: ਪਨੂੰ
ਪਟਿਆਲਾ: 26 ਮਾਰਚ (ਪੀ.ਐਸ.ਗਰੇਵਾਲ) -‘‘ ਖੇਤੀਬਾੜੀ ਨੂੰ ਲਾਹੇਵੰਦ ਬਨਾਉਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਨਾਲ ਸਬੰਧਤ ਹੋਰ ਸਹਾਇਕ ਧੰਦਿਆਂ ਨੂੰ ਵੀ ਅਪਨਾਉਣਾ ਚਾਹੀਦਾ ਹੈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਸ. ਅਜੀਤ ਸਿੰਘ ਪਨੂੰ ਨੇ ਰੱਖੜਾ ਵਿਖੇ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਯੰਗ ਫਾਰਮਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਏ ਗਏ ਕਿਸਾਨ ਮੇਲੇ ਅਤੇ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਦੇ ਭਾਰੀ ਇੱਕਠ ਨੂੰ ... Read Full Story
|
ਮਨੁੱਖੀ ਅਧਿਕਾਰ ਸੰਸਥਾ ਨੇ ਸਿਖ ਨਸਲਕੁਸ਼ੀ ਦਾ ਮੁੱਦਾ ਰਾਸ਼ਟਰਪਤੀ ਉਬਾਮਾ ਕੋਲ ਉਠਾਇਆ
ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਦੀ ਨਵੰਬਰ 2010 ਵਿਚ ਹੋਣ ਵਾਲੇ ਭਾਰਤ ਦੌਰੇ , ਜਿਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਵੀ ਜਾਣਗੇ, ਦੇ ਮੱਦੇ ਨਜ਼ਰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦਾ ਇਕ ਵਫਦ 20 ਸਤੰਬਰ 2010 ਨੂੰ ਫਿਲਾਡੈਲਫੀਆ ਵਿਚ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਮਿਲਿਆ ਤੇ ਉਨ੍ਹਾਂ ਨੂੰ ਸਿਖ ਨਸਲਕੁਸ਼ੀ ਬਾਰੇ ਜਾਣੂ ਕਰਵਾਇਆ। ਸਿਖਸ ਫਾਰ ਜਸਟਿਸ ਦੇ ਇਸ ਵਫਦ ਨੇ ਰਾਸ਼ਟਰਪਤੀ ਉਬਾਮਾ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਭਾਰਤ ਦੌਰੇ ਦੌਰਾਨ ਸਿਖ ਨਸਲਕੁਸ਼ੀ ਤੇ ਇਸ ਦੇ ਪੀੜਤਾਂ ਨੂੰ ਇਨਸਾਫ ਨਾ ਦੇਣ ਦਾ ਮੁੱਦਾ ਭਾਰਤ ਸਰਕਾਰ ਕੋਲ ਉਠਾਉਣ।
ਮੀਟਿੰਗ ਦੌਰਾਨ ਸਿਖਸ ਫਾਰ ... Read Full Story
|
ਸੁਨਹਿਰੀ ਇਤਿਹਾਸ ਦਾ ਪ੍ਰਤੀਕ ਹੈ : ਸਿੱਖਾਂ ਦੇ ਬਾਰਾਂ ਵੱਜੇ
Sarwan Singh Randhawa(+91 9803110740)
ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਧਰਮਪੁਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ “ਸਿੱਖਾਂ ਦੇ ਬਾਰਾਂ ਵੱਜੇ” ਦੇ ਅਖਾਣ ਨੂੰ ਜਿਵੇਂ ਘਟੀਆ ਲਹਿਜੇ ਵਿਚ ਪੇਸ਼ ਕੀਤਾ, ਉਸ ਦਾ ਸਿੱਖ ਹਲਕਿਆਂ ਵਿਚ (ਬਾਦਲ ਅਕਾਲੀ ਦਲ ਨੂੰ ਛੱਡ ਕੇ) ਸਖ਼ਤ ਵਿਰੋਧ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਨੇ ਮੋਦੀ ਨੂੰ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਕਈਆਂ ਨੇ ਇਨ੍ਹਾਂ ਟਿੱਪਣੀਆਂ ਲਈ ਮੋਦੀ ਦੇ ਵਿਰੁਧ ਮੁਕੱਦਮੇ ਦਾਇਰ ਕੀਤੇ ਹਨ।
ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ, ਜੋ ਗੌਰਵਮਈ ਵੀ ਹੈ ਤੇ ਵਿਲੱਖਣ ਵੀ।
ਸਿੱਖਾਂ ਦੇ ਬਾਰਾਂ ਵੱਜੇ ... Read Full Story
|
ਪਿੰਡਾਂ ਵਿੱਚ ਜਨਮ ਤੇ ਮੌਤ ਦਾ ਰਿਕਾਰਡ ਹੁਣ ਏ:ਐਨ:ਐਮਜ ਰੱਖਣਗੀਆਂ - ਸਿਹਤ ਮੰਤਰੀ
ਅੰਮ੍ਰਿਤਸਰ, 20 ਅਗਸਤ,sarwan singh randhawa: ਪੰਜਾਬ ਭਰ ਵਿੱਚ ਸਿਹਤ ਵਿਭਾਗ ਦੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਅਤੇ ਸਚਾਰੂ ਰੂਪ ਵਿੱਚ ਚਲਾਉਣ ਹਿੱਤ ਅੱਜ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਏ:ਐਨ:ਐਮ ਸੂਚਨਾ ਪ੍ਰਬੰਧਨ ਤਕਨੀਕ ਪ੍ਰਾਜੈਕਟ ਦਾ ਸ਼ੁਭ ਆਰੰਭ ਕੀਤਾ ਗਿਆ।
ਇਸ ਅਹਿਮ ਪ੍ਰਾਜੈਕਟ ਦਾ ਉਦਘਾਟਨ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਏ:ਐਨ:ਐਮਜ ਨੂੰ ਆਪਣੇ ਹੱਥੀ ਮੋਬਾਇਲ ਵੰਡ ਕੇ ਕੀਤਾ।
ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਡਾ: ਚੰਦਨਜੀਤ ਸਿੰਘ ਕੌਂਡਲ, ਸਹਾਇਕ ਸਿਵਲ ਸਰਜਨ ਡਾ: ਨਰੇਸ਼ ਦੁੱਗਲ ਜਿਲ੍ਹਾ ਪਰਿਵਾਰ ਭਲਾਈ ਅਫਸਰ, ਜਿਲ੍ਹਾ ਪਰਿਵਾਰ ... Read Full Story
|
ਅੰਮ੍ਰਿਤਸਰ-ਲੰਡਨ-ਟੋਰਾਂਟੋ ਹਵਾਈ ਸੇਵਾ ਮੁੜ ਸ਼ੁਰੂ ਕਰਾਉਣ ਲਈ ਕੈਨੇਡਾ, ਇੰਗਲੈਂਡ ਤੇ ਅਮਰੀਕਾ ਵਿਚ ਰਹਿੰਦੇ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ
ਅੰਮ੍ਰਿਤਸਰ 20 ਅਗਸਤ (ਭਾਰਤ ਸੰਦੇਸ਼) ਇਕ ਪਾਸੇ 12700 ਕ੍ਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਅੰਤਰ-ਰਾਸ਼ਟਰੀ ਹਵਾਈ ਅੱਡੇ ਦਾ ਨਵਾਂ ਟਰਮੀਨਲ 37 ਮਹੀਨਿਆਂ ਵਿੱਚ ਤਿਆਰ ਕਰਕੇ ਚਾਲੂ ਕਰਕੇ ਏਅਰ ਇੰਡੀਆ ਵਲੋਂ ਦਿੱਲੀ ਨੂੰ ਕੇਂਦਰੀ ਧੁਰਾ (ਹੱਬ) ਬਣਾ ਕੇ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਉਥੇ ਏਅਰ ਇੰਡੀਆ ਵਲੋਂ ੩੧ ਅਕਤੂਬਰ ਤੋਂ ਬਹੁਤ ਹੀ ਕਾਮਯਾਬੀ ਨਾਲ ਚਾਲੂ ਅੰਮ੍ਰਿਤਸਰ-ਲੰਡਨ-ਟੋਰਾਂਟੋ ਉਡਾਣ ਬੰਦ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਸ਼ਾਰਜਾਹ ਤੇ ਅੰਮ੍ਰਿਤਸਰ ਡੁਬਈ ਉਡਾਣਾਂ ਵੀ ਅੰਮ੍ਰਿਤਸਰ ਦੀ ਥਾਂ ਮੁਹਾਲੀ ਤੋਂ ਸ਼ੁਰੂ ਹੋਣਗੀਆਂ। ਏਅਰ ਇੰਡੀਆ ... Read Full Story
|