E-Paper

|
| Tag Search for "ਨੌਕਰੀ" |
ਬੈਂਕ ਮੁਲਾਜਮ ਦੀ ਮੌਤ
ਨਕੋਦਰ, 25 ਜਨਵਰੀ (ਰਜਨੀਸ਼) ਬੀਤੇ ਸ਼ਾਮ ਨਕੋਦਰ-ਮਲਸੀਆਂ ਰੋਡ ਤੇ ਪਿੰਡ ਲੱਧੜਾ ਅੱਡੇ ਤੇ ਟਰਾਲੇ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਬੈਂਕ ਮੁਲਾਜਮ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਮੁਹੱਲਾ ਗਾੜਿਆ ਵਾਲੀ ਸ਼ੀਤਲ(56) ਪੁੱਤਰ ਦਲੀਪ ਸਿੰਘ ਪਿੰਡ ਭੋਡੀਪੁਰ ਤੋਂ ਵਿਆਹ ਸਮਾਗਮ ਤੋਂ ਮੋਟਰਸਾਇਕਲ ਤੇ ਵਾਪਸ ਨਕੋਦਰ ਆ ਰਿਹਾ ਸੀ। ਰਸਤੇ ’ਚ ਪਿੰਡ ਲੱਧੜਾ ਅੱਡੇ ਤੇ ਇੱਕ ਟਰਾਲੇ ਦੀ ਚਪੇਟ ’ਚ ਆਉਣ ਕਾਰਨ ਸ਼ੀਤਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਟਰਾਲਾ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪੰਜਾਬ ਐਂਡ ਸਿੱਧ ਬੈਂਕ ਨੂਰਮਹਿਲ ... Read Full Story
|
ਪੈਸਾ ਵੀ ਲਿਆਉਂਦਾ ਹੈ ਆਪਸੀ ਰਿਸ਼ਤਿਆਂ ਵਿਚ ਦਰਾੜ
ਅੱਜ ਦੇ ਯੁੱਗ ਵਿਚ ਪੈਸੇ ਦੀ ਪ੍ਰਧਾਨਤਾ ਵਧਦੀ ਜਾ ਰਹੀ ਹੈ। ਇਸ ਵਧਦੀ ਪ੍ਰਧਾਨਤਾ ਵਿਚ ਆਪਸੀ ਰਿਸ਼ਤਿਆਂ ਵਿਚ ਖਟਾਸ ਵੀ ਵਧ ਰਹੀ ਹੈ। ਠੀਕ ਹੈ ਪੈਸਾ ਬਹੁਤ ਕੁਝ ਹੈ ਪਰ ਪੈਸਾ ਸਭ ਕੁਝ ਵੀ ਨਹੀਂ ਹੈ। ਰਿਸ਼ਤੇ ਮਧੁਰ ਹਨ ਤਾਂ ਪੈਸਾ ਥੋੜ੍ਹਾ ਘੱਟ ਵੀ ਹੋਵੇ ਤਾਂ ਚਲਦਾ ਹੈ ਪਰ ਜੇਕਰ ਪੈਸਾ ਬਹੁਤ ਹੈ ਅਤੇ ਰਿਸ਼ਤੇ ਮਧੁਰ ਨਹੀਂ ਹਨ ਤਾਂ ਬਹੁਤ ਫਰਕ ਪੈਂਦਾ ਹੈ। ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਇੰਡੀਪੈਂਡੈਂਟ ਬਣੋ। ਆਪਣੀ ਤਨਖਾਹ ਦਾ ਸੀਮਤ ਹਿੱਸਾ ਘਰ ਦੇ ਖਰਚਿਆਂ ਦੇ ਲਈ ਰੱਖੋ। ਕੁਝ ਹਿੱਸਾ ਸਾਂਝੇ ਖਾਤੇ ਵਿਚ ਰੱਖੋ ਤਾਂ ਕਿ ਘੁੰਮਣ ਜਾਣਾ ਹੋਵੇ, ਡਿਨਰ ’ਤੇ ਜਾਣਾ ਹੋਵੇ, ਪ੍ਰੋਗਰਾਮ ’ਤੇ ... Read Full Story
|
ਸੀ ਟੀ ਮੈਗਾ ਜੋਬ ਫੈਸਟ ਦੇ ਪਹਿਲੇ ਦਿਨ 5000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ
ਲਾਂਬੜਾ, 8 ਦਸੰਬਰ (ਬਿੱਲਾ ਤਾਜਪੁਰੀ) ਸੀਟੀ ਗਰੁੱਪ ਆਫ ਇਨਸਟ੍ਰੀਸ਼ਨ ਵਿੱਚ ਦੋ ਦਿਨਾਂ ਸੀਟੀ ਮੈਗਾ ਜੋਬ ਫੈਸਟ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਦੇਸ਼ ਦੇ ਕਈ ਹਿੱਸਿਆ ਤੋਂ ਆਏ 5000 ਤੋਂ ਵੱਧ ਵਿੱਦਿਆਰਥੀਆਂ ਨੇ ਹਿੱਸਾ ਲਿਆ ਜੋ ਇਹ ਸੌਚਦੇ ਹਨ ਕਿ ਜੇ ਯੋਗ ਨੌਕਰੀ ਨਾ ਮਿਲੇ ਤਾਂ ਚੰਗੀ ਪੜਾਈ ਦਾ ਕੋਈ ਮਹੱਤਵ ਨਹੀ। ਵਿੱਦਆਰਥੀ ਸੋਚਦੇ ਹਨ ਕਿ ਵਿੱਦਿਆਰਥੀ ਦੇ ਭਵਿੱਖ ਲਈ ਸੀਟੀ ਗਰੁੱਪ ਆਫ ਇਨਸਟ੍ਰੀਸ਼ਨ ਵਿੱਚ ਇਸ ਤਰ੍ਹਾਂ ਦੇ ਜੋਬ ਫੈਸਟ ਹੁੰਦੇ ਰਹਿਣੇ ਚਾਹੀਦੇ ਹਨ।
ਸੀਟੀ ਮੈਗਾ ਜੋਬ ਫੈਸਟ ਦਾ ਉਦਘਾਟਨ ਕਰਦੇ ਹੋਏ ਐਨ. ਕੇ ਸਹਿਗਲ ਮੈਨੇਜਰ ਡਾਇਰੈਕਟਰ, ਕੈਪਸਨ ਇਨਡਸਟਰੀ ਲਿਮਿਟਿਡ ਨੇ ਕਿਹਾ, ... Read Full Story
|
ਸੰਯੁਕਤ-ਪਰਿਵਾਰ ਸਿਰਫ ਕੱਲ੍ਹ ਦੀ ਗੱਲ ਨਾ ਰਹਿਣ
ਸਾਡੇ ਦੇਸ਼ ਵਿਚ ਸੰਯੁਕਤ ਪਰਿਵਾਰਾਂ ਦਾ ਚਲਣ ਕਾਫੀ ਸਮਾਂ ਪਹਿਲਾਂ ਤੋਂ ਚਲਿਆ ਆ ਰਿਹਾ ਹੈ, ਹਾਲਾਂਕਿ ਹੁਣ ਇਹ ਚਲਨ ਨਹੀਂ ਰਿਹਾ ਹੈ। ਸੰਯੁਕਤ ਪਰਿਵਾਰਾਂ ਦੀ ਥਾਂ ਇਕੱਲੇ ਪਰਿਵਾਰਾਂ ਨੇ ਲੈ ਲਈ ਹੈ। ਸੰਯੁਕਤ ਪਰਿਵਾਰ ਵਿਚ ਇਕ ਤੋਂ ਵੱਧ ਜੋੜੇ ਇਕੱਠੇ ਰਹਿੰਦੇ ਸਨ।
ਪੁਰਾਣੇ ਸਮੇਂ ਵਿਚ ਸੰਯੁਕਤ ਪਰਿਵਾਰਾਂ ਦਾ ਜ਼ਿਆਦਾ ਜ਼ੋਰ ਸੀ ਪਰ ਇਹ ਪ੍ਰਥਾ ਹੁਣ ਦਮ ਤੋੜਦੀ ਜਾ ਰਹੀ ਹੈ। ਵੱਡੇ-ਵੱਡੇ ਘਰ-ਆਂਗਨਾਂ ਵਿਚ ਵੱਡੇ-ਵੱਡੇ ਪਰਿਵਾਰ ਇਕੱਠੇ ਰਹਿੰਦੇ ਸਨ, ਕੰਮਕਾਰ ਕਰਦੇ ਸਨ। ਇਕ ਹੀ ਘਰ ਵਿਚ ਰਹਿੰਦਿਆਂ ਪੀੜ੍ਹੀਆਂ ਬਦਲ ਜਾਂਦੀਆਂ ਸਨ ਪਰ ਘਰ ਉਹੀ ਰਹਿੰਦਾ ਸੀ।
ਅੱਜਕਲ੍ਹ ਦਾ ਮਾਹੌਲ ਇਕਦਮ ਉਲਟ ਹੈ। ... Read Full Story
|
1 |
 Loading...
|
|
|