E-Paper
Photo News
Category
Tags Cloud
Tag Search for "ਨੰਗਲ"
‘ਪੰਜਾਬ’ ਦਾ ਨਾਮ ਦਰਜ ਹੋਇਆ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ‘ਚ

ਨੰਗਲ, ਭਾਖੜਾ ਬੰਨ੍ਹ ਦੇ ਵਿਸ਼ਾਲ ਜਲ ਭੰਡਾਰ ਲਈ ਸੰਸਾਰ ‘ਚ ਆਪਣੀ ਪਛਾਣ ਰੱਖਣ ਵਾਲੇ ਪੰਜਾਬ ਦੇ ਨੰਗਲ ਸ਼ਹਿਰ ਦਾ ਨਾਮ ਪਾਣੀ ਬਚਾਓ ਮੁਹਿੰਮ ਨੂੰ ਲੈ ਕੇ ਕੀਤੀ ਗਈ, ਇਕ ਵੱਖਰੀ ਕੋਸ਼ਿਸ਼ ਲਈ ਹੁਣ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ‘ਚ ਦਰਜ ਕਰ ਲਿਆ ਗਿਆ ਹੈ। ਇਥੋਂ ਦੀ ਇਕ ਐੱਨ. ਜੀ. ਓ. ਸੰਸਥਾ ਅਤੇ ਪੰਜਾਬ ਦੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਦੀ ਅਗਵਾਈ ‘ਚ ਆਯੋਜਿਤ ‘ਵਾਟਰ ਡਰਾਪਲੇਟ ਹਿਊਮਨ ਚੇਨ’ (ਮਨੁੱਖੀ ਲੜੀ ਨਾਲ ਪਾਣੀ ਬਿੰਦੂ) ਬਣਾਉਣ ਦੀ ਕੋਸ਼ਿਸ਼ ਵਿਚ 7636 ਬੱਚਿਆਂ ਨੇ ਹਿੱਸਾ ਲੈ ਕੇ ਉਸ ਤੋਂ ਪਹਿਲਾਂ ਰੂਸ ਦੇ 7140 ਬੱਚਿਆਂ ਵਲੋਂ ਮਈ 2013 ‘ਚ ਬਣਾਇਆ ਰਿਕਾਰਡ ਤੋੜ ਦਿੱਤਾ ਹੈ। ਨਵਾਂ ਨੰਗਲ ...
Read Full Story


1631 ਫੁੱਟ ਤੋਂ ਪਾਰ ਹੋਇਆ ਭਾਖੜਾ 'ਚ ਪਾਣੀ ਦਾ ਪੱਧਰ

ਨੰਗਲ, ਭਾਖੜਾ ਬੰਨ੍ਹ 'ਚ ਤੇਜ਼ੀ ਨਾਲ ਵੱਧ ਰਹੇ ਪਾਣੀ ਦੇ ਪੱਧਰ ਦਾ ਅੰਕੜਾ ਅੱਜ 1631.10 ਫੁੱਟ ਤੱਕ ਜਾ ਪੁੱਜਿਆ ਹੈ। ਬੰਨ੍ਹ ਨਾਲ ਲੱਗਦੀ ਗੋਬਿੰਦ ਸਾਗਰ ਝੀਲ 'ਚ ਪਾਣੀ ਦੇ ਲੈਵਲ 'ਚ ਕੁਝ ਕਮੀ ਨੋਟ ਕੀਤੀ ਗਈ ਹੈ, ਉਥੇ ਹੀ ਮੌਸਮ ਵਿਭਾਗ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਬੋਰਡ ਨੇ ਨੰਗਲ ਬੰਨ੍ਹ ਤੋਂ ਨਿਕਾਸੀ ਬਣਾਈ ਹੋਈ ਹੈ। ਗੋਬਿੰਦ ਸਾਗਰ ਝੀਲ 'ਚ ਬੀਤੇ 72 ਘੰਟਿਆਂ ਅਨੁਸਾਰ ਆਉਣ ਵਾਲੇ ਪਾਣੀ ਦੀ ਸੰਖਿਆ 56990 ਕਿਊਸਿਕ 'ਤੇ ਹੀ ਸਿਮਟ ਗਈ ਹੈ, ਉਥੇ ਹੀ ਮਜ਼ਬੂਤ ਮਾਨਸੂਨ ਨੂੰ ਆਧਾਰ ਮੰਨਦੇ ਹੋਏ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਨੇ ਫਿਲਹਾਲ ਨੰਗਲ ਬੰਨ੍ਹ ਤੋਂ ਸਤਲੁਜ ਦਰਿਆ 'ਚ ਛੱਡੇ ਜਾਣ ਵਾਲੇ ਪਾਣੀ ਦਾ ਪੱਧਰ ...
Read Full Story


ਭਾਖੜਾ ਬੰਨ੍ਹ ਤੋਂ ਪੈਦਾ ਹੋਣ ਲੱਗਾ ਉੱਤਰ ਭਾਰਤ 'ਤੇ ਹੜ੍ਹ ਦਾ ਖ਼ਤਰਾ

ਨੰਗਲ, ਭਾਖੜਾ ਬੰਨ੍ਹ 'ਚ ਜਿਸ ਤੇਜ਼ੀ ਨਾਲ ਪਾਣੀ ਦੇ ਪੱਧਰ 'ਚ ਵਾਧਾ ਹੋ ਰਿਹਾ ਹੈ, ਉਸ ਤੋਂ ਆਉਣ ਵਾਲੇ ਦਿਨਾਂ 'ਚ ਹੁਣ ਬੰਨ੍ਹ ਦੇ ਚਾਰੇ ਸਪਿਲਵੇ ਗੇਟ ਖੋਲ੍ਹੇ ਜਾਣਾ ਤੈਅ ਹੈ। ਇਸ ਦੇ ਨਾਲ-ਨਾਲ ਮਾਨਸੂਨ ਦੀ ਸ਼ੁਰੂਆਤ ਨੇ ਇਕ ਵਾਰ ਫਿਰ ਉੱਤਰ ਭਾਰਤ 'ਤੇ ਹੜ੍ਹ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। ਅੱਜ ਭਾਖੜਾ 'ਚ ਪਾਣੀ ਦੇ ਲੈਵਲ ਨੇ ਸਾਰੇ ਰਿਕਾਰਡ ਤੋੜ ਦਿੱਤੇ, ਜਿਸ ਨੂੰ ਲੈ ਕੇ ਬੋਰਡ ਪ੍ਰਸ਼ਾਸਨ 'ਚ ਵੀ ਚਿੰਤਾ ਵੇਖੀ ਗਈ ਹੈ। ਭਾਖੜਾ ਬੰਨ੍ਹ 'ਚ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਪਾਣੀ ਦੇ ਪੱਧਰ 'ਚ ਵੀ ਤੇਜ਼ੀ ਨਾਲ ਵਾਧਾ ਦੇਖਿਆ ਜਾ ਸਕਦਾ ਹੈ। ਸਿਖਰਾਂ 'ਤੇ ਹੋ ਰਹੀ ਜ਼ਬਰਦਸਤ ਬਰਸਾਤ ਦਾ ਅਸਰ ਬੰਨ੍ਹ ...
Read Full Story


ਭਾਖੜਾ ਦੇ ਪਾਣੀ ਦੇ ਪੱਧਰ 'ਚ ਵਾਧਾ, ਪਣ ਬਿਜਲੀ ਉਤਪਾਦਨ ਵਧੇਗਾ

ਨੰਗਲ, ਉਤਰ ਭਾਰਤ ਨੂੰ ਪਣ ਬਿਜਲੀ ਮੁਹੱਈਆ ਕਰਾਉਣ ਬਾਰੇ ਵਿਸ਼ਵ ਪ੍ਰਸਿੱਧ ਭਾਖੜਾ ਬੰਨ੍ਹ ਵਿਚ ਇਸ ਵਾਰ ਪਾਣੀ ਦਾ ਪੱਧਰ ਵਧਣ ਨਾਲ ਰਿਕਾਰਡਤੋੜ ਬਿਜਲੀ ਦਾ ਉਤਪਾਦਨ ਹੋਵੇਗਾ। ਪਹਿਲੇ ਪੜਾਅ ਵਿਚ ਬੰਨ੍ਹ ਨਾਲ ਲੱਗਦੀ ਗੋਵਿੰਦ ਸਾਗਰ ਝੀਲ ਨੂੰ ਵੀ ਨੱਕੋ-ਨੱਕ ਪਾਣੀ ਨਾਲ ਭਰਨ ਲਈ ਕੀਤੇ ਜਾ ਰਹੇ ਯਤਨ ਸਾਹਮਣੇ ਆ ਰਹੇ ਹਨ। ਭਾਖੜਾ ਬੰਨ੍ਹ ਨਾਲ ਲੱਗਦੀ ਗੋਵਿੰਦ ਸਾਗਰ ਝੀਲ ਦਾ ਪਾਣੀ ਦਾ ਪੱਧਰ ਆਉਣ ਵਾਲੇ ਦਿਨਾਂ ਵਿਚ ਸਮੇਂ ਤੋਂ ਪਹਿਲਾਂ ਭਰਨਾ ਤੈਅ ਹੈ। ਇਸ ਗੱਲ ਨੂੰ ਲੈ ਕੇ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੀ. ਬੀ. ਐੱਮ. ਬੀ. ਦੇ ਅਧਿਕਾਰੀਆਂ ਵਿਚ ਇਸ ਵਾਰ ਖੁਸ਼ੀ ਦੇਖੀ ਜਾ ਰਹੀ ਹੈ, ਉਥੇ ...
Read Full Story


ਕਸਾਬ ਨੂੰ ਜਲਦੀ ਦਿੱਤੀ ਜਾਵੇ ਫਾਂਸੀ : ਬਿੱਟਾ

ਨੰਗਲ, ਅੱਤਵਾਦ ਖਿਲਾਫ ਆਪਣੀ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਣ ਵਾਲੇ ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਮਨਿੰਦਰ ਸਿੰਘ ਬਿੱਟਾ ਨੇ ਕਾਂਗਰਸ ਦੀ ਲਗਾਤਾਰ ਡਿੱਗ ਰਹੀ ਸਾਖ 'ਤੇ ਚਿੰਤਾ ਪ੍ਰਗਟ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮੇਂ ਨਾਲ ਬਦਲਾਅ ਜ਼ਰੂਰੀ ਹਨ ਪਰ ਜਿਸ ਸਿਆਸੀ ਦਲ 'ਚ ਨੌਜਵਾਨਾਂ ਨੂੰ ਸਥਾਨ ਨਹੀਂ ਮਿਲੇਗਾ, ਉਹ ਦਲ ਆਪਣੀ ਰਣਨੀਤੀ ਤੋਂ ਪਿੱਛੇ ਹਟ ਜਾਵੇਗਾ। ਅੱਜ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਉਪਰੰਤ ਕੁਝ ਦੇਰ ਲਈ ਬੀ. ਬੀ. ਐੱਮ. ਬੀ. ਦੇ ਅਰਾਮ ਘਰ ਸਤਲੁਜ ਸਦਨ 'ਚ ਰੁਕੇ ਬਿੱਟਾ ਨੇ ਚੋਣਵੇਂ ਪੱਤਰਕਾਰਾਂ ਨਾਲ ਖੁੱਲ੍ਹ ਕੇ ...
Read Full Story


1

Loading...